ਤਾਜ਼ਾ ਖ਼ਬਰਾਂ
Home / ਫ਼ਿਲਮੀ (page 10)

ਫ਼ਿਲਮੀ

ਨਿੱਜੀ ਜ਼ਿੰਦਗੀ ਵਿੱਚ ਵੱਖਰੀ ਹੈ ਰਿਤਿਕਾ

ਸੁੰਦਰਤਾ ਮੁਕਾਬਲੇ ਜਿੱਤ ਕੇ ਬੌਲੀਵੁੱਡ ਵਿੱਚ ਪ੍ਰਵੇਸ਼ ਕਰਨ ਵਾਲੀਆਂ ਮੁਟਿਆਰਾਂ ਦਾ ਇੱਥੇ ਹਮੇਸ਼ਾਂ ਸਵਾਗਤ ਹੁੰਦਾ ਹੈ। ਹੁਣ ਇਸ ਕੜੀ ਵਿੱਚ ਇੱਕ ਨਾਮ ਹੋਰ ਸ਼ਾਮਿਲ ਹੋ ਗਿਆ ਹੈ, ਉਹ ਹੈ ਸਾਲ 2012 ਵਿੱਚ ‘ਮਿਸ ਦਿੱਲੀ’ ਚੁਣੀ ਗਈ ਰਿਤਿਕਾ ਗੁਲਾਟੀ ਦਾ। ਦਿੱਲੀ ਦੀ ਰਹਿਣ ਵਾਲੀ ਰਿਤਿਕਾ ਨੂੰ ਬੇਸ਼ੱਕ ਬਚਪਨ ਤੋਂ ਹੀ ਫ਼ਿਲਮਾਂ …

Read More »

ਕਿਸ ਦੇ ਨਾਂ ਦਾ ਸਿੰਦੂਰ ਲਗਾ ਰਹੀ ਹੈ ਕੈਟਰੀਨਾ?

ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ਼ ਦੀ ਮਾਂਗ ‘ਚ ਹਾਲ ਹੀ ‘ਚ ਸਿੰਦੂਰ ਦਿਖਾਈ ਦਿੱਤਾ। ਕਿਉਂ ਹੋ ਗਏ ਨਾ ਤੁਸੀਂ ਵੀ ਹੈਰਾਨ! ਪਰ ਇਹ ਸੱਚ ਹੈ ਤੇ ਕਿਸੇ ਵੀ ਨਤੀਜੇ ‘ਤੇ ਪਹੁੰਚਣ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਦੇਈਏ ਕਿ ਇਹ ਸਿੰਦੂਰ ਅਸਲੀ ਨਹੀਂ ਹੈ। ਇਹ ਸਿੰਦੂਰ ਕੈਟਰੀਨਾ ਨੇ ਆਪਣੀ ਫ਼ਿਲਮ ‘ਬਾਰ ਬਾਰ …

Read More »

ਬੁਧੀਆ ਲਈ ਬੀਰੰਚੀ ਹੀ ਅਸਲ ਨਾਇਕ ਸੀ: ਮਨੋਜ ਵਾਜਪਾਈ

ਬਾਲੀਵੁੱਡ ਵਿੱਚ ਮਨੋਜ ਵਾਜਪਾਈ ਦੀ ਆਪਣੀ ਇੱਕ ਵੱਖਰੀ ਪਛਾਣ ਹੈ। ਸ਼ੇਖਰ ਕਪੂਰ ਦੀ ਫ਼ਿਲਮ ‘ਬੈਂਟਿੰਡ ਕੁਈਨ’ ਤੋਂ ਲੈ ਕੇ ‘ਸੱਤਿਆ’, ‘ਰਾਜਨੀਤੀ’, ‘ਆਰਕਸ਼ਣ’, ‘ਸੱਤਿਆਗ੍ਰਹਿ’, ‘ਅਲੀਗੜ੍ਹ’ ਆਦਿ ਹਰ ਫ਼ਿਲਮ ਵਿੱਚ ਉਹ ਆਪਣੇ ਅਲੱਗ ਅੰਦਾਜ਼ ਵਿੱਚ ਕਿਰਦਾਰ ਨਿਭਾਉਂਦਾ ਆਇਆ ਹੈ। ਮਨੋਜ ਵਾਜਪਾਈ ਪਹਿਲਾ ਅਜਿਹਾ ਸਥਾਪਤ ਕਲਾਕਾਰ ਹੈ ਜੋ ਇੰਟਰਨੈੱਟ ਲਈ ਬਣ ਰਹੀਆਂ ਲਘੂ …

Read More »

ਸ਼ਿਕਾਰ ਮਾਮਲੇ ਵਿੱਚ ਬਰੀ ਹੋਏ ਸਲਮਾਨ

ਮੁੰਬਈ: 18 ਸਾਲ ਪੁਰਾਣੇ ਬਲੈਕਬੱਕ ਤੇ ਚਿੰਕਾਰਾ ਸ਼ਿਕਾਰ ਮਾਮਲੇ ਵਿੱਚ ਸਲਮਾਨ ਖਾਨ ਬਰੀ ਹੋ ਗਏ ਹਨ। ਸੋਮਵਾਰ ਨੂੰ ਰਾਜਸਥਾਨ ਹਾਈਕੋਰਟ ਨੇ ਉਨ੍ਹਾਂ ਨੂੰ ਕਲੀਨ ਚਿੱਟ ਦਿੱਤੀ। ਸਲਮਾਨ ਨੇ ਹਾਈਕੋਰਟ ਵਿੱਚ ਹੇਠਲੀ ਅਦਾਲਤ ਤੋਂ ਮਿਲੀ ਸਜ਼ਾ ਖਿਲਾਫ ਅਪੀਲ ਕੀਤੀ ਸੀ। ਉਨ੍ਹਾਂ ਨੂੰ ਪੰਜ ਸਾਲਾਂ ਦੀ ਸਜ਼ਾ ਸੁਣਾਈ ਗਈ ਸੀ। 1988 ਵਿੱਚ …

Read More »

ਪੰਜਾਬੀ ਸਿਨਮੇ ‘ਤੇ ਛਾ ਗਈ ਹੈ ਸਰਗੁਣ ਮਹਿਤਾ

ਪਰਦੇ ਤੋਂ ਕੋਹਾਂ ਦੂਰ ਛੋਟੇ ਪਰਦੇ ‘ਤੇ ਸਰਗਰਮ ਚੰਡੀਗੜ੍ਹ ਦੀ ਇੱਕ ਕੁੜੀ ਅਚਾਨਕ ਪੰਜਾਬੀ ਸਿਨਮੇ ਨਾਲ ਜੁੜਦੀ ਹੈ ਅਤੇ ਆਪਣੀ ਪਹਿਲੀ ਹੀ ਫ਼ਿਲਮ ਨਾਲ ਲੱਖਾਂ ਕਰੋੜਾਂ ਦਰਸ਼ਕਾਂ ਦੇ ਦਿਲਾਂ ‘ਤੇ ਛਾ ਜਾਂਦੀ ਹੈ। ਉਹ ਇਸ ਪਹਿਲੀ ਫ਼ਿਲਮ ਸਦਕਾ ਸਰਬੋਤਮ ਪੰਜਾਬੀ ਫ਼ਿਲਮ ਅਦਾਕਾਰਾ ਦਾ ਖ਼ਿਤਾਬ ਵੀ ਹਾਸਲ ਕਰਦੀ ਹੈ। ਉਸ ਦੀ …

Read More »

ਸਲਮਾਨ ਨੂੰ ਕ੍ਰਿਕਟਰ ਦੇ ਰੂਪ ‘ਚ ਦੇਖਣਾ ਚਾਹੁੰਦੇ ਸਨ ਪਿਤਾ

ਮੁੰਬਈਂ ਸੁਪਰਸਟਾਰ ਸਲਮਾਨ ਖਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਸਲੀਮ ਖਾਨ ਉਨ੍ਹਾਂ ਨੂੰ ਦੇਸ਼ ਲਈ ਕ੍ਰਿਕਟ ਖੇਡਦੇ ਦੇਖਣਾ ਚਾਹੁੰਦੇ ਸਨ। ਹਾਲ ਹੀ ‘ਚ ਰਿਲੀਜ਼ ਹੋਈ ਆਪਣੀ ਫ਼ਿਲਮ ‘ਸੁਲਤਾਨ’ ‘ਚ ਇੱਕ ਪਹਿਲਵਾਨ ਦੀ ਭੂਮਿਕਾ ਨਿਭਾਉਣ ਵਾਲੇ ਸਲਮਾਨ ਨੇ ਕਿਹਾ ਕਿ ਸਾਬਕਾ ਭਾਰਤੀ ਕ੍ਰਿਕਟਰ ਸਲੀਮ ਦੁਰਰਾਨੀ ਨੂੰ ਉਨ੍ਹਾਂ ਦਾ ਕੋਚ …

Read More »

‘ਗ੍ਰੇਟ ਗ੍ਰੈਂਡ ਮਸਤੀ’ ਦੇ ਲੀਕ ਹੋਣ ‘ਤੇ ਰੋ ਪਈ ਉਰਵਸ਼ੀ

ਮੁੰਬਈਂ ਕਾਮੇਡੀ ਫ਼ਿਲਮ ‘ਮਸਤੀ’ ਦੀ ਸੀਰੀਜ਼ ‘ਗ੍ਰੇਟ ਗ੍ਰੈਂਡ ਮਸਤੀ’ ਦੇ ਲੀਕ ਹੋਣ ‘ਤੇ ਅਦਾਕਾਰ ਰਿਤੇਸ਼ ਦੇਸ਼ਮੁਖ, ਵਿਵੇਕ ਓਬਰਾਏ, ਆਫ਼ਤਾਬ ਸ਼ਿਵਦਾਸਾਨੀ ਅਤੇ ਉਰਵਸ਼ੀ ਰੋਤੇਲਾ ਸਮੇਤ ਫ਼ਿਲਮ ਦੀ ਪੂਰੀ ਟੀਮ ਨੇ ਇਸ ਦੇ ਲੀਕ ਹੋਣ ‘ਤੇ ਦੁੱਖ ਜਤਾਉਣ ਦੇ ਨਾਲ-ਨਾਲ ਗੁੱਸਾ ਜ਼ਾਹਰ ਕੀਤਾ। ਇਸ ਦੌਰਾਨ ਪ੍ਰੈੱਸ ਕਾਨਫ਼ਰੰਸ ਰੱਖੀ ਗਈ, ਜਿਸ ਦੌਰਾਨ ਫ਼ਿਲਮ …

Read More »

ਵੱਡੀਆਂ ਖ਼ਾਹਿਸ਼ਾਂ ਪਾਲਣ ਵਾਲੀ ਗ਼ੌਹਰ ਖ਼ਾਨ

ਗੌਹਰ ਖ਼ਾਨ ਕਾਫ਼ੀ ਸਮੇਂ ਤੋਂ ਗਲੈਮਰ ਦੀ ਦੁਨੀਆਂ ਦਾ ਹਿੱਸਾ ਹੈ। ਯਸ਼ਰਾਜ ਫ਼ਿਲਮਜ਼ ਦੀ ‘ਰਾਕੇਟ ਸਿੰਘ: ਸੇਲਜ਼ਮੈਨ ਆਫ਼ ਦਿ ਯੀਅਰ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਗੌਹਰ ਹੁਣ ਤਕ ‘ਇਸ਼ਕਜ਼ਾਦੇ’, ‘ਗੇਮ’, ‘ਵੰਨਸ ਅਪੌਨ ਏ ਟਾਈਮ ਇਨ ਮੁੰਬਈ’ ਜਿਹੀਆਂ ਫ਼ਿਲਮਾਂ ਦਾ ਹਿੱਸਾ ਰਹਿ ਚੁੱਕੀ ਹੈ ਪਰ ਫ਼ਿਰ ਵੀ ਉਸ ਨੂੰ …

Read More »

‘ਖ਼ਲਨਾਇਕ’ ਦੇ ਸੀਕਵਲ ‘ਚ ਫ਼ਿਰ ਨਜ਼ਰ ਆਉਣਗੇ ਸੰਜੇ ਦੱਤ

ਮੁੰਬਈ : ਬਾਲੀਵੁੱਡ ਦੇ ਨਾਮੀ ਫ਼ਿਲਮਕਾਰ ਸੁਭਾਸ਼ ਘਈ ਆਪਣੀ ਫ਼ਿਲਮ ‘ਖਲਨਾਇਕ’ ਦਾ ਸੀਕਵਲ ਅਦਾਕਾਰ ਸੰਜੇ ਦੱਤ ਨਾਲ ਹੀ ਬਣਾਉਣਗੇ। ਇਹ ਦੋਵੇਂ ਮਿਲਕੇ ਇਸ ਫ਼ਿਲਮ ਦਾ ਨਿਰਮਾਣ ਕਰਨਗੇ। ਸੁਭਾਸ਼ ਘਈ ਨੇ ਦੱਸਿਆ, ‘ਅਸੀਂ ਸੀਕਵਲ ਦਾ ਨਿਰਮਾਣ ਕਰਨ ਲਈ ਇਕ ਐਗਰੀਮੈਂਟ ਸਾਈਨ ਕੀਤਾ ਹੈ। ਇਸ ਫ਼ਿਲਮ ਦੀ ਸ਼ੂਟਿੰਗ ਇਸ ਸਾਲ ਦੇ ਅੰਤ …

Read More »

ਫ਼ਿਲਮੀ ਤੜਕ ਭੜਕ ਤੋਂ ਨਿਰਲੇਪ ਰਹਿਣਾ ਚਾਹੁੰਦੀ ਹੈ ਰਾਧਿਕਾ ਆਪਟੇ

ਆਪਟੇ ਉਨ੍ਹਾਂ ਅਭਿਨੇਤਰੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਫ਼ਿਲਮਾਂ ਵਿੱਚ ਨਾਇਕਾਂ ਦੇ ਨਾਲ ਗੀਤ ਗਾਉਣ, ਸੱਜ-ਧੱਜ ਕੇ ਵਿੱਚਰਨ ਤੇ ਬੇਵਜ੍ਹਾ ਰੋਣ-ਧੋਣ ਵਿੱਚ ਕੋਈ ਦਿਲਚਸਪੀ ਨਹੀਂ। ਉਸ ਨੂੰ ਪੇਚੀਦਾ, ਯਥਾਰਥਕ ਤੇ ਗਲੈਮਰ ਤੋਂ ਵਿਹੂਣੇ ਕਿਰਦਾਰ ਨਿਭਾਉਣ ਵਿੱਚ ਦਿਲਚਸਪੀ ਹੈ ਅਤੇ ਅਜਿਹੀ ਅਦਾਕਾਰੀ ਨੂੰ ਹੀ ਉਹ ਆਪਣਾ ਪੇਸ਼ਾ ਤੇ ਸ਼ੌਕ ਮੰਨਦੀ ਹੈ। …

Read More »