ਤਾਜ਼ਾ ਖ਼ਬਰਾਂ
Home / ਸੰਪਾਦਕੀ ਲੇਖ (page 4)

ਸੰਪਾਦਕੀ ਲੇਖ

ਰੱਬ ਨਾਮ ਹੈ ਡਰ ਦਾ!

ਧਰਮ ਨੂੰ ਅਕਸਰ ਵਿਕਾਸਵਾਦ ਦੇ ਵਿਗਿਆਨਕ ਸਿਧਾਂਤ ਦੇ ਉਲਟ ਇੱਕ ਸੋਚ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ, ਪਰ ਇੱਕ ਹਾਲੀਆ ਖੋਜ ਅਨੁਸਾਰ ਇਹ ਦਰਅਸਲ ਮਨੁੱਖੀ ਵਿਕਾਸ ਦੀ ਬੁਨਿਆਦੀ ਕੁਦਰਤੀ ਪ੍ਰਕਿਰਿਆ ਦੀ ਉਪਜ ਹੋ ਸਕਦਾ ਹੈ। ਮਨੁੱਖੀ ਸਹਿਯੋਗ ਦੇ ਵਿਕਾਸ ਦੇ ਸਿਰਕੱਢ ਮਾਹਿਰ  ਡਾ. ਰਸਲ ਐਰਨਲਡ ਅਨੁਸਾਰ ਰੱਬ, ਜਾਂ ਬਹੁਤ ਸਾਰੇ …

Read More »

ਸ਼ਰੀਫ਼ ਬਿਰਾਦਰਾਨ ਤੋਂ ਨਹੀਂ ਮੱਠੀ ਹੋਣੀ ਮਿਡਲ ਈਸਟ ਦੀ ਸ਼ੀਆ-ਸੁੰਨੀ ਖੁਰਕ!

ਜਿਵੇਂ ਜਿਵੇਂ ਮਿਡਲ ਈਸਟ ਵਿੱਚ ਸ਼ੀਆ-ਸੁੰਨੀ ਮੁਕਾਬਲੇਬਾਜ਼ੀ ਵੱਧ ਰਹੀ ਹੈ, ਰਿਆਧ ਨੂੰ ਦੋ ਪ੍ਰਮੁੱਖ ਵਿਸ਼ਵ ਸ਼ਕਤੀਆਂ, ਅਮਰੀਕਾ ਅਤੇ ਰੂਸ, ਦਾ ਝੁਕਾਅ ਸਾਊਦੀ ਅਰਬ ਦੀ ਅਗਵਾਈ ਵਾਲੀ ਸੁੰਨੀ ‘ਲਾਈਨਅੱਪ’- ਜਿਸ ਵਿੱਚ ਸੰਯੁਕਤ ਰਾਜ ਅਮੀਰਾਤ (ਯੂ.ਏ.ਈ.), ਮਿਸਰ, ਤੁਰਕੀ ਤੇ ਪਾਕਿਸਤਾਨ ਸ਼ਾਮਿਲ ਹਨ – ਦੀ ਬਜਾਏ ਇਰਾਨ, ਇਰਾਕ, ਸੀਰੀਆ ਅਤੇ ਹਿਜ਼ਬੁਲਾਹ ਦੇ ਸ਼ੀਆ …

Read More »

‘ਨਿਆਣੇ ਤਾਨਾਸ਼ਾਹ’ ਦੀਆਂ ਖ਼ਰਮਸਤੀਆਂ!

ਪਿੱਛਲੇ ਹਫ਼ਤੇ, ਉੱਤਰੀ ਕੋਰੀਆ ਦੀ ਇੱਕ ਖ਼ਬਰ ਏਜੰਸੀ ਨੇ ਆਪਣੀ ਇੱਕ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਕਿ ਉਨ੍ਹਾਂ ਦੇ ਮੁਲਕ ਦੇ ਰਾਸ਼ਟਰਪਤੀ ”ਕਿਮ ਜੌਂਗ-ਅਨ ਨੇ 3 ਜਨਵਰੀ ਨੂੰ ਹਾਈਡਰੋਜਨ ਬੰਬ ਨੂੰ ਟੈਸਟ ਕਰਨ ਦਾ ਆਪਣਾ ਮਨ ਪੱਕਾ ਬਣਾ ਲਿਆ ਸੀ ਅਤੇ ਇਸੇ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ 6 ਜਨਵਰੀ ਨੂੰ …

Read More »

ਕਾਬੁਲ ਦਾ ਨਾਸ਼ਤਾ, ਲਾਹੌਰ ਦਾ ਲੰਚ ਤੇ ਪਠਾਨਕੋਟ ਦੇ ਸੰਸਕਾਰ, ਕਿੱਥੋਂ ਦੀ ਕਿੱਥੇ ਪਹੁੰਚ ਗਈ ਗੱਲ!

ਕਾਬੁਲ ਵਿੱਚ ਨਾਸ਼ਤਾ, ਲਾਹੌਰ ਵਿੱਚ ਲੰਚ ਅਤੇ ਨਵੀਂ ਦਿੱਲੀ ਵਿੱਚ ਰਾਤ੍ਰੀ ਭੋਜਨ। ਇੱਕ ਹਫ਼ਤੇ ਤਕ, ਭਾਰਤ ਦੇ ਪ੍ਰਧਾਨ ਮੰਤਰੀ ਦੇ ਕਾਬੁਲ ਤੋਂ ਭਾਰਤ ਵਾਪਸੀ ਦੇ ਰਾਹ ਵਿੱਚ ਪਾਕਿਸਤਾਨ ਵਿੱਚ ਉੱਥੋਂ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਦੋਹਤੀ ਨੂੰ ਆਸ਼ੀਰਵਾਦ ਦੇਣ ਲਈ, ਬਿਨਾ ਮੀਡੀਆ ਨੂੰ ਦੱਸੇ, ਸਟੌਪ ਮਾਰਨ ਨੂੰ ਲੈ ਕੇ …

Read More »

ਇੱਕ ਹਿੰਦੂ ਨੇ ਇੱਕ ਮੁਸਲਮਾਨ ਦੇ ਘਰ ਕ੍ਰਿਸਮਿਸ ਲੰਚ ਕੀਤਾ, ਕੋਈ ਲੋਹੜਾ ਤਾਂ ਨਹੀਂ ਆ ਗਿਆ!

ਮੋਦੀ ਨੇ ਓਦੋਂ ਪੂਰੇ ਵਿਸ਼ਵ ਨੂੰ ਹੈਰਾਨ ਪਰੇਸ਼ਾਨ ਕਰ ਦਿੱਤਾ ਜਦੋਂ ਉਸ ਨੇ ਟਵੀਟ ਕੀਤੀ ਕਿ ਕਾਬੁਲ ਤੋਂ ਵਾਪਸੀ ‘ਚ ਉਹ ਕੁਝ ਕੁ ਚਿਰ ਲਈ ਪਾਕਿਸਤਾਨ ਵਿੱਚ ਰੁਕੇਗਾ। ਜੇਕਰ ਤੁਸੀਂ ਦੋ ਮੁਲਕਾਂ ਦੀ ਕੂਟਨੀਤੀ ਨੂੰ ‘ਫ਼ਾਸਟ ਟਰੈਕ’ ‘ਤੇ ਪਾਉਣਾ ਹੋਵੇ ਤਾਂ ਫ਼ਿਰ ਉਨ੍ਹਾਂ ਦੋਹਾਂ ਨੇਤਾਵਾਂ ਦੀ ਨਿੱਜੀ ਮਿਲਣੀ ਦੌਰਾਨ ਗੱਲਵਕੜੀ …

Read More »

ਮਾਸੂਮਾਂ ਨੂੰ ਮਾਰ ਰਹੇ ਰੂਸੀ ਹਵਾਈ ਹਮਲੇ ਨੇ ਉਂਝ ਬੇਕਾਰ!

ਜਦੋਂ 2011 ਵਿੱਚ ਸੀਰੀਆ ਵਿੱਚ ਸ਼ਾਂਤਮਈ ਮੁਜ਼ਾਹਰੇ ਆਰੰਭ ਹੋਏ ਤਾਂ ਸ਼ੀਆ/ਐਲਾਵੀਟ ਰਾਸ਼ਟਰਪਤੀ ਬਸ਼ਰ ਅਲ-ਅਸਾਦ ਨੇ ਮਾਸੂਮ ਸੁੰਨੀ ਸ਼ਹਿਰੀਆਂ ‘ਤੇ ਵਿਨਾਸ਼ਕਾਰੀ ਹਵਾਈ ਹਮਲੇ ਕਰ ਕੇ ਉਨ੍ਹਾਂ ਦਾ ਜਵਾਬ ਦਿੱਤਾ ਜਿਨ੍ਹਾਂ ਵਿੱਚ ਉਸ ਨੇ ਰੂਸ ਵਲੋਂ ਸਪਲਾਈ ਕੀਤੇ ਗਏ ਭਾਰੇ ਮਾਰੂ ਹਥਿਆਰ ਖ਼ੂਬ ਖੁਲ੍ਹ ਕੇ ਵਰਤੇ। ਨਤੀਜੇ ਵਜੋਂ, ਦੁਨੀਆਂ ਦੇ ਲਗਭਗ 100 …

Read More »

ਬਿਲਡਿੰਗਾਂ ਬਣਾਉਣ ਵਾਲਾ ਟਰੰਪ ਜ਼ਿੰਦਗੀਆਂ ਬਣਾਉਣ ਵਾਲੇ ਟਰੂਡੋ ਤੋਂ ਕੁਝ ਸਿੱਖੇ!

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਸੀਰੀਆਈ ਰੈਫ਼ਿਊਜੀਆਂ ਦੇ ਸਵਾਗਤ ਲਈ ਹਵਾਈ ਅੱਡੇ ‘ਤੇ ਨਿੱਜੀ ਤੌਰ ‘ਤੇ ਪਹੁੰਚਣ ਵੇਲੇ ਦੀਆਂ ਤਸਵੀਰਾਂ ਇੰਟਰਨੈੱਟ ‘ਤੇ ਵਾਇਰਲ ਹੋਈਆਂ ਪਈਆਂ ਹਨ। ਇਹ ਉਸ ਦਿਨ ਦੇ ਉਸ ਪਲ ਦੀਆਂ ਕੁਝ ਬਹੁਤ ਹੀ ਖ਼ੁਸਗ਼ਵਾਰ ਤਸਵੀਰਾਂ ਸਨ ਜਦੋਂ ਸੀਰੀਅਨ ਰੈਫ਼ਿਊਜੀਆਂ ਦਾ ਪਹਿਲਾ ਜਥਾ ਬੀਤੇ ਹਫ਼ਤੇ ਪੀਅਰਸਨ ਅੰਤਰਰਾਸ਼ਟਰੀ …

Read More »

ਮੌਤ ਦੀ ਪੀਂਘ ਨੂੰ ਹੁਲਾਰੇ ਦੇਣ ਨਾਲ ਅਮਨ ਨਾਮੁਮਕਿਨ!

ਦੂਸਰੀ ਵਿਸ਼ਵ ਜੰਗ ਛੇ ਸਾਲ ਚੱਲੀ ਸੀ। ਅਤਿਵਾਦ ਖ਼ਿਲਾਫ਼ ਜੰਗ ਲੜਦਿਆਂ ਸਾਨੂੰ 15 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ। ਤੇ ਹਾਲਾਤ ਪਹਿਲਾਂ ਨਾਲੋਂ ਬਿਹਤਰ ਕਿਸੇ ਵੀ ਸੂਰਤ ਵਿੱਚ ਨਹੀਂ ਕਹੇ ਜਾ ਸਕਦੇ। ਕਿਉਂ? ਕਿਉਂਕਿ ਅਸੀਂ ਹੁਣ ਇਹ ਕਲਪਨਾ ਕਰਨੀ ਵੀ ਭੁੱਲ ਗਏ ਜਾਪਦੇ ਹਾਂ ਕਿ ਮਿਡਲ ਈਸਟ ਵਿੱਚ …

Read More »

ਬਹੁਤ ਗਰਮ ਹੈ ਮੁਸਲਮਾਨਾਂ ਖ਼ਿਲਾਫ਼ ਅਜਨਬੀਅਤ ਦੀ ਹਵਾ ਅੱਜ ਕੱਲ੍ਹ!

ਉਪਰੋਕਤ ਸਿਰਲੇਖ ਪੜ੍ਹ ਕੇ ਸ਼ਾਇਦ ਕੁਝ ਪਾਠਕ ਇਸ ਗੱਲ ‘ਤੇ ਇਤਰਾਜ਼ ਦਰਜ ਕਰਾਉਣ ਕਿ ਮੈਂ ਪੈਰਿਸ ਕਾਂਡ ਤੋਂ ਠੀਕ ਬਾਅਦ ਮੁਸਲਮਾਨਾਂ ਪ੍ਰਤੀ ਸੰਭਾਵੀ ਯੌਰਪੀਅਨ ਤੇ ਅਮਰੀਕੀ ਰਵੱਈਏ ਨੂੰ ਲੈ ਕੇ ਸ਼ਬਦ ‘ਅਜਨਬੀਅਤ’ ਦੀ ਚੋਣ ਕੀਤੀ ਹੈ। ਮੈਂ ਆਪਣੇ ਇਸ ਹਫ਼ਤੇ ਦੇ ਲੇਖ ਵਿੱਚ ਇੱਥੇ ਹਰ ਵਾਰ ਵਾਂਗ ਫ਼ੈਸਲੇ ਦੇਣ ਤੋਂ …

Read More »

ਪੁਸ਼ਤੈਨੀ ਨਸਲੀ ਜੰਗਾਂ ਲਈ ਹਮੇਸ਼ਾ ਤੋਂ ਤਿਆਰ ਮਨੁੱਖਤਾ!

ਰੂਸ ਨੇ ਸੀਰੀਆ ਵਿੱਚ ਕਈ ਮਿਲੀਅਨ ਡੌਲਰ ਦੇ ਹਥਿਆਰ ਝੌਂਕੇ, ਅਤੇ ਹੁਣ ਉਹ ਉੱਥੇ ਆਪਣੇ ਬੇਸ ਪੱਕੇ ਕਰਨ ਲਈ ਰੂਸੀ ਫ਼ੌਜਾਂ ਵੀ ਭੇਜ ਰਿਹਾ ਹੈ। ਹਾਲ ਹੀ ਵਿੱਚ, ਰੂਸ ਨੇ ਕੈਪਸੀਅਨ ਸੀਅ ਤੋਂ ਸੀਰੀਆ ਵਿੱਚ ਆਪਣੇ ਨਿਸ਼ਾਨਿਆਂ ‘ਤੇ 27 ਕਰੂਜ਼ ਮਿਜ਼ਾਈਲਾਂ ਵੀ ਦਾਗੀਆਂ। ਇਰਾਨ ਵੀ ਸੀਰੀਆ ਵਿੱਚ ਨਵੀਆਂ ਫ਼ੌਜੀ ਟੁਕੜੀਆਂ …

Read More »