ਤਾਜ਼ਾ ਖ਼ਬਰਾਂ
Home / ਸੰਪਾਦਕੀ ਲੇਖ (page 3)

ਸੰਪਾਦਕੀ ਲੇਖ

ਵਿਸ਼ਵ ਸਿਆਸਤ ‘ਚ ਬਾਹੂਬਲੀਆਂ ਦੀ ਵਾਪਸੀ!

ਸਾਡੇ ਵਿੱਚੋਂ ਕਿਸੇ ਨੂੰ ਵੀ ਇਹ ਦੇਖ ਕੇ ਬਹੁਤੀ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਅੱਜ ਸਾਡੇ ਸਮਾਜਾਂ ਵਿੱਚ ਇੱਕ ਵਾਰ ਫ਼ਿਰ ਸਿਆਸੀ ‘ਬਾਹੂਬਲੀਆਂ’ ਦਾ ਉਭਾਰ ਹੋ ਰਿਹੈ। ਸ਼ਬਦ ਬਾਹੂਬਲੀ ਦਾ ਕੇਵਲ ਉੱਚਾਰਣ ਭਰ ਹੀ ਘੋੜੇ ‘ਤੇ ਸਵਾਰ ਨੰਗੇ ਪਿੰਡੇ ਵਾਲੇ ਵਲਾਦੀਮੀਰ ਪੂਤਿਨ ਦਾ ਅਕਸ ਸਾਡੇ ਦਿਮਾਗ਼ ਵਿੱਚ ਖਿੱਚ ਦਿੰਦਾ ਹੈ: …

Read More »

ਭਾਰਤ ਮਾਤਾ ਕੀ ਜੈ ਜਾਂ ਜੈ ਭਾਰਤ … ਬਹਿਸ ਜਾਰੀ ਹੈ!

ਮੈਨੂੰ ਹੁਣੇ ਹੁਣੇ ਇਹ ਖ਼ਿਆਲ ਆਇਐ ਕਿ ਮੈਂ 40 ਤੋਂ ਵੱਧ ਵਰ੍ਹਿਆਂ ਦੀ ਆਪਣੀ ਮੁਕੰਮਲ ਹੋਂਦ ਦੌਰਾਨ ਕਦੇ ਵੀ ‘ਭਾਰਤ ਮਾਤਾ ਕੀ ਜੈ!’ ਨਹੀਂ ਆਖਿਆ। ਨਾ ਓਦੋਂ ਆਖਿਆ ਸੀ ਜਦੋਂ ਮੈਂ 7-8 ਸਾਲ ਦੀ ਉਮਰ ਵਿੱਚ ਭਗਤ ਸਿੰਘ, ਰਾਜ ਗੁਰੂ ਅਤੇ ਸੁਖਦੇਵ ਨੂੰ ਆਪਣੀ ਫ਼ਾਂਸੀ ਦਾ ਜੇਲ੍ਹ ਵਿੱਚ ਇੰਤਜ਼ਾਰ ਕਰਦਿਆਂ …

Read More »

ਨਫ਼ਰਤ ਸੌਖੀ, ਦੋਸਤੀ ਔਖੀ!

ਪਿੱਛਲੇ ਕੁਝ ਦਿਨਾਂ ਦੌਰਾਨ, ਅਮਰੀਕਾ ਦੀ ਚੋਣ ਮੁਹਿੰਮ ਨੇ ਇੱਕ ਖ਼ਤਰਨਾਕ ਮੋੜ ਕਟਦਿਆਂ ਸਿੱਧਾ ਸਿੱਧਾ ਹਿੰਸਕ ਰੁੱਖ਼ ਇਖ਼ਤਿਆਰ ਕਰ ਲਿਆ ਹੈ। ਇਸ ਚੋਣਾਵੀ ਹਿੰਸਾ ਨੇ ਸੰਯੁਕਤ ਰਾਜ ਅਮਰੀਕਾ ਦੇ ਅਕਸ ਨੂੰ ਅੰਦਰੂਨੀ ਅਤੇ ਬਹਿਰੂਨੀ ਤੌਰ ‘ਤੇ ਕਲੰਕਿਤ ਕੀਤਾ ਹੈ। ਬੇਸ਼ੱਕ, NBC ਦੀ ਪ੍ਰੈੱਸ ਮਿਲਣੀ ਵਿੱਚ ਡੌਨਲਡ ਟਰੰਪ ਨੇ ਇਹ ਐਲਾਨ …

Read More »

ਮੇਕ ਅਮੈਰੀਕਾ ਗ੍ਰੇਟ ਜਾਂ ਫ਼ਿਰ ਮਾਈਗ੍ਰੇਟ!

ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰੀ ਦੀ ਚੋਣ ਦੀ ਦੌੜ ਵਿੱਚ ਹਿਲਰੀ ਕਲਿੰਟਨ ਭਾਵੇਂ ਸੁਖੀ-ਸਾਂਦੀ ਆਪਣੇ ਘਰ ਪਹੁੰਚ ਗਈ ਲਗਦੀ ਹੈ, ਪਰ ਜਿੱਥੋਂ ਤਕ ਟਰੰਪ ਦਾ ਸਵਾਲ ਹੈ, ਉਸ ਲਈ ਹਾਲੇ ਤਕ ਸਥਿਤੀ ‘ਕਿੰਨੀ ਨੇੜੇ ਪਰ ਫ਼ਿਰ ਵੀ ਕਿੰਨੀ ਦੂਰ’ ਵਾਲੀ ਹੀ ਬਣੀ ਹੋਈ ਹੈ। ਪਹਿਲਾਂ, ਉਸ ਨੂੰ ਟੈੱਡ ਕਰੂਜ਼ ਨਾਲ ਨਜਿੱਠਣਾ …

Read More »

ਪਾਕਿਸਤਾਨ ਓਨਾ ਚਿਰ ਹੀ ਸੁਰੱਖਿਅਤ ਹੈ ਜਿੰਨਾ ਚਿਰ ਉਹ ਅਸੁਰੱਖਿਅਤ ਨਹੀਂ!

ਪਾਕਿਸਤਾਨ ਵਿੱਚ ਈਸ਼ਨਿੰਦਾ (ਰੱਬ ਦੀ ਬੇਹੁਰਮਤੀ) ਦੇ ਕਾਨੂੰਨ ਦੀ ਵਰਤੋਂ ਆਪਣੀ ਮਨਮਰਜ਼ੀ ਨਾਲ ਕਰਨ ਵਾਲੇ ‘ਹੀਰੋ’ ਪੁਲਸੀਏ ਨੂੰ ਨਵਾਜ਼ ਸ਼ਰੀਫ਼ ਸਰਕਾਰ ਨੇ ਆਖ਼ਿਰ ਪੰਜ ਸਾਲਾਂ ਬਾਅਦ ਅਚਾਨਕ ਫ਼ਾਹੇ ਟੰਗ ਹੀ ਦਿੱਤਾ। ਮਲਿਕ ਮੁਮਤਾਜ਼ ਹੁੱਸੈਨ ਕਾਦਰੀ ਨਾਮ ਦੇ ਇਸ ਪਾਕਿਸਤਾਨੀ ਪੰਜਾਬ ਪੁਲਿਸ ਦੇ ਐਲੀਟ ਕਮਾਂਡੋ ਨੂੰ ਸੋਮਵਾਰ ਨੂੰ ਚੁਪਚੁਪੀਤੇ ਫ਼ਾਂਸੀ ਦੇ …

Read More »

ਪਾਕਿਸਤਾਨ ਓਨਾ ਚਿਰ ਹੀ ਸੁਰੱਖਿਅਤ ਹੈ ਜਿੰਨਾ ਚਿਰ ਉਹ ਅਸੁਰੱਖਿਅਤ ਨਹੀਂ!

ਪਾਕਿਸਤਾਨ ਵਿੱਚ ਈਸ਼ਨਿੰਦਾ (ਰੱਬ ਦੀ ਬੇਹੁਰਮਤੀ) ਦੇ ਕਾਨੂੰਨ ਦੀ ਵਰਤੋਂ ਆਪਣੀ ਮਨਮਰਜ਼ੀ ਨਾਲ ਕਰਨ ਵਾਲੇ ‘ਹੀਰੋ’ ਪੁਲਸੀਏ ਨੂੰ ਨਵਾਜ਼ ਸ਼ਰੀਫ਼ ਸਰਕਾਰ ਨੇ ਆਖ਼ਿਰ ਪੰਜ ਸਾਲਾਂ ਬਾਅਦ ਅਚਾਨਕ ਫ਼ਾਹੇ ਟੰਗ ਹੀ ਦਿੱਤਾ। ਮਲਿਕ ਮੁਮਤਾਜ਼ ਹੁੱਸੈਨ ਕਾਦਰੀ ਨਾਮ ਦੇ ਇਸ ਪਾਕਿਸਤਾਨੀ ਪੰਜਾਬ ਪੁਲਿਸ ਦੇ ਐਲੀਟ ਕਮਾਂਡੋ ਨੂੰ ਸੋਮਵਾਰ ਨੂੰ ਚੁਪਚੁਪੀਤੇ ਫ਼ਾਂਸੀ ਦੇ …

Read More »

ਅਸਹਿਮਤੀ ਨੂੰ ਦੇਸ਼ਧ੍ਰੋਹ ਸੱਦਣਾ ਤਾਨਾਸ਼ਾਹੀ ਹੈ!

ਸੁਣਦੇ ਹੁੰਦੇ ਸਾਂ ਕਿ ਜਦੋਂ ਤੁਸੀਂ ਕੁਝ ਵੀ ਕਰਦੇ ਜਾਂ ਕਹਿੰਦੇ ਹੋ ਤਾਂ ਇਸ ਗੱਲ ਦਾ ਜ਼ਰੂਰ ਧਿਆਨ ਰੱਖੋ ਕਿ ਕੋਈ ਤੁਹਾਨੂੰ ਦੇਖ ਜਾਂ ਸੁਣ ਤਾਂ ਨਹੀਂ ਰਿਹਾ। ਰੋਜ਼ਮੱਰਾ ਦੀ ਜ਼ਿੰਦਗੀ ਜਿਊਂਦਿਆਂ ਸਾਨੂੰ ਅਕਸਰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੁੰਦਾ ਕਿ ਕਿੰਨੇ ਲੋਕ ਸਾਡੇ ਰਵੱਈਏ ਨੂੰ ਦੇਖ ਕੇ ਸਾਡੇ …

Read More »

ਮਿਡਲ-ਈਸਟ ਹੈ ਵੱਡੀਆਂ ਜੰਗਾਂ ਦਾ ਅਖਾੜਾ!

ਸ਼ਨੀਵਾਰ ਨੂੰ ਤੁਰਕੀ ਦੀ ਫ਼ੌਜ ਨੇ ਆਪਣੇ ਬੌਰਡਰ ਤੋਂ ਉੱਤਰੀ ਸੀਰੀਆ ਵਿੱਚ ਸਥਿਤ ਕੁਰਦੀ ਜਨਤਕ ਸੁਰੱਖਿਆ ਯੁਨਿਟਾਂ (ਜਾਂ YPG ਮਲੀਸ਼ੀਆ) ਦੇ ਠਿਕਾਣਿਆਂ ‘ਤੇ ਬੰਬਾਰੀ ਕਰਨੀ ਸ਼ੁਰੂ ਕੀਤੀ ਜੋ ਕਿ ਆਖ਼ਰੀ ਖ਼ਬਰਾਂ ਆਉਣ ਤਕ ਜਾਰੀ ਸੀ। ਤੁਰਕੀ ਦੀ ਫ਼ੌਜ ਵਲੋਂ ਇਹ ਹਮਲੇ YPG ਦੇ ਖਾੜਕੂਆਂ ਵਲੋਂ ਅਜ਼ਾਜ਼ ਸ਼ਹਿਰ ਨੇੜੇ ਸਥਿਤ ਉਨ੍ਹਾਂ …

Read More »

ਇਰਾਨ ਵਿਚਲਾ ਪੀੜ੍ਹੀਆਂ ਦਾ ਪਾੜਾ ਹੁਣ ਫ਼ਾਈਨਲ ਸਿਆਸੀ ‘ਸ਼ੋਅਡਾਊਨ’ ਵੱਲ ਵੱਧ ਰਿਹੈ!

ਇਰਾਨ ਦੀ ਪੱਛਮ ਨਾਲ ਹੋਈ ਨਿਊਕਲੀਅਰ ਡੀਲ ਨੇ ਇਰਾਨੀ ਸਰਕਾਰ ਦੀ ਸਿਆਸੀ ਸੋਚ ਵਿੱਚ ਮੌਜੂਦ ਪੀੜ੍ਹੀਆਂ ਦਾ ਪਾੜਾ ਖ਼ੂਬ ਉਜਾਗਰ ਕੀਤੈ। ਉੱਥੋਂ ਦੇ ਸਰਬ ਉੱਚ ਧਾਰਮਿਕ ਨੇਤਾ ਆਯਤੋਲਾਹ ਸੱਈਦ ਅਲੀ ਖ਼ਮਾਇਨੀ ਨੇ ਇੱਕ ਤੋਂ ਬਾਅਦ ਦੂਸਰੀ ਮੰਗ ਕਰ ਕੇ ਨਿਊਕਲੀਅਰ ਸਮਝੌਤਾ ਲਾਗੂ ਕੀਤੇ ਜਾਣ ਦੀ ਯੋਜਨਾ ਨੂੰ ਤਾਰਪੀਡੋ ਕਰਨ ਦੀ …

Read More »

ਯੇ ਵਿਸ਼ਵ ਮਾਂਗੇ ਉਗਰਵਾਦੀ ਸਿਆਸੀ ਤਬਦੀਲੀ!

ਹੈਨਰੀ ਫ਼ੋਰਡ ਆਪਣੀ 1923 ਵਿੱਚ ਛਪੀ ਆਤਮਕਥਾ ”ਹੈਨਰੀ ਫ਼ੋਰਡ – ਮਾਈ ਲਾਈਫ਼ ਐਂਡ ਵਰਕ” ਵਿੱਚ ਇਹ ਦਾਅਵਾ ਕਰਦਾ ਹੈ ਕਿ ਉਸ ਨੇ ਇੱਕ ਵਾਰ ਐਲਾਨ ਕੀਤਾ ਸੀ, ”ਕੋਈ ਵੀ ਗਾਹਕ ਕਾਰ ਨੂੰ ਜਿਹੜਾ ਵੀ ਚਾਹੇ ਰੰਗ ਕਰਵਾ ਸਕਦਾ ਹੈ ਬਸ਼ਰਤੇ ਉਹ ਕਾਲਾ ਰੰਗ ਹੋਵੇ।” BBC ਦੇ ਪ੍ਰੋਗਰਾਮ QI ਅਨੁਸਾਰ ਇਹ …

Read More »