ਤਾਜ਼ਾ ਖ਼ਬਰਾਂ
Home / ਸੰਪਾਦਕੀ ਲੇਖ (page 2)

ਸੰਪਾਦਕੀ ਲੇਖ

ਰੱਬ ਬਿਨਾਂ ਮਨੁੱਖੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ!

ਪਿੱਛਲੇ ਹਫ਼ਤੇ ਮੈਂ ਇਸ ਕਾਲਮ ਵਿੱਚ ਇਸ ਖ਼ਿਆਲ ਨਾਲ ਤੁਹਾਨੂੰ ਛੱਡ ਕੇ ਗਿਆ ਸੀ ਕਿ ਜੇਕਰ ਇਸ ਸੰਸਾਰ ਵਿੱਚ ਰੱਬ ਹੀ ਮੌਜੂਦ ਨਹੀਂ ਤਾਂ ਇਨਸਾਨ ਦੀ ਜ਼ਿੰਦਗੀ ਆਪਣੇ ਆਪ ਵਿੱਚ ਵਿਅਰਥ, ਬੇਅਰਥ ਬਣ ਜਾਂਦੀ ਹੈ। ਫ਼ਿਰ ਮਨੁੱਖ ਅਤੇ ਇਸ ਬ੍ਰਹਿਮੰਡ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ। 20ਵੀਂ ਸਦੀ ਦੇ ਮਨੁੱਖ …

Read More »

ਰੱਬ ਦੇ ਬਿਨਾ ਜ਼ਿੰਦਗੀ ਦੀ ਵਿਅਰਥਤਾ

ਪਿੱਛਲੇ ਹਫ਼ਤੇ, ਮੇਰੇ ਛੋਟੇ ਭਰਾ ਵਿਨੀ ਬੈਂਸ ਦੇ ਅਚਨਚੇਤ ਕੰਬੋਡੀਆ, ਜਿੱਥੇ ਉਹ ਇੱਕ ਵਪਾਰਕ ਫ਼ੇਰੀ ਦੌਰਾਨ ਮੌਜ ਮਸਤੀ ਕਰ ਰਿਹਾ ਸੀ, ਦੇ ਇੱਕ ਹੋਟਲ ਦੇ ਕਮਰੇ ਵਿੱਚ ਦਿਲ ਦੀ ਧੜਕਨ ਰੁੱਕ ਜਾਣ ਕਾਰਨ ਲੰਘੀ 25 ਜੂਨ ਨੂੰ ਇੰਤਕਾਲ ਕਰ ਜਾਣ ‘ਤੇ ਅਸੀਂ ਇਨ੍ਹਾਂ ਕਾਲਮਾਂ ਵਿੱਚ ਰੱਬ ਦੀ ਹੋਂਦ ਅਤੇ ਇਸ …

Read More »

ਵਿਨੀ ਨੂੰ ਚੇਤੇ ਕਰਦਿਆਂ …

ਮੌਤ ਕਾ ਏਕ ਦਿਨ ਮੁਅੱਈਅਨ ਹੈ, ਨੀਂਦ ਕਿਉਂ ਰਾਤ ਭਰ ਨਹੀਂ ਆਤੀ? ਅੱਜ ਤੋਂ ਚਾਰ ਸਾਲ ਪਹਿਲਾਂ, ਮਈ ਦੇ ਦੂਸਰੇ ਹਫ਼ਤੇ ਵਿੱਚ, ਆਪਣੇ ਪਿਤਾ ਦੀ ਕੈਂਸਰ ਦੀ ਪੀੜਾ ਘਟਾਉਣ ਲਈ ਮੈਨੂੰ ਉਨ੍ਹਾਂ ਦੇ ਆਖ਼ਰੀ ਕੁਝ ਦਿਨਾਂ ਦੌਰਾਨ ਉਨ੍ਹਾਂ ਨੂੰ ਮੌਰਫ਼ੀਨ ਦੀ ਡੋਜ਼ ਵਧਾ ਕੇ ਦੇਣੀ ਪਈ ਤਾਂ ਕਿ ਉਹ ਸੁੱਤੇ …

Read More »

ਸਰਬੱਤ ਖ਼ਾਲਸਾ ਜਥੇਦਾਰਾਂ ਦੀ ਕਾਰਜਸ਼ੈਲੀ ਦੇ ਸੰਦਰਭ ਵਿੱਚ

ਪਿਛਲੇ ਸਾਲ ਡੇਰਾ ਸਿਰਸਾ ਦੇ ਮੁਖੀ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਵਾ੬ਗ ਰਚਣ ਦੇ ਦੋਸ਼ ਤੋ੬ ਸ੍ਰੀ ਅਕਾਲ ਤਖ਼ਤ ਸਹਿਬ ਦੇ ਜਥੇਦਾਰ ਸਮੇਤ ਪੰਜ ਸਿੰਘ ਸਹਿਬਾਨ ਵਲੋ੬ ਸੂਬਾ ਸਰਕਾਰ ਦੇ ਇਸ਼ਾਰੇ ‘ਤੇ ਬਿਨਾ ਗ਼ਲਤੀ ਮੰਨੇ ਦਿੱਤੀ ਗਈ ਮੁਆਫ਼ੀ ਤੋ੬ ਬਾਅਦ ਸਿੱਖ ਸੰਗਤਾ੬ ਵਿੱਚ ਭਰੀ ਰੋਸ ਪਾਇਆ ਗਿਆ …

Read More »

ਕੀ ਔਰਲੈਂਡੋ ਹਮਲਾ ISIS ਦੇ ਪੈਰ ਉਖੜਨ ਦਾ ਸੰਕੇਤ ਹੈ?

ਇਸਲਾਮਿਕ ਸਟੇਟ ਨੇ ਬੀਤੇ ਐਤਵਾਰ ਨੂੰ ਔਰਲੈਂਡੋ ਫ਼ਲੋਰੀਡਾ ਦੇ ਇੱਕ ਨਾਈਟ ਕਲੱਬ ਵਿੱਚ ਹੋਏ ਅਤਿਵਾਦੀ ਹਮਲੇ ਦੀ ਜ਼ਿੰਮੇਵਾਰੀ ਐਤਵਾਰ ਸ਼ਾਮ ਤਕ ਕਬੂਲ ਕਰਨ ਦੀ ਬੇਸ਼ਰਮੀ ਦਿਖਾ ਦਿੱਤੀ ਸੀ ਜਦੋਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਓਮਰ ਮਤੀਨ ਨਾਮਕ ਬੰਦੂਕਧਾਰੀ ਇੱਕ ਆਪੂੰ ਬਣਿਆ ਮੁਜਾਹਿਦ ਤੇ ਇੱਕ ‘ਇਕੱਲਾ ਭੇੜੀਆ’ ਸੀ ਜਿਸ ਦਾ …

Read More »

ਕੌਮ ਕਦੇ ਨਾ ਹਾਰੇ ਜੇ ਸਿੱਖ ਨੂੰ ਸਿੱਖ ਨਾ ਮਾਰੇ!

ਹਰ ਯੁੱਗ ਵਿੱਚ ਚੰਗਿਆਈ ਨੂੰ ਢਾਹ ਲਾਉਣ ਲਈ ਬੁਰਾਈ ਪਹਿਲਾਂ ਹੀ ਜਨਮ ਲੈ ਲੈਂਦੀ ਹੈ ਸੋ ਇਸ ਕਰਮਕਾਂਡਾਂ, ਵਹਿਮਾ-ਭਰਮਾਂ ਰੂਪੀ ਬੁਰਾਈ ਦਾ ਖ਼ਾਤਮਾ ਕਰਨ ਲਈ ਹੀ ਬਾਬੇ ਨਾਨਕ ਨੇ ਆਪਣਾ ਵੱਖਰਾ ਪੰਥ ਚਲਾਇਆ ਸੀ ਜਿਸ ਵਿੱਚ ਬਾਬੇ ਸਮੇਤ ਉਨ੍ਹਾਂ ਦੇ ਰਾਹ ਦੇ ਦੂਜੇ ਪਾਂਧੀਆਂ ਨੂੰ ਵੀ ਇੱਕ ਲੰਬਾ ਸਮਾਂ ਸੰਘਰਸ਼ …

Read More »

ਪਾਕਿਸਤਾਨੀ ਪ੍ਰਵਾਸੀ ਬੱਸ ਡਰਾਈਵਰ ਦਾ ਮੁੰਡਾ ਬਣਿਆ ਲੰਡਨ ਦਾ ਪਲੇਠਾ ਮੁਸਲਮਾਨ ਮੇਅਰ!

ਅਖ਼ਿਰ, ਯੂ.ਕੇ. ਦੇ ਲੰਡਨ ਸ਼ਹਿਰ ਦੀਆਂ ਮੇਅਰ ਦੀਆਂ ਚੋਣਾਂ ਦਾ ਨਤੀਜਾ ਉਹੀ ਨਿਕਲਿਆ ਜਿਸ ਦੀ ਉਮੀਦ ਆਪਣੇ ਮੋਢਿਆਂ ‘ਤੇ ਇੱਕ ਸਿਆਣਾ ਸਿਰ ਰੱਖਣ ਵਾਲਾ ਹਰ ਸਮਝਦਾਰ ਇਨਸਾਨ ਕਰ ਰਿਹਾ ਸੀ। ਸਾਦਿਕ ਖ਼ਾਨ, ਜੋ ਕਿ ਇੱਕ ਪਾਕਿਸਤਾਨੀ ਇਮੀਗ੍ਰੈਂਟ ਬੱਸ ਡਰਾਈਵਰ ਦਾ ਪੁੱਤਰ ਹੈ, ਬੀਤੇ ਹਫ਼ਤੇ ਪੱਛਮ ਦੀਆਂ ਸੱਭ ਤੋਂ ਵਡੀਆਂ ਰਾਜਧਾਨੀਆਂ …

Read More »

ਮੈਂ, ਮੇਰੀ ਸੈਲਫ਼ੀ ਤੇ ਸਾਡੀ ਵੱਡੀ ਤਸਵੀਰ!

ਇਸ ਵੇਲੇ ਤੁਹਾਡੇ ਫ਼ੋਨ ‘ਤੇ ਕਿੰਨੀਆਂ ਕੁ ਤਸਵੀਰਾਂ ਹੋਣਗੀਆਂ? ਇੱਕ ਅਨੁਮਾਨ ਅਨੁਸਾਰ, ਅੱਜਕੱਲ੍ਹ ਮਨੁੱਖ ਹਰ ਸਾਲ ਇੱਕ ਟ੍ਰਿਲੀਅਨ ਫ਼ੋਟੋਆਂ ਖਿੱਚ ਰਹੇ ਨੇ। ਆਪਣੇ ਇਸ ਅੰਕੜੇ ਨੂੰ ਕਿਸੇ ਸੰਦਰਭ ਵਿੱਚ ਪੇਸ਼ ਕਰਨ ਲਈ ਮੈਂ ਇਹ ਕਹਿ ਸਕਦਾਂ ਕਿ ਅੱਜ ਦੀ ਇਸ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਅਸੀਂ ਕੁਝ ਹੀ ਮਿੰਟਾਂ ਵਿੱਚ ਇੰਨੀਆਂ …

Read More »

ਓਬਾਮਾ ਦੀਆਂ ਵਿਸ਼ੇਸ਼ ਵਿਦੇਸ਼ ਨੀਤੀਆਂ!

ਇਹ ਉਨ੍ਹਾਂ ਕਹਾਣੀਆਂ ਵਿੱਚੋਂ ਹੀ ਇੱਕ ਹੋਰ ਕਹਾਣੀ ਹੈ ਜਿਸ ਦੌਰਾਨ ਮੈਂ ਬੱਸ ਆਪਣਾ ਸਿਰ ਫ਼ੜ ਕੇ ਹੀ ਬੈਠ ਸਕਦਾ ਹਾਂ ਕਿ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆਂ ਸੱਤ ਸਾਲ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਰਾਸ਼ਟਰਪਤੀ ਓਬਾਮਾ ਹਾਲੇ ਤਕ ਇਸੇ ਭੁਲੇਖੇ ਦਾ ਸ਼ਿਕਾਰ ਲਗਦੇ ਹਨ ਕਿ ਉਹ ਕਮਰੇ ਵਿੱਚ ਸਭ …

Read More »

ਜਲ ਸਰੋਤਾਂ ਨੂੰ ਸੰਭਲ ਕੇ ਵਰਤਣ ਦਾ ਵੇਲਾ

ਡਾ. ਬਲਵਿੰਦਰ ਸਿੰਘ ਸਿੱਧੂ, ਖੇਤੀਬਾੜੀ ਕਮਿਸ਼ਨਰ, ਪੰਜਾਬ ਕੁਦਰਤ ਵਲੋਂ ਬਖ਼ਸ਼ੀਆਂ ਦਾਤਾਂ ਹਵਾ, ਪਾਣੀ, ਅਗਨੀ, ਧਰਤੀ ਅਤੇ ਆਕਾਸ਼ ਵਿੱਚੋਂ ਪਾਣੀ ਨੂੰ ਜੀਵਨ ਦਾ ਪਹਿਲਾ ਆਧਾਰ ਮੰਨਿਆ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਵਿੱਚ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਹੈ (ਪੌਣ ਗੁਰੁ ਪਾਣੀ ਪਿਤਾ ਮਾਤਾ ਧਰਤ ਮਹਤੁ) ਕਿਉਂਕਿ …

Read More »