ਤਾਜ਼ਾ ਖ਼ਬਰਾਂ
Home / ਸੰਪਾਦਕੀ ਲੇਖ

ਸੰਪਾਦਕੀ ਲੇਖ

ਚੀਨ ਕਿਉਂ ਬੰਦ ਕਰ ਰਿਹੈ ਉੱਤਰੀ ਕੋਰੀਆ ਤੋਂ ਕੋਇਲੇ ਦੀ ਆਮਦ?

ਪਿੱਛਲੇ ਹਫ਼ਤੇ ਦੋ ਮਹੱਤਵਪੂਰਨ ਘਟਨਾਵਾਂ ਵਾਪਰੀਆਂ ਜਿਨ੍ਹਾਂ ਕਾਰਨ ਚੀਨ ਅਤੇ ਉੱਤਰੀ ਕੋਰੀਆ ਦੇ ਆਪਸੀ ਸਬੰਧ ਵਿਗੜਨ ਦੇ ਆਸਾਰ ਕਾਫ਼ੀ ਵੱਧ ਗਏ। ਉੱਤਰੀ ਕੋਰੀਆ ਵਲੋਂ ਲੰਬੀ ਦੂਰੀ ਵਾਲੀ ਇੱਕ ਬੈਲਿਸਟਿਕ ਮਿਜ਼ਾਇਲ ਟੈੱਸਟ ਕੀਤੀ ਗਈ ਅਤੇ ਓਥੋਂ ਦੇ ਰਾਸ਼ਟਰਪਤੀ ਕਿਮ ਜੌਂਗ-ਨੈਮ ਦੇ ਏਜੰਟਾਂ ਨੇ ਉਸ ਦੇ ਮਤਰਏ ਭਰਾ ਕਿਮ ਜੌਂਗ-ਉਨ ਦੀ ਮਲੇਸ਼:ੀਆ …

Read More »

ਨਾਜ਼ੀ ਕੈਂਪਾਂ ਵਿਚਲੇ ਤਜਰਬੇ

ਇਹ ਕਿਤਾਬ ਤੱਥਾਂ ਅਤੇ ਘਟਨਾਵਾਂ ਦਾ ਵੇਰਵਾ ਹੋਣ ਦਾ ਦਾਅਵਾ ਨਹੀਂ ਕਰਦੀ ਬਲਕਿ ਇਹ ਤਾਂ ਨਿੱਜੀ ਤਜਰਬਿਆਂ ਦੀ ਇੱਕ ਦਾਸਤਾਨ ਹੈ … ਉਹ ਤਜਰਬੇ ਜਿਹੜੇ ਲੱਖਾਂ ਕੈਦੀਆਂ ਨੇ ਕਈ ਕਈ ਵਾਰ ਆਪਣੇ ਪਿੰਡਿਆਂ ‘ਤੇ ਹੰਢਾਏ। ਇਹ ਨਾਜ਼ੀਆਂ ਦੀ ਨਸਲਕੁਸ਼ੀ ਅਤੇ ਉਨ੍ਹਾਂ ਦੇ ਨਜ਼ਰਬੰਦੀ ਕੈਂਪਾਂ ਵਿੱਚੋਂ ਬੱਚ ਕੇ ਨਿਕਲੇ ਇੱਕ ਵਿਅਕਤੀ …

Read More »

ਪ੍ਰਮਾਣੂ ਹਥਿਆਰਾਂ ਦੀ ਦੌੜ ਮੁੜ ਸ਼ੁਰੂ?

ਸੰਯੁਕਤ ਰਾਜ ਅਮਰੀਕਾ ਦੇ ਆਗਾਮੀ ਰਾਸ਼ਟਰਪਤੀ, ਡੌਨਲਡ ਟਰੰਪ, ਨੇ ਪਿੱਛਲੇ ਹਫ਼ਤੇ ਪ੍ਰਮਾਣੂ ਹਥਿਆਰਾਂ ਦੀ ਦੌੜ ਨੂੰ ਲੈ ਕੇ ਇੱਕ ਗਰਮਾ ਗਰਮ ਟਵੀਟ ਕਰਦਿਆਂ ਆਪਣੀ ਰਾਏ ਦਾ ਇਜ਼ਹਾਰ ਕੁਝ ਇਸ ਤਰ੍ਹਾਂ ਕੀਤਾ: ”ਸੰਯੁਕਤ ਰਾਜ (ਅਮਰੀਕਾ) ਨੂੰ ਆਪਣੀ ਪ੍ਰਮਾਣੂ ਕਾਬਲੀਅਤ ਨੂੰ ਉਸ ਵਕਤ ਤਕ ਵਧਾਉਂਦੇ ਅਤੇ ਮਜ਼ਬੂਤ ਕਰਦੇ ਰਹਿਣਾ ਚਾਹੀਦੈ ਜਦੋਂ ਤਕ …

Read More »

ਬਦ ਤੋਂ ਬਦਤਰ ਹੁੰਦਾ ਜਾ ਰਿਹੈ ਭਾਰਤ-ਪਾਕਿ ਰਿਸ਼ਤਾ!

ਭਾਰਤੀ ਕੰਟਰੋਲ ਵਾਲੇ ਕਸ਼ਮੀਰ ਦੇ ਇਲਾਕੇ ਵਿੱਚ ਨਿੱਤ ਦਿਨ ਵਾਪਰ ਰਹੀਆਂ ਹਿੰਸਕ ਘਟਨਾਵਾਂ ਨੇ ਭਾਰਤ-ਪਾਕਿ ਸਬੰਧਾਂ ਵਿੱਚ ਹਾਲ ਹੀ ਵਿੱਚ ਕਾਫ਼ੀ ਤਬਦੀਲੀਆਂ ਲਿਆਂਦੀਆਂ ਹਨ ਅਤੇ ਕਸ਼ੀਦਗੀ ਹੈ ਕਿ ਵਧਦੀ ਹੀ ਜਾ ਰਹੀ ਹੈ। ਇਹ ਵੀ ਸਾਫ਼ ਦਿਖ ਰਿਹੈ ਕਿ ਇਹ ਦੋਹੇਂ ਮੁਲਕ, ਜੋ ਕਿ ਇਸ ਵੇਲੇ ਪੀੜ੍ਹੀਆਂ ਦੇ ਸੰਕਟ ਦੇ …

Read More »

ਮਾਨਵ ਅਧਿਕਾਰਾਂ ਦਾ ਅਜਾਇਬਘਰ ਤੇ ਕਾਮਾਗਾਟਾ ਮਾਰੂ

ਡਾ.ਆਤਮਜੀਤ ਸਿੰਘ 011-91-9876018501 ਪਿਛਲੇ ਮਹੀਨੇ ਵਿਨੀਪੈੱਗ (ਕੈਨੇਡਾ) ਦੀ ਯਾਤਰਾ ਯਾਦਗਾਰੀ ਰਹੀ। ਕੁਝ ਸਾਲ ਪਹਿਲਾਂ ਹੀ ਉਸਾਰੇ ਗਏ ਕੌਮੀ ਮਾਨਵ ਅਧਿਕਾਰ ਅਜਾਇਬ ਘਰ ਦੀ ਦਿਲਖਿੱਚ ਵੱਡੀ ਇਮਾਰਤ ਅਤੇ ਉਸ ਵਿੱਚ ਮਿਲਦੀ ਜਾਣਕਾਰੀ ਹਰ ਯਾਤਰੀ ਦਾ ਧਿਆਨ ਖਿੱਚਦੀ ਹੈ। ਕੈਨੇਡਾ ਦੇ ਲੋਕਾਂ ਅਤੇ ਸਰਕਾਰ ਦੇ ਹੌਸਲੇ ਦੀ ਦਾਦ ਦੇਣੀ ਬਣਦੀ ਹੈ ਕਿ …

Read More »

ਇਸਲਾਮਿਕ ਸਟੇਟ ਤੋਂ ਬਹੁਤੇ ਇਲਾਕੇ ਖੁੱਸੇ, ਤੁਰਕੀ ਦੀ ਜੰਗ ਜਾਰੀ!

ਤੁਰਕੀ ਦੀਆਂ ਫ਼ੌਜਾਂ ਅਤੇ ਸੀਰੀਅਨ ਬਾਗ਼ੀਆਂ ਦੇ ਗੱਠਜੋੜ ਨੇ ਐਤਵਾਰ ਵਾਲੇ ਦਿਨ ਸੀਰੀਆ-ਤੁਰਕੀ ਬੌਰਡਰ ਦੇ ਨਾਲ ਲਗਦੇ ਇਰਾਕ ਅਤੇ ਸੀਰੀਆ ਦੇ ਸਾਰੇ ਇਲਾਕੇ ਇਸਲਾਮਿਕ ਸਟੇਟ ਤੋਂ ਖ਼ਾਲੀ ਕਰਵਾ ਲਏ। ਇਸ ਤਰ੍ਹਾਂ, ਇਸ ਖ਼ੌਫ਼ਨਾਕ ਅਤਿਵਾਦੀ ਜਥੇਬੰਦੀ ਦੇ ਸੁਪਰੀਮੋ, ਅਬੂ ਬਕਲ ਅਲ-ਬਗ਼ਦਾਦੀ, ਜੋ ਕਿ ਖ਼ੁਦ ਵੀ ਕਾਫ਼ੀ ਅਰਸੇ ਤੋਂ ਅਲੋਪ ਚਲਿਆ ਆ …

Read More »

ਅਮਰੀਕੀ ਪ੍ਰਮਾਣੂ ਹਥਿਆਰ ਕਿਉਂ ਜਾ ਰਹੇ ਨੇ ਰੋਮਾਨੀਆ?

ਦੋ ਆਜ਼ਾਦ ਸੂਤਰਾਂ ਨੇ ਵੈੱਬਸਾਈਟ EurActiv.com ਨੂੰ ਦੱਸਿਆ ਹੈ ਕਿ ਵਾਸ਼ਿੰਗਟਨ ਤੇ ਅੰਕਾਰਾ ਦਰਮਿਆਨ ਆਪਸੀ ਰਿਸ਼ਤਿਆਂ ਵਿੱਚ ਲਗਾਤਾਰ ਆ ਰਹੇ ਨਿਘਾਰ ਦੇ ਮੱਦੇਨਜ਼ਰ ਅਮਰੀਕਾ ਨੇ ਤੁਰਕੀ ਵਿੱਚ ਪਏ ਆਪਣੇ ਨਿਊਕਲੀਅਰ ਹਥਿਆਰਾਂ ਦਾ ਜ਼ਖ਼ੀਰਾ ਰੋਮਾਨੀਆ ਸ਼ਿਫ਼ਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਵਿੱਚੋਂ ਇੱਕ ਸੂਤਰ ਦਾ ਇਹ ਵੀ ਕਹਿਣਾ ਸੀ ਕਿ …

Read More »

ਵੰਡ ਦਾ ਮਲਾਲ ਰਿਹਾ ਮੰਟੋ ਨੂੰ!

ਇਹ ਮਨੁੱਖੀ ਇਤਿਹਾਸ ਦੇ ਮਹਾਨਤਮ ਆਜ਼ਾਦੀ ਸੰਗਰਾਮਾਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ। ਅਗਸਤ 1947 ਦੀ ਭਾਰਤ ਦੀ ਵੰਡ ਤੋਂ ਪਹਿਲਾਂ ਦੇ ਦਿਨਾਂ ਅਤੇ ਮਹੀਨਿਆਂ ਦੌਰਾਨ, 14 ਮਿਲੀਅਨ ਲੋਕ ਆਪਣੇ ਘਰਾਂ ਤੋਂ ਬੇਘਰ ਹੋਏ ਅਤੇ ਇੱਕ ਨਵੇਂ ਰਾਸ਼ਟਰ, ਪਾਕਿਸਤਾਨ, ਦੇ ਨਿਰਮਾਣ ਲਈ ਦੋ ਮਿਲੀਅਨ ਮਾਸੂਮ ਮੌਤ ਦੇ ਘਾਟ ਉਤਾਰ ਦਿੱਤੇ ਗਏ। …

Read More »

ਹੋਲੀ ਕਾਓ! ਇਹ ਗਊ ਭਗਤੀ ਭਾਰਤ ਨੂੰ ਕਿੱਧਰ ਧੱਕ ਰਹੀ ਹੈ?

ਸਿਆਸੀ ਦਬਾਅ ਹੇਠ ਆਖ਼ਿਰਕਾਰ, ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ, ਭਾਰਤ ਵਿੱਚ ਦਨਦਨਾਉਂਦੇ ਫ਼ਿਰਦੇ ਸਵੈਘੋਸ਼ਿਤ ਗਊ ਰਖਿਅਕਾਂ ਦੇ ਅਸਲ ਕਿਰਦਾਰ ਨੂੰ ਲੈ ਕੇ, ਆਪਣੀ ਬੇਸ਼ਰਮ ਚੁੱਪੀ ਤੋੜ ਹੀ ਦਿੱਤੀ, ਪਰ ਅਜਿਹਾ ਓਦੋਂ ਤਕ ਸੰਭਵ ਨਾ ਹੋ ਸਕਿਆ ਜਦੋਂ ਤਕ ਇਨ੍ਹਾਂ ਗਊ ਭਗਤਾਂ ਨੇ ਗੁਜਰਾਤ ਸੂਬੇ ਵਿੱਚ 4 ਮਾਸੂਮ ਦਲਿਤਾਂ …

Read More »

ਕੀ ਇਸ ਸੰਸਾਰ ਦਾ ਕੋਈ ਮਕਸਦ ਹੈ?

ਜੀ ਬਿਲਕੁਲ ਹੈ, ਪਰ ਜ਼ਰੂਰੀ ਨਹੀਂ ਕਿ ਇਹ ਉਹ ਹੋਵੇ ਜੋ ਤੁਸੀਂ ਸੋਚਦੇ ਹੋ। ਜਦੋਂ ਮੇਰੇ ਦੋਸਤ ਮੈਨੂੰ ਇਹ ਸਵਾਲ ਪੁੱਛਦੇ ਹਨ ਤਾਂ ਉਹ ਦਰਅਸਲ ਇਹ ਪੁੱਛ ਰਹੇ ਹੁੰਦੇ ਹਨ ਕਿ ”ਕੀ ਇਸ ਸੰਸਾਰ ਦਾ ਕੋਈ ਸਿਰਜਣਹਾਰਾ ਹੈ, ਕੋਈ ਸੂਝਵਾਨ ਰਚੇਤਾ?” ਇਹ ਉਹ ਵੇਲਾ ਹੁੰਦੈ ਜਦੋਂ ਮੈਂ ਆਪਣਾ ਦਾਰੂ ਦਾ …

Read More »