ਤਾਜ਼ਾ ਖ਼ਬਰਾਂ
Home / ਲੜੀਵਾਰ (page 5)

ਲੜੀਵਾਰ

ਲੜੀਵਾਰ

ਗੁਰਚਰਨ ਪੱਬਾਰਾਲੀ ਦਾ ‘ਟਾਹਲੀ ਵਾਲਾ ਖੇਤ’

ਗੁਰਚਰਨ ਸਿੰਘ ਪੱਬਾਰਾਲੀ ਪੇਸ਼ੇ ਵਜੋਂ ਥਾਣੇਦਾਰ ਹੈ। ਸੂਰਤ ਵੀ ਥਾਣੇਦਾਰਾਂ ਵਰਗੀ ਹੈ ਪਰ ਬੋਲ ਬੜੇ ਮਿੱਠੇ ਹਨ। ਜਦੋਂ ਗਾਉਂਦਾ ਹੈ ਤਾਂ ਸਮਾਂ ਬੰਨ੍ਹ ਦਿੰਦਾ ਹੈ। ਬਹੁਤ ਸੰਵੇਦਨਸ਼ੀਲ ਲੇਖਕ ਹੈ, ਮਿੱਤਰ ਹੈ, ਭਰਾ ਹੈ, ਪਤੀ ਹੈ, ਧੀਆਂ ਦਾ ਬਾਪ ਹੈ। ਗੰਲ ਕੀ ਵਧੀਆ ਇਨਸਾਨ ਹੈ। ਵਧੀਆ ਇਨਸਾਨ ਹੀ ਵਧੀਆ ਸਿਰਜ ਸਕਦਾ …

Read More »

ਬਿਨਾ ਮਿਹਨਤ ਕੇ ਹਾਸਿਲ ਤਖ਼ਤੋ ਤਾਜ ਨਹੀਂ ਹੋਤੇ

ਜ਼ਿੰਦਗੀ ਵਿੱਚ ਪਹਿਲਾ ਕਦਮ ਬਹੁਤ ਮਹੱਤਵਪੂਰਨ ਹੁੰਦਾ ਹੈ। ਉੱਚੀਆਂ ਟੀਸੀਆਂ ਸਰ ਕਰਨ ਲਈ ਪਹਿਲਾ ਕਦਮ ਪੁੱਟਣਾ ਹੀ ਪੈਂਦਾ ਹੈ। ਜੋ ਕਦਮ ਪੁੱਟਦੇ ਹਨ ਉਹੀ ਤੁਰਦੇ ਹਨ, ਜੋ ਤੁਰਦੇ ਹਨ ਉਹੀ ਪੁਜਦੇ ਹਨ। ਸਫ਼ਰ ਦੌਰਾਨ ਧੁੱਪ ਵੀ ਹੋਵੇਗੀ, ਹਨੇਰੀ ਵੀ ਆਵੇਗੀ, ਝੱਖੜ ਵੀ ਆਉਂਦੇ ਹਨ। ਪੈਰਾਂ ਵਿੱਚ ਕੰਡੇ ਵੀ ਚੁੱਭਦੇ ਹਨ। …

Read More »

ਕੌਣ ਹੋਵੇਗਾ ਪੰਜਾਬ ‘ਚ ‘ਆਪ’ ਦਾ ਮੁੱਖ ਮੰਤਰੀ ਦਾ ਚਿਹਰਾ?

ਮਾਘੀ ਦੇ ਦਿਹਾੜੇ 14 ਜਨਵਰੀ 2016 ਨੂੰ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਉਤੇ ਆਮ ਆਦਮੀ ਪਾਰਟੀ ਦੀ ਕਾਨਫ਼ਰੰਸ ਵਿੱਚ ਹੋਏ ਇਤਿਹਾਸਕ ਇਕੱਠ ਅਤੇ ਅਰਵਿੰਦ ਕੇਜਰੀਵਾਲ ਦੀ ਲਲਕਾਰ ਨੇ ਪੰਜਾਬ ਦੀ ਸਿਆਸਤ ਨੂੰ ਜ਼ਬਰਦਸਤ ਅਤੇ ਹੈਰਾਨੀਜਨਕ ਮੋੜ ਦੇ ਦਿੱਤਾ ਹੈ। ਇਹ ਅਜਿਹਾ ਮੋੜ ਹੈ ਜਿਸਨੂੰ ਨਾ ਤਾਂ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ …

Read More »

ਪੰਜਾਬ ਦੇ ਸਿਆਸੀ ਘਰਾਣੇ

ਹਿੰਦੋਸਤਾਨ 15 ਅਗਸਤ 1947 ਨੂੰ ਸਿਰਫ਼ ਅੰਗਰੇਜ਼ਾਂ ਦੇ ਸ਼ਾਸਨ ਤੋਂ ਹੀ ਆਜ਼ਾਦ ਨਹੀਂ ਹੋਇਆ ਸੀ ਸਗੋਂ ਦੇਸ਼ ਦਾ ਹਜ਼ਾਰਾਂ ਸਾਲ ਪੁਰਾਣਾ ਨਿਜ਼ਾਂਮ ਬਦਲਿਆ ਸੀ ਅਤੇ ਰਾਜ ਦੀ ਅਸਲ ਤਾਕਤ ਲੋਕਾਂ ਦੇ ਹੱਥ ਵਿੱਚ ਆਈ ਸੀ। ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਜਨਮ ਹੋਇਆ ਸੀ। ਦੇਸ਼ ਦੇ ਲੋਕਾਂ ਵਿੱਚ ਚਾਅ …

Read More »

ਅਜੀਤ ਹਿਰਖੀ ਦੀ ਕਿਤਾਬ ‘ਬਲਦੇ ਚਿਰਾਗ ਹੋਰ’ ਨੂੰ ਖ਼ੁਸ਼ਆਮਦੀਦ

‘ਅਜੀਤ ਵੀਕਲੀ’ ਦੇ ਸੰਸਥਾਪਕ ਡਾ. ਦਰਸ਼ਨ ਸਿੰਘ ਬੈਂਸ ਦੀ ਸਭਿਆਚਾਰਕ ਚੇਤਨਾ, ਸੰਗੀਆਂ-ਸਾਥੀਆਂ ਨੂੰ ਵਿਸ਼ੇਸ਼ ਤੌਰ ‘ਤੇ ਗੈਰ-ਸਾਹਿਤਕ ਲੋਕਾਂ ਨੂੰ ਸਦਾ ਸਾਹਿਤਕ ਕੰਮਾਂ ਲਈ ਆਹਰੇ ਜੋੜੀ ਰੱਖਣ ਦੀ ਕਲਿਆਣੀ ਰੁਚੀ, ਕਲਾ ਅਤੇ ਸਾਹਿਤਕ ਸਰਗਰਮੀਆਂ, ਧਰਮ ਤੇ ਮਾਤ-ਭਾਸ਼ਾਈ ਸਭਿਆਚਾਰ ਨੂੰ ਵਿਦੇਸ਼ਾਂ ਵਿੱਚ ਬੁਲੰਦ ਰੱਖਣ ਦੇ ਨਿਰੰਤਰ ਮਿਲਵਰਤਨੀ ਉਪਰਾਲਿਆਂ ਨਾਲ ਲਾਏ ਪੰਜਾਬੀ ਵਿਸ਼ਵ …

Read More »

ਸਫ਼ਲਤਾ ਵੱਡੇ ਸੁਪਨੇਸਾਜ਼ਾਂ ਨੂੰ ਹੀ ਮਿਲਦੀ ਹੈ

”ਇੰਤਜ਼ਾਰ ਨਾ ਕਰੋ। ਵਕਤ ਕਦੇ ਵੀ ‘ਬਿਲਕੁਲ ਸਹੀ’ ਨਹੀਂ ਹੋਵੇਗਾ। ਉਥੋਂ ਹੀ ਸ਼ੁਰੂ ਕਰੋ, ਜਿੱਥੇ ਤੁਸੀਂ ਖਲੋਤੇ ਹੋ। ਉਨ੍ਹਾਂ ਸਾਧਨਾਂ ਨਾਲ ਹੀ ਕਾਰਜ ਕਰੋ ਜੋ ਤੁਹਾਡੇ ਕੋਲ ਹਨ। ਰਾਹ ਵਿਚ ਤੁਹਾਨੂੰ ਚੰਗੇ ਸਾਧਨ ਆਪਣੇ ਆਪ ਮਿਲ ਜਾਣਗੇ।” ਨੈਪੋਲੀਅਨ ਹਿੱਲ ਦਾ ਇਹ ਕਥਨ ਉਸ ਵੇਲੇ ਹੀ ਸੱਚ ਹੋਵੇਗਾ ਜਦੋਂ ਤੁਹਾਡੇ ਕੋਲ …

Read More »

ਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 859

ਇੱਕ ਦਿਨ, ਕੁਝ ਵੀ ਬਚਿਆ ਨਹੀਂ ਰਹੇਗਾ। ਸਭ ਕੁਝ ਖ਼ਤਮ ਹੋ ਜਾਏਗਾ। ਇਮਾਰਤਾਂ ਨੇਸਤੋਨਾਬੂਦ ਹੋ ਜਾਣਗੀਆਂ। ਦਰਿਆ ਆਪਣੀ ਦਿਸ਼ਾ ਬਦਲ ਲੈਣਗੇ। ਪਹਾੜ ਢਹਿ-ਢੇਰੀ ਹੋ ਜਾਣਗੇ। ਜੇਕਰ ਅਸੀਂ ਬਹੁਤੀ ਜ਼ਿਆਦਾ ਦੇਰ ਇੱਥੇ ਇੰਤਜ਼ਾਰ ਕੀਤਾ ਤਾਂ ਇਹ ਵੀ ਹੋ ਸਕਦੈ ਕਿ ਸਾਡਾ ਸੂਰਜ ਇੱਕ ਸੁਪਰਨੋਵਾ ਤਾਰੇ ਵਿੱਚ ਤਬਦੀਲ ਹੋ ਜਾਵੇ (ਇੱਕ ਅਜਿਹਾ …

Read More »

ਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 858

ਕੋਈ ਵੀ ਪੁਸਤਕ ਇੱਕ ਪਵਿੱਤਰ ਗ੍ਰੰਥ ਨਹੀਂ ਹੁੰਦੀ। ਬੇਸ਼ੱਕ ਉਸ ਵਿੱਚ ਕਿਸੇ ਖ਼ਾਸ ਵਿਸ਼ੇ ‘ਤੇ ਜਾਣਕਾਰੀਆਂ ਦੀ ਖਾਣ ਹੀ ਕਿਉਂ ਨਾ ਦੱਬੀ ਪਈ ਹੋਵੇ, ਉਹ ਉਸ ਵਿਸ਼ੇ ਦੀ ਰੂਹ ਦੇ ਗੁੱਝੇ ਭੇਦਾਂ ਬਾਰੇ ਤੁਹਾਨੂੰ ਸੰਕੇਤ ਤਕ ਨਹੀਂ ਦੇ ਸਕਦੀ। ਜੇਕਰ ਸਾਨੂੰ ਜੀਵਨ ਬਾਰੇ ਉਸ ਤੋਂ ਵੱਧ ਹੋਰ ਕੁਝ ਵੀ ਨਾ …

Read More »

ਭਾਸ਼ਾ ਦੇ ਕ੍ਰਿਸ਼ਮੇ: ਵਿਕਲਾਂਗ ਤੋਂ ਬਣਾਏ ਦਿਵਿਆਂਗ!

ਕੁਝ ਲੋਕਾਂ ਦਾ ਮੱਤ ਹੈ, ਨਾਂ ਵਿੱਚ ਕੀ ਪਿਆ ਹੈ! ਉਹ ਕਹਿੰਦੇ ਹਨ, ਜੇ ਕਿਸੇ ਮੋਹਨ ਸਿੰਘ ਦਾ ਨਾਂ ਸੋਹਨ ਸਿੰਘ ਹੁੰਦਾ, ਇਸ ਨਾਲ ਕੁਝ ਨਹੀਂ ਸੀ ਬਦਲਨਾ। ਕੁਝ ਹੋਰ ਆਖਦੇ ਹਨ, ਨਾਂ ਵਿੱਚ ਬਹੁਤ ਕੁਝ ਹੁੰਦਾ ਹੈ। ਉਹ ਸੰਬੰਧਿਤ ਬੰਦੇ ਦੀ ਮਾਇਕ-ਸਮਾਜਕ ਹਾਲਤ ਦਾ ਖ਼ੁਲਾਸਾ ਕਰ ਦੇਣ ਵਾਲੇ ਇੱਕੋ …

Read More »

ਕੀ ਧਰਤੀ ਬੰਜਰ ਅਤੇ ਬੇਟਾ ਕੰਜਰ-ਉੜਤਾ ਪੰਜਾਬ

ਬੰਬੇ ਹਾਈਕੋਰਟ ਨੇ ਫ਼ਿਲਮ ‘ਉੜਤਾ ਪੰਜਾਬ’ ਨੂੰ ਇਕ ਕੱਟ ਤੋਂ ਬਾਅਦ ਰਿਲੀਜ਼ ਕਰਨ ਦਾ ਆਦੇਸ਼ ਦੇ ਦਿੱਤਾ ਹੈ। 13 ਜੂਨ 2016 ਨੂੰ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਅਦਾਲਤ ਨੇ ਸੈਂਸਰ ਬੋਰਡ ਨੂੰ ਦੋ ਦਿਨਾਂ ਦੇ ਅੰਦਰ ਨਵਾਂ ਸਰਟੀਫ਼ਿਕੇਟ ਜਾਰੀ ਕਰਨ ਦਾ ਹੁਕਮ ਦਿੱਤਾ ਹੈ। ਫ਼ਿਲਮ ਨੂੰ ‘ਏ’ ਸਰਟੀਫ਼ਿਕੇਟ ਮਿਲੇਗਾ। ਨਿਰਮਾਤਾ ਅਨੁਰਾਗ …

Read More »