ਤਾਜ਼ਾ ਖ਼ਬਰਾਂ
Home / ਲੜੀਵਾਰ (page 4)

ਲੜੀਵਾਰ

ਲੜੀਵਾਰ

ਪੰਜਾਬ ਵਿੱਚ ‘ਪੰਜਾਬ, ਪੰਜਾਬੀ ਤੇ ਪੰਜਾਬੀਅਤ’ ਦੀ ਨਿਰਾਦਰੀ

ਪੰਜਾਬ ਕਲਾ ਪ੍ਰੀਸ਼ਦ ਦੀਆਂ ਤਿੰਨ-ਸਾਲਾ ਪਦਵੀਆਂ ਲਈ ਪੰਜਾਬ ਸਰਕਾਰ ਵਲੋਂ ਚੁਣੇ ਗਏ ਨਾਂਵਾਂ ਨੂੰ ਲੈ ਕੇ ਬਹਿਸ ਛਿੜ ਪਈ ਹੈ। ਖ਼ਾਸ ਕਰ ਕੇ ਬੀਬੀ ਸਤਵਿੰਦਰ ਸੱਤੀ ਦੇ ਨਾਂ ਨੂੰ ਲੈ ਕੇ ਲੋਕ ਹੈਰਾਨ ਹਨ। ਕਈ ਵੱਡੇ ਲੇਖਕਾਂ ਨੇ ਇਸ ਨਾਂ ਦੀ ਨੁਕਤਾਚੀਨੀ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਪਦਵੀ …

Read More »

ਛੋਟੇਪੁਰ ਦੀ ਛੁੱਟੀ ‘ਆਪ’ ਨੂੰ ਦੋਫ਼ਾੜ ਕਰ ਸਕਦੀ ਹੈ

ਪੰਜਾਬ ਵਿੱਚ ਆਮ ਆਦਮੀ ਪਾਰਟੀ ਅੰਦਰੂਨੀ ਫ਼ੁੱਟ ਦੀ ਸ਼ਿਕਾਰ ਹੋ ਕੇ ਦੋਫ਼ਾੜ ਹੋਣ ਦੀ ਕਗਾਰ ‘ਤੇ ਪਹੁੰਚ ਗਈ ਹੈ। ਆਪ ਦਾ ਵਿਵਾਦਾਂ ਨਾਲ ਗੂੜ੍ਹਾ ਰਿਸ਼ਤਾ ਹੈ। ਆਪਣੀ ਛੋਟੀ ਜਿਹੀ ਢਾਈ ਵਰ੍ਹਿਆਂ ਦੀ ਉਮਰ ਵਿੱਚ ਹੀ ਪਾਰਟੀ ਦੇ ਅਨੇਕਾਂ ਛੋਟੇ ਵੱਡੇ ਲੀਡਰਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ …

Read More »

ਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 862

ਅਸੀਂ ਜਿਹੜਾ ਲੋਕਾਂ ਨੂੰ ਕਹਿੰਦੇ ਫ਼ਿਰਦੇ ਹਾਂ ਕਿ ਅਸੀਂ ਉਨ੍ਹਾਂ ਨੂੰ ਪਿਆਰ ਕਰਦੇ ਹਾਂ, ਉਹ ਅਸੀਂ ਉਨ੍ਹਾਂ ਨੂੰ ਕਿੰਨੇ ਕੁ ਚਿਰ ਲਈ ਕਰਦੇ ਰਹਿ ਸਕਦੇ ਹਾਂ? ਹਮੇਸ਼ਾ ਤੋਂ ਇੱਕ ਦਿਨ ਵੱਧ ਤਕ ਲਈ? ਹੁਣ ਤੋਂ ਲੈ ਕੇ ਅਨੰਤ ਤਕ? ਜਾਂ ਫ਼ਿਰ ਇਨ੍ਹਾਂ ਦੋਹਾਂ ਰੋਮਾਂਸਵਾਦੀ, ਸੁਣਨ ਵਿੱਚ ਲੱਛੇਦਾਰ, ਪਰ ਥੋੜ੍ਹੇ ਜਿੰਨੇ …

Read More »

ਨਵਜੋਤ ਸਿੱਧੂ- ਨਾ ਇਧਰ ਕੇ ਰਹੇ ਨਾ ਉਧਰ ਕੇ

ਸੋਨੀ ਟੀ. ਵੀ. ਦੇ ਕਾਮੇਡੀ ਸ਼ੋਅ ‘ਕਾਮੇਡੀ ਨਾਈਟਸ ਵਿਦ ਕਪਿਲ’ ਵਿਚ ਕਪਿਲ ਸ਼ਰਮਾ ਫਿਲਮੀ ਸਟਾਰ ਅਕਸ਼ੈ ਕੁਮਾਰ ਨੂੰ ਇਕ ਸਵਾਲ ਪੁੱਛਦਾ ਹੈ ”ਨਵਜੋਤ ਸਿੰਘ ਸਿੱਧੂ ਇਨਕੇ ਹੈਂ, ਹਮਾਰੇ ਹੈ ਜਾਂ ‘ਆਪ’ ਕੇ ਹੈਂ? ਨਵਜੋਤ ਸਿੰਘ ਸਿੱਧੂ ਦਾ ਜਵਾਬ ਸੀ: ”ਨਵਜੋਤ ਸਿੰਘ ਨਾ ਤਾਪ ਕੇ ਹੈਂ ਨਾ ਆਪ ਕੇ ਹੈਂ। ਵੋ …

Read More »

ਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 861

ਤੁਹਾਡੇ ਫ਼ੈਨ ਕਲੱਬ ਦੇ ਮੈਂਬਰਾਂ ਦੀ ਹਾਲ ਹੀ ਵਿੱਚ ਇੱਕ ਹੰਗਾਮੀ ਮੀਟਿੰਗ ਹੋਈ ਹੈ। ਜ਼ਰਾ ਠਹਿਰੋ, ਤੁਹਾਡਾ ਕੀ ਮਤਲਬ ਐ, ਤੁਹਾਨੂੰ ਇਸ ਮੀਟਿੰਗ ਬਾਰੇ ਕੁਝ ਵੀ ਦੱਸਿਆ ਨਹੀਂ ਸੀ ਗਿਆ? ਬੇਸ਼ੱਕ, ਤੁਹਾਨੂੰ ਨਹੀਂ ਸੀ ਦੱਸਿਆ ਗਿਆ। ਅਸੀਂ, ਦਰਅਸਲ, ਚਾਹੁੰਦੇ ਹੀ ਨਹੀਂ ਸੀ ਕਿ ਤੁਸੀਂ ਉੱਥੇ ਹੁੰਦੇ! ਮੇਰੇ ਕਹਿਣ ਤੋਂ ਮਤਲਬ …

Read More »

ਕੀ ਇਰੋਮ ਚਾਨੂ ਸ਼ਰਮੀਲਾ ਹਾਰ ਗਈ ਹੈ?

ਮਨੀਪੁਰ ਦੀ 4 ਸਾਲਾ ਲੋਹ ਮਹਿਲਾ ਵਜੋਂ ਪ੍ਰਸਿੱਧ ਮਾਨਵ ਅਧਿਕਾਰਾਂ ਦੀ ਸਰਗਰਮ ਕਾਰਜਕਰਤਾ ਇਰੋਮ ਚਾਨੂ ਸ਼ਰਮੀਲਾ ਨੇ 9 ਅਗਸਤ ਨੂੰ ਪਿਛਲੇ ਤਕਰੀਬਨ 16 ਵਰ੍ਹਿਆਂ ਤੋਂ ਜਾਰੀ ਆਪਣਾ ਵਰਤ ਸਮਾਪਤ ਕਰ ਦਿੱਤਾ ਹੈ। ਇਰੋਮਾ ਨੇ ਇਹ ਭੁੱਖ ਹੜਤਾਲ 4 ਨਵੰਬਰ 2000 ਨੂੰ ਆਰੰਭ ਕੀਤੀ ਸੀ। ਉਸਦੀ ਮੰਗ ਸੀ ਕਿ ਮਨੀਪੁਰ ਵਿਚ …

Read More »

ਬਿਰਹਾ ਦੀ ਲੰਮੀ ਰਾਤ

ਨਵਾਂ-ਨਵਾਂ ਵਿਆਹ ਹੋਇਆ ਸੀ। ਜੀਤੋ ਹਰ ਵੇਲੇ ਆਪਣੇ ਪ੍ਰਦੇਸੀ ਪ੍ਰੀਤਮ ਦੇ ਖ਼ਿਆਲਾਂ ਵਿੱਚ ਮਸਤ ਹੋਈ ਰਹਿੰਦੀ। ਜਦੋਂ ਫ਼ੌਜੀ ਬਾਰੇ ਉਸ ਦੇ ਕੋਲ ਕੋਈ ਗੱਲ ਕਰਦਾ ਤਾਂ ਉਸ ਨੂੰ ਇੱਕ ਅਵੱਲੀ ਜਿਹੀ ਖ਼ੁਮਾਰੀ ਚੜ੍ਹ ਜਾਂਦੀ। ਉਹ ਖ਼ੁਸ਼-ਖ਼ੁਸ਼ ਫ਼ੌਜੀ ਬਾਰੇ ਗੱਲਾਂ ਕਰਦੀ। ਉਹ ਤਾਂ ਚਾਹੁੰਦੀ ਸੀ, ਕੋਈ ਹਰ ਵੇਲੇ ਫ਼ੌਜੀ ਦੀਆਂ ਹੀ …

Read More »

ਕੀ ਪੰਜਾਬ ਦੀ ਸਿਆਤ ‘ਚ ਜੱਟਾਂ ਦਾ ਦਬਦਬਾ ਕਾਇਮ ਰਹੇਗਾ?

ਨਵੰਬਰ 1955 ਵਿੱਚ ਪੰਜਾਬੀ ਸੂਬੇ ਦੀ ਸਥਾਪਨਾ ਨਾਲ ਪੰਜਾਬ ਦੀ ਸਿਆਸਤ ਵਿੱਚ ਵੱਡੀਆਂ ਤਬਦੀਲੀਆਂ ਵੇਖਣ ਨੂੰ ਮਿਲੀਆਂ। ਪੰਜਾਬ ਦੇ ਪੁਨਰ ਗਠਨ ਤੋਂ ਬਾਅਦ ਜਿੱਥੇ ਪੰਜਾਬ ਭਾਰਤ ਦਾ ਇੱਕੋ ਇੱਕ ਸਿੱਖ ਬਹੁਗਿਣਤੀ ਵਾਲਾ ਸੂਬਾ ਬਣਿਆ ਉਥੇ ਪੰਜਾਬ ਵਿਧਾਨ ਸਭਾ ਵਿੱਚ ਵੀ ਸਿੱਖ ਨੇਤਾਵਾਂ ਦਾ ਬੋਲਬਾਲਾ ਹੋ ਗਿਆ। ਸਿਰਫ਼ ਸਿੱਖ ਨੇਤਾਵਾਂ ਦੀ …

Read More »

ਸ੍ਰਿਸ਼ਟ ਹੋ ਅਚਾਰ ਹਮਾਰਾ, ਏਸਾ ਹਮ ਵਿਚਾਰ ਕਰੇਂ

ਸ੍ਰਿਸ਼ਟਾਚਾਰ ਦਰਪਣ ਦੇ ਸਮਾਨ ਹੁੰਦਾ ਹੈ, ਜਿਸ ਵਿਚੋਂ ਮਨੁੱਖ ਆਪਣਾ ਪ੍ਰਤੀਬਿੰਬ ਦੇਖਦਾ ਹੈ। ਸ੍ਰਿਸ਼ਟਾਚਾਰ ਮਨੁੱਖ ਦੀ ਇਕ ਅਲੱਗ ਪਹਿਚਾਣ ਕਰਾਉਂਦਾ ਹੈ। ਸ੍ਰਿਸ਼ਟ ਜਾਂ ਸਭਿਅਕ ਪੁਰਸ਼ਾਂ ਦਾ ਆਚਰਣ ਸ੍ਰਿਸ਼ਟਾਚਾਰ ਅਖਵਾਉਂਦਾ ਹੈ। ਦੂਜਿਆਂ ਦੇ ਪ੍ਰਤੀ ਅੱਛਾ ਵਿਵਹਾਰ, ਮਹਿਮਾਨਾਂ ਦਾ ਆਦਰ ਸਤਿਕਾਰ, ਆਪਣੇ ਤੋਂ ਵੱਡਿਆਂ ਨੂੰ ਸਨਮਾਨ ਅਤੇ ਮਾਣ ਦੇਣਾ ਅਤੇ ਵਿਵਹਾਰ ਵਿਚ …

Read More »

ਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 860

ਅਕਸਰ, ਕਿਸੇ ਦੀਰਘਕਾਲੀਨ ਯੋਜਨਾ ਵਿੱਚ ਲੋੜੀਂਦੀ ਪ੍ਰਗਤੀ ਹਾਸਿਲ ਕਰਨ ਲਈ, ਸਾਨੂੰ ਆਪਣੇ ਕਿਸੇ ਨਜ਼ਦੀਕੀ ਟੀਚੇ ਦਾ ਖ਼ਿਆਲ ਤਿਆਗਣਾ ਪੈਂਦਾ ਹੈ। ਸਾਡੇ ਰਿਸ਼ਤੇ ਵੀ ਅਜਿਹੀ ਹੀ ਕਿਸੇ ਪ੍ਰਕਿਰਿਆ ਤੋਂ ਫ਼ਾਇਦਾ ਉਠਾ ਸਕਦੇ ਹਨ। ਕਿਸੇ ਵੀ ਜੇਤੂ ਰਣਨੀਤੀ ਦੇ ਸਫ਼ਲ ਹੋਣ ਲਈ, ਸੰਭਵ ਹੈ ਸਾਨੂੰ ਕੁਝ ਲੜਾਈਆਂ ਹਾਰਨੀਆਂ ਪੈਣ। ਅਜਿਹਾ ਨਹੀਂ ਕਿ …

Read More »