ਤਾਜ਼ਾ ਖ਼ਬਰਾਂ
Home / ਲੜੀਵਾਰ (page 10)

ਲੜੀਵਾਰ

ਲੜੀਵਾਰ

ਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 845

ਚਿਤਰਕਾਰ ਅਕਸਰ ਆਪਣੇ ਚਿਤਰਾਂ ਉੱਪਰ ਰੰਗ ਅਤੇ ਤੇਲ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਉਨ੍ਹਾਂ ‘ਤੇ ਇੱਕ ਹਲਕਾ ਜਿਹਾ ਖਾਕਾ ਜਾਂ ਰੇਖਾਚਿੱਤਰ ਉਲੀਕ ਲੈਂਦੇ ਹਨ। ਜਦੋਂ ਤਕ ਉਹ ਤਸਵੀਰਾਂ ਹਾਲੇ ਪੈਂਸਿਲ ਵਾਲੀ ਅਵਸਥਾ ਵਿੱਚ ਹੀ ਹੁੰਦੀਆਂ ਹਨ, ਉਨ੍ਹਾਂ ਵਿੱਚ ਸਾਰੀਆਂ ਲੋੜੀਂਦੀਆਂ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ। ਹੁਣ ਸਵਾਲ ਇਹ ਹੈ ਕਿ …

Read More »

ਵਿਆਹ ਇੱਕ ਪਵਿੱਤਰ ਬੰਧਨ ਹੋਵੇ ਤਾਂ ਹੀ ਚੰਗਾ

ਸਾਡੇ ਸਮਾਜਵਿਚ ਬੱਚੇ ਦਾ ਜੰਮਣਾ, ਵਿਆਹ ਅਤੇ ਮੌਤ ਤਿੰਨੇ ਘਟਨਾਵਾਂ ਬਹੁਤ ਮਹੱਤਵਪੂਰਨ ਹਨ। ਬੱਚੇ ਦੇ ਜਨਮ ਤੋਂ ਬਾਅਦ ਹੀ ਉਸਦੇ ਵਿਆਹ ਦੀ ਇੰਤਜ਼ਾਰ ਸ਼ੁਰੂ ਹੋ ਜਾਂਦੀ ਹੈ। ਵਿਆਹ ਸਿਰਫ਼ ਦੁਲਹਨ ਜਾਂ ਲਾੜ੍ਹੀ ਅਤੇ ਲਾੜ੍ਹੇ ਦਾਹੀ ਮਿਲਨ ਨਹੀਂ ਸਗੋਂ ਦੋ ਪਰਿਵਾਰਾਂ ਦਾ ਮਿਲਨ ਹੁੰਦਾ ਹੈ। ਅੱਜ ਵਿਆਹ ਸ਼ਾਦੀ ਇਕ ਖੁਸ਼ੀ ਦੇ …

Read More »

ਮਿਥਿਹਾਸ ਵਿੱਚੋਂ ਮਿਲੇਗਾ ਗਿਆਨ-ਵਿਗਿਆਨ ਦਾ ਇਤਿਹਾਸ

ਕਿਸੇ ਵੀ ਦੇਸ਼, ਕੌਮ ਜਾਂ ਸਮਾਜ ਦਾ ਇਤਿਹਾਸ ਉਸ ਦੇ ਅਤੀਤ ਦਾ ਖ਼ਜ਼ਾਨਾ, ਵਰਤਮਾਨ ਦਾ ਆਧਾਰ ਅਤੇ ਭਵਿੱਖ ਦਾ ਵਿਕਾਸ-ਮਾਰਗ ਹੁੰਦਾ ਹੈ। ਇਤਿਹਾਸ ਨਿੱਗਰ ਸਬੂਤਾਂ ਉੱਤੇ ਉਸਰਦਾ ਹੈ। ਉਹਦੇ ਮੂਲ ਸੋਮੇ ਪੁਰਾਤਨ ਥੇਹ, ਉਹਨਾਂ ਵਿੱਚੋਂ ਮਿਲੀਆਂ ਵਸਤਾਂ, ਸਰਕਾਰੀ ਰਿਕਾਰਡ, ਨਿੱਜੀ ਡਾਇਰੀਆਂ, ਸਫ਼:ਰਨਾਮੇ, ਜੀਵਨੀਆਂ, ਚਿਤਰ, ਆਦਿ, ਹੁੰਦੇ ਹਨ। ਕਿਸੇ ਸਬੂਤ ਤੋਂ …

Read More »

ਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 844

ਤੁਸੀਂ ਜੋ ਸੋਚਦੇ ਹੋ ਕਿ ਤੁਹਾਨੂੰ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਤੁਸੀਂ ਜੋ ਮਹਿਸੂਸ ਕਰਦੇ ਹੋ ਕਿ ਤੁਹਾਨੂੰ ਸੋਚਣਾ ਚਾਹੀਦਾ ਹੈ, ਕੀ ਇਨ੍ਹਾਂ ਨੂੰ ਲੈ ਕੇ ਤੁਹਾਡੇ ਮਨ ਵਿੱਚ ਹਮੇਸ਼ਾ ਦੁਚਿੱਤੀ ਜਿਹੀ ਨਹੀਂ ਬਣੀ ਰਹਿੰਦੀ? ਓਹ! ਕੀ ਮੈਂ ਤੁਹਾਨੂੰ ਆਪਣੇ ਇੱਕ ਹੋਰ ਪੇਚੀਦਾ ਬਿਆਨ ਨਾਲ ਭੰਬਲਭੂਸੇ ਵਿੱਚ ਪਾ ਦਿੱਤਾ ਹੈ? …

Read More »

ਹਿੰਦ-ਪਾਕਿ ਬਾਰਡਰਨਾਮਾ

ਪਟਿਆਲਾ ਦੇ ਬੁੱਢਾ ਦਲ ਕੰਪਲੈਕਸ ਵਿਚ ਆਸਟ੍ਰੇਲੀਆ ਤੋਂ ਚੱਲ ਰਹੇ ਨੈਟ ਰੇਡੀਓ ਹਰਮਨ ਦਾ ਸਟੂਡੀਓ ਹੈ। ਰੇਡੀਓ ਹੋਸਟ ਅਤੇ ਪ੍ਰੋਡਿਊਸਰ ਹਰਪ੍ਰੀਤ ਕਾਹਲੋਂ ਇਸੇ ਸਟੂਡੀਓ ਵਿਚ ਬੈਠਦਾ ਹੈ। ਦੋ ਕੁ ਮਹੀਨੇ ਪਹਿਲਾਂ ਹਰਪ੍ਰੀਤ ਨੇ ਮੇਰੀ ਕਿਤਾਬ ‘ਜਿੱਤ ਦਾ ਮੰਤਰ’ ਦਾ ਆਡੀਓ ਵਰਜ਼ਨ ਤਿਆਰ ਕਰਵਾ ਕੇ ਲੜੀਵਾਰ ਬ੍ਰਾਡਕਾਸਟ ਕਰਨਾ ਸ਼ੁਰੂ ਕੀਤਾ ਸੀ। …

Read More »

ਮਰਦੀ ਨੇ ਅੱਕ ਚੱਬਿਆ, ਹਾਰ ਕੇ ਜੇਠ ਨਾਲ ਲਾਈਆਂ!

ਭਵਿੱਖੀ ਚੋਣ ਮੇਲੇ ਵਾਸਤੇ ਸਜ ਰਹੀਆਂ ਸਿਆਸੀ ਦੁਕਾਨਾਂ! ਪੰਜਾਬ ਵਿੱਚ ਚੋਣਾਂ ਦੀ ਪੈਰ-ਚਾਲ ਦੀ ਆਵਾਜ਼ ਲਗਾਤਾਰ ਉੱਚੀ ਹੁੰਦੀ ਸੁਣਾਈ ਦੇ ਰਹੀ ਹੈ। ਜਦੋਂ ਕਿਸੇ ਪਿੰਡ-ਨਗਰ ਵਿੱਚ ਕੋਈ ਸਮਾਜਕ-ਸਭਿਆਚਾਰਕ ਮੇਲਾ ਲੱਗਣਾ ਹੁੰਦਾ ਹੈ, ਭਾਂਤ ਭਾਂਤ ਦੇ ਦੁਕਾਨਦਾਰ ਮੌਸਮੀ ਪੰਛੀਆਂ ਵਾਂਗ ਆ ਉੱਤਰਦੇ ਹਨ ਅਤੇ ਆਪਣੀ ਆਪਣੀ ਦੁਕਾਨ ਨੂੰ ਦੂਜਿਆਂ ਨਾਲੋਂ ਵੱਧ …

Read More »

‘ਇੰਡੀਅਨਜ਼ ਅਬਰੌਡ ਐਂਡ ਪੰਜਾਬ ਇਮਪੈਕਟ’- ਸਫ਼ਰ ਜਾਰੀ ਹੈ

ਜ਼ਿੰਦਗੀ ਵਿੱਚ ਤੁਹਾਨੂੰ ਕੁਝ ਅਜਿਹੇ ਮਨੁੱਖ ਵੀ ਮਿਲ ਜਾਂਦੇ ਹਨ ਜੋ ਚੇਤੰਨ, ਸੁਚੇਤ, ਹਿੰਮਤੀ, ਪਾਰਖੀ ਅਤੇ ਹਰ ਸਮੇਂ ਦੇ ਨਵ-ਸੋਝੀਵਾਨ ਸਦਾ ਕੁਝ ਨਾ ਕੁਝ ਨਵਾਂ ਕਰਨ ਦੇ ਚਾਹਵਾਨ ਹੁੰਦੇ ਹਨ। ਨਰਪਾਲ ਸਿੰਘ ਸ਼ੇਰਗਿੱਲ ਅਜਿਹਾ ਹੀ ਮਨੁੱਖ ਹੈ, ਜਿਸਦੇ ਲਹੂ ਵਿੱਚ ਹਰ ਸਮੇਂ ਛਣਕਾਟਾ ਛਿੜਿਆ ਰਹਿੰਦਾ ਹੈ। ਉਸਦੇ ਅੰਦਰਲੀ ਅੱਗ ਉਸਨੂੰ …

Read More »

ਹੀਰਿਆਂ ਦੀ ਖਾਣ ਪੰਜਾਬ

ਪੰਜਾਬ ਹੀਰਿਆਂ ਦੀ ਧਰਤੀ ਹੈ। ਵੇਦਾਂ ਦੇ ਰਚਨਾਕਾਰ ਰਿਸ਼ੀਆਂ ਤੋਂ ਲੈ ਕੇ ਪੰਜਾਬ ਦਾ ਇਤਿਹਾਸ ਬੇਮਿਸਾਲ ਮਹਾਂਪੁਰਸ਼ਾਂ ਦੀ ਅਟੁੱਟ ਲੜੀ ਹੈ। ਅਜੋਕਾ ਮਨੁੱਖੀ ਸਮਾਜ ਕਿੰਨਾ ਵੀ ਨਿੱਘਰ ਰਿਹਾ ਹੋਵੇ, ਪੰਜਾਬ ਨੇ ਹੀਰੇ ਮਨੁੱਖ ਪੈਦਾ ਕਰਨ ਦੀ ਆਪਣੀ ਸਮਰੱਥਾ ਗੁਆਈ ਨਹੀਂ। ਸਰਵਣ ਸਿੰਘ ਨੇ ਵਰਤਮਾਨ ਖ਼ਜ਼ਾਨੇ ਵਿਚੋਂ ਜਿਹੜੇ ਨੌਂ ਹੀਰਿਆਂ ਦੀ …

Read More »

ਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 843

ਅੰਗ੍ਰੇਜ਼ੀ ਵਾਲੇ ਅਕਸਰ ਦੂਸਰਿਆਂ ਨਾਲ ‘ਖ਼ਾਸ ਕੈਮਿਸਟਰੀ’ ਹੋਣ ਜਾਂ ਨਾ ਹੋਣ ਦੀ ਬਹੁਤ ਗੱਲ ਕਰਦੇ ਹਨ ਜਿਸ ਦਾ ਅਰਥ ਹੈ ਕਿਸੇ ਦੂਸਰੇ ਵਿਅਕਤੀ ਦੀ ਸ਼ਖ਼ਸੀਅਤ, ਉਸ ਦੀ ਤਬੀਅਤ, ਦਿਲ ਦੀਆਂ ਭਾਵਨਾਵਾਂ, ਸ਼ਕਲ ਸੂਰਤ, ਆਦਿ ਸਭ ਕੁਝ ਤੁਹਾਡੇ ਸੁਭਾਅ ਅਤੇ ਤੁਹਾਡੀ ਪਸੰਦ ਦੇ ਅਨੁਕੂਲ ਹੋਣੇ। ਇਹ ਸਭ ਸੁਣਨ ਤੋਂ ਬਾਅਦ ਸ਼ਾਇਦ …

Read More »

ਦੂਰੀਆਂ ਜਬ ਬੜ੍ਹੀਂ ਗ਼ਲਤਫ਼ਹਿਮੀਆਂ ਵੀ ਬੜ੍ਹ ਗਈਂ

ਇੰਡੀਅਨ ਐਕਸਪ੍ਰੈਸ ਦੇ ਬਾਨੀ ਰਾਮ ਨਾਥ ਗੋਇਨਕਾ ਦੇ ਨਾਮ ਉਤੇ ਦਿੱਤੇ ਜਾਂਦੇ ਪੱਤਰਕਾਰੀ ਦੇ ਸਨਮਾਨਾਂ ਸਬੰਧੀ ਹੋ ਰਹੇ ਇਕ ਸਮਾਰੋਹ ਦੌਰਾਨ ਭਾਰੀਤ ਸਿਨੇਮਾ ਦੇ ਮੁੱਦੇ ‘ਤੇ ਕੀਤੀ ਟਿੱਪਣੀ ਨੇ ਪੂਰੇ ਦੇਸ਼ ਦੇ ਮੀਡੀਆ ਵਿੱਚ ਉਬਾਲ ਲਿਆਂਦਾ। ਅਮੀਰ ਖਾਨ ਦਾ ਕਹਿਣਾ ਸੀ ਕਿ ਉਸਦੀ ਪਤਨੀ ਕਿਰਨ ਨੇ ਕਿਹਾ ਕਿ ਬੱਚਿਆਂ ਦੀ …

Read More »