ਤਾਜ਼ਾ ਖ਼ਬਰਾਂ
Home / ਲੜੀਵਾਰ / ਹਾਸ਼ੀਏ ਦੇ ਆਰ-ਪਾਰ (page 5)

ਹਾਸ਼ੀਏ ਦੇ ਆਰ-ਪਾਰ

ਕੀ ਧਰਤੀ ਬੰਜਰ ਅਤੇ ਬੇਟਾ ਕੰਜਰ-ਉੜਤਾ ਪੰਜਾਬ

ਬੰਬੇ ਹਾਈਕੋਰਟ ਨੇ ਫ਼ਿਲਮ ‘ਉੜਤਾ ਪੰਜਾਬ’ ਨੂੰ ਇਕ ਕੱਟ ਤੋਂ ਬਾਅਦ ਰਿਲੀਜ਼ ਕਰਨ ਦਾ ਆਦੇਸ਼ ਦੇ ਦਿੱਤਾ ਹੈ। 13 ਜੂਨ 2016 ਨੂੰ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਅਦਾਲਤ ਨੇ ਸੈਂਸਰ ਬੋਰਡ ਨੂੰ ਦੋ ਦਿਨਾਂ ਦੇ ਅੰਦਰ ਨਵਾਂ ਸਰਟੀਫ਼ਿਕੇਟ ਜਾਰੀ ਕਰਨ ਦਾ ਹੁਕਮ ਦਿੱਤਾ ਹੈ। ਫ਼ਿਲਮ ਨੂੰ ‘ਏ’ ਸਰਟੀਫ਼ਿਕੇਟ ਮਿਲੇਗਾ। ਨਿਰਮਾਤਾ ਅਨੁਰਾਗ …

Read More »

ਰਿਸ਼ਤਿਆਂ ਦੀ ਸਿਊਂਕ ਹੈ ਸ਼ੱਕ ਦਾ ਕੀੜਾ

ਇਹ ਕਹਾਣੀ ਨਹੀਂ ਸੱਚ ਹੈ। ਸੱਚ ਹੈ ਜ਼ਿੰਦਗੀ ਦਾ। ਜ਼ਿੰਦਗੀ ਵਿਚ ਤਿੜਕ ਰਹੇ ਰਿਸ਼ਤਿਆਂ ਦਾ ਸੱਚ ਕੀ ਹੈ। ਰਿਸ਼ਤਿਆਂ ਦਾ ਆਧਾਰ ਵਿਸ਼ਵਾਸ ਹੁੰਦਾ ਹੈ। ਸ਼ੱਕ ਅਤੇ ਈਰਖਾ ਰਿਸ਼ਤਿਆਂ ਦੀਆਂ ਜੜ੍ਹਾਂ ਵਿਚ ਲੱਗੀ ਸਿਊਂਕ ਹੁੰਦੀ ਹੈ। ਇਹ ਸਿਊਂਕ ਹੌਲੀ ਹੌਲੀ ਜੜ੍ਹਾਂ ਨੂੰ ਖੋਖਲਾ ਕਰ ਦਿੰਦੀ ਹੈ ਅਤੇ ਰਿਸ਼ਤੇ ਤਿੜਕਦੇ ਤਿੜਕਦੇ ਖਤਮ …

Read More »

ਮੋਦੀ ਸਾਹਿਬ ਦਿੱਲੀ ਅਜੇ ਬਹੁਤ ਦੂਰ ਹੈ

19 ਮਈ 2016 ਨੂੰ ਦੇਸ਼ ਦੇ ਪੰਜ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਦੇ ਨਤੀਜਿਆਂ ਨੇ ਭਾਰਤੀ ਜਨਤਾ ਪਾਰਟੀ ਨੂੰ ਜਸ਼ਨ ਮਨਾਉਣ ਦਾ ਮੌਕਾ ਦੇ ਦਿੱਤਾ ਹੈ। ਅਸਾਮ ਨੂੰ ਛੱਡ ਕੇ ਜਿੱਥੋਂ ਭਾਰਤੀ ਜਨਤਾ ਪਾਰਟੀ ਨੂੰ 126 ਵਿੱਚੋਂ 86 ਸੀਟਾਂ ਮਿਲੀਆਂ ਹਨ, ਬਾਕੀ ਚਾਰ ਵਿੱਚੋਂ ਸਿਰਫ਼ 4 ਸੀਟਾਂ ਹੀ ਜਿੱਤ …

Read More »

ਸੰਸਦ ਮੈਂਬਰਾਂ ਦੀ ਤਨਖ਼ਾਹ ਅਤੇ ਭੱਤੇ ਹੋ ਰਹੇ ਦੁੱਗਣੇ

ਭਾਰਤੀ ਸੰਸਦ ਵਲੋਂ ਬਣਾਈ ਗਈ ਇਕ ਸੰਯੁਕਤ ਸੰਮਤੀ ਨੇ ਸਿਫ਼ਾਰਸ਼ ਕੀਤੀ ਹੈ ਕਿ ਸਰਕਾਰੀ ਕਰਮਚਾਰੀਆਂ ਦੇ ਵੇਤਨ ਆਯੋਗ ਦੀ ਤਰਜ਼ ‘ਤੇ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾਂ ਦੀਆਂ ਤਨਖਾਹਾਂ ਅਤੇ ਭੱਤਿਆਂ ਦੇ ਵਾਧੇ ਲਈ ਕੋਈ ਪ੍ਰਣਾਲੀ ਲਾਗੂ ਕੀਤੀ ਜਾਵੇ। ਭਾਰਤੀ ਜਨਤਾ ਪਾਰਟੀ ਦੇ ਸਾਂਸਦ ਯੋਗੀ ਅਦਿਤਿਆਨਾਥ ਦੀ ਅਗਵਾਈ ਵਿੱਚ …

Read More »

ਮਾਂ ਦੀ ਦਖ਼ਲਅੰਦਾਜ਼ੀ ਕਰ ਦਿੰਦੀ ਹੈ ਘਰ ਦੀ ਬਰਬਾਦੀ

ਬੇਟਾਂ ਕਿਆ ਕਰ ਰਹੀ ਐਂ? ਮੈਂ ਪਰਾਂਠੇ ਬਣਾ ਰਹੀ ਹੂੰ। ਕਿਆ? ਬਤਾਇਆ ਤੋ ਹੈ ਬਰੈਕਫ਼ਾਸਟ ਬਣਾ ਰਹੀ ਹੂੰ ਪਰਾਂਠੇ ਬਣਾ ਰਹੀ ਹੂੰ। ਨਾ, ਹਮਨੇ ਕਿਆ ਤੁਮੇ ਇਨ ਲੋਗੋਂ ਕੇ ਪਰਾਂਠੇ ਬਣਾਨੇ ਕੇ ਲੀਏ ਪੜ੍ਹਾਇਆ ਥਾ। ਤੇਰੀ ਹਮਨੇ ਸ਼ਾਦੀ ਕੀ ਹੈ ਇਨਕਾ ਘਰ ਭਰ ਦੀਆ। ਇਨੋਂ ਨੇ ਨੌਕਰ ਬਣਾ ਰੱਖਾ ਹੈ। …

Read More »

ਕੀ ਪੰਜਾਬ ਦੇ ਲੋਕ ਤਬਦੀਲੀ ਚਾਹੁੰਦੇ ਹਨ?

ਪੰਜਾਬ ਵਿਚ ਚੋਣਾਂ ਦਾ ਦੰਗਲ ਭਖ ਗਿਆ ਹੈ। ਬਿਗਲ ਵੱਜਣ ਤੋਂ ਪਹਿਲਾਂ ਹੀ ਪੂਰੀ ਤਰ੍ਹਾਂ ਭਖ ਗਿਆ ਹੈ। 2017 ਵਿਚ ਹੋਣ ਵਾਲੀਆਂ ਚੋਣਾਂ ਇਸ ਲਈ ਵੀ ਅਹਿਮ ਹਨ ਕਿ ਇਸ ਵਾਰ ਪਹਿਲੀ ਵਾਰ ਤਿਕੋਨਾਂ ਮੁਕਾਬਲਾ ਹੋਣ ਜਾ ਰਿਹਾ ਹੈ। ਅਕਾਲੀ-ਭਾਜਪਾ ਅਤੇ ਕਾਂਗਰਸ ਵਿਚਾਲੇ ‘ਤੂੰ ਉਤਰ ਕਾਟੋ ਮੈਂ ਚੜ੍ਹਨਾ’ ਵਾਲੀ ਖੇਡ …

Read More »

ਪਤਨੀ ਦਾ ਤਨ ਨਹੀਂ ਮਨ ਜਿੱਤਣ ਦੀ ਲੋੜ!

ਉਹ ਬਹੁਤ ਖੂਬਸੂਰਤ ਹੈ। ਵਿਆਹ ਨੂੰ ਅਜੇ ਅੱਠ ਕੁ ਵਰ੍ਹੇ ਹੀ ਹੋਏ ਹਨ। ਜਵਾਨ ਹੈ, ਸਰਕਾਰੀ ਨੌਕਰੀ ਹੈ, ਇਕ ਬੱਚੀ ਹੈ 6 ਵਰ੍ਹਿਆਂ ਦੀ। ਘਰ ਵਾਲਾ ਸਰਕਾਰੀ ਅਫ਼ਸਰ ਹੈ। ਵਧੀਆ ਅਤੇ ਵੱਡਾ ਮਕਾਨ ਹੈ। ਜਿਸਨੂੰ ਸਰਕਾਰੀ ਕੋਠੀ ਕਹਿੰਦੇ ਹਨ। ਕੋਠੀ ਸਿਰਫ਼ ਮਕਾਨ ਹੈ, ਘਰ ਨਹੀਂ ਬਣਿਆ। ਘਰ ਵਿੱਚ ਤਾਂ ਪਿਆਰ …

Read More »

ਗਰੀਬਾਂ ਦੀ ਮਜਬੂਰੀ ਦਾ ਫ਼ਾਇਦਾ ਉਠਾ ਕੇ ਗੁਰਦੇ ਵੇਚਣ ਦਾ ਰੈਕੇਟ

ਸੰਤੋਸ਼ ਗਵਲੀ ਆਪਣੇ ਕੰਮ ‘ਤੇ ਜਾਣ ਦੇ ਲਈ ਘਰ ਤੋਂ ਨਿਕਲ ਰਿਹਾ ਸੀ ਕਿ ਮਾਂ ਦੇ ਰੋਣ ਦੀ ਆਵਾਜ਼ ਉਸਦੇ ਕੰਨਾਂ ਵਿੱਚ ਪਈ। ਖੁੱਲ੍ਹੇ ਦਰਵਾਜ਼ੇ ਤੋਂ ਬਾਹਰ ਨਾ ਜਾ ਕੇ ਸੰਤੋਸ਼ ਮਾਂ ਦੇ ਕੋਲ ਜਾ ਬੈਠਾ, ਜੋ ਦੀਵਾਰ ਨਾਲ ਲੱਗੀ ਚਾਰਪਾਈ ਤੇ ਲੇਟੀ ਰੋ ਰਹੀ ਸੀ। ਸੰਤੋਸ਼ ਨੇ ਮਾਂ ਦਾ …

Read More »

‘ਕਰਨੀ’ ਅਤੇ ‘ਕਥਨੀ’ ਤੋਂ ਬਾਅਦ ਮਾਸਟਰ ਸਿੰਘ ਜੀਵਨ ਸਿੰਘ ਦੀ ਗੁਰੂ ਨਾਨਕ ਮਹਿਮਾ

ਅੱਜ ਜਦੋਂ ਕਿ ਮਾਪੇ ਬੱਚਿਆਂ ਦੀ ਬੇਰੁੱਖੀ ਦਾ ਸ਼ਿਕਾਰ ਹੋ ਰਹੇ ਹਨ ।ਮਾਪਿਆਂ ਦੀ ਯਾਦ ਨੂੰ ਦਿਲਾਂ ਵਿਚ ਤਾਂ ਕੀ ਸਗੋਂ ਜਿਉਂਦਿਆਂ ਨੂੰ ਘਰਾਂ ਦੇ ਖੂੰਜਿਆਂ ਵਿਚ ਜਗ੍ਹਾ ਮਿਲਣੀ ਮੁਸ਼ਕਿਲ ਹੋ ਰਹੀ ਹੈ। ਅਜਿਹੇ ਯੁੱਗ ਵਿਚ ‘ਬਾਬਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ’ ਵਾਲੇ ਗੁਰਵਾਕ ਨੂੰ ਸੱਚ ਕਰਕੇ ਦਿਖਾਉਣ ਵਾਲੀ ਕਲਮਜੀਤ ਕੌਰ …

Read More »

ਉਜਾਗਰ ਸਿੰਘ ਦੀ ਪੁਸਤਕ ‘ਪਰਵਾਸੀ ਜੀਵਨ ਤੇ ਸਾਹਿਤ’ ਨੂੰ ਖ਼ੁਸ਼ਆਮਦੀਦ

ਤਿੱਖੀ ਸਿਆਸੀ ਸੂਝ ਵਾਲਾ, ਇਕਾਗਰ ਚਿੱਤ, ਗੰਭੀਰ ਅਤੇ ਲੋਕ ਮਨਾਂ ਨੂੰ ਪੜ੍ਹਨ ‘ਚ ਮਾਹਿਰ ਉਜਾਗਰ ਸਿੰਘ 20 ਮਈ 1949 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕੱਦੋਂ ਵਿਖੇ ਸ. ਅਰਜਨ ਸਿੰਘ ਅ ਤੇ ਮਾਤਾ ਸ਼੍ਰੀਮਤੀ ਗੁਰਦਿਆਲ ਕੌਰ ਦੇ ਘਰ ਪੈਦਾ ਹੋਇਆ। ਸਾਰੀ ਉਮਰ ਪੰਜਾਬ ਦੇ ਲੋਕ ਸੰਪਰਕ ਮਹਿਕਮੇ ਵਿੱਚ ਸਰਵਿਸ ਕੀਤੀ ਅਤੇ …

Read More »