ਤਾਜ਼ਾ ਖ਼ਬਰਾਂ
Home / ਲੜੀਵਾਰ / ਹਾਸ਼ੀਏ ਦੇ ਆਰ-ਪਾਰ (page 3)

ਹਾਸ਼ੀਏ ਦੇ ਆਰ-ਪਾਰ

ਮੈਂ ਫ਼ਿਰ ਕੈਨੇਡਾ ਆਇਆ-5

ਕੈਨੇਡਾ ਦਾ ਪੰਜਾਬੀ ਮੀਡੀਆ ਖੂਬ ਪ੍ਰਫ਼ੁੱਲਿਤ ਹੋ ਰਿਹਾ ਹੈ। ਕੋਈ ਸਮਾਂ ਸੀ ਇੱਥੋਂ ਦਾ ਪ੍ਰਿੰਟ ਮੀਡੀਆ ‘ਕਟ ਐਂਡ ਪੇਸਟ’ ਪੱਤਰਕਾਰੀ ‘ਤੇ ਨਿਰਭਰ ਕਰਦਾ ਸੀ। ਉਸ ਸਮੇਂ ਸੰਚਾਰ ਤਕਨਾਲੌਜੀ ਜ਼ਿਆਦਾ ਤਰੱਕੀ ‘ਤੇ ਨਹੀਂ ਸੀ। ਭਾਰਤੀ ਅਖਬਾਰਾਂ ਦੀਆਂ ਉਹਨਾਂ ਖਬਰਾਂ ਨੂੰ ਜਿਹਨਾਂ ਦੀ ਅਹਿਮੀਅਤ ਕੈਨੇਡਾ ਦੇ ਪੰਜਾਬੀਆਂ ਲਈ ਹੁੰਦੀ ਸੀ, ਨੂੰ ਕੱਟ …

Read More »

ਮੈਂ ਫ਼ਿਰ ਕੈਨੇਡਾ ਆਇਆ-4

ਰੋਪੜ-ਮੁਹਾਲੀ ਰਾਤ ਦੇ ਸਮਾਰੋਹ ਤੋਂ ਦੇਰ ਰਾਤ ਵਿਹਲਾ ਹੋ ਕੇ ਮੈਂ ਆਪਣੇ ਮੇਜ਼ਬਾਨ ਸਖਮੰਦਰ ਸਿੰਘ ਬਰਾੜ ਨਾਲ ਉਸਦੇ ਘਰ ਮਿਸ਼ਨ ਵੱਲ ਰਵਾਨਾ ਹੋਇਆ। ਮਿਸ਼ਨ ਬ੍ਰਿਅਿਸ਼ ਕੋਲੰਬੀਆ ਦੀ ਜ਼ਿਲ੍ਹਾ ਮਿਊਂਸਪਲਟੀ ਹੈ। ਇਹ ਸ਼ਹਿਰ ਫ਼ਰੇਜ਼ਰ ਨਹਿਰ ਦੇ ਉਤਰੀ ਕੰਢੇ ‘ਤੇ ਵੱਸਿਆ ਹੋਇਆ ਹੈ। 2011 ਦੀ ਜਨਗਣਨਾ ਦੇ ਮੁਤਾਬਕ ਮਿਸ਼ਨ ਸ਼ਹਿਰ ਦੀ ਆਬਾਦੀ …

Read More »

ਮੈਂ ਫ਼ਿਰ ਕੈਨੇਡਾ ਆਇਆ-3

ਤੁਸੀਂ ਮਹਿਮਾਨਾਂ ਅਤੇ ਦੋਸਤਾਂ ਵੱਲੋਂ ਜਲਦੀ ਵਿਹਲੇ ਹੋਵੋ। ਪੰਜ ਵਜੇ ਰੇਡੀਓ ਰੈਡ ਐਫ਼. ਐਮ. ਦੇ ਸਟੂਡੀਓ ਪਹੁੰਚਣਾ ਹੈ। ਮਨਜੀਤ ਕੰਗ ਇੰਤਜ਼ਾਰ ਕਰ ਰਿਹਾ ਹੈ। ਮੇਰਾ ਮੇਜ਼ਬਾਨ ਦੋਸਤ ਸੁਖਮੰਦਰ ਸਿੰਘ ਬਰਾੜ ਭਗਤਾ ਭਾਈ ਕਾ ਮੈਨੂੰ ਕਹਿ ਰਿਹਾ ਸੀ। ਮੈਂ ਪੰਜਾਬ ਭਵਨ ਦੇ ਉਦਘਾਟਨ ਤੋਂ ਬਾਅਦ ਉਥੇ ਜੁੜੇ ਸਾਹਿਤਕਾਰਾਂ ਅਤੇ ਮੀਡੀਆ ਕਰਮੀਆਂ …

Read More »

ਮੈਂ ਫ਼ਿਰ ਕੈਨੇਡਾ ਆਇਆ-2

ਦੋ ਅਕਤੂਬਰ ਨੂੰ ਸਰੀ ਵਿਖੇ ਸੁੱਖੀ ਬਾਠ ਵੱਲੋਂ ਬਣਾਏ ਪੰਜਾਬ ਭਵਨ ਦਾ ਉਦਘਾਟਨੀ ਸਮਾਰੋਹ ਹੋਇਆ। ਇਸੇ ਸਮਾਰੋਹ ਲਈ ਮੈਂ ਉਚੇਚੇ ਤੌਰ ‘ਤੇ ਪਹੁੰਚਿਆ ਸੀ। ਮੈਥੋਂ ਇਲਾਵਾ ਸਟੇਜ ਉਤੇ ਗੁਰਭਜਨ ਗਿੱਲ, ਬਲਜੀਤ ਬੱਲੀ, ਚੜ੍ਹਦੀਕਲਾ ਟਾਈਮ ਟੀ. ਵੀ. ਵਾਲੇ ਸਤਿਵੀਰ ਦਰਦੀ, ਸੁੱਖੀ ਬਾਠ ਅਤੇ ਕਵਿੰਦਰ ਚਾਂਦ ਹਾਜ਼ਰ ਸਨ। ਕਵਿੰਦਰ ਚਾਂਦ ਅੱਜਕਲ੍ਹ ਇਸ …

Read More »

ਮੈਂ ਫ਼ਿਰ ਕੈਨੇਡਾ ਆਇਆ-1

ਮੈਂ 26 ਸਤੰਬਰ 2016 ਨੂੰ ਕੈਨੇਡਾ ਪਹੁੰਚਿਆ। ਇਸ ਵਾਰ ਮੈਂ ਇਕੱਲਾ ਨਹੀਂ ਸੀ। ਮੇਰੇ ਨਾਲ ਮੇਰੀ ਧਰਮ ਪਤਨੀ ਵੀ ਸੀ। ਪੋਤੇ ਨੂੰ ਪਹਿਲੀ ਵਾਰ ਵੇਖਣ ਦਾ ਚਾਅ ਸੀ। ਖੁਸ਼ੀ-ਖੁਸ਼ੀ ਦਿੱਲੀ ਦੇ ਇੰਦਰਾ ਗਾਂਧੀ ਏਅਰਪੋਰਟ ਤੋਂ ਜੈਟ ਏਅਰਵੇਜ਼ ਦੇ ਜਹਾਜ਼ ਵਿੱਚ ਸਵਾਰ ਹੋ ਕੇ ਉਡਾਣ ਭਰੀ। ”ਆਹ ਕੀ, ਆਹ ਕੋਈ ਚਾਹ …

Read More »

ਪਾਕਿਸਤਾਨੀ ਬੌਲੀਵੁੱਡ ਕਲਾਕਾਰਾਂ ਨੂੰ ਧਮਕਾਉਣਾ ਕਿੰਨਾ ਕੁ ਜਾਇਜ਼?

ਰਾਜ ਠਾਕਰੇ ਦੀ ਪਾਰਟੀ ਮਹਾਂਰਾਸ਼ਟਰ ਨਵਨਿਰਮਾਣ ਸੈਨਾ ਨੇ ਬੌਲੀਵੁੱਡ ਵਿੱਚ ਪਾਕਿਸਤਾਨੀ ਕਲਾਕਾਰਾਂ ਬਾਰੇ ਜੋ ਚਿਤਾਵਨੀ ਅਤੇ ਨਫ਼ਰਤ ਭਰੀ ਟਿੱਪਣੀ ਕੀਤੀ ਹੈ, ਉਸਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਤੂਫ਼ਾਨ ਜਿਹਾ ਆ ਗਿਆ ਹੈ। ਮਹਾਰਾਸ਼ਟਰ ਦੇ ਠਾਕਰੇ ਪਰਿਵਾਰ ਲਈ ਇਹ ਕੋਈ ਨਵੀਂ ਗੱਲ ਨਹੀਂ, ਕਦੇ ਉਹ ਪਾਕਿਸਤਾਨੀ ਕ੍ਰਿਕਟ ਨੂੰ ਭਾਰਤ ਅਤੇ ਵਿਸ਼ੇਸ਼ …

Read More »

ਸਿਆਸੀ ਦਲਾਂ ਨੂੰ ਦਾਨ-ਪਾਰਦਰਸ਼ਤਾ ਦੀ ਕਮੀ

ਚੋਣ ਫ਼ੰਡ ਦੇ ਨਾਮ ‘ਤੇ ਫ਼ੰਡ ਇੱਕੱਠਾ ਕਰਨ ਲਈ ਸਾਰੀਆਂ ਪਾਰਟੀਆਂ ਹਮਾਮ ਵਿੱਚ ਨੰਗੀਆਂ ਹਨ। ਚੋਣਾਂ ਨੂੰ ਪਾਰਦਰਸ਼ੀ ਬਣਾਉਣ ਲਈ ਲਗਾਤਾਰ ਹੋ ਰਹੇ ਯਤਨਾਂ ਦੇ ਬਾਵਜੂਦ ਅਜੇ ਇਸ ਪੱਖੋਂ ਦਿੱਲੀ ਬਹੁਤ ਦੂਰ ਹੈ। ਭਾਰਤ ਵਿੱਚ ਕੰਪਨੀ ਕਾਨੂੰਨ ਦੇ ਮੁਤਾਬਕ ਕੋਈ ਕੰਪਨੀ ਆਪਣੇ ਤਿੰਨ ਵਰ੍ਹਿਆਂ ਦੇ ਮੁਨਾਫ਼ੇ ਦੇ ਔਸਤ ਦਾ ਸਾਢੇ …

Read More »

ਖੇਡ ਸ਼ੌਹਰਤ ਤੇ ਸਿਆਸਤ ਦੀ

ਉਨ ਕਾ ਜੋ ਫ਼ਰਜ਼ ਹੈ, ਵੋ ਅਹਿਲੇ ਸਿਆਸਤ ਜਾਨੇ ਮੇਰਾ ਪੈਗ਼ਾਮ ਮੁਹੱਬਤ ਹੈ, ਜਹਾਂ ਤਕ ਪਹੁੰਚੇ ਜਿਗਰ ਮੁਰਾਦਾਬਾਦੀ ਸ਼ਾਇਦ ਉਕਤ ਸ਼ੇਅਰ ਰਾਹੀਂ ਇਕ ਸ਼ਾਇਰ, ਇਕ ਕਲਾਕਾਰ ਅਤੇ ਇਕ ਅਦਾਕਾਰ ਦਾ ਫ਼ਰਜ਼ ਬਿਆਨ ਕਰ ਰਹੇ ਹਨ ਅਤੇ ਉਹਨਾ ਦਾ ਫ਼ਰਜ਼ ਹੈ ਮੁਹੱਬਤ, ਪ੍ਰੇਮ ਅਤੇ ਭਾਈਚਾਰੇ ਦਾ ਪੈਗ਼ਾਮ ਆਪਣੀ ਸ਼ਾਇਰੀ, ਆਪਣੀ ਅਦਾਕਾਰੀ …

Read More »

ਜੰਗ ਦਿੱਲੀ-ਪੰਜਾਬ ਦਾ ਹੋਣ ਲੱਗਾ

ਦੋ ਧਿਰਾਂ ਦੀ ਲੜਾਈ ਵਿੱਚ ਕੋਈ ਇਕੋ ਧਿਰ ਨੂੰ ਹੀ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਉਂਝ ਭਰਾਵਾਂ ਦੀ ਲੜਾਈ ਸਭ ਤੋਂ ਵੱਧ ਭੈੜੀ ਹੁੰਦੀ ਹੈ ਅਤੇ ਸਿਆਸਤ ਵਿੱਚ ਇਕੋ ਹੀ ਮਕਸਦ ਨੂੰ ਲੈ ਕੇ, ਇਕੋ ਝੰਡੇ ਥੱਲੇ ਸੰਘਰਸ਼ ਕਰ ਰਹੇ ਲੋਕਾਂ ਦੀ ਲੜਾਈ ਤਾਂ ਭੈੜੀ ਤੋਂ ਵੀ ਭੈੜੀ ਹੁੰਦੀ ਹੈ। …

Read More »

ਛੋਟੇਪੁਰ ਦੀ ਛੁੱਟੀ ‘ਆਪ’ ਨੂੰ ਦੋਫ਼ਾੜ ਕਰ ਸਕਦੀ ਹੈ

ਪੰਜਾਬ ਵਿੱਚ ਆਮ ਆਦਮੀ ਪਾਰਟੀ ਅੰਦਰੂਨੀ ਫ਼ੁੱਟ ਦੀ ਸ਼ਿਕਾਰ ਹੋ ਕੇ ਦੋਫ਼ਾੜ ਹੋਣ ਦੀ ਕਗਾਰ ‘ਤੇ ਪਹੁੰਚ ਗਈ ਹੈ। ਆਪ ਦਾ ਵਿਵਾਦਾਂ ਨਾਲ ਗੂੜ੍ਹਾ ਰਿਸ਼ਤਾ ਹੈ। ਆਪਣੀ ਛੋਟੀ ਜਿਹੀ ਢਾਈ ਵਰ੍ਹਿਆਂ ਦੀ ਉਮਰ ਵਿੱਚ ਹੀ ਪਾਰਟੀ ਦੇ ਅਨੇਕਾਂ ਛੋਟੇ ਵੱਡੇ ਲੀਡਰਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ …

Read More »