ਤਾਜ਼ਾ ਖ਼ਬਰਾਂ
Home / ਲੜੀਵਾਰ / ਹਾਸ਼ੀਏ ਦੇ ਆਰ-ਪਾਰ (page 2)

ਹਾਸ਼ੀਏ ਦੇ ਆਰ-ਪਾਰ

ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ: ਸਸੋਦੀਆ

ਆਮ ਆਦਮੀ ਪਾਰਟੀ ਵੱਲੋਂ ਮੁਹਾਲੀ ਵਿਖੇ ਇਕ ਚੋਣ ਰੈਲੀ ਕੀਤੀ ਗਈ।ਇਸ ਚੋਣ ਸਭਾ ਨੂੰ ਸੰਬੋਧਨ ਕਰਨ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਸੋਦੀਆ ਆਏ ਹੋਏ ਸਨ। ਅੱਜਕਲ੍ਹ ਪੰਜਾਬ ਵਿੱਚ ਆਮ ਆਦਮੀ ਪਾਰਟੀ ਪੂਰਾ ਦਮ-ਖਮ ਦਿਖਾ ਰਹੀ ਹੈ। ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਸੁਣਨ ਤਾਂ ਹਜ਼ਾਰਾਂ ਲੋਕ ਇਕੱਠੇ ਹੋ ਰਹੇ …

Read More »

‘ਦੰਗਲ’ ਨੇ ਆਮਿਰ ਨੂੰ ਹੋਰ ਅਮੀਰ ਬਣਾਇਆ

ਆਮਿਰ ਖਾਨ ਦੀ ਫ਼ਿਲਮ ‘ਦੰਗਲ’ ਹਰ ਤਰਫ਼ ਸੁਰਖੀਆਂ ਬਟੋਰ ਰਹੀ ਹੈ। ਦਰਸ਼ਕ ਆਮਿਰ ਖਾਨ ਦੀ ਐਕਟਿੰਗ ਦੀ ਪ੍ਰਸੰਸਾ ਕਰਦੇ ਥੱਕ ਨਹੀਂ ਰਹੇ। 23 ਦਸੰਬਰ 2016 ਨੂੰ ਰਿਲੀਜ਼ ਹੋਈ ਇਹ ਫ਼ਿਲਮ ਬਾਕਸ ਆਫ਼ਿਸ ‘ਤੇ ਲਗਾਤਾਰ ਹਿੱਟ ਹੋ ਰਹੀ ਹੈ ਅਤੇ ਸਲਮਾਨ ਖਾਂ ਦੀ ਸੁਲਤਾਨ ਨੁੰ ਮਾਤ ਦੇਣ ਦੇ ਲਾਗੇ ਪਹੁੰਚ ਚੁੱਕੀ …

Read More »

ਰਾਜਨੀਤੀ ‘ਚੋਂ ਇਖ਼ਲਾਕੀ ਕਦਰਾਂ ਦਾ ਐਲਾਨੀਆ ਨਿਘਾਰ

ਸਿਧਾਂਤਕ, ਸਦਾਚਾਰਕ ਜਾਂ ਲੋਕ ਭਲਾਈ ਦੇ ਮੁੱਦਿਆਂ ਨੂੰ ਮੁੱਖ ਰੱਖ ਕੇ ਪੰਥ, ਧਰਮ, ਦਲ ਜਾਂ ਕਿਸੇ ਸੰਗਠਨ ਦਾ ਤਿਆਗ ਕਰਕੇ ਕਿਸੇ ਦੂਸਰੇ ਅਜਿਹੇ ਮਤ ਜਾਂ ਸੰਗਠਨ ਦਾ ਅੰਗ ਬਣ ਜਾਣਾ ਸਦੀਆਂ ਤੋਂ ਚਲਦਾ ਆਇਆ ਹੈ। ਪ੍ਰੰਤੂ ਨਿੱਜੀ ਲਾਭਾਂ, ਈਰਖਾ, ਦਵੈਤ, ਭਾਈ-ਭਤੀਜਵਾਦ, ਸੱਤਾ ਜਾਂ ਧਨ ਦੇ ਲਾਲਚ ਨੂੰ ਮੁੱਖ ਰੱਖ ਕੇ …

Read More »

ਪੰਜਾਬ ਦੇ ਸੰਭਾਵੀ ਮੁੱਖ ਮੰਤਰੀ: ਕੈਪ. ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਅਰਵਿੰਦ ਕੇਜਰੀਵਾਲ

ਫ਼ਰਵਰੀ 2017 ਵਿੱਚ ਹੋ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਪਿਛਲੀਆਂ ਸਾਰੀਆਂ ਚੋਣਾਂ ਨਾਲੋਂ ਵੱਖਰੀਆਂ ਹਨ। ਇਹਨਾਂ ਚੋਣਾਂ ਵਿੱਚ ਮੁਕਾਬਲਾ ਤਿਕੋਣਾ ਹੈ। ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ-ਨਾਲ ਹੁਣ ਆਮ ਆਦਮੀ ਪਾਰਟੀ ਵੀ ਪੰਜਾਬ ਦੀ ਸੱਤਾ ਹਾਸਲ ਕਰਨ ਲਈ ਵੱਡੀ ਦਾਅਵੇਦਾਰ ਹੈ। ਹਿੰਦੋਸਤਾਨੀ ਲੋਕਤੰਤਰ ਵਿੱਚ ਵੋਟਾਂ ਪਾਰਟੀ ਦੇ ਨਾਲ ਨਾਲ …

Read More »

ਮੈਂ ਫ਼ਿਰ ਕੈਨੇਡਾ ਆਇਆ-10

ਸੈਕਸਾਟੂਨ ਤੋਂ ਟਰਾਂਟੋ ਜਾਣ ਦੀ ਤਿਆਰੀ ਸੀ। ਸੈਕਸਾਟੂਨ ਤੋਂ 7 ਵਜੇ ਫ਼ਲਾਈਟ ਸੀ ਅਤੇ ਸਵਾ ਕੁ ਛੇ ਏਅਰਪੋਰਟ ‘ਤੇ ਪਹੁੰਚੇ। ਮੇਰੀ ਪਤਨੀ ਦਾ ਆਪਣੇ ਦੋ ਕੁ ਮਹੀਨੇ ਦੇ ਪੋਤੇ ਨੂੰ ਛੱਡ ਕੇ ਜਾਣ ਦਾ ਉੱਕਾ ਹੀ ਨਹੀਂ ਦਿਲ ਸੀ। ਭਰੇ ਮਨ ਨਾਲ ਜਦੋਂ ਏਅਰਪੋਰਟ ‘ਤੇ ਚੈਕਿੰਗ ਕਰਨ ਲੱਗੇ ਤਾਂ ਜਵਾਬ …

Read More »

ਮੈਂ ਫ਼ਿਰ ਕੈਨੇਡਾ ਆਇਆ-9

ਅੱਜ ਸਵੇਰੇ ਕੈਲਗਰੀ ਤੋਂ ਚੱਲ ਕੇ ਸ਼ਾਮ ਤੱਕ ਸੈਕਸਟੂਨ ਪਹੁੰਚ ਗਏ। ਮੈਂ ਸੈਕਸਟੂਨ ਵਿੱਚ ਹੋ ਰਹੇ ਪੰਜਾਬੀ ਹਾਸ ਵਿਅੰਗ ਨਾਟਕ ‘ਲਾਫ਼ਟਰ ਮੇਲ ਇਨ ਦੀ ਟਾਊਨ’ ਵੇਖਣਾ ਚਾਹੁੰਦਾ ਸੀ। ਇਸ ਪਲੇਅ ਦੇ ਕੁਝ ਕਲਾਕਾਰ ਪਹਿਲਾਂ ਗੁਰਚੇਤ ਚਿੱਤਰਕਾਰ ਦੀ ਟੀਮ ਦੇ ਮੈਂਬਰ ਬਣ ਕੇ ਕੈਨੇਡਾ ਵਿੱਚ ਨਾਟਕਾਂ ਦਾ ਮੰਚਨ ਕਰ ਚੁੱਕੇ ਸਨ। …

Read More »

ਮੈਂ ਫ਼ਿਰ ਕੈਨੇਡਾ ਆਇਆ-8

ਇਸ ਫ਼ੇਰੀ ਦੌਰਾਨ ਮੈਂ ਕੈਲਗਰੀ ਸਿਰਫ਼ ਦੋ ਦਿਨਾਂ ਲਈ ਜਾਣ ਦਾ ਫ਼ੈਸਲਾ ਕੀਤਾ ਸੀ। ਸੈਕਸਾਟੂਨ ਤੋਂ ਕੈਲਗਰੀ ਜਾਣ ਲਈ ਕਾਰ ਰਾਹੀਂ ਛੇ ਕੁ ਘੰਟੇ ਦਾ ਸਮਾਂ ਲੱਗਦਾ ਹੈ। ਸਵੇਰੇ ਦਸ ਵਜੇ ਕੈਲਗਰੀ ਲਈ ਰਵਾਨਾ ਹੋਏ। ਇਹ ਕੈਲਗਰੀ ਦੀ ਮੇਰੀ ਪੰਜਵੀਂ ਯਾਤਰਾ ਸੀ। ਪਹਿਲੀ ਵਾਰ ਮੈਂ 2009 ਵਿੱਚ ਕੈਲਗਰੀ ਗਿਆ ਸੀ। …

Read More »

ਮੈਂ ਫ਼ਿਰ ਕੈਨੇਡਾ ਆਇਆ-7

ਅੱਜ ਮੇਰਾ ਵੈਨਕੂਵਰ ਵਿੱਚ ਆਖਰੀ ਦਿਨ ਸੀ। ਸ਼ਾਮ 7.30 ਵਜੇ ਦੀ ਫ਼ਲਾਈਟ ‘ਤੇ ਮੈਂ ਸੈਕਸਟੂਨ ਜਾਣਾ ਸੀ। ਪਿਛਲੀ ਰਾਤ ਸਖਮੰਦਰ ਸਿੰਘ ਬਰਾੜ ਭਗਤਾ ਭਾਈ ਕਾ ਨਾਲ ਮੈਂ ਮਿਸ਼ਨ ਚੱਲਿਆ ਗਿਆ ਸੀ। ਵਧੀਆ ਨਿੱਘ ਭਰੀ ਮਹਿਮਾਨ ਨਿਵਾਜੀ ਸੀ ਬਰਾੜ ਪਰਿਵਾਰ ਦਾ ਧੰਨਵਾਦ ਕਰਕੇ ਮੈਂ ਸਖਮੰਦਰ ਸਿੰਘ ਬਰਾੜ ਨਾਲ ਪੰਜਾਬ ਭਵਨ ਲਈ …

Read More »

ਮੈਂ ਫ਼ਿਰ ਕੈਨੇਡਾ ਆਇਆ-7

ਪੱਤਰਕਾਰੀ ਦਾ ਸ਼ੌਂਕ ਪੁਰਾਣਾ ਸੀ। ਸਰਕਾਰੀ ਕਾਲਜ ਮਲੇਰਕੋਟਲਾ ਵਿੱਚ ਪੜ੍ਹਦੇ ਸਮੇਂ ਅਖਬਾਰਾਂ ਵਿੱਚ ਲਿਖਣ ਅਤੇ ਨਾਮ ਛਪਾਉਣ ਵਿੱਚ ਵਾਹਵਾ ਦਿਲਚਸਪੀ ਹੁੰਦੀ ਸੀ। ਮੇਰੇ ਵਾਂਗ ਹੀ ਅਮਰ ਸਿੰਘ ਭੁੱਲਰ ਵੀ ਅਜਿਹਾ ਹੀ ਸ਼ੌਂਕ ਪਾਲਦਾ ਸੀ। ਅਮਰ ਸਿੰਘ ਭੁੱਲਰ ਅੱਜਕਲ੍ਹ ਟਰਾਂਟੋ ਤੋਂ ਨਿਕਲਦੇ ‘ਹਮਦਰਦ’ ਅਖਬਾਰ ਦਾ ਸੰਪਾਦਕ ਹੈ ਅਤੇ ਹਮਦਰਦ ਟੀ. ਵੀ. …

Read More »

ਮੈਂ ਫ਼ਿਰ ਕੈਨੇਡਾ ਆਇਆ-6

”ਬਾਬਿਓ, ਵਕਤ ਸਿਰ ਪਹੁੰਚ ਜਾਣਾ। ਅੱਜ ਤੁਹਾਡਾ ਰੂਬਰੂ ਰੱਖਿਆ ਹੈ” ਜਰਨੈਲ ਸਿੰਘ ਆਰਟਿਸਟ ਦਾ ਫ਼ੋਨ ਸੀ। ਜਰਨੈਲ ਸਿੰਘ ਆਰਟਿਸਟ ਮੇਰੇ ਪੁਰਾਣੇ ਮਿੱਤਰਾਂ ਵਿੱਚੋਂ ਇੱਥ ਹੈ। 35 ਕੁ ਵਰ੍ਹੇ ਪਹਿਲਾਂ ਡਾ. ਆਤਮ ਹਮਰਾਹੀ ਦੇ ਨਾਲ ਮੈਂ ਜਰਨੈਲ ਸਿੰਘ ਦੇ ਪਿਤਾ ਸ. ਕਿਰਪਾਲ ਸਿੰਘ ਆਰਟਿਸਟ ਨੂੰ ਮਿਲਣ ਗਿਆ ਸੀ। ਉਸੇ ਦਿਨ ਜਰਨੈਲ …

Read More »