ਤਾਜ਼ਾ ਖ਼ਬਰਾਂ
Home / ਲੜੀਵਾਰ / ਚਰਚਾ ਤੇ ਚੇਤਾ (page 2)

ਚਰਚਾ ਤੇ ਚੇਤਾ

ਸੰਵਾਦ ਤੋਂ ਇਨਕਾਰ ਦਾ ਮਤਲਬ ਹੈ ਹਿੰਸਾ ਦਾ ਇਕਰਾਰ!

ਭਾਰਤੀ ਸਮਾਜ ਤੇ ਰਾਜਨੀਤੀ ਵਿੱਚ ਪਾੜ ਪਏ ਹੋਏ ਹਨ। ਇਹ ਪਾੜ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਪਹਿਲਾਂ ਕਦੀ ਵੀ ਏਨੇ ਚੌੜੇ ਤੇ ਡੂੰਘੇ ਨਹੀਂ ਸਨ ਹੋਏ ਜਿੰਨੇ ਅੱਜ ਹਨ। ਇਸ ਦਾ ਇੱਕ ਮੁੱਖ ਕਾਰਨ ਸੰਵਾਦ ਦਾ ਟੁੱਟਣਾ ਹੈ। ਸੰਵਾਦ ਟੁੱਟ ਕੇ ਪਿੱਛਲਖੁਰੀ ਤੁਰੀ ਗੱਲ ਜੇ ਵਾਦ-ਵਿਵਾਦ ਉੱਤੇ ਜਾ ਰੁਕਦੀ ਤਾਂ …

Read More »

ਪੰਜਾਬੀ ਮਾਂ ਦਾ ਸਰਵਣ ਪੁੱਤਰ!

ਭਾਸ਼ਾ ਕਿਸੇ ਧਰਮ ਜਾਂ ਫ਼ਿਰਕੇ ਨਾਲ ਜੁੜੀ ਹੋਈ ਨਹੀਂ ਹੁੰਦੀ। ਇਹ ਕਿਸੇ ਇਲਾਕੇ ਵਿੱਚ ਵਸਦੇ ਸਭਨਾਂ ਲੋਕਾਂ ਦੀ ਸਾਂਝੀ ਸਭਿਆਚਾਰਕ ਧਰੋਹਰ ਹੁੰਦੀ ਹੈ। ਇਹ ਅਣਹੋਣੀ ਸਾਡੇ ਦੇਸ ਵਿੱਚ ਹੀ ਹੋਈ ਹੈ ਕਿ ਭਾਸ਼ਾਵਾਂ ਨੂੰ ਧਰਮਾਂ ਨਾਲ ਜੋੜ ਦਿੱਤਾ ਗਿਆ ਹੈ। ਇਥੇ ਰਾਜਨੀਤਕ ਜ਼ੋਰਾਵਰਾਂ ਨੇ ਆਪਣੀ ਖ਼ੁਦਗਰਜ਼ੀ ਅਤੇ ਚੌਧਰ ਵਾਸਤੇ ਹਿੰਦੀ …

Read More »

ਕੌਣ ਪਾੜ ਰਿਹਾ ਹੈ ਪਵਿੱਤਰ ਬਾਣੀ ਦੇ ਪੱਤਰੇ?

ਪੰਜਾਬ ਵਿੱਚ ਪਵਿੱਤਰ ਗੁਰਬਾਣੀ ਦੇ ਪੱਤਰੇ ਕਈ ਹਫ਼ਤਿਆਂ ਤੋਂ ਜਿਸ ਨਿੱਤਨੇਮ ਨਾਲ ਪਾੜੇ ਜਾ ਰਹੇ ਹਨ, ਉਹ ਸਾਧਾਰਨ ਆਦਮੀ ਨੂੰ ਹੈਰਾਨ ਵੀ ਕਰਦਾ ਹੈ ਤੇ ਪਰੇਸ਼ਾਨ ਵੀ। ਇਉਂ ਲਗਦਾ ਹੈ ਜਿਵੇਂ ਕਿਸੇ ਨੇ ਵਾਰੀ ਬੰਨ੍ਹੀ ਹੋਈ ਹੋਵੇ ਕਿ ਅੱਜ ਐਸ ਪਿੰਡ-ਨਗਰ ਵਿੱਚ ਇਹ ਕਰਤੂਤ ਕਰਨੀ ਹੈ ਤੇ ਭਲਕੇ ਔਸ ਵਿੱਚ। …

Read More »

ਅਸੀਂ ‘ਬੌਧਿਕ ਅਸਹਿਣਸ਼ੀਲ’ ਹੀ ਚੰਗੇ!

ਅਸਹਿਣਸ਼ੀਲਤਾ ਬਾਰੇ ਵਿਵਾਦ ਪੂਰਾ ਭਖਿਆ ਹੋਇਆ ਹੈ। ਕੁਝ ਹੀ ਸਮੇਂ ਦੇ ਵਿੱਚ ਵਿੱਚ ਨਰੇਂਦਰ ਦਾਭੋਲਕਰ ਤੇ ਗੋਵਿੰਦ ਪਨਸਾਰੇ ਤੋਂ ਲੈ ਕੇ ਵਿਰੋਧੀ ਵਿਚਾਰਾਂ ਵਾਲਿਆਂ ਦੇ ਕਤਲ, ਭਗਵਾਨ ਤੇ ਬਸ਼ੀਰ ਵਰਗੇ ਹੋਰਾਂ ਨੂੰ ਕਤਲ ਦੀਆਂ ਧਮਕੀਆਂ, ਗ਼ੁਲਾਮ ਅਲੀ ਵਰਗਿਆਂ ਨੂੰ ਗਾਉਣ ਤੋਂ ਵਰਜਣਾ, ਵਾਜਪਈ ਤੇ ਅਡਵਾਨੀ ਦੇ ਨੇੜਲੇ ਸਾਥੀ ਰਹੇ ਸੁਧੀਂਦਰ …

Read More »

ਸਾਹਿਤ ਦਾ ਨਹਿਰੂ-ਨਜ਼ਰੀਆ: ਇੱਕ ਮਿਹਣਾ, ਇੱਕ ਦੋਸ਼!

ਗੁਰਬਚਨ ਸਿੰਘ ਭੁੱਲਰ ਕੇਂਦਰ ਦੀ ਭਾਜਪਾ ਸਰਕਾਰ ਨੇ ਆਪਣੀ ਰਾਹ-ਦਿਖਾਵੀ ਆਰ.ਐੱਸ.ਐੱਸ. ਦੀ ਹਦਾਇਤ ਅਨੁਸਾਰ ਸਮਾਜਕ ਜੀਵਨ ਦੇ ਲਗਭਗ ਸਭ ਖੇਤਰਾਂ ਵਿੱਚ ਮਤਭੇਦਾਂ ਨੂੰ ਮਨਭੇਦ ਬਣਾਉਂਦਿਆਂ ਯੁੱਧ ਛੇੜ ਦਿੱਤਾ ਹੈ। ਰਾਜਨੀਤਕ ਵਿਚਾਰਧਾਰਾਵਾਂ ਦੇ ਫ਼ਰਕ ਨੂੰ ਦੁਸ਼ਮਣੀ ਦਾ ਰੂਪ ਦਿੰਦਿਆਂ ਭਾਰਤ ਨੂੰ ਆਪਣੇ ਵਿਰੋਧੀਆਂ ਤੋਂ ਮੁਕਤ ਕਰਨ ਦਾ ਬਿਗਲ ਬਜਾ ਦਿੱਤਾ ਗਿਆ। …

Read More »

ਦੇਸ ਦਾ ਮਾਹੌਲ ਠੀਕ ਨਹੀਂ!

(ਭਾਰਤ ਦੇ ਸਮਾਜਕ, ਧਾਰਮਿਕ ਤੇ ਰਾਜਨੀਤਕ ਖੇਤਰ ਵਿੱਚ ਬਣੇ ਹੋਏ ਅਸਹਿਣਸ਼ੀਲਤਾ ਦੇ ਮਾਹੌਲ ਵਿਰੁੱਧ ਰੋਸ ਪਰਗਟ ਕਰਨ ਵਾਸਤੇ ਬਹੁਤ ਸਾਰੇ ਲੇਖਕਾਂ ਨੇ ਆਪਣੇ ਪੁਰਸਕਾਰ ਸਾਹਿਤ ਅਕਾਦਮੀ ਨੂੰ ਵਾਪਸ ਕਰ ਦਿੱਤੇ। ਪੰਜਾਬੀ ਵਿੱਚੋਂ ਪੁਰਸਕਾਰ ਮੋੜਨ ਵਾਲੇ ਪਹਿਲੇ ਲੇਖਕ ਗੁਰਬਚਨ ਸਿੰਘ ਭੁੱਲਰ ਸਨ। ਇਸ ਸੰਬੰਧ ਵਿੱਚ ਸ਼੍ਰੀ ਬਲਬੀਰ ਮਾਧੋਪੁਰੀ ਨੇ ਉਹਨਾਂ ਨਾਲ …

Read More »