ਤਾਜ਼ਾ ਖ਼ਬਰਾਂ
Home / ਲੜੀਵਾਰ / ਇਨਸਾਨ ਬਣਨ ਲਈ ਮੇਰੀ ਜਦੋ ਜਹਿਦ (page 3)

ਇਨਸਾਨ ਬਣਨ ਲਈ ਮੇਰੀ ਜਦੋ ਜਹਿਦ

ਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 843

ਅੰਗ੍ਰੇਜ਼ੀ ਵਾਲੇ ਅਕਸਰ ਦੂਸਰਿਆਂ ਨਾਲ ‘ਖ਼ਾਸ ਕੈਮਿਸਟਰੀ’ ਹੋਣ ਜਾਂ ਨਾ ਹੋਣ ਦੀ ਬਹੁਤ ਗੱਲ ਕਰਦੇ ਹਨ ਜਿਸ ਦਾ ਅਰਥ ਹੈ ਕਿਸੇ ਦੂਸਰੇ ਵਿਅਕਤੀ ਦੀ ਸ਼ਖ਼ਸੀਅਤ, ਉਸ ਦੀ ਤਬੀਅਤ, ਦਿਲ ਦੀਆਂ ਭਾਵਨਾਵਾਂ, ਸ਼ਕਲ ਸੂਰਤ, ਆਦਿ ਸਭ ਕੁਝ ਤੁਹਾਡੇ ਸੁਭਾਅ ਅਤੇ ਤੁਹਾਡੀ ਪਸੰਦ ਦੇ ਅਨੁਕੂਲ ਹੋਣੇ। ਇਹ ਸਭ ਸੁਣਨ ਤੋਂ ਬਾਅਦ ਸ਼ਾਇਦ …

Read More »

ਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 842

ਇੰਝ ਲਗਦਾ ਹੈ ਕਿ ਜਿਵੇਂ ਸਾਡੇ ਨਿਆਣੇ ਸਾਡਾ ਇਮਤਿਹਾਨ ਲੈਣ ਲਈ ਇਸ ਸੰਸਾਰ ਵਿੱਚ ਭੇਜੇ ਜਾਂਦੇ ਹੋਣ। ਜਦੋਂ ਕਿ ਅਸੀਂ ਕਦੇ ਵੀ ਆਪਣੀ ਮਰਜ਼ੀ ਨਾਲ ਅਜਿਹੇ ਵਿਅਕਤੀਆਂ ਨਾਲ ਕੋਈ ਰਿਸ਼ਤਾ ਨਾ ਬਣਾਇਆ ਹੁੰਦਾ ਜਿਹੜੇ ਸਾਡੀਆਂ ਸਾਰੀਆਂ ਬੁਰੀਆਂ ਆਦਤਾਂ (ਜਾਂ ਉਨ੍ਹਾਂ ਤੋਂ ਵੀ ਕੁਝ ਵੱਧ) ਦੀ ਇੱਕ ਜਿਊਂਦੀ ਜਾਗਦੀ ਤਸਵੀਰ ਹੋਣ, …

Read More »

ਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 841

ਜੇਕਰ ਤੁਸੀਂ ਕਿਸੇ ਖ਼ਾਸ ਸਥਾਨ ‘ਤੇ ਪਹੁੰਚਣਾ ਚਾਹੁੰਦੇ ਹੋ ਤਾਂ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਰੂਟ ਬਾਰੇ ਅਗਾਊਂ ਹੀ ਪੂਰੀ ਯੋਜਨਾ ਤਿਆਰ ਕਰ ਲਓ। ਕੀ ਕਿਹਾ ਇਹ ਕਹਿਣਾ ਕਰਨ ਨਾਲੋਂ ਵਧੇਰੇ ਸੌਖਾ ਹੈ? ਬਿਲਕੁਲ ਹੋ ਸਕਦਾ ਹੈ, ਪਰ ਸਿਰਫ਼ ਉਸ ਹਾਲਤ ਵਿੱਚ ਜਿੱਥੇ ਤੁਹਾਨੂੰ ਇਹ ਤਾਂ ਪਤਾ ਹੋਵੇ …

Read More »

ਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 840

ਕਲਪਨਾ ਕਰੋ ਕਿ ਤੁਸੀਂ ਆਪਣੇ ਘਰੋਂ ਬਾਹਰ ਗੇੜਾ ਮਾਰਨ ਗਏ ਦੂਰ ਕਿਤੇ ਕਿਸੇ ਪੇਂਡੂ ਇਲਾਕੇ ਵੱਲ ਨੂੰ ਨਿਕਲ ਗਏ ਹੋ। ਤੁਸੀਂ ਤੁਰਦੇ ਤੁਰਦੇ ਇੱਕ ਅਜਿਹੇ ਖੇਤ ਵਿੱਚ ਪਹੁੰਚ ਜਾਂਦੇ ਹੋ ਜਿੱਥੇ ਹਿੰਸਾਤਮਕ ਹੋਇਆ ਇੱਕ … ਸੱਚ ਕੀ ਸ਼ੈਅ ਸੀ ਉਹ? … ਕੋਈ ਸਾਨ੍ਹ ਸੀ ਜਾਂ ਕੋਈ ਹੋਰ ਵਿਸ਼ਾਲ ਤੇ ਖ਼ੂੰਖ਼ਾਰ …

Read More »