ਤਾਜ਼ਾ ਖ਼ਬਰਾਂ
Home / ਲੜੀਵਾਰ / ਇਨਸਾਨ ਬਣਨ ਲਈ ਮੇਰੀ ਜਦੋ ਜਹਿਦ (page 2)

ਇਨਸਾਨ ਬਣਨ ਲਈ ਮੇਰੀ ਜਦੋ ਜਹਿਦ

ਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 852

ਅਸੀਂ ਸਾਰੇ ਇਹ ਮਹਿਸੂਸ ਕਰਨਾ ਚਾਹੁੰਦੇ ਹਾਂ ਕਿ ਸਾਡੇ ਕੋਲ ਘੱਟੋ ਘੱਟ ਜ਼ਿੰਦਗੀ ਦੇ ਕੁਝ ਕੁ ਮਹੱਤਵਪੂਰਨ ਸਵਾਲਾਂ ਦੇ ਜਵਾਬ ਮੌਜੂਦ ਹਨ। ਦਰਅਸਲ, ਸਾਡੇ ਕੋਲ ਸੱਚਮੁੱਚ ਇਹ ਹਨ! ਸਾਨੂੰ ਜ਼ਿੰਦਗੀ ਬਾਰੇ ਕੁਝ ਚੀਜ਼ਾਂ ਪਤਾ ਨੇ ਤੇ ਕੁਝ ਨਹੀਂ। ਅਕਸਰ, ਜਦੋਂ ਅਸੀਂ ਬੈਠ ਕੇ ਇਹ ਵਿਚਾਰਣ ਦੀ ਕੋਸ਼ਿਸ਼ ਕਰਦੇ ਹਾਂ ਕਿ …

Read More »

ਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 851

ਕਈ ਵਾਰ, ਸਾਨੂੰ ਚਲਦੇ ਰਹਿਣਾ ਪੈਂਦੈ, ਓਦੋਂ ਵੀ ਜਦੋਂ ਸਾਡਾ ਇੱਕ ਹਿੱਸਾ ਸਾਨੂੰ ਕਹਿ ਰਿਹਾ ਹੋਵੇ ਕਿ ਸਾਨੂੰ ਰੁਕਣਾ ਚਾਹੀਦੈ। ਇਹ ਉਹ ਵੇਲਾ ਹੁੰਦੈ ਜਦੋਂ ਅਸੀਂ ਆਪਣੇ ਆਪ ਅਤੇ ਦੂਸਰਿਆਂ ਵਿੱਚ ਵਿਸ਼ਵਾਸ ਗੁਆ ਚੁੱਕੇ ਹੁੰਦੇ ਹਾਂ। ਅਸੀਂ ਇਹ ਭੁੱਲ ਜਾਂਦੇ ਹਾਂ ਕਿ ਜੀਵਨ ਦੇ ਸਭ ਤੋਂ ਬਿਹਤਰੀਨ ਅਤੇ ਸੰਤੁਸ਼ਟੀਜਨਕ ਨਤੀਜੇ …

Read More »

ਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 851

ਸਭ ਲੋਕ ਇਹ ਮਹਿਸੂਸ ਕਰਨਾ ਚਾਹੁੰਦੇ ਹਨ, ਜਾਂ ਮੰਨ ਕੇ ਚਲਦੇ ਹਨ, ਕਿ ਉਹ ਸਹੀ ਚੀਜ਼ ਕਰ ਰਹੇ ਹਨ। ਅਸੀਂ ਸਾਰੇ ਨਿਆਂਪੂਰਣ, ਇਖ਼ਲਾਕੀ, ਇਮਾਨਦਾਰ ਅਤੇ ਤਰਕਸੰਗਤ ਬਣਨਾ ਚਾਹੁੰਦੇ ਹਾਂ। ਇੱਥੋਂ ਤਕ ਤਾਂ ਸਭ ਕੁਝ ਠੀਕ ਹੈ। ਪਰ ਕਈ ਵਾਰ, ਸਾਡੇ ‘ਚੋਂ ਕਈ (ਜਿਵੇਂ ਕਿ ਤੁਸੀਂ ਨੋਟਿਸ ਕੀਤਾ ਹੀ ਹੋਣੈ) ਗ਼ਲਤ …

Read More »

ਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 850

ਇਹ ਸਾਲ ਲੀਪ ਦਾ ਸਾਲ ਹੈ ਅਤੇ ਪੁਰਾਣੇ ਸਮੇਂ ਵਿੱਚ, ਜਦੋਂ ਇਹ ਸੰਸਾਰ ਵਧੇਰੇ ਬੇਵਕੂਫ਼ ਤੇ ਲਿੰਗ ਭੇਦ ਕਰਨ ਵਾਲੇ ਲੋਕਾਂ ਨਾਲ ਭਰਿਆ ਪਿਆ ਸੀ, ਇਹ ਫ਼ੈਸਲਾ ਕੀਤਾ ਗਿਆ ਕਿ ਜੌਰਜੀਅਨ ਕੈਲੰਡਰ ‘ਤੇ ਹਰ ਚਾਰ ਸਾਲ ਬਾਅਦ ਫ਼ਰਵਰੀ ਮਹੀਨੇ ਵਿੱਚ ਇੱਕ ਵਾਧੂ ਦਿਨ ਜੋੜ ਕੇ ਮੌਸਮਾਂ ਤੇ ਤਿਓਹਾਰਾਂ ਦਾ ਹਿਸਾਬ …

Read More »

ਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 849

ਚੀਜ਼ਾਂ ਨੂੰ ਸਮਝਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਇਸ ਧਰਤੀ ‘ਤੇ ਜਨਮ ਲੈਣ ਤੋਂ ਕੁਝ ਸਾਲ ਬਾਅਦ ਹੀ ਸਾਨੂੰ ਇਸ ਗੱਲ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਂਦੈ। ਜਦੋਂ ਵੀ ਸਾਡਾ ਸਾਹਮਣਾ ਕਿਸੇ ਅਜਿਹੀ ਸ਼ੈਅ ਨਾਲ ਹੁੰਦੈ ਜਿਹੜੀ ਸਾਡੀ ਸਮਝ ਵਿੱਚ ਨਹੀਂ ਆਉਂਦੀ, ਅਸੀਂ ਅਸੁਰੱਖਿਅਤ ਮਹਿਸੂਸ ਕਰਨ ਲਗਦੇ ਹਾਂ। ਅਸੀਂ ਸਪੱਸ਼ਟੀਕਰਣ …

Read More »

ਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 848

ਕੀ ਇੱਕ ਸਫ਼ਲ ਪ੍ਰੇਮ ਜੀਵਨ ਦਾ ਰਹੱਸ ਦੋ ਵਿਅਕਤੀਆਂ ਦਰਮਿਆਨ ਮੌਜੂਦ ਰਿਸ਼ਤੇ ਦੀ ਸ਼ਿੱਦਤ ਜਾਂ ਚਾਹਤ ਵਿੱਚ ਲੁੱਕਿਆ ਹੋਇਆ ਹੁੰਦੈ? ਜਾਂ ਫ਼ਿਰ ਕੀ ਇਹ ਸਿਰਫ਼ ਉਨ੍ਹਾਂ ਦਰਮਿਆਨ ਮੌਜੂਦ ਸੰਵਾਦ ਜਾਂ ਗੱਲਬਾਤ ਦੇ ਪੱਧਰ ‘ਤੇ ਨਿਰਭਰ ਕਰਦੈ? ਕਈ ਲੋਕਾਂ ਦਾ ਮੰਨਣੈ ਕਿ ਕਿਸੇ ਨੂੰ ਕਿਸੇ ਵੀ ਚੀਜ਼ ਲਈ ਮਨਾਇਆ ਜਾ ਸਕਦੈ, …

Read More »

ਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 847

ਖ਼ਲੀਲ ਜਿਬਰਾਨ ਦਾ ਕਥਨ ਸੀ, ”If you love somebody, let them go, for if they return, they were always yours. And if they don’t, they never were, ਭਾਵ ਜੇਕਰ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ, ਉਨ੍ਹਾਂ ਨੂੰ ਜਾਣ ਦਿਓ, ਕਿਉਂਕਿ ਜੇਕਰ ਉਹ ਤੁਹਾਡੇ ਕੋਲ ਮੁੜ ਕੇ ਵਾਪਿਸ ਆ ਗਏ, ਉਹ …

Read More »

ਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 846

ਇੱਥੇ, ਜ਼ਿੰਦਗੀ ਦੀ ਯੂਨੀਵਰਸਿਟੀ ਵਿੱਚ, ਕੋਰਸ ਕਦੇ ਮੁਕਦਾ ਹੀ ਨਹੀਂ। ਨਾ ਹੀ ਇੱਥੇ ਕੋਈ ਟਰਮਾਂ, ਸਮੈਸਟਰ, ਤਿਓਹਾਰਾਂ ਦੀਆਂ ਛੁੱਟੀਆਂ, ਆਦਿ, ਕੁਝ ਵੀ ਹੁੰਦਾ ਹੈ। ਅਸੀਂ ਇੱਥੇ ਇੱਕ ਇਮਤਿਹਾਨ ਤੋਂ ਬਾਅਦ ਦੂਸਰੇ ‘ਚੋਂ ਗ਼ੁਜ਼ਰਦੇ ਹਾਂ … ਇੱਕ ਚੁਣੌਤੀ ਤੋਂ ਬਾਅਦ ਦੂਸਰੀ ਦਾ ਸਾਾਹਮਣਾ ਕਰਦੇ ਹਾਂ। ਸਭ ਕੁਝ ਠੀਕ ਹੈ, ਜਿੰਨਾ ਚਿਰ …

Read More »

ਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 845

ਚਿਤਰਕਾਰ ਅਕਸਰ ਆਪਣੇ ਚਿਤਰਾਂ ਉੱਪਰ ਰੰਗ ਅਤੇ ਤੇਲ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਉਨ੍ਹਾਂ ‘ਤੇ ਇੱਕ ਹਲਕਾ ਜਿਹਾ ਖਾਕਾ ਜਾਂ ਰੇਖਾਚਿੱਤਰ ਉਲੀਕ ਲੈਂਦੇ ਹਨ। ਜਦੋਂ ਤਕ ਉਹ ਤਸਵੀਰਾਂ ਹਾਲੇ ਪੈਂਸਿਲ ਵਾਲੀ ਅਵਸਥਾ ਵਿੱਚ ਹੀ ਹੁੰਦੀਆਂ ਹਨ, ਉਨ੍ਹਾਂ ਵਿੱਚ ਸਾਰੀਆਂ ਲੋੜੀਂਦੀਆਂ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ। ਹੁਣ ਸਵਾਲ ਇਹ ਹੈ ਕਿ …

Read More »

ਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 844

ਤੁਸੀਂ ਜੋ ਸੋਚਦੇ ਹੋ ਕਿ ਤੁਹਾਨੂੰ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਤੁਸੀਂ ਜੋ ਮਹਿਸੂਸ ਕਰਦੇ ਹੋ ਕਿ ਤੁਹਾਨੂੰ ਸੋਚਣਾ ਚਾਹੀਦਾ ਹੈ, ਕੀ ਇਨ੍ਹਾਂ ਨੂੰ ਲੈ ਕੇ ਤੁਹਾਡੇ ਮਨ ਵਿੱਚ ਹਮੇਸ਼ਾ ਦੁਚਿੱਤੀ ਜਿਹੀ ਨਹੀਂ ਬਣੀ ਰਹਿੰਦੀ? ਓਹ! ਕੀ ਮੈਂ ਤੁਹਾਨੂੰ ਆਪਣੇ ਇੱਕ ਹੋਰ ਪੇਚੀਦਾ ਬਿਆਨ ਨਾਲ ਭੰਬਲਭੂਸੇ ਵਿੱਚ ਪਾ ਦਿੱਤਾ ਹੈ? …

Read More »