ਮੁੱਖ ਲੇਖ

ਮੁੱਖ ਲੇਖ

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-179)

ਜਿਉਂ ਹੀ ਬਸੰਤੇ ਬੁੜ੍ਹੇ ਦਾ ਪੋਤਾ ਗਿੰਦੂ ਸੱਥ 'ਚ ਮੱਘਰ ਡਰਾਇਵਰ ਨੂੰ ਸੱਦਣ ਆਇਆ ਤਾਂ ਬਾਬੇ ਜੰਗ ਸਿਉਂ ਨੇ ਗਿੰਦੂ ਨੂੰ ਪੁੱਛਿਆ, ''ਓਏ ਮੁੰਡਿਆ...

ਫ਼ਕੀਰਾਂ ਵਰਗੀ ਤਬੀਅਤ ਵਾਲਾ ਸੂਖਮ ਸ਼ਾਇਰ

ਰੂਹਾਨੀ ਇਸ਼ਕਾਂ, ਰਮਜ਼ਾਂ 'ਤੇ ਬੇਪਰਵਾਹੀਆਂ ਨਾਲ ਲਬਰੇਜ਼, ਗੁਲਕੰਦ ਵਰਗੇ ਲਫ਼ਜ਼ਾਂ 'ਚ ਅਹਿਸਾਸ ਤੇ ਜ਼ਜਬਾਤ ਨੂੰ ਕੈਦ ਕਰਨ ਵਾਲਾ ਸੂਖਮ (ਪੂਰਾ ਨਾਮ ਐੱਸ. ਮਨਜੀਤ ਸੂਖਮ)...

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-216 )

ਸੱਥ ਕੋਲ ਦੀ ਲੰਘੇ ਜਾਂਦੇ ਭੱਜਲਾਂ ਦੇ ਰੁਲਦੂ ਬਾਵੇ ਵੱਲ ਵੇਖ ਕੇ ਬਾਬੇ ਸੁਰਜਨ ਸਿਉਂ ਨੇ ਮਾਹਲੇ ਨੰਬਰਦਾਰ ਨੂੰ ਪੁੱਛਿਆ, ''ਕਿਉਂ ਬਈ ਨੰਬਰਦਾਰਾ! ਆਹ...

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-230)

ਫ਼ੱਗਣ ਦੇ ਖੁੱਲ੍ਹੇ ਦਿਨਾਂ ਦੀ ਵੇਹਲੀ ਰੁੱਤ ਹੋਣ ਕਰ ਕੇ ਪਿੰਡ ਦੇ ਲੋਕ ਸਵੇਰ ਦੀ ਰੋਟੀ ਖਾਣ ਸਾਰ ਹੀ ਸੱਥ 'ਚ ਆ ਜੁੜੇ। ਤਾਸ਼...

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-209)

ਜਿਵੇਂ ਜਿਵੇਂ ਵੋਟਾਂ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਸੀ ਤਿਵੇਂ ਤਿਵੇਂ ਲੋਕ ਪਿੰਡ ਦੀ ਸੱਥ 'ਚ ਆ ਕੇ ਵੋਟਾਂ ਬਾਰੇ ਕੰਸੋਆਂ ਲੈਣ ਦੇ...

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-206)

ਨਾਥੇ ਅਮਲੀ ਨੇ ਸੱਥ 'ਚ ਆਉਂਦਿਆਂ ਹੀ ਥੜ੍ਹੇ 'ਤੇ ਬੈਠੇ ਮਾਹਲੇ ਨੰਬਰਦਾਰ ਨੂੰ ਪੁੱਛਿਆ, ''ਕਿਉਂ ਬਈ ਨੰਬਰਦਾਰਾ! ਆਹ ਕੱਲ੍ਹ ਮਾਈ ਰੇਲੋ ਕਿਮੇਂ ਆਵਦੇ ਘਰੇ...

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-186)

ਜੇਠ ਹਾੜ੍ਹ ਦੇ ਦਿਨਾਂ 'ਚ ਜਿਉਂ ਹੀ ਬਿਜਲੀ ਦਾ ਕੱਟ ਲੱਗਿਆ ਤਾਂ ਪਿੰਡ ਦੇ ਲੋਕ ਸੱਥ 'ਚ ਜੁੜਨੇ ਸ਼ੁਰੂ ਹੋ ਗਏ। ਨਾਥਾ ਅਮਲੀ ਬਿਜਲੀ...

ਪੰਥਕ ਧਿਰਾਂ ਇਮਾਨਦਾਰੀ ਦਾ ਪੱਲਾ ਫ਼ੜ ਕੇ ਇਕਜੁੱਟ ਹੋ ਜਾਣ ਤਾਂ ਅੱਜ ਵੀ ਪੰਜਾਬ...

ਪੰਜਾਬ ਦੇ ਮੌਜੂਦਾ ਹਾਲਾਤ ਬਹੁਤ ਹੀ ਗੁੰਝਲਦਾਰ ਬਣੇ ਹੋਏ ਹਨ, ਅਤੇ ਆਮ ਲੋਕ ਇੱਕ ਵਾਰ ਫ਼ਿਰ ਦੁਬਿਧਾ ਵਿੱਚ ਪਏ ਹੋਏ ਮਹਿਸੂਸ ਕਰ ਰਹੇ ਹਨ।...

2017 ਦੀਆਂ ਪੰਜਾਬ ਚੋਣਾਂ ‘ਚ ਲੋਕ ਲਹਿਰ ਦਾ ਰੁਖ਼ ਸਰਬੱਤ ਖ਼ਾਲਸਾ ਹੀ ਤੈਅ ਕਰੇਗਾ!

ਬਘੇਲ ਸਿੰਘ ਧਾਲੀਵਾਲ 99142-58142 ਪੰਜਾਬ ਦੀਆਂ ਸਾਰੀਆਂ ਹੀ ਰਾਜਨੀਤਕ ਪਾਰਟੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮੈਦਾਨ ਵਿੱਚ ਨਿੱਤਰ ਚੁੱਕੀਆਂ ਹਨ। ਹਰ ਆਏ ਦਿਨ...

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-222)

ਸੱਥ ਕੋਲ ਆ ਕੇ ਰੁਕੀ ਬੰਦਿਆਂ ਨਾਲ ਭਰੀ ਟਰਾਲੀ 'ਚੋਂ ਜੱਗੇ ਕਾਮਰੇਡ ਨੂੰ ਉਤਰਦਿਆਂ ਵੇਖ ਕੇ ਬਾਬੇ ਪਿਆਰਾ ਸਿਉਂ ਨੇ ਨਾਲ ਬੈਠੇ ਬੁੱਘਰ ਦਖਾਣ...