ਮੁੱਖ ਲੇਖ

ਮੁੱਖ ਲੇਖ

ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀਆਂ ਯਾਦਾਂ

ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਨਾਮ ਬਚਪਨ ਵਿੱਚ ਮਾਪਿਆਂ ਵਲੋ ਲਤੀਫ਼ ਮੁਹੱਮਦ ਰੱਖਿਆ ਗਿਆ ਸੀ। ਉਸ ਦਾ 15 ਨਵੰਬਰ 1949 ਨੂੰ ਪਿਤਾ ਨਿੱਕਾ...

ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਨੂੰ ਯਾਦ ਕਰਦਿਆਂ

6 ਮਈ ਬਰਸੀ 'ਤੇ ਵਿਸ਼ੇਸ਼ ਪੰਜਾਬੀ ਸਾਹਿਤ ਵਿੱਚ ਛੋਟੀ ਜਿਹੀ ਉਮਰ ਵਿੱਚ ਸ਼ਿਵ ਕੁਮਾਰ ਨੇ ਆਪਣੀ ਜਿਹੜੀ ਥਾਂ ਬਣਾਈ ਉਹ ਬਹੁਤ ਹੀ ਘੱਟ ਦੇ ਹਿੱਸੇ...

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-243)

ਸੱਥ ਵਿੱਚ ਬੈਠੇ ਨਾਥੇ ਅਮਲੀ ਨੂੰ ਉੱਚੀ ਉੱਚੀ ਹੱਸੀ ਜਾਂਦੇ ਨੂੰ ਵੇਖ ਕੇ ਬਾਬਾ ਚੂੜ੍ਹ ਸਿਉਂ ਸੱਥ 'ਚ ਆਉਂਦਾ ਹੀ ਸੱਥ ਵਾਲੇ ਥੜ੍ਹੇ ਕੋਲ...

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-242)

ਸੱਥ ਵੱਲ ਤੁਰੇ ਆਉਂਦੇ ਬਿਸ਼ਨੇ ਕੇ ਕੰਤੇ ਨੂੰ ਬੱਕਰੀਆਂ ਵਾਲੇ ਭਾਨੇ ਕੋਲ ਵਾੜੇ ਮੂਹਰੇ ਖੜ੍ਹ ਗਿਆ ਵੇਖ ਕੇ ਬਾਬੇ ਪਿਸ਼ੌਰਾ ਸਿਉਂ ਨੇ ਨਾਥੇ ਅਮਲੀ...

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-241)

ਸੱਥ ਵਿੱਚ ਤਾਸ਼ ਖੇਡੀ ਜਾਂਦੇ ਪ੍ਰੀਤੇ ਨਹਿੰਗੇ ਨੇ ਤਾਸ਼ ਵੰਡ ਕੇ, ਬਾਬੇ ਸੁੱਚਾ ਸਿਉਂ ਨਾਲ ਗੱਲਾਂ ਕਰੀ ਜਾਂਦੇ ਕੈਲੇ ਬੁੜ੍ਹੇ ਨੂੰ ਪੁੱਛਿਆ, ''ਸਰਕਾਰੀ ਅਹਿਲਕਾਰ...

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸਾਜ਼ਿਸ਼

ਸਰਵਜੀਤ ਸਿੰਘ ਸੈਕਰਾਮੈਂਟੋ ਰਾਗੀਆਂ-ਢਾਡੀਆਂ ਵਲੋਂ ਅਕਸਰ ਹੀ ਇਹ ਕਿਹਾ ਜਾਂਦਾ ਹੈ ਕਿ ਸਿੱਖਾਂ ਨੇ ਇਤਿਹਾਸ ਬਣਾਇਆ ਤਾਂ ਬਹੁਤ ਹੈ ਪਰ ਸਾਂਭਿਆ ਨਹੀਂ। ਇਹ ਹੈ ਵੀ...

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-235)

ਸੱਥ 'ਚ ਆਉਂਦਿਆਂ ਹੀ ਬਾਬਾ ਸੰਧੂਰਾ ਸਿਉਂ ਸੀਤੇ ਮਰਾਸੀ ਨੂੰ ਕਹਿੰਦਾ, ''ਕਿਉਂ ਬਈ ਸੀਤਾ ਸਿਆਂ! ਤੂੰ ਵੀ ਪਾਣੀ ਆਲੀ ਬੱਸ 'ਤੇ ਝੂਟਾ ਲੈ ਲਿਆ...

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-217)

ਸੱਥ ਕੋਲ ਦੀ ਲੰਘੀ ਜਾਂਦੀ ਗੱਜਣ ਮੈਂਬਰ ਕੀ ਟਰਾਲੀ 'ਚ ਬੈਠੀਆਂ ਦੋ ਤਿੰਨ ਬੁੜ੍ਹੀਆਂ ਅਤੇ ਦੋ ਕੁ ਬੰਦਿਆਂ ਨੂੰ ਵੇਖ ਕੇ ਬਾਬੇ ਚੜ੍ਹਤ ਸਿਉਂ...

ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀਆਂ ਅਸਲ ਤਾਰੀਖ਼ਾਂ

ਸਿੱਖ ਇਤਿਹਾਸ ਵਿੱਚ ਸ਼ਹੀਦੀਆਂ, ਇੱਕ ਖ਼ਾਸ ਮੁਕਾਮ ਰੱਖਦੀਆਂ ਹਨ। ਗੁਰੂ ਸਾਹਿਬਾਨ ਨੇ ਬਾਣੀ ਰਾਹੀ ਸਿਰਫ਼ ਉਪਦੇਸ਼ ਹੀ ਨਹੀਂ ਦਿੱਤਾ ਸਗੋਂ ਉਸ 'ਤੇ ਖ਼ੁਦ ਅਮਲ...

ਫ਼ਕੀਰਾਂ ਵਰਗੀ ਤਬੀਅਤ ਵਾਲਾ ਸੂਖਮ ਸ਼ਾਇਰ

ਰੂਹਾਨੀ ਇਸ਼ਕਾਂ, ਰਮਜ਼ਾਂ 'ਤੇ ਬੇਪਰਵਾਹੀਆਂ ਨਾਲ ਲਬਰੇਜ਼, ਗੁਲਕੰਦ ਵਰਗੇ ਲਫ਼ਜ਼ਾਂ 'ਚ ਅਹਿਸਾਸ ਤੇ ਜ਼ਜਬਾਤ ਨੂੰ ਕੈਦ ਕਰਨ ਵਾਲਾ ਸੂਖਮ (ਪੂਰਾ ਨਾਮ ਐੱਸ. ਮਨਜੀਤ ਸੂਖਮ)...