ਤਾਜ਼ਾ ਖ਼ਬਰਾਂ
Home / ਮੁੱਖ ਖਬਰਾਂ (page 402)

ਮੁੱਖ ਖਬਰਾਂ

ਹਰਿਆਣੇ ‘ਚ ਸਿਆਸੀ ਮਹਾਂਗਠਜੋੜ ਬਣਾਉਣ ਲਈ ਆਗੂ ਹੋਏ ਸਰਗਰਮ

ਮੰਡੀ ਡੱਬਵਾਲੀ  : ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹਰਿਆਣੇ ‘ਚ ਵੀ ਸਿਆਸੀ ਮਹਾਂਗਠਜੋੜ ਬਣਾਉਣ ਲਈ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਸਰਗਰਮ ਹੋ ਗਏ ਹਨ । ਉਨ੍ਹਾਂ ਨੇ ਆਪਣੀ ਵਿਚਾਰਧਾਰਾ ਵਾਲੀਆਂ ਪਾਰਟੀਆਂ ਦੇ ਨਾਲ ਨਿੱਜੀ ਰਾਬਤਾ ਕਾਇਮ ਕਰਨ ਲਈ ਆਪਣੇ ਮੱਤਭੇਦ ਭੁਲਾਅ ਕੇ ਕੰਮ ਕਰ ਰਹੇ ਹਨ …

Read More »

ਪੋਟੋਰੀਲੀਅਮ ਮੰਤਰੀ ਵੱਲੋਂ ਆਈਏਅਫ ਦੇ ਸੈਕਟਰੀ ਜਨਰਲ ਨਾਲ ਮੁਲਾਕਾਤ

ਨਵੀਂ ਦਿੱਲੀ : ਪੋਟੋਰੀਲੀਅਮ ਅਤੇ ਕੁਦਰਤੀ  ਗੈਸ ਮੰਤਰੀ ਸ੍ਰੀ ਧਰਮਿੰਦਰ ਪ੍ਰਧਾਨ ਨੇ ਅੰਤਰਰਾਸ਼ਟਰੀ  ਊਰਜਾ ਫੋਰਮ ਦੇ ਸੈਕਟਰੀ ਜਨਰਲ ਡਾ: ਏਲਦੋ ਫਲੋਰੇਸ -ਕਯੂਰੋਗਾ ਨਾਲ ਏਸ਼ੀਆਈ ਦੇਸ਼ਾ ਦੇ ਊਰਜਾ ਮੰਤਰੀ ਦੇ ਛੇਂਵੇ ਗੋਲਮੇਜ ਸੰਮੇਲਨ ਨਾਲ ਮੁਲਾਕਾਤ ਕੀਤੀ। ਸੰਮੇਲਨ ਦੋਹਾ ਤੇ ਸ਼ੈਰੇਟਨ ਦੋਹਾ ਰਿਜਾਰਟ ਅਤੇ ਕਨਵੈਨਸ਼ਨ ਹੋਟਲ ਵਿਚ ਹੋਇਆ । ਇਸ ਮੁਲਾਕਾਤ ਦੇ …

Read More »

ਸਮੱਸਿਆਵਾਂ ਨਾਲ ਘਿਰੀ ਡੱਬਵਾਲੀ ਮੰਡੀ, ਲੋਕ ਪ੍ਰੇਸ਼ਾਨ

ਮੰਡੀ ਡੱਬਵਾਲੀ : ਪੰਜਾਬ-ਹਰਿਆਣੇ ਦੀ ਸਰਹੱਦ ‘ਤੇ ਸਥਿਤ ਹਰਿਆਣੇ ਦੇ ਜ਼ਿਲ੍ਹਾ ਸਿਰਸਾ ਅਧੀਨ ਆਉਂਦੀ ਮੰਡੀ ਡੱਬਵਾਲੀ ਜੋ ਕਿ ਸਮੱਸਿਆਵਾਂ ਵਿੱਚ ਘਿਰੀ ਹੋਈ ਹੈ ਜਿਸ ਦੇ ਕਾਰਨ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਹਨ। ਇਥੋਂ ਦੀਆਂ ਵੱਖ-ਵੱਖ ਗਲੀਆਂ ਥਾਂ-ਥਾਂ ਤੋਂ ਟੁੱਟੀਆਂ ਪਈਆਂ ਹਨ ਅਤੇ ਮੰਡੀ ਦੀਆਂ ਸੜਕਾਂ ਦਾ ਬੁਰਾ ਹਾਲ ਹੈ ਜੋ …

Read More »

ਭਾਰਤੀ ਮੰਡੀ ਲਈ ਕੱਚੇ ਤੇਲ ਦੀ ਕੀਮਤ ਵਿੱਚ ਕਮੀ

ਨਵੀਂ ਦਿੱਲੀ : ਕੌਮਾਂਤਰੀ ਮੰਡੀ ਵਿੱਚ 9 ਨਵੰਬਰ ਨੂੰ ਭਾਰਤੀ ਬਾਜ਼ਾਰ ਲਈ ਵਿਕਣ ਵਾਲੇ ਕੱਚੇ ਤੇਲ ਦੀ ਕੀਮਤ 44.30 ਡਾਲਰ ਫੀ ਬੈਰਲ ਦਰਜ ਕੀਤੀ ਗਈ, ਜਿਹੜੀ ਪਿਛਲੇ ਕਾਰੋਬਾਰੀ ਦਿਨ6 ਨਵੰਬਰ ਨੂੰ 45.07.ਡਾਲਰ ਫੀ ਬੈਰਲ ਸੀ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੇ ਵਿਸ਼ਲੇਸ਼ਣ ਸੈਲੱ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ 9 ਨਵੰਬਰ ਨੂੰ …

Read More »

ਵਿਜੀਲੈਂਸ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਅਕਤੂਬਰ ਮਹੀਨੇ 2 ਅਫਸਰ ਰੰਗੇ ਹੱਥੀਂ ਫੜ੍ਹੇ

ਚੰਡੀਗੜ : ਵਿਜੀਲੈਂਸ ਬਿਊਰੋ, ਪੰਜਾਬ ਨੇ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਨੂੰ ਤੇਜ਼ ਕਰਦਿਆਂ ਅਕਤੂਬਰ ਮਹੀਨੇ ਵੱਖ-ਵੱਖ ਮਾਮਲਿਆਂ ‘ਚ ਰਿਸ਼ਵਤ ਲੈਂਦੇ 2 ਅਫਸਰਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ ਜਦਕਿ 9 ਵੱਖਰੇ ਮਾਮਲਿਆਂ ‘ਚ ਤਾਜ਼ਾ ਜਾਂਚ ਵੀ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਇਕ ਬੁਲਾਰੇ ਨੇ …

Read More »

ਅੰਮ੍ਰਿਤਸਰ ‘ਚ ਹੋ ਰਹੇ ‘ਸਰਬੱਤ ਖਾਲਸਾ’ ‘ਤੇ ਟਿਕੀਆਂ ਨੇ ਪੂਰੀ ਦੁਨੀਆਂ ਦੀਆਂ ਨਿਗਾਹਾਂ, ਪੁਲਸ ਛਾਉਣੀ ਬਣਿਆ ਚੱਪਾ-ਚੱਪਾ

ਅੰਮ੍ਰਿਤਸਰ -ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਾਫੀ ਦੇਣ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲਿਆਂ ਸੰਬੰਧੀ ਅੰਮ੍ਰਿਤਸਰ ਦੇ ਡੇਰਾ ਬਾਬਾ ਨੋਧ ਸਿੰਘ ਦੇ ਪਿੰਡ ਚੱਬਾ ‘ਚ ‘ਸਰਬੱਤ ਖਾਲਸਾ’ ਦਾ ਆਯੋਜਨ ਕੀਤਾ ਗਿਆ ਹੈ। ਸਿੱਖ ਸੰਗਠਨਾਂ ਵਲੋਂ ਬੁਲਾਏ ਗਏ ਸਰਬੱਤ ਖਾਲਸਾ ਦੇ ਖਿਲਾਫ ਪੰਜਾਬ ਸਰਕਾਰ, ਅਕਾਲੀ …

Read More »

ਸਰਬੱਤ ਖਾਲਸਾ ਦੇ ਮੱਦੇਨਜ਼ਰ

ਪੁਲਿਸ ਛਾਉਣੀ ਵਿੱਚ ਤਬਦੀਲ ਹੋਈ ਗੁਰੂ ਨਗਰੀ ਅੰਮ੍ਰਿਤਸਰ: ਭਲਕੇ ਅੰਮ੍ਰਿਤਸਰ-ਤਰਨ ਤਾਰਨ ਰੋਡ ‘ਤੇ ਪਿੰਡ ਚੱਬਾ ਨੇੜੇ ਹੋਣ ਵਾਲੇ ਸਰਬੱਤ ਖਾਲਸਾ ਸੰਮੇਲਨ ਦੇ ਮੱਦੇਨਜ਼ਰ ਅੰਮ੍ਰਿਤਸਰ ਅਤੇ ਆਸ ਪਾਸ ਸੁਰੱਖਿਆ ਦੇ ਇੰਤਜ਼ਾਮ ਸਖਤ ਕਰ ਦਿੱਤੇ ਗਏ ਹਨ। ਪੰਜਾਬ ਪੁਲਿਸ ਤੋਂ ਇਲਾਵਾ ਆਈਟੀਬੀਪੀ ਨੂੰ ਵੀ ਗੁਰੂ ਨਗਰੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ …

Read More »

ਸੰਸਦ ਦਾ ਸਰਦ ਰੁੱਤ ਇਜਲਾਸ 26 ਨਵੰਬਰ ਤੋਂ

ਨਵੀਂ ਦਿੱਲੀ : ਸੰਸਦੀ ਮਾਮਲਿਆਂ ਬਾਰੇ ਮੰਤਰੀ ਮੰਡਲ ਦੀ ਕਮੇਟੀ ਨੇ ਅੱਜ ਮੀਟਿੰਗ ਕਰਕੇ 26 ਤੋਂ 23 ਦਸੰਬਰ ਤੱਕ ਸੰਸਦ ਦੇ ਸਰਦ ਰੁੱਤ ਇਜਲਾਸ ਬੁਲਾਉਣ ਦੀ ਸਿਫਾਰਸ਼  ਕੀਤੀ।  ਸੰਸਦੀ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਵੈਂਕੱਈਆ ਨਾਇਡੂ ਨੇ ਮੀਡੀਆ ਨੂੰ ਇਸ ਬਾਰੇ ਜਾਣਕਾਰੀ ਦਿੱਤੀ।

Read More »

ਸੜਕੀ ਹਾਦਸਿਆਂ ਦੀ ਰੋਕਥਾਮ ਲਈ ਟਰਾਂਸਪੋਰਟ, ਲੋਕ ਨਿਰਮਾਣ ਅਤੇ ਪੁਲਿਸ ਵਿਭਾਗ ਸਮੂਹਿਕ ਯਤਨ ਕਰਨ : ਕੋਹਾੜ

ਚੰਡੀਗੜ੍ਹ : ਸਰਦੀ ਦੇ ਮੌਸਮ ਵਿਚ ਧੁੰਦ ਪੈਣ ਕਾਰਣ ਅਤੇ ਰਾਤ ਸਮੇਂ ਵਾਹਨਾਂ ਨਾਲ ਸੜਕੀ ਹਾਦਸੇ ਦੀ ਰੋਕਥਾਮ ਦੇ  ਮੱਦੇ ਨਜ਼ਰ  ਅੱਜ ਇਥੇ ਟਰਾਂਸਪੋਰਟ ਮੰਤਰੀ ਸੀ ਅਜੀਤ ਸਿੰਘ ਕੋਹਾੜ ਨੇ ਆਖਿਆ ਕਿ  ਟਰਾਂਸਪੋਰਟ, ਲੋਕ ਨਿਰਮਾਣ ਅਤੇ ਪੁਲਿਸ ਕਰ ਸਾਰੇ ਵਿਭਾਗਾਂ ਵਲੋ ਸਮੂਹਿਕ ਯਤਨ ਕੀਤੇ ਜਾਣ ਤਾਂ ਇਨ੍ਹਾਂ ਹਾਦਸਿਆਂ ਨੂੰ ਕਾਫੀ …

Read More »

ਕੇਂਦਰ ਸਰਕਾਰ ‘ਸਭ ਦਾ ਸਾਥ, ਸਭ ਦਾ ਵਿਕਾਸ’ ਦੀ ਦਿਸ਼ਾ ‘ਚ ਕੰਮ ਕਰਨ ਨੂੰ ਲੈ ਕੇ ਪ੍ਰਤੀਬੱਧ : ਪ੍ਰਧਾਨ ਮੰਤਰੀ

ਨਵੀਂ ਦਿੱਲੀ : ਪ੍ਰਧਾਨ  ਮੰਤਰੀ  ਸ਼੍ਰੀ  ਨਰਿੰਦਰ  ਮੋਦੀ  ਨੇ  ਕਿਹਾ  ਕਿ  ਕਾਨੂੰਨੀ ਸਹਾਇਤਾ ਪ੍ਰਣਾਲੀ ਜਿਵੇਂ ਕਿ ਲੋਕ ਅਦਾਲਤਾਂ ਰਾਹੀਂ ਕੌਮੀ ਕਾਨੂੰਨੀ ਸੇਵਾ ਅਥਾਰਟੀ ਦੇ ਕੰਮ ਗਰੀਬਾਂ ਲਈ ਉਨ੍ਹਾਂ ਦੀ ਦਇਆ ਅਤੇ ਨਿਆਂਯਕੀਨੀ ਬਣਾਉਣ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਤੇ ਰੌਸ਼ਨੀ ਪਾਉਂਦੇ ਹਨ। ਪ੍ਰਧਾਨ ਮੰਤਰੀ ਅੱਜ ਕਾਨੂੰਨੀ ਸੇਵਾ ਦਿਵਸ ਅਤੇ ਸ਼ਲਾਘਾ ਸਮਾਰੋਹ …

Read More »