ਤਾਜ਼ਾ ਖ਼ਬਰਾਂ
Home / ਮੁੱਖ ਖਬਰਾਂ (page 20)

ਮੁੱਖ ਖਬਰਾਂ

ਸਿੱਖ ਸੰਗਤ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਾਂਗੇ: ਸਿਰਸਾ

ਨਵੀਂ ਦਿੱਲੀ  – ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਵਿਚ ਜਿੱਤ ਹਾਸਿਲ ਕਰਨ ਮਗਰੋਂ ਵਾਰਡ ਨੰਬਰ 9, ਪੰਜਾਬੀ ਬਾਗ ਤੋਂ ਚੁਣੇ ਗਏ ਕਮੇਟੀ ਮੈਂਬਰ ਸ਼ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਿੱਲੀ ਦੀ ਸਿੱਖ ਸੰਗਤ ਨਾਲ ਕੀਤੇ ਸਾਰੇ ਵਾਅਦੇ ਅੱਖਰ-ਅੱਖਰ ਪੂਰੇ ਕੀਤੇ ਜਾਣਗੇ। ਇਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ …

Read More »

ਆਈ.ਐਸ ਸਰਗਨਾ ਬਗਦਾਦੀ ਨੇ ਮੰਨੀ ਹਾਰ

ਕਾਹਿਰਾ : ਇਸਲਾਮਿਕ ਸਟੇਟ ਦੇ ਸਰਗਨਾ ਅੱਤਵਾਦੀ ਅਬੂ ਬਕਰ ਅਲ ਬਗਦਾਦੀ ਨੇ ਇਰਾਕ ਵਿਚ ਆਪਣੀ ਹਾਰ ਨੂੰ ਸਵੀਕਾਰਦਿਆਂ ਆਪਣੇ ਲੜਾਕਿਆਂ ਨੂੰ ਕਿਹਾ ਹੈ ਕਿ ਉਹ ਜਾਂ ਤਾਂ ਵਾਪਸ ਮੁੜ ਜਾਣ ਜਾਂ ਫਿਰ ਬੰਬਾਂ ਨਾਲ ਖੁਦ ਨੂੰ ਉਡਾ ਲੈਣ| ਮੀਡੀਆ ਰਿਪੋਰਟਾਂ ਅਨੁਸਾਰ ਇਰਾਕੀ ਫੌਜ ਆਈ.ਐਸ ਦੇ ਖਿਲਾਫ ਲੜ ਰਹੀ ਹੈ| ਇਰਾਕੀ …

Read More »

ਭਾਰਤ ਨੇ ਰਿਹਾਅ ਕੀਤੇ 39 ਪਾਕਿਸਤਾਨੀ ਕੈਦੀ

ਅਟਾਰੀ :  ਭਾਰਤ ਨੇ 39 ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ| ਅੱਜ ਅੰਮ੍ਰਿਤਸਰ ਦੇ ਅਟਾਰੀ ਬਾਰਡਰ ਉਤੇ ਭਾਰਤੀ ਅਧਿਕਾਰੀਆਂ ਨੇ ਇਨ੍ਹਾਂ ਕੈਦੀਆਂ ਨੂੰ ਪਾਕਿਸਤਾਨ ਦੇ ਹਵਾਲੇ ਕੀਤਾ|

Read More »

ਪਨੀਰ ਦਹੀ ਵੜਾ ਚਾਟ

ਅਜਕੱਲ ਦੇ ਮੌਸਮ ‘ਚ ਚਟਪਟਾ ਖਾਣ ਦਾ ਜਦੋਂ ਵੀ ਮੰਨ ਕਰਦਾ ਹੈ ਤਾਂ ਚਾਟ ਦਾ ਖਿਆਲ ਸਭ ਤੋਂ ਪਹਿਲਾ ਆਉਂਦਾ ਹੈ। ਪਰ ਦਾਲ ਦੇ ਵੜੇ ਬਣਾਉਣ ‘ਚ ਸਮੇਂ ਬਹੁਤ ਲੱਗਦਾ ਹੈ। ਅੱਜ ਅਸੀਂ ਤੁਹਾਨੂੰ ਪਨੀਰ ਅਤੇ ਆਲੂ ਤੋਂ ਬਣਨ ਵਾਲੇ ਵੜੇ  ਜੋ ਬਹੁਤ ਜਲਦੀ ਬਣਦੇ ਹਨ। ਦੱਸਣ ਜਾਂ ਰਹੇ ਹਾਂ। …

Read More »

ਰੀਬਨ ਪਕੌੜਾ

ਸ਼ਾਮ ਦੀ ਚਾਹ ਦੇ ਨਾਲ ਜੇਕਰ ਪਕੌੜੇ ਮਿਲ ਜਾਣ ਤਾਂ ਚਾਹ ਦਾ ਸਵਾਦ ਵੱਧ ਜਾਂਦਾ ਹੈ। ਇਸ ਲਈ ਅੱਜ ਅਸੀਂ ਤੁਹਾਡੇ ਲਈ ਰੀਬਨ ਪਕੌੜੇ ਦੀ ਰੈਸਿਪੀ ਲੈ ਕੇ ਆਏ ਹਾਂ। ਇਸ ਰੈਸਿਪੀ ਨੂੰ ਬਣਾਉਂਣਾ ਬਹੁਤ ਆਸਾਨ ਹੈ। ਸਮੱਗਰੀ 1 ਕੱਪ ਚੌਲਾ ਦਾ ਆਟਾ 2 ਚਮਚ ਬੇਸਨ 2 ਚਮਚ ਛੋਲਿਆਂ ਦਾ  …

Read More »

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-236)

ਜਿਉਂ ਹੀ ਭਾਨੀਮਾਰਾਂ ਦਾ ਚੰਦ ਸੱਥ ‘ਚ ਆਇਆ ਤਾਂ ਬਾਬੇ ਗੁੱਜਰ ਸਿਉਂ ਨੇ ਪੁੱਛਿਆ, ”ਕਿੱਧਰੋਂ ਆਇਐਂ ਚੰਦ ਸਿਆਂ। ਅੱਜ ਕਿਮੇਂ ਮੂੰਹ ਉਦਾਸ ਜਾ ਕਰੀ ਫ਼ਿਰਦੈਂ ਜਿਮੇਂ ਰਾਤ ਬਿਜਲੀ ਗਈ ਤੋਂ ਘਰਾਂ ਦੇ ਲਾਟੂ ਮੱਧਮ ਜੇ ਹੋ ਗੇ ਸੀ। ਸੁੱਖ ਤਾਂ ਹੈ?” ਸੀਤਾ ਮਰਾਸੀ ਬਾਬੇ ਦੀ ਗੱਲ ਸੁਣ ਕੇ ਟਿੱਚਰ ‘ਚ …

Read More »

ਆਪ ਨੇਤਾ ਕੰਵਰ ਸੰਧੂ ਦੇ ਬੇਟੇ ਦਾ ਦੇਹਾਂਤ, ਹਜ਼ਾਰਾਂ ਲੋਕਾਂ ਨੇ ਸੇਜਲ ਅੱਖਾਂ ਨੇ ਦਿੱਤੀ ਅੰਤਿਮ ਵਿਦਾਇਗੀ

ਚੰਡੀਗੜ੍ਹ  : ਸੀਨੀਅਰ ਪੱਤਰਕਾਰ ਰਹੇ ਅਤੇ ਆਮ ਆਦਮੀ ਪਾਰਟੀ ਦੇ ਖਰੜ ਤੋਂ ਉਮੀਦਵਾਰ ਕੰਵਰ ਸੰਧੂ ਨੂੰ ਅੱਜ ਉਸ ਸਮੇਂ ਵੱਡਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਨੌਜਵਾਨ ਪੁੱਤਰ ਕਰਨ ਸੰਧੂ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ| ਕਰਨ ਸੰਧੂ 36 ਵਰ੍ਹਿਆਂ ਦੇ ਸਨ ਅਤੇ ਉਹ ਸ਼ਾਦੀਸ਼ੁਦਾ ਸਨ| ਉਹ ਕੈਨੇਡਾ …

Read More »

ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ‘ਚ ਅਕਾਲੀ ਦਲ ਦੀ ਵੱਡੀ ਜਿੱਤ

ਨਵੀਂ ਦਿੱਲੀ :  ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਅੱਜ ਵੱਡੀ ਜਿੱਤ ਦਰਜ ਕਰਦਿਆਂ ਆਪਣੀ ਸਰਦਾਰੀ ਕਾਇਮ ਰੱਖੀ ਹੈ| ਹੁਣ ਤੱਕ 46 ਵਿਚੋਂ 45 ਸੀਟਾਂ ਦੇ ਨਤੀਜੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ ਅਕਾਲੀ ਦਲ ਨੇ 34 ਸੀਟਾਂ ਜਿੱਤੀਆਂ ਹਨ, ਜਦੋਂ ਕਿ ਸਰਨਾ ਭਰਾਵਾਂ ਦੀ …

Read More »

ਕੈਪਟਨ ਅਮਰਿੰਦਰ ਨੇ ਕੰਵਰ ਸੰਧੂ ਦੇ ਬੇਟੇ ਦੇ ਦਿਹਾਂਤ ‘ਤੇ ਅਫਸੋਸ ਪ੍ਰਗਟਾਇਆ

ਚੰਡੀਗਡ਼੍ਹ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰ ਤੋਂ ਆਮ ਆਦਮੀ ਪਾਰਟੀ ਆਗੂ ਬਣੇ ਕੰਵਰ ਸੰਧੂ ਦੇ ਬੇਟੇ ਕਰਨ ਸੰਧੂ ਦੇ ਦਿਹਾਂਤ ‘ਤੇ ਅਫਸੋਸ ਪ੍ਰਗਟਾਇਆ ਹੈ, ਜਿਨ੍ਹਾਂ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਸੋਗ ਸੰਦੇਸ਼ ‘ਚ, ਕੈਪਟਨ ਅਮਰਿੰਦਰ ਨੇ ਕਰਨ ਦੇ ਬੇਵਕਤ ਦਿਹਾਂਤ …

Read More »

ਜਾਟ ਕੱਲ ਕਰਨਗੇ ਦਿੱਲੀ ‘ਚ ਪ੍ਰਦਰਸ਼ਨ

ਹਰਿਆਣਾ— ਇੱਥੇ ਅੰਦੋਲਨਕਾਰੀ ਜਾਟ ਸਰਕਾਰੀ ਨੌਕਰੀਆਂ ਅਤੇ ਸਿੱਖਿਆ ਸੰਸਥਾਵਾਂ ‘ਚ ਰਾਖਵਾਂਕਰਨ ਸਮੇਤ ਆਪਣੀਆਂ ਵੱਖ-ਵੱਖ ਮੰਗਾਂ ਦੇ ਸਮਰਥਨ ‘ਚ ਵੀਰਵਾਰ ਨੂੰ ਦਿੱਲੀ ‘ਚ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰਨਗੇ। ਅੰਦੋਲਨ ਦੀ ਅਗੁਵਾ ਆਲ ਇੰਡੀਆ ਜਾਟ ਰਾਖਵਾਂਕਰਨ ਸੰਘਰਸ਼ ਕਮੇਟੀ ਦੇ ਚੇਅਰਮੈਨ ਯਸ਼ਪਾਲ ਮਲਿਕ ਨੇ ਕਿਹਾ,”ਹਰਿਆਣਾ, ਪੰਜਾਬ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਤੋਂ ਵੱਡੀ ਗਿਣਤੀ ‘ਚ …

Read More »