ਤਾਜ਼ਾ ਖ਼ਬਰਾਂ
Home / ਮੁੱਖ ਖਬਰਾਂ / ਰਸੋਈ ਘਰ (page 4)

ਰਸੋਈ ਘਰ

ਆਲੂ ਦੇ ਕੋਫ਼ਤੇ

ਕੱਦੂ ਇੱਕ ਅਜਿਹੀ ਸਬਜ਼ੀ ਹੈ ਜੋ ਆਪਣੇ ਆਪ ‘ਚ ਕਈ ਬਿਮਾਰੀਆਂ ਦੀ ਦਵਾਈ ਹੈ ਪਰ ਕਈ ਲੋਕ ਇਸ ਨੂੰ ਘੱਟ ਪਸੰਦ ਕਰਦੇ ਹਨ, ਆਓ ਜਾਣਦੇ ਹਾਂ ਇਸ ਦੀ ਬਣਾਉਣ ਦੀ ਨਵਾਂ ਤਰੀਕਾ। ਸਮੱਗਰੀ 200 ਗ੍ਰਾਮ ਸੀਤਾਫ਼ਲ 1/2 ਕੱਪ ਦਹੀਂ 1 ਕੱਪ ਉਬਲੇ ਕੱਦੂ ਪਇਊਰੀ 1 ਵੱਡਾ ਆਲੂ 2 ਕੱਪ ਸਿਘਾੜੇ …

Read More »

ਪਹਿਲੇ ਸੈਂਕੜੇ ਨੂੰ 300 ‘ਚ ਬਦਲਣ ਵਾਲੇ ਕਰੁਣ ਨਾਇਰ ਹਰਾ ਚੁੱਕੇ ਨੇ ਮੌਤ ਨੂੰ

ਚੇਨਈ: ਜਦੋਂ ਕੋਈ ਮੌਤ ਨੂੰ ਕਰੀਬ ਤੋਂ ਦੇਖਣ ਦੇ ਅਨੁਭਵ ਤੋਂ ਗੁਜ਼ਰ ਚੁੱਕਾ ਹੋਵੇ ਤਾਂ ਉਸ ਦੇ ਲਈ ਤੀਹਰੇ ਸੈਂਕੜੇ ਦਾ ਦਬਾਅ ਇੰਨਾ ਜ਼ਿਆਦਾ ਨਹੀਂ ਹੋਵੇਗਾ, ਸ਼ਾਂਤ ਬਿਰਤੀ ਦੇ ਕਰੁਣ ਨਾਇਰ ਨੇ ਟੈਸਟ ਕ੍ਰਿਕਟ ਇਤਿਹਾਸ ‘ਚ ਤੀਹਰਾ ਸੈਂਕੜਾ ਜੜਨ ਵਾਲੇ ਦੂਜਾ ਭਾਰਤੀ ਬੱਲੇਬਾਜ਼ ਬਣਨ ਦੇ ਬਾਅਦ ਇਹੋ ਸ਼ਬਦ ਕਹੇ। ਇਸ …

Read More »

ਮੇਥੀ ਦੇ ਲੱਡੂ

ਸਰਦੀਆਂ ‘ਚ ਸੁਕੇ ਫ਼ਲ ਅਤੇ ਮੇਥੀ ਦੇ ਲੱਡੂ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਸਨੂੰ ਦੁੱਧ ਨਾਲ ਖਾਣ ਨਾਲ ਊਰਜਾ ਬਣੀ ਰਹਿੰਦੀ ਹੈ। ਆਓ ਜਾਣਦੇ ਹਾਂ ਘਰ ‘ਚ ਆਸਾਨ ਵਿਧੀ ਨਾਲ ਮੇਥੀ ਦੇ ਲੱਡੂ ਬਣਾਉਣਾ ਸਮੱਗਰੀ – 100 ਗ੍ਰਾਮ ਮੇਥੀ ਦਾਨਾ (ਪੀਸੀਆ ਹੋਇਆ) – 1/2 ਲੀਟਰ ਦੁੱਧ – 300 ਗ੍ਰਾਮ ਕਣਕ ਦਾ …

Read More »

ਮਖਾਣਾ ਚਾਟ

ਸੁੱਕੇ ਮੇਵੇ ਸਿਹਤ ਲਈ ਫ਼ਾਇਦੇਮੰਦ ਹੋਣ ਦੇ ਨਾਲ-ਨਾਲ ਖਾਣ ‘ਚ ਵੀ ਸਵਾਦ ਵੀ ਹੁੰਦੇ ਹਨ। ਆਓ ਜਾਣਦੇ ਹਾਂ ਮਖਾਣਾ ਮਸਾਲਾ ਚਾਟ ਬਣਾਉਣ ਦੀ ਆਸਾਨ ਵਿਧੀ। ਤੁਸੀਂ ਇਸ ਨੂੰ ਸ਼ਾਮ ਦੇ ਨਾਸ਼ਤੇ ਦੇ ਨਾਲ ਚਾਹ ਜਾਂ ਕੌਫ਼ੀ ਦੇ ਨਾਲ ਖਾ ਸਕਦੇ ਹੋ। ਸਮੱਗਰੀ -3 ਕੱਪ ਮਖਾਣਾ 1/4 ਚਮਚ ਹਲਦੀ ਪਊਡਰ 1/2 …

Read More »

ਪੰਜਾਬੀ ਪਾਲਕ ਪਨੀਰ

ਜੇਕਰ ਤੁਸੀ ਵੀ ਕੁਝ ਨਵਾਂ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਪੰਜਾਬੀ ਪਾਲਕ ਪਨੀਰ ਜ਼ਰੂਰ ਬਣਾਓ ਇਹ ਡਿਸ਼ ਸਵਾਦ ਦੇ ਨਾਲ ਸਿਹਤ ਦੇ ਲਈ ਵੀ ਬਹੁਤ ਲਾਭਕਾਰੀ ਹੈ । 30 ਮਿੰਟ ‘ਚ ਤਿਆਰ ਹੋ ਜਾਣ ਵਾਲੀ ਇਸ ਡਿਸ਼ ਨੂੰ ਬਣਾਉਣਾ ਬਹੁਤ ਹੀ ਅਸਾਨ ਹੈ। ਬਣਾਉਣ ਦੀ ਸਮੱਗਰੀ 4 ਕੱਪ ਪਾਲਕ …

Read More »

ਡ੍ਰਾਈ ਚਿਲੀ ਪਨੀਰ

ਸਰਦੀਆਂ ਦੇ ਮੌਸਮ ਵਿੱਚ ਚਟਪਟੀਆਂ, ਮਸਾਲੇਦਾਰ ਅਤੇ ਗਰਮਾ-ਗਰਮ ਚੀਜ਼ਾਂ ਖਾਣ ਦਾ ਬਹੁਤ ਮਜ਼ਾ ਆਉਂਦਾ ਹੈ ਕਿਉਂਕਿ ਇਸ ਮੌਸਮ ਵਿੱਚ ਅਜਿਹੀਆਂ ਚੀਜ਼ਾਂ ਆਸਾਨੀ ਨਾਲ ਪਚ ਜਾਂਦੀਆਂ ਹਨ। ਪਨੀਰ ਦੀ ਸਬਜ਼ੀ ਤਾਂ ਤੁਸੀਂ ਕਾਫ਼ੀ ਵਾਰ ਖਾਧੀ ਹੋਵੇਗੀ, ਚਲੋ ਅੱਜ ਅਸੀਂ ਤੁਹਾਨੂੰ ਡ੍ਰਾਈ ਚਿੱਲੀ ਪਨੀਰ ਬਣਾਉਣ ਦੀ ਰੈਸਿਪੀ ਦੱਸਦੇ ਹਾਂ। ਘਰ ਵਿੱਚ ਕੋਈ …

Read More »

ਇਡਲੀ ਪਿੱਜਾ

ਕੁਝ ਬੱਚਿਆਂ ਨੂੰ ਇਡਲੀ ਖਾਣੀ ਬਹੁਤ ਹੀ ਪਸੰਦ ਹੁੰਦੀ ਹੈ ਪਰ ਕੁਝ ਬੱਚੇ ਇਡਲੀ ਨਹੀਂ ਖਾਂਦੇ। ਤੁਸੀਂ ਉਨ੍ਹਾਂ ਬੱਚਿਆਂ ਨੂੰ ਇਡਲੀ ਪਿੱਜ਼ਾ ਬਣਾ ਕੇ ਦੇ ਸਕਦੇ ਹੋ। ਇਸ ਨਾਲ ਬੱਚੇ ਬਹੁਤ ਹੀ ਖੁਸ਼ ਹੋ ਜਾਣਗੇ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ। ਬਣਾਉਣ ਲਈ ਸਮੱਗਰੀ: ਅੱਧਾ ਕੱਪ ਚਾਵਲ ਅੱਧਾ …

Read More »

ਰੋਟੀ ਦੇ ਲੱਡੂ

ਤੁਸੀਂ ਸੂਜੀ, ਆਟੇ ਅਤੇ ਬੇਸਨ ਦੇ ਲੱਡੂ ਬਣਾਏ ਅਤੇ ਖਾਧੇ ਹੋਣਗੇ ਪਰ ਕੀ ਤੁਸੀਂ ਰੋਟੀ ਦੇ ਲੱਡੂ ਖਾਧੇ ਹਨ। ਅੱਜ ਅਸੀਂ ਤੁਹਾਨੂੰ ਰੋਟੀ ਦੇ ਲੱਡੂ ਬਣਾਉਣ ਬਾਰੇ ਦੱਸਾਂਗੇ, ਜੋ ਖਾਣ ‘ਚ ਵੀ ਸਵਾਦ ਹਨ ਅਤੇ ਬਣਾਉਣੇ ਵੀ ਆਸਾਨ ਹਨ। ਬਣਾਉਣ ਲਈ ਸਮੱਗਰੀ: – 2 ਕੱਪ ਆਟਾ – ਅੱਧਾ ਕੱਪ ਗੁੜ …

Read More »

ਖਾਂਡਵੀ ਚਾਟ

ਖਾਂਡਵੀ ਚਾਟ ਬੇਸਨ ਤੋਂ ਤਿਆਰ ਕੀਤੀ ਜਾਂਦੀ ਹੈ। ਇਹ ਖਾਣ ‘ਚ ਵੀ ਬਹੁਤ ਸਵਾਦ ਲੱਗਦੀ ਹੈ ਅਤੇ ਬਣਾਉਣ ‘ਚ ਵੀ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ। ਬਣਾਉਣ ਲਈ ਸਮੱਗਰੀ: 2 ਕੱਪ ਬੇਸਨ ਅੱਧਾ ਚਮਚ ਹਲਦੀ 1 ਚਮਚ ਹਰੀ ਮਿਰਚ(ਕੁੱਟੀ ਹੋਈ) 1 ਚਮਚ ਰਿਫ਼ਾਇੰਡ ਤੇਲ ਕੜੀ ਪੱਤਾ …

Read More »

ਚਿਕਨ ਲੈਮਨ ਸੂਪ

ਸਰਦੀ ਦੇ ਮੌਸਮ ‘ਚ ਸੂਪ ਪੀਣ ਦਾ ਬਹੁਤ ਹੀ ਮਜ਼ਾ ਆਉਂਦਾ ਹੈ। ਅੱਜ ਅਸੀਂ ਤੁਹਾਨੂੰ ਚਿਕਨ ਲੇਮਨ ਸੂਪ ਬਣਾਉਣ ਦਾ ਤਰੀਕਾ ਦੱਸਾਂਗੇ। ਜੋ ਪੀਣ ‘ਚ ਵੀ ਸਵਾਦ ਲੱਗਦਾ ਹੈ ਅਤੇ ਬਣਾਉਣ ‘ਚ ਵੀ ਆਸਾਨ ਹੈ। ਬਣਾਉਣ ਲਈ ਸਮੱਗਰੀ: -120 ਗ੍ਰਾਮ ਉਬਲਿਆ ਚਿਕਨ(ਟੁਕੜਿਆਂ ‘ਚ ਕੱਟਿਆ ਹੋਇਆ) 500 ਮਿਲੀ ਚਿਕਨ ਸਟਾਕ 1 …

Read More »