ਤਾਜ਼ਾ ਖ਼ਬਰਾਂ
Home / ਮੁੱਖ ਖਬਰਾਂ / ਰਸੋਈ ਘਰ (page 2)

ਰਸੋਈ ਘਰ

ਪਾਲਕ ਪਨੀਰ ਪਰਾਂਠਾ

ਹਰ ਘਰ ‘ਚ ਰੋਜ਼ ਕੋਈ ਤਰ੍ਹਾਂ ਦੇ ਪਰਾਂਠੇ ਬਣਦੇ ਹਨ। ਅੱਜ ਅਸੀਂ ਤੁਹਾਨੂੰ ਪਾਲਕ ਦੇ ਪਰਾਂਠੇ ਦੀ ਰੈਸਿਪੀ ਦੱਸਣ ਜਾ ਰਹੇ ਹਾਂ। ਜੋ ਖਾਣ ‘ਚ ਤਾਂ ਸੁਆਦ ਹੁੰਦੇ ਹੀ ਹਨ ਨਾਲ ਹੀ ਸਿਹਤ ਦੇ ਲਈ ਵੀ ਪੌਸ਼ਟਿਕ ਹਨ। ਕਿਉਂਕਿ ਪਾਲਕ ‘ਚ ਆਇਰਨ ਬਹੁਤ ਹੁੰਦਾ ਹੈ ਅਤੇ ਪਨੀਰ ‘ਚ ਪ੍ਰੋਟੀਨ ਸਮੱਗਰੀ …

Read More »

ਦਹੀਂ ਭਿੰਡੀ ਫ਼੍ਰਾਈ

ਸਮੱਗਰੀ ਅੱਧਾ ਕਿਲੋ ਭਿੰਡੀਆਂ, 1 ਕੱਪ ਦਹੀਂ, 2 ਚੱਮਚ ਤੇਲ, 2 ਲਾਲ ਮਿਰਚਾਂ ਸੁੱਕੀਆਂ ਹੋਈਆਂ,  1 ਕੱਟਿਆ ਹੋਇਆ ਪਿਆਜ, 1 ਚੱਮਚ ਰਾਈ, ਅੱਧਾ ਚੱਮਚ ਹਲਦੀ, ਅੱਧਾ ਚੱਮਚ ਮਿਰਚ, ਅੱਧਾ ਟਮਾਟਰ ਅਤੇ ਨਮਕ ਸਵਾਦ ਅਨੁਸਾਰ। ਵਿਧੀ 1. ਸਭ ਤੋਂ ਪਹਿਲਾਂ ਭਿੰਡੀਆਂ ਨੂੰ ਧੋ ਕੇ ਪੂੰਝ ਲਓ। 5 ਮਿੰਟਾਂ ਲਈ ਇਸੇ ਤਰ੍ਹਾਂ …

Read More »

ਘਰ ‘ਚ ਬਣਾਓ ਪਨੀਰ ਬਿਰਿਆਨੀ

ਬਿਰਿਆਨੀ ਸੁਆਦੀ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਸ ‘ਚ ਤੁਸੀਂ ਆਪਣੀ ਮਨਪਸੰਦ ਦੀਆਂ ਸਬਜ਼ੀਆਂ ਮਿਕਸ ਕਰ ਸਕਦੇ ਹੋ। ਤੁਸੀਂ ਬਜ਼ਾਰ ‘ਚ ਬਣੀ ਹੋਈ ਬਿਰਿਆਨੀ ਤਾਂ ਖੂਬ ਖਾਧੀ ਹੋਵੇਗੀ। ਆਓ ਜਾਣਦੇ ਹਾਂ ਪਨੀਰ ਬਰਿਆਨੀ ਦੀ ਰੈਸਿਪੀ ਦੇ ਬਾਰੇ ਜਿਸਨੂੰ ਤੁਸੀਂ ਆਸਾਨੀ ਨਾਲ ਘਰ ‘ਚ ਬਣਾ ਸਕਦੇ …

Read More »

ਲਾਲ ਮਿਰਚਾਂ ਦਾ ਅਚਾਰ

ਸਰਦੀਆਂ ਦੇ ਮੌਸਮ ‘ਚ ਲਾਲ ਮਿਰਚ ਬਹੁਤ ਆਸਾਨੀ ਨਾਲ ਮਿਲ ਜਾਂਦੀ ਹੈ, ਜੇਕਰ ਇਸਦਾ ਅਚਾਰ ਪਾਇਆ ਜਾਵੇ ਤਾਂ ਇਹ ਜਲਦੀ ਖਰਾਬ ਨਹੀਂ ਹੁੰਦਾ ਅਤੇ ਭੋਜਨ ਦਾ ਸੁਆਦ ਵੀ ਵਧਾ ਦਿੰਦੀ ਹੈ। ਜਦੋਂ ਕੁਝ ਤਿੱਖਾ ਖਾਣ ਦਾ ਮੰਨ ਕਰੇ ਤਾਂ ਤੁਸੀਂ ਇਸ ਨੂੰ ਖਾ ਸਕਦੇ ਹੋ। ਇਸ ਦਾ ਅਚਾਰ ਘਰ ‘ਚ …

Read More »

ਘਰ ‘ਚ ਬਣਾਓ ਪਿਆਜ਼ ਵਾਲੀ ਕਚੌਰੀ

ਕਚੌਰੀਆਂ ਨੂੰ ਤਾਂ ਹਰ ਕੋਈ ਖਾਣਾ ਪਸੰਦ ਕਰਦਾ ਹੈ ਕਿਉਂਕਿ ਇਹ ਖਾਣ ‘ਚ ਬਹੁਤ ਸੁਆਦ ਲਗਦੀ ਹੈ। ਤੁਸੀਂ ਕਚੌਰੀਆਂ ਤਾਂ ਬਹੁਤ ਖਾਦੀਆਂ ਹੋਣਗੀਆਂ ਪਰ ਕੀ ਤੁਸੀਂ ਕਦੀ ਪਿਆਜ਼ ਦੀ ਕਚੌਰੀ ਖਾਦੀ ਹੈ। ਜੇਕਰ ਨਹੀਂ ਆਓ ਜਾਣ ਦੇ ਹਾਂ ਇਸ ਨੂੰ ਬਣਾਉਣ ਦੀ ਤਰੀਕਾ। ਸਮੱਗਰੀ 2 ਕੱਪ ਮੈਦਾ 1-2 ਛੋਟੇ ਚਮਚ …

Read More »

ਸੇਬ ਦੀ ਸਮੂਦੀ

ਕਈ ਲੋਕ ਸਵੇਰੇ ਨਾਸ਼ਤੇ ‘ਚ ਜੂਸ ਪੀਣਾ ਪਸੰਦ ਕਰਦੇ ਹਨ, ਜੇਕਰ ਤੁਸੀਂ ਇਸ ਦੀ ਜਗਾਂ ‘ਤੇ ਸਮੂਦੀ ਪੀਓ ਤਾਂ ਇਸ ਨਾਲ ਤੁਹਾਡਾ ਪੇਟ ਕਈ ਘੰਟਿਆਂ ਦੇ ਲਈ ਭਰਿਆ ਰਹੇਗਾ। ਅੱਜ ਅਸੀਂ ਤੁਹਾਨੂੰ ਸੇਬ ਦੀ ਸਮੂਦੀ ਬਣਾਉਣਾ ਦੱਸਣ ਜਾ ਰਹੇ ਹਾਂ। ਸੇਬ ਦੀ ਸਮੂਦੀ ਬਣਾਉਣਾ ਬਹੁਤ ਆਸਾਨ ਹੈ, ਆਓ ਜਾਣਦੇ ਹਾਂ …

Read More »

ਸੂਜੀ ਸਲਾਇਸ

ਸ਼ਾਮ ਦੀ ਚਾਹ ਦੇ ਨਾਲ ਜੇਕਰ ਟੇਸਟੀ ਸਨੈਕਸ ਖਾਣ ਨੂੰ ਮਿਲ ਜਾਣ ਤਾਂ ਚਾਹ ਦਾ ਸੁਆਦ ਹੋਰ ਵੀ ਵੱਧ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਸੂਜੀ ਸਲਾਈਸ ਬਣਾਉਣਾ ਸਿਖਾਉਣ ਜਾ ਰਹੇ ਹਾਂ । ਇਸਨੂੰ ਤੁਸੀਂ ਚਾਹ ਦੇ ਨਾਲ ਖਾਣਾ ਬੇਹੱਦ ਪਸੰਦ ਕਰੋਗੇ। ਇਸਨੂੰ ਬਣਾਉਣ ਦੇ ਲਈ ਤੁਹਾਡੇ ਜ਼ਿਆਦਾ ਮਿਹਨਤ ਵੀ ਨਹੀਂ …

Read More »

ਚਿਲੀ ਬਰੈਡ

ਚਿੱਲੀ ਪਨੀਰ ਹੋਵੇ ਜਾਂ ਫਿਰ ਚਿੱਲੀ ਚਿਕਨ, ਇਹ ਤੁਸੀਂ ਬਹੁਤ ਖਾਦਾ ਹੋਵੇਗਾ ਪਰ ਕਿ ਤੁਸੀਂ ਕਦੀ ਚਿੱਲੀ ਬਰੈਡ ਖਾਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਗੇ ਕਿ ਚਿੱਲੀ ਬਰੈਡ ਕਿਸ ਤਰ੍ਹਾਂ ਬਣਾਇਆ ਜਾਂਦਾ ਹੈ। ਆਓ ਜਾਣਦੇ ਹਾਂ ਚਿੱਲੀ ਬਰੈਡ ਬਣਾਉਣ ਦੀ ਵਿਧੀ। ਸਮੱਗਰੀ – 6 ਬਰੈਡ ਦੇ ਟੁਕੜੇ – 1 ਪਿਆਜ਼ (ਬਰੀਕ …

Read More »

ਗੁਜਰਾਤੀ ਭਾਕਰਵੜੀ

ਭਾਕਰਵੜੀ ਇੱਕ ਗੁਜਰਾਤੀ ਡਿਸ਼ ਹੈ। ਇਹ ਖਾਣ ‘ਚ ਬਹੁਤ ਸਵਾਦ ਅਤੇ ਚਟਪਟੀ ਲੱਗਦੀ ਹੈ। ਇਸਨੂੰ ਤੁਸੀਂ ਸ਼ਾਮ ਦੇ ਨਾਸ਼ਤੇ ‘ਚ ਚਾਹ ਦੇ ਨਾਲ ਖਾ ਸਕਦੇ ਹੋ। ਇਸ ਨੂੰ ਆਸਾਨੀ ਨਾਲ ਘਰ ‘ਚ ਬਣਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਸਮੱਗਰੀ 1 ਕੱਪ ਮੈਦਾ 1/4 ਕੱਪ …

Read More »

ਆਂਵਲਾ ਕੈਂਡੀ

ਆਂਵਲਾ ਕਿਸੇ ਵੀ ਤਰ੍ਹਾਂ ਖਾਦਾ ਜਾ ਸਕਦਾ ਹੈ ਇਹ ਸਾਡੇ ਸਰੀਰ ਦੇ ਲਈ ਬਹੁਤ ਜ਼ਰੂਰੀ ਹੈ, ਇਹ ਤੁਹਾਨੂੰ ਤੰਦਰੁਸਤ ਰੱਖਣ ‘ਚ ਮਦਦ ਕਰਦਾ ਹੈ। ਇਸ ‘ਚ ਵਿਟਾਮਿਨ ਸੀ ਦੀ ਬਹੁਤ ਮਾਤਰਾ ਪਾਈ ਜਾਂਦੀ ਹੈ। ਬੱਚਿਆਂ ਨੂੰ ਆਂਵਲੇ ਦਾ ਮੁਰੱਬਾ ਖਾਣਾ ਪੰਸਦ ਨਹੀਂ ਹੁੰਦਾ ਪਰ ਆਂਵਲਾ  ਕੈਂਡੀ ਉਹ ਬਹੁਤ ਸ਼ੌਕ ਨਾਲ …

Read More »