ਤਾਜ਼ਾ ਖ਼ਬਰਾਂ
Home / ਮੁੱਖ ਖਬਰਾਂ / ਰਸੋਈ ਘਰ (page 10)

ਰਸੋਈ ਘਰ

ਘਰੇਲੂ ਟਿਪਸ

 ਮੇਥੀ ਦੇ ਦਾਣਿਆਂ ਦੀ ਵਰਤੋਂ ਨਾਲ ਪੇਟ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਰਾਤ ਨੂੰ ਮੇਥੀ ਦੇ ਦਾਣਿਆਂ ਨੂੰ ਭਿਓ ਕੇ ਰੱਖ ਦਿਓ ਅਤੇ ਸਵੇਰੇ ਉਸ ਪਾਣੀ ਨੂੰ ਪੀ ਲਓ। ਇਸ ਨਾਲ ਕਾਫੀ ਫਾਇਦਾ ਹੋਵੇਗਾ। ਗਰਭ ਅਵਸਥਾ ਦੌਰਾਨ ਤਣਾਅ ਨਾ ਲਓ। ਟੈਨਸ਼ਨ ਹੋਣ ਨਾਲ ਪੇਟ ‘ਚ …

Read More »

ਪਨੀਰ ਸੈਂਡਵਿੱਚ

ਸਮੱਗਰੀ ਪਨੀਰ ਪੁਦੀਨੇ ਦੀ ਚਟਨੀ ਉਬਲੇ ਆਲੂ ਛਿੱਲਕੇ ਗੋਲ ਅਕਾਰ ‘ਚ ਕੱਟੇ ਹੋਏ ਚੁਕੰਦਰ ਉਬਾਲ ਕੇ ਗੋਲ ਅਕਾਰ ‘ਚ ਕੱਟੇ ਹੋਏ ਟਮਾਟਰ ਗੋਲ ਅਕਾਰ ‘ਚ ਕੱਟੇ ਹੋਏ ਖੀਰੇ ਗੋਲ ਅਕਾਰ ‘ਚ ਕੱਟੇ ਹੋਏ ਪਿਆਜ ਲੰਬੀ ਪੱਟੀ ‘ਚ ਕੱਟਿਆ ਹੋਇਆ ਬਣਾਉਣ ਦਾ ਤਰੀਕਾ 1. ਪਨੀਰ ਦੇ ਸਾਰੀਆਂ ਟੁਕੜਿਆਂ ‘ਤੇ ਇੱਕ ਪਾਸੇ …

Read More »

ਓਟਸ ਤੇ ਖਜੂਰ ਦੇ ਲੱਡੂ

ਸਮੱਗਰੀ ਓਟਸ-1 ਕੱਪ, ਪਿਸਤਾ-ਅੱਧਾ ਕੱਪ, ਖਜੂਰ-20 ਤੋਂ 25,ਅਖਰੋਟ-ਅੱਧਾ ਕੱਪ। ਵਿਧੀ ਓਟਸ ਅਤੇ ਖਜੂਰ ਦੇ ਲੱਡੂ ਬਣਾਉਣ ਲਈ ਸਭ ਤੋਂ ਪਹਿਲਾਂ ਗੈਸ ‘ਤੇ ਕੜਾਹੀ ਗਰਮ ਕਰੋ, ਫ਼ਿਰ ਉਸ ‘ਚ ਓਟਸ, ਪਿਸਤਾ ਅਤੇ ਅਖਰੋਟ ਨੂੰ 5 ਮਿੰਟ ਤੱਕ ਚੰਗੀ ਤਰ੍ਹਾਂ ਨਾਲ ਭੁੰਨ੍ਹੋ। ਅੱਗ ਨੂੰ ਹੌਲੀ ਹੀ ਰੱਖੋ ਅਤੇ ਇਸ ਨੂੰ ਲਗਾਤਾਰ ਹਿਲਾਉਂਦੇ …

Read More »

ਘਰੇਲੂ ਟਿਪਸ

 ਹਰ ਘਰ ‘ਚ ਆਸਾਨੀ ਨਾਲ ਮਿਲਣ ਵਾਲਾ ਨਾਰੀਅਲ ਤੇਲ ਇਸ ਸਮੱਸਿਆ ਦਾ ਸਭ ਤੋਂ ਵੱਡਾ ਇਲਾਜ ਹੈ। ਇਹ ਚਮੜੀ ਦੇ ਇੰਫ਼ੈਕਸ਼ਨ ਤੋਂ ਬਚਾਉਂਦਾ ਹੈ ਅਤੇ ਜੇਕਰ ਇਸ ਨਾਲ ਦਾਗ ਪ੍ਰਭਾਵਿਤ ਚਮੜੀ ‘ਤੇ ਹੋਣ ਤਾਂ ਦਿਨ ‘ਚ 2 ਤੋਂ 3 ਵਾਰ ਮਾਲਿਸ਼ ਕੀਤੀ ਜਾਵੇ ਤਾਂ ਫ਼ਰਕ ਛੇਤੀ ਹੀ ਨਜ਼ਰ ਆਉਣ ਲੱਗਦਾ …

Read More »

ਨਮਕੀਨ ਸੱਤੂ

ਸਮੱਗਰੀ 3. ਗਿਲਾਸ ਪਾਣੀ, 4 ਚਮਚ ਸੱਤੂ, ਅੱਧਾ ਚਮਚ ਭੁੰਨਿਆ ਹੋਇਆ ਜ਼ੀਰਾ ਪਾਊਡਰ, ਚਮਚ ਦਾ ਚੌਥਾ ਹਿੱਸਾ ਕਾਲੀ ਮਿਰਚ ਪਾਊਡਰ, 3 ਚਮਚ ਨਿੰਬੂ ਦਾ ਰਸ, ਬਰੀਕ ਕੱਟਿਆ ਹੋਈਆ ਹਰਾ ਧਨੀਆ, 2 ਚਮਚ ਬਰੀਕ ਕੱਟਿਆ ਪੁਦੀਨਾ। ਵਿਧੀ – ਇੱਕ ਜੱਗ ‘ਚ ਭੁੰਨਿਆ ਹੋਈਆ ਸੱਤੂ ਪਾ ਲਓ। – ਹੁਣ ਇਸ ‘ਚ ਜ਼ੀਰਾ …

Read More »

ਅੰਬ ਅਤੇ ਪੁਦੀਨੇ ਦੀ ਖਾਸ ਲੱਸੀ

ਸਮੱਗਰੀ ਦਹੀਂ – ਦੋ ਕੱਪ ਅੰਬ ਪੱਕਿਆ ਹੋਇਆ – ਇੱਕ ਪੁਦੀਨਾ ਪੱਤੀ – 10 ਤੋਂ 15 ਇਲਾਇਚੀ ਪਾਊਡਰ – ਇੱਕ ਚਮਚ ਚੀਨੀ – ਸਵਾਦ ਅਨੁਸਾਰ ਵਿਧੀ ਮਿਕਸਰ ‘ਚ ਅੰਬ ਦੇ ਟੁਕੜੇ, ਪੁਦੀਨਾ ਪੱਤੀ ਅਤੇ ਚੀਨੀ ਪਾ ਕੇ ਮਿਕਸ ਕਰ ਲਵੋ। ਇਸ ਤੋਂ ਬਾਅਦ ਇਸ ‘ਚ ਦਹੀਂ ਅਤੇ ਇਲਾਇਚੀ ਪਾਊਡਰ ਪਾ …

Read More »

ਤਰਬੂਜ਼ ਦੇ ਛਿਲਕੇ ਦੀ ਸਬਜ਼ੀ

ਸਾਮਗੱਰੀਂ ਤਰਬੂਜ਼ ਦੇ ਛਿਲਕੇ ਡੇਢ ਕਿਲੋਗ੍ਰਾਮ, ਹਰਾ ਧਨੀਆ-2/3 ਚਮਚ (ਬਾਰੀਕ ਕੱਟਿਆ ਹੋਇਆ) ਤੇਲ-2/3 ਚਮਚ ਅਦਰਕ ਦਾ ਪੇਸਟ 1 ਛੋਟਾ ਚਮਚ, ਹਰੀ ਮਿਰਚ 2/3 (ਬਾਰੀਕ ਕੱਟੀ ਹੋਈ) ਹਿੰਗ-1 ਚੁਟਕੀ, ਜ਼ੀਰਾ-1/4 ਛੋਟੇ ਚਮਚ ਤੋਂ ਘੱਟ, ਗਰਮ ਮਸਾਲਾ-1/4 ਛੋਟੇ ਚਮਚ ਤੋਂ ਘੱਟ ਹਲਦੀ ਪਾਊਡਰ-1/4 ਛੋਟਾ ਚਮਚ, ਅਮਚੂਰ ਪਾਊਡਰ-1/4 ਛੋਟਾ ਚਮਚ ਧਨੀਆ ਪਾਊਡਰ 1 …

Read More »

ਬਰੈੱਡ ਦੀ ਬਰਫ਼ੀ

ਸਮੱਗਰੀਂਬਰੈੱਡ ਦਾ ਚੂਰਾ-2 ਕੱਪ, ਦੁੱਧ-1 ਕੱਪ, ਸੁੱਕਾ ਨਾਰੀਅਲ-1 ਕੱਪ, ਚੀਨੀ-1 ਕੱਪ, ਘਿਓ-1 ਵੱਡਾ ਚਮਚ, ਕਾਜੂ-15-20, ਬਾਦਾਮ। ਵਿਧੀਂਬਰੈੱਡ ਦੇ ਚੂਰੇ ਨੂੰ ਦੁੱਧ ‘ਚ ਭਿਓ ਕੇ 10 ਮਿੰਟ ਲਈ ਰੱਖੋ। ਦੂਜੇ ਪਾਸੇ ਪੈਨ ‘ਚ ਕੱਦੂਕਸ ਕੀਤਾ ਨਾਰੀਅਲ ਅਤੇ ਚੀਨੀ ਮਿਕਸ ਕਰੋ ਅਤੇ ਹੌਲੀ ਅੱਗ ‘ਤੇ ਪਕਾਓ। ਹੁਣ ਇਸ ‘ਚ ਬਰੈੱਡ ਦਾ ਚੂਰਾ …

Read More »

ਚੀਜ਼ ਆਮਲੇਟ

ਸਮੱਗਰੀਂ ਆਂਡੇ-4, ਬਰੈੱਡ-6 ਸਲਾਇਸ, ਚੀਜ਼-2 ਚਮਚ, ਸ਼ਿਮਲਾ ਮਿਰਚ-3 ਚਮਚ, ਗਾਜਰ-2 ਚਮਚ, ਧਨੀਆ, ਹਰੀ ਮਿਰਚ, ਕਾਲੀ ਮਿਰਚ, ਦੁੱਧ-3 ਚਮਚ, ਤੇਲ, ਨਮਕ ਸੁਆਦ ਅਨੁਸਾਰ। ਵਿਧੀਂ ਸਭ ਤੋਂ ਪਹਿਲਾਂ ਤਾਂ ਤੁਸੀਂ ਇੱਕ ਕੌਲੀ ਲਓ ਅਤੇ ਉਸ ‘ਚ ਸਾਰੀਆਂ ਸਮੱਗਰੀਆਂ ਨੂੰ ਇੱਕੱਠੇ ਫ਼ੈਂਟ ਲਓ। ਹੁਣ ਪੈਨ ‘ਚ ਥੋੜ੍ਹਾ ਜਿਹਾ ਤੇਲ ਜਾਂ ਬਟਰ ਉਬਾਲੋ। ਜਦੋਂ …

Read More »

ਦਹੀ ਕਬਾਬ

ਸਮੱਗਰੀਂਇੱਕ ਕੱਪ ਪਾਣੀ ਕੱਢਿਆ ਹੋਇਆ ਦਹੀਂ, ਭੁੰਨ੍ਹਿਆ ਹੋਇਆ ਬੇਸਨ-3 ਵੱਡੇ ਚਮਚ, ਕਾਰਨ ਫ਼ਲਾਰ-3 ਵੱਡੇ ਚਮਚ, ਹਰਾ ਧਨੀਆ, ਕਾਲੀ ਮਿਰਚ ਪਾਊਡਰ- 2 ਚੁਟਕੀ, ਨਮਕ ਸੁਆਦ ਅਨੁਸਾਰ, ਇੱਕ ਛੋਟਾ ਚਮਚ ਅਦਰਕ, ਹਰੀ ਮਿਰਚ-1, ਤੇਲ। ਵਿਧੀਂਸਭ ਤੋਂ ਪਹਿਲਾਂ ਦਹੀਂ ‘ਚ ਭੁੰਨ੍ਹਿਆ ਹੋਇਆ ਬੇਸਨ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਫ਼ਿਰ ਦਹੀਂ-ਬੇਸਨ ਦੇ ਮਿਕਸਚਰ …

Read More »