ਤਾਜ਼ਾ ਖ਼ਬਰਾਂ
Home / ਮੁੱਖ ਖਬਰਾਂ / ਮੁੱਖ ਲੇਖ (page 5)

ਮੁੱਖ ਲੇਖ

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-204)

ਹੱਥ ਵਿੱਚ ਰਜਿਸਟਰ ਫ਼ੜੀ ਸੱਥ ਕੋਲ ਦੀ ਲੰਘੇ ਜਾਂਦੇ ਸਕੂਲ ਦੇ ਤਿੰਨ ਚਾਰ ਮਾਸਟਰਾਂ ਨੂੰ ਵੇਖ ਕੇ ਬਾਬੇ ਜੰਗ ਸਿਉਂ ਨੇ ਜੇਬ੍ਹ ‘ਚੋਂ ਜੇਬ੍ਹਘੜੀ ਕੱਢੀ ਅਤੇ ਟਾਈਮ ਵੇਖ ਕੇ ਨਾਲ ਬੈਠੇ ਹਾਕਮ ਫ਼ੌਜੀ ਨੂੰ ਪੁੱਛਿਆ, ”ਕਿਉਂ ਬਈ ਫ਼ੌਜੀਆ! ਆਹ ਮਾਹਟਰਾਂ ਨੂੰ ਛੁੱਟੀ ਹੋ ਵੀ ਗਈ ਅੱਜ। ਹਜੇ ਤਾਂ ਯਾਰ ਇੱਕ …

Read More »

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-203)

ਜਿਉਂ ਹੀ ਖਾਰੀ ਵਾਲੇ ਨੇ ਸਾਇਕਲ ਤੋਂ ਉਤਰਦਿਆਂ ਸੱਥ ਕੋਲ ਆ ਕੇ ਆਲੂ, ਗੰਢੇ, ਕੱਦੂ, ਟਿੰਡੋ, ਆਦਿ ਦਾ ਹੋਕਾ ਦਿੱਤਾ ਤਾਂ ਸੱਥ ‘ਚ ਬੈਠੇ ਸੀਤੇ ਮਰਾਸੀ ਨੇ ਉਸ ਨੂੰ ਉੱਚੀ ਆਵਾਜ਼ ਮਾਰ ਕੇ ਪੁੱਛਿਆ, ”ਹੋਰ ਕੀ ਕੁਸ ਐ ਬਈ ਤੇਰੇ ਕੋਲੇ?” ਬਾਬੇ ਬਿਸ਼ਨ ਸਿਉਂ ਨੇ ਮਰਾਸੀ ਨੂੰ ਪੁੱਛਿਆ, ”ਤੈਨੂੰ ਕੀ …

Read More »

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-202)

ਮੋਢੇ ‘ਤੇ ਕਹੀ ਰੱਖੀ ਸੱਥ ਕੋਲ ਦੀ ਲੰਘੇ ਜਾਂਦੇ ਭਾਗੇ ਬੁੜ੍ਹੇ ਦੇ ਮੁੰਡੇ ਜੈਲੇ ਨੂੰ ਬਾਬਾ ਪਾਖਰ ਸਿਉਂ ਆਵਾਜ਼ ਮਾਰ ਕੇ ਕਹਿੰਦਾ, ”ਜੈਲ! ਗੱਲ ਸੁਣ ਕੇ ਜਾਈਂ ਪੁੱਤ ਓਏ।” ਜੈਲਾ ਬਾਬੇ ਦੀ ਆਵਾਜ਼ ਸੁਣ ਕੇ ਸੱਥ ਵੱਲ ਨੂੰ ਇੱਕ ਦਮ ਇਉਂ ਮੁੜਿਆ ਜਿਮੇਂ ਅੰਦਰਲਾ ਬਰੇਕ ਦੱਬ ਕੇ ਮੈਸੀ ਟਰੈਕਟਰ ਮੋੜਿਆ …

Read More »

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-201)

ਸੱਥ ਵੱਲ ਨੂੰ ਤੁਰਿਆ ਆਉਂਦਾ ਨਾਥਾ ਅਮਲੀ ਚੰਗੀ ਛਕੀ ਹੋਈ ਫ਼ੀਮ ਦੇ ਨਸ਼ੇ ਦੀ ਲੋਰ ‘ਚ ਪੁਰਾਣੇ ਵੇਲਿਆਂ ਦਾ ਇੱਕ ਮਸ਼ਹੂਰ ਗੀਤ ‘ਰੁੱਤ ਸਿਆਲ ਦੀ ਤੇ ਪਾਲ਼ਾ ਮੈਨੂੰ ਲੱਗਦਾ ਵੇ ਖੇਸ ਲੈ ਦੇ ਪਾਪਲੀਨ ਦਾ’ ਗਾਉਂਦਾ ਸੱਥ ‘ਚ ਆ ਕੇ ਬਾਬੇ ਗੀਟਨ ਸਿਉਂ ਦੇ ਮੂਹਰੇ ਥੜ੍ਹੇ ਉੱਤੇ ਬਹਿੰਦਾ ਹੀ ਬਾਬੇ …

Read More »

ਪਿੰਡ ਦੀ ਸੱਥ ਵਿੱਚੋਂ

ਖੇਤ ਬੰਨੇ ਤੋਂ ਹਾੜ੍ਹੀ ਦੀ ਫ਼ਸਲ ਸਾਂਭਦਿਆਂ ਹੀ ਲੋਕਾਂ ਨੇ, ਆਪਣੇ ਕੰਮਾਂ ਧੰਦਿਆਂ ਤੋਂ ਕੁਝ ਵਿਹਲ ਮਹਿਸੂਸ ਕਰਦਿਆਂ, ਪਹਿਲਾਂ ਵਾਂਗ ਹੀ ਪਿੰਡ ਦੀ ਸੱਥ ਵੱਲ ਨੂੰ ਆਉਣਾ ਸ਼ੁਰੂ ਕਰ ਦਿੱਤਾ। ਸਾਲ ਭਰ ਦੇ ਗੁਜ਼ਾਰੇ ਜੋਗੀ ਕਣਕ ਰੱਖ ਕੇ ਬਾਕੀ ਦੀ ਕਣਕ ਮੰਡੀ ਵੇਚ ਦਿੱਤੀ ਤਾਂ ਕਿ ਆੜ੍ਹਤੀਆਂ ਦਾ ਕਰਜ਼ ਲੱਥ …

Read More »

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-199)

ਜਿਉਂ ਹੀ ਜੰਗੀਰਾ ਭਾਊ ਤਿੰਨ ਚਾਰ ਵਾਰ ਸੱਥ ਕੋਲ ਦੀ ਲੰਘਿਆ ਤਾਂ ਵੇਹੜੇ ਵਲੋਂ ਫ਼ੇਰ ਦੋਬਾਰਾ ਘਰ ਨੂੰ ਮੁੜੇ ਜਾਂਦੇ ਨੂੰ ਬਾਬੇ ਬਚਿੱਤਰ ਸਿਉਂ ਨੇ ਬਾਰ-ਬਾਰ ਗੇੜੇ ਮਾਰਨ ਬਾਰੇ ਪੁੱਛਣ ਲਈ ਭਾਊ ਨੂੰ ਬਜ਼ੁਰਗ ਅਵਸਥਾ ‘ਚੋਂ ਆਵਾਜ਼ ਮਾਰੀ, ”ਜੰਗੀਰ ਸਿਆਂ! ਓਏ ਆ ਜਾ ਭਾਊ ਦਮ ਲੈ ਲਿਆ ਕਰ ਕਦੇ। ਕਦੇ …

Read More »

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-198)

ਸਾਉਣ ਦੀ ਝੜ੍ਹੀ ਹਟਦਿਆਂ ਹੀ ਜਦੋਂ ਅਸਮਾਨ ‘ਚ ਸੱਤ ਰੰਗੀ ਪੀਂਘ ਦਿਖਾਈ ਦਿੱਤੀ ਤਾਂ ਘਰਾਂ ‘ਚੋਂ ਖੀਰ, ਪ੍ਰਸ਼ਾਦ, ਗੁਲਗਲੇ ਮੱਠੀਆਂ ਅਤੇ ਮਾਹਲ ਪੂੜਿਆਂ ਦੀ ਵਾਸ਼ਨਾ ਨੱਕ ‘ਚ ਕੁਤ-ਕਤਾੜੀਆਂ ਕੱਢਣ ਲੱਗ ਪਈ। ਏਧਰ ਲੋਕ ਵੀ ਘਰਾਂ ‘ਚੋਂ ਨਿੱਕਲ ਕੇ ਸੱਥ ‘ਚ ਜੁੜਣੇ ਸ਼ੁਰੂ ਹੋ ਗਏ। ਸੱਥ ‘ਚ ਪਛੜ ਕੇ ਆਉਣ ਵਾਲੇ …

Read More »

ਸਿੱਖ ਜੂਨ ’84 ਕਦੇ ਨਹੀਂ ਭੁੱਲਣਗੇ!

1 ਜੂਨ 1984 ਦਾ ਦਿਨ ਪੰਜਾਬ ਲਈ ਅਤੇ ਖ਼ਾਸ ਕਰ ਕੇ ਸਿੱਖਾਂ ਲਈ ਉਹ ਮਨਹੂਸ ਦਿਨ ਸੀ ਜਿਸ ਦਿਨ ਭਾਰਤੀ ਫ਼ੌਜਾਂ ਨੇ ਆਪਣੇ ਹੀ ਮੁਲਕ ਦੇ ਇੱਕ ਅਜਿਹੇ ਫ਼ਿਰਕੇ ਨੂੰ ਸਬਕ ਸਿਖਾਉਣ ਦਾ ਮਨ ਬਣਾਇਆ ਜਿਸ ਨੇ ਭਾਰਤ ਦੇ ਗਲੋਂ ਵਿਦੇਸ਼ੀ ਗ਼ੁਲਾਮੀ ਦਾ ਜੂਲਾ ਲਾਹੁਣ ਵਿੱਚ ਬਹੁਤ ਮਹੱਤਵਪੂਰਨ ਰੋਲ ਹੀ …

Read More »

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-197)

ਸੰਤੇ ਬੁੜ੍ਹੇ ਕਾ ਮਿੱਠੂ ਪਿੰਡ ‘ਚ ਸਾਕ ਕਰਾਉਣ ਦੀ ਵਿਚੋਲਗੀ ਕਰਨ ਦਾ ਕੰਮ ਕਰਦਾ ਸੀ। ਜੇ ਕਦੇ ਕੋਈ ਗਾਂ ਮੱਝ ਢਾਕ ‘ਤੇ ਚੜ੍ਹ ਜਾਂਦੀ ਤਾਂ ਮਿੱਠੂ ਵਪਾਰਪੁਣੇ ਨੂੰ ਵੀ ਇਉਂ ਮੂੰਹ ਮਾਰ ਜਾਂਦਾ ਜਿਮੇਂ ਸੱਜਰ ਮੱਝ ਮੂਹਰੇ ਪਏ ਹਰੇ ਪੱਠਿਆਂ ‘ਤੇ ਧੂੜੇ ਸੁੱਕੇ ਦਾਣੇ ਨੂੰ ਨਾਲ ਖੜ੍ਹੀ ਤੋਕੜ ਮੱਝ ਮੂੰਹ …

Read More »

ਅਮਰੀਕਾ ਦੀ ਤਰੱਕੀ ਦਾ ਰਾਜ਼ ਸ਼ਕਤੀਆਂ ਦਾ ਵਿਕੇਂਦਰੀਕਰਨ

ਡਾ. ਚਰਨਜੀਤ ਸਿੰਘ ਗੁਮਟਾਲਾ 1-937-573-9812 (ਅਮਰੀਕਾ) [email protected] ਜੇ ਅਮਰੀਕਾ ਦੇ ਇਤਿਹਾਸਕ ਪਿਛੋਕੜ ‘ਤੇ ਇੱਕ ਝਾਤ ਪਾਈਏ ਤਾਂ ਪਤਾ ਲੱਗਦਾ ਹੈ ਕਿ ਯੌਰਪ ਤੋਂ ਅਮਰੀਕਾ ਵਿੱਚ ਉਹ ਲੋਕ ਆਏ ਜਿਨ੍ਹਾਂ ਨੂੰ ਉਥੇ ਧਰਮ ਦੀ ਆਜ਼ਾਦੀ ਨਹੀਂ ਸੀ ਜਾਂ ਜਿਨ੍ਹਾਂ ਨੂੰ ਲਿਖਣ ਤੇ ਬੋਲਣ ਦੀ ਆਜ਼ਾਦੀ ਨਹੀਂ ਸੀ। ਜੇ ਉਹ ਰਾਜੇ ਦੇ …

Read More »