ਤਾਜ਼ਾ ਖ਼ਬਰਾਂ
Home / ਮੁੱਖ ਖਬਰਾਂ / ਮੁੱਖ ਲੇਖ (page 4)

ਮੁੱਖ ਲੇਖ

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-214)

ਹਾਹਾਹਾਹਾਹਾ … ਹੱਸਦਾ ਹੱਸਦਾ ਨਾਥਾ ਅਮਲੀ ਜਿਉਂ ਹੀ ਸੱਥ ‘ਚ ਆਇਆ ਤਾਂ ਸਾਰੀ ਸੱਥ ਨਾਥੇ ਅਮਲੀ ਦੇ ਹਾਸੇ ਤੋਂ ਹੈਰਾਨ ਹੋ ਗਈ। ਮਾਹਲੇ ਨੰਬਰਦਾਰ ਨੇ ਅਮਲੀ ਨੂੰ ਪੁੱਛਿਆ, ”ਕੀ ਗੱਲ ਅਮਲੀਆ ਅੱਜ ਘਰੋਂ ਈ ਹੱਸਦਾ ਆਉਨੈ ਓਏ, ਕੁਸ ਥਿਆ ਗਿਆ ਕੁ ਕੁਸ ਦਿਸ ਗਿਆ। ਅੱਗੇ ਤਾਂ ਪਤੰਦਰਾਂ ਸੱਥ ‘ਚ ਇਉਂ …

Read More »

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-213)

ਸੱਥ ‘ਚ ਆਉਂਦਿਆਂ ਹੀ ਨਾਥਾ ਅਮਲੀ ਬਾਬੇ ਸੁਦਾਗਰ ਸਿਉਂ ਦਾ ਹਾਲ ਚਾਲ ਪੁੱਛਦਾ ਬਾਬੇ ਨੂੰ ਬੋਲਿਆ, ”ਕਿਉਂ ਬਾਬਾ! ਤੂੰ ਤਾਂ ਸੈਂਕੜੇ ਨੂੰ ਟੱਪ ਗਿਆ ਹੋਏਂਗਾ ਕੁ ਨਹੀਂ?” ਅਮਲੀ ਦੀ ਗੱਲ ਸੁਣ ਕੇ ਬਾਬੇ ਦੇ ਕੋਲ ਬੈਠਾ ਦਿਆਲਾ ਬੁੜ੍ਹਾ ਅਮਲੀ ਨੂੰ ਟਿੱਚਰ ‘ਚ ਕਹਿੰਦਾ, ”ਕੀ ਗੱਲਾਂ ਕਰਦੈਂ ਅਮਲੀਆ ਤੂੰ। ਹਜੇ ਕਿੱਥੇ …

Read More »

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-212)

ਸੱਥ ‘ਚ ਆਉਂਦਿਆ ਹੀ ਬਾਬੇ ਨਾਗਰ ਸਿਉਂ ਨੇ ਸੀਤੇ ਮਰਾਸੀ ਨੂੰ ਪੁੱਛਿਆ, ”ਕਿਉਂ ਬਈ ਮੀਰ! ਆਹ ਤੜਕੇ ਪੁਲਸ ਕੀਹਦੇ ਆ ਗੀ ਅੱਜ। ਕੋਈ ਰੌਲ਼ਾ ਗੌਲਾ ਤਾਂ ਪਿੰਡ ‘ਚ ਸੁਣਿਆ ਨ੍ਹੀ। ਕਿਤੇ ਵੇਹੜੇ ਆਲੇ ਫ਼ੇਰ ਤਾਂ ਨ੍ਹੀ ਲੜ ਪੇ?” ਬੱਗੜ ਬੁੜ੍ਹੇ ਕਾ ਬੱਲੂ ਬਾਬੇ ਨਾਗਰ ਸਿਉਂ ਨੂੰ ਗੱਲ ਚੱਕ ਕੇ ਕਹਿੰਦਾ, …

Read More »

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-211)

ਜਿਉਂ ਹੀ ਨਾਥਾ ਅਮਲੀ ਸੱਥ ‘ਚ ਆਇਆ ਤਾਂ ਬਾਬੇ ਸੰਧੂਰਾ ਸਿਉਂ ਨੇ ਅਮਲੀ ਨੂੰ ਪੁੱਛਿਆ, ”ਕੀ ਗੱਲ ਬਈ ਨਾਥਾ ਸਿਆਂ ਅੱਜ ਗੱਡੀ ਲੇਟ ਫ਼ੇਟ ਹੋਈ ਫ਼ਿਰਦੀ ਐ, ਸੁੱਖ ਐ। ਅੱਜ ਕਿਹੜਿਆਂ ਕੰਮਾਂ ‘ਚ ਰੁੱਝਿਆ ਵਿਐਂ?” ਅਮਲੀ ਵੱਲ ਵੇਖ ਕੇ ਸੀਤੇ ਮਰਾਸੀ ਨੇ ਬਾਬੇ ਦੀ ਗੱਲ ਦਾ ਟਿੱਚਰ ‘ਚ ਜਵਾਬ ਦਿੱਤਾ, …

Read More »

ਪੰਥਕ ਧਿਰਾਂ ਇਮਾਨਦਾਰੀ ਦਾ ਪੱਲਾ ਫ਼ੜ ਕੇ ਇਕਜੁੱਟ ਹੋ ਜਾਣ ਤਾਂ ਅੱਜ ਵੀ ਪੰਜਾਬ ਦੀ ਹੋਣੀ ਬਦਲ ਸਕਦੀ ਹੈ!

ਪੰਜਾਬ ਦੇ ਮੌਜੂਦਾ ਹਾਲਾਤ ਬਹੁਤ ਹੀ ਗੁੰਝਲਦਾਰ ਬਣੇ ਹੋਏ ਹਨ, ਅਤੇ ਆਮ ਲੋਕ ਇੱਕ ਵਾਰ ਫ਼ਿਰ ਦੁਬਿਧਾ ਵਿੱਚ ਪਏ ਹੋਏ ਮਹਿਸੂਸ ਕਰ ਰਹੇ ਹਨ। ਬਹੁ ਗਿਣਤੀ ਲੋਕ ਮਨਾਂ ਵਿੱਚ ਇਹ ਖ਼ਦਸ਼ਾ ਬਣਿਆ ਹੋਇਆ ਹੈ ਕਿ ਸ੍ਰ. ਪ੍ਰਕਾਸ਼ ਸਿੰਘ ਬਾਦਲ ਰਾਜਨੀਤੀ ਵਿੱਚ ਬਹੁਤ ਚਤਰ ਚਲਾਕ ਹਨ, ਅਤੇ ਉਹਨਾਂ ਨੇ ਵਿਧਾਨ ਸਭਾ …

Read More »

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-209)

ਜਿਵੇਂ ਜਿਵੇਂ ਵੋਟਾਂ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਸੀ ਤਿਵੇਂ ਤਿਵੇਂ ਲੋਕ ਪਿੰਡ ਦੀ ਸੱਥ ‘ਚ ਆ ਕੇ ਵੋਟਾਂ ਬਾਰੇ ਕੰਸੋਆਂ ਲੈਣ ਦੇ ਰੁਝਾਨ ‘ਚ ਲੱਗੇ ਹੋਏ ਸਨ। ਨਵੀਂ ਪਾਰਟੀ ਚੋਣ ਮੈਦਾਨ ‘ਚ ਆਉਣ ਨਾਲ ਦਿਨ-ਬ-ਦਿਨ ਚੋਣਾਂ ਦਾ ਮਹੌਲ ਬਦਲਦਾ ਜਾ ਰਿਹਾ ਸੀ। ਲੋਕ ਰੇਡੀਓ, ਟੀ.ਵੀ., ਅਖ਼ਬਾਰਾਂ ਅਤੇ ਪੜ੍ਹੇ …

Read More »

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-208)

ਸੱਥ ਵਾਲੇ ਥੜ੍ਹੇ ‘ਤੇ ਚਾਰ ਪੰਜ ਢਾਣੀਆਂ ਬਣਾ ਕੇ ਤਾਸ਼ ਖੇਡੀ ਜਾਂਦਿਆਂ ਦਾ ਉੱਚੀ ਉੱਚੀ ਰੌਲਾ ਸੁਣ ਕੇ ਸਾਇਕਲ ‘ਤੇ ਕਿਸੇ ਕੰਮ ਧੰਦੇ ਲਈ ਸੱਥ ਕੋਲ ਦੀ ਲੰਘਿਆ ਜਾਂਦਾ ਸੁਰਜਨ ਬੁੜ੍ਹੇ ਕਾ ਗਾਮਾ ਸਾਇਕਲ ਤੋਂ ਉਤਰ ਕੇ ਥੜ੍ਹੇ ‘ਤੇ ਬੈਠੇ ਬਾਬੇ ਨਿਹਾਲ ਸਿਉਂ ਨੂੰ ਟਿੱਚਰ ‘ਚ ਕਹਿੰਦਾ, ”ਏਥੇ ਵੀ ਬਾਬਾ …

Read More »

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-207)

ਇੱਕ ਤਾਂ ਹਾੜ ਦੇ ਦਿਨਾਂ ਦੀ ਗਰਮੀ ਨੇ ਲੋਕਾਂ ਨੂੰ ਮੱਕੀ ਦੇ ਦਾਣਿਆਂ ਵਾਂਗ ਭੁੰਨ ਛੱਡਿਆ ਸੀ ਅਤੇ ਦੂਜਾ ਬਿਜਲੀ ਵੀ ਲੋਕਾਂ ਨਾਲ ਲੁਕਣਮੀਚੀ ਖੇਡ ਰਹੀ ਸੀ। ਕਦੇ ਦੋ ਘੰਟੇ ਆ ਜਾਇਆ ਕਰੇ ਤੇ ਕਦੇ ਚਾਰ ਘੰਟੇ ਇੱਕ ਭੋਰਾ ਚਮਕਾਰਾ ਵੀ ਨਾ ਮਾਰੇ। ਗਰਮੀ ਅਤੇ ਬਿਜਲੀ ਦੇ ਸਤਾਏ ਲੋਕ ਸੱਥ …

Read More »

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-206)

ਨਾਥੇ ਅਮਲੀ ਨੇ ਸੱਥ ‘ਚ ਆਉਂਦਿਆਂ ਹੀ ਥੜ੍ਹੇ ‘ਤੇ ਬੈਠੇ ਮਾਹਲੇ ਨੰਬਰਦਾਰ ਨੂੰ ਪੁੱਛਿਆ, ”ਕਿਉਂ ਬਈ ਨੰਬਰਦਾਰਾ! ਆਹ ਕੱਲ੍ਹ ਮਾਈ ਰੇਲੋ ਕਿਮੇਂ ਆਵਦੇ ਘਰੇ ਈ ਇਉਂ ਟੱਪੀ ਜਾਂਦੀ ਸੀ ਜਿਮੇਂ ਜੈਨੂੰ ਘਮਿਆਰ ਦੇ ਘਰੇ ਲਾਚੜੇ ਵੇ ਗਧੇ ਕੱਛੂ ਕੁੰਮੇ ਨੂੰ ਵੇਖ ਕੇ ਸਾਰੀ ਰਾਤ ਹਿਣਕੀ ਗਏ ਸੀ। ਬਲਾ ਬਾਹਲਾ ਰੌਲਾ …

Read More »

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-205)

ਸੱਥ ਵੱਲ ਨੂੰ ਤੁਰੇ ਆਉਂਦੇ ਪਿੰਡ ਦੇ ਲੋਕਾਂ ਦੇ ਇਕੱਠ ਨੂੰ ਵੇਖ ਕੇ ਤਾਸ਼ ਖੇਡਦਿਆਂ ਕੋਲ ਬੈਠੇ ਨਾਥੇ ਅਮਲੀ ਨੇ ਨਾਲ ਬੈਠੇ ਬਾਬੇ ਅਤਰ ਸਿਉਂ ਨੂੰ ਪੁੱਛਿਆ, ”ਆਹ ਡੱਡ ਭੂਕੜੀ ਕਿੱਧਰੋਂ ‘ਕੱਠੀ ਹੋਈ ਆਉਂਦੀ ਐ ਬਾਬਾ। ਇਹ ਤਾਂ ਆਂਏਂ ‘ਕੱਠੇ ਹੋਏ ਆਉਂਦੇ ਐ ਜਿਮੇਂ ਵੋਟਾਂ ਮੰਗਣ ਵੇਲੇ ਬੌਂਗਿਆਂ ਦਾ ਰੇਸ਼ਮ …

Read More »