ਤਾਜ਼ਾ ਖ਼ਬਰਾਂ
Home / ਮੁੱਖ ਖਬਰਾਂ / ਮੁੱਖ ਲੇਖ (page 3)

ਮੁੱਖ ਲੇਖ

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-222)

ਸੱਥ ਕੋਲ ਆ ਕੇ ਰੁਕੀ ਬੰਦਿਆਂ ਨਾਲ ਭਰੀ ਟਰਾਲੀ ‘ਚੋਂ ਜੱਗੇ ਕਾਮਰੇਡ ਨੂੰ ਉਤਰਦਿਆਂ ਵੇਖ ਕੇ ਬਾਬੇ ਪਿਆਰਾ ਸਿਉਂ ਨੇ ਨਾਲ ਬੈਠੇ ਬੁੱਘਰ ਦਖਾਣ ਨੂੰ ਪੁੱਛਿਆ, ”ਕਿਉਂ ਬਈ ਬੁੱਘਰ ਸਿਆਂ! ਆਹ ਕਾਮਰੇਟ ਕਿੱਧਰੋਂ ਆਇਆ। ਇਹ ਤਾਂ ਯਾਰ ਕਦੇ ਪਿੰਡੋਂ ਬਾਹਰ ਈ ਨ੍ਹੀ ਨਿੱਕਲਿਆ ਸੀ। ਅੱਜ ਕਿੱਧਰ ਗਦੌੜਾ ਫ਼ੇਰ ਕੇ ਆਇਆ। …

Read More »

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-221)

ਸੱਥ ਵਿੱਚ ਬੈਠੇ ਬਾਬੇ ਸੱਜਣ ਸਿਉਂ ਨੂੰ ਇੱਕ ਲਵੀ ਜੀ ਉਮਰ ਦੇ ਮੁੰਡੇ ਨੇ ਆ ਕੇ ਪੁੱਛਿਆ, ”ਬਾਬਾ! ਐਥੇ ਮੇਰਾ ਭਾਪਾ ਨ੍ਹੀ ਆਇਆ?” ਬਾਬੇ ਦੇ ਕੋਲ ਬੈਠੇ ਮਾਹਲੇ ਨੰਬਰਦਾਰ ਨੇ ਜੁਆਕ ਨੂੰ ਪੁੱਛਿਆ, ”ਕਿੰਨ੍ਹਾਂ ਦਾ ਮੁੰਡਾ ਪੁੱਤ ਤੂੰ?” ”ਕੌਰੂ ਦਾ ਮੁੰਡਾਂ ਤਾਇਆ।” ਜੁਆਕ ਬੋਲਿਆ। ਸੀਤਾ ਮਰਾਸੀ ਕਹਿੰਦਾ, ”ਕੌਰੂ ਆਜੜੀ ਦਾ …

Read More »

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-220)

ਨਾਥੇ ਅਮਲੀ ਨੂੰ ਸੱਥ ਵੱਲ ਆਉਂਦਾ ਵੇਖ ਕੇ ਪ੍ਰੀਤੇ ਨਹਿੰਗ ਕਾ ਲੱਛੂ ਬਾਬੇ ਦਸੌਂਧਾ ਸਿਉਂ ਨੂੰ ਕਹਿੰਦਾ, ”ਕਿਉਂ ਬਈ ਬਾਬਾ! ਔਧਰ ਆਵਦੇ ਪਿੱਛੇ ਨਾਥੇ ਅਮਲੀ ਵੱਲ ਝਾਤੀ ਮਾਰ ਕੇ ਵੇਖ ਕਿਮੇਂ ਤੁਰਦਾ ਜਿਮੇਂ ਲਾਂਗੜਿਆ ਵਿਆ ਗਧਾ ਇੱਟਾਂ ਲੈ ਕੇ ਭੱਠੇ ‘ਚੋਂ ਨਿਕਲਦਾ ਹੁੰਦਾ। ਮੈਨੂੰ ਤਾਂ ਲਗਦਾ ਕਿੱਤੇ ਸੁੱਖੋ ਨੇ ਨਾ …

Read More »

ਰਾਜਕੁਮਾਰੀ ਦਾ ਇਸ਼ਟ ਕਿਹੜੈ?

ਸਰਬਜੀਤ ਸਿੰਘ ਸੈਕਰਾਮੈਂਟੋ [email protected] ਪਿਛਲੇ ਦਿਨੀਂ (16 ਅਕਤੂਬਰ 2016), ਦਸਮ ਗ੍ਰੰਥ ਦੇ ਆਖੇ ਜਾਂਦੇ ਹਮਾਇਤੀਆਂ ਵਲੋਂ ਅਮਰੀਕਾ ਦੇ ਸ਼ਹਿਰ ਫ਼ੇਅਰਫ਼ੈਕਸ ਵਿਖੇ ਇੱਕ ਸੈਮੀਨਾਰ ਕੀਤਾ ਗਿਆ ਜਿਸ ਵਿੱਚ ਭਾਗ ਲੈਣ ਲਈ ਡਾ. ਹਰਭਜਨ ਸਿੰਘ (ਨਿਰਦੇਸ਼ਕ ਡਾ. ਬਲਬੀਰ ਸਿੰਘ ਸਾਹਿਤ ਕੇਂਦਰ ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ ਪਟਿਆਲਾ) ਮੁਖ ਬੁਲਾਰੇ ਦੇ ਤੌਰ ਉੇਚੇਚੇ ਤੌਰ ‘ਤੇ …

Read More »

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-219)

ਠੁੰਗ ਮਾਰਾਂ ਦੇ ਸੁਰਜਨ ਬੁੜ੍ਹੇ ਦੇ ਮੁੰਡੇ ਰੇਸ਼ਮ ਦੇ ਫ਼ਾਹਾ ਲੈਣ ਪਿੱਛੋਂ ਸਾਰਾ ਪਿੰਡ ਥਾਂ ਥਾਂ ਢਾਣੀਆਂ ਬਣਾ ਮੂੰਹ ਜੋੜ ਕੇ ਬੁੱਲ੍ਹ ਟੁੱਕ ਟੁੱਕ ਗੱਲਾਂ ਕਰ ਰਿਹਾ ਸੀ। ਪ੍ਰਤਾਪੇ ਭਾਊ ਨੇ ਸੱਥ ‘ਚ ਆਉਂਦਿਆਂ ਹੀ ਬਾਬੇ ਕੁੰਢਾ ਸਿਉਂ ਨੂੰ ਪੁੱਛਿਆ, ”ਕਿਉਂ ਬਈ ਬਾਬਾ! ਏਦੂੰ ਪਹਿਲਾਂ ਵੀ ਆਪਣੇ ਪਿੰਡ ‘ਚ ਕਦੇ …

Read More »

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-218)

ਜਿਉਂ ਹੀ ਜਨਕ ਬਾਣੀਆ ਸੱਥ ਵਾਲੇ ਥੜ੍ਹੇ ‘ਤੇ ਬਾਬੇ ਚੰਨਣ ਸਿਉਂ ਕੋਲ ਆ ਕੇ ਬੈਠਾ ਤਾਂ ਥੜ੍ਹੇ ਦੇ ਦੂਜੇ ਪਾਸੇ ਬੈਠਾ ਨਾਥਾ ਅਮਲੀ ਜਨਕ ਨੂੰ ਕਹਿੰਦਾ, ”ਓ ਸਣਾ ਬਈ ਸੇਠਾ! ਅੱਜ ਕਿਮੇਂ ਬਾਬੇ ਦੇ ਸਰ੍ਹਾਣੇ ਆ ਕੇ ਬਹਿ ਗਿਐਂ ਜਿਮੇਂ ਦਵਾਲੀ ਵੇਲੇ ਦੀਵੇ ਦੇਣ ਗਈ ਮਰਾਸਣ ਕਣਕ ਆਲੀ ਬਖਾਰੀ ਦੇ …

Read More »

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-217)

ਸੱਥ ਕੋਲ ਦੀ ਲੰਘੀ ਜਾਂਦੀ ਗੱਜਣ ਮੈਂਬਰ ਕੀ ਟਰਾਲੀ ‘ਚ ਬੈਠੀਆਂ ਦੋ ਤਿੰਨ ਬੁੜ੍ਹੀਆਂ ਅਤੇ ਦੋ ਕੁ ਬੰਦਿਆਂ ਨੂੰ ਵੇਖ ਕੇ ਬਾਬੇ ਚੜ੍ਹਤ ਸਿਉਂ ਨੇ ਨਾਲ ਬੈਠੇ ਸੂਬੇਦਾਰ ਰਤਨ ਸਿਉਂ ਨੂੰ ਪੁੱਛਿਆ, ”ਕਿਉਂ ਬਈ ਸੂਬੇਦਾਰਾ! ਆਹ ਕੀਹਨੂੰ ਟਰਾਲੀ ‘ਚ ਪਾਈ ਜਾਂਦੇ ਐ ਮੰਜੇ ‘ਤੇ? ਇਹ ਤਾਂ ਇਉਂ ਲੱਗਦਾ ਜਿਮੇਂ ਕਿਸੇ …

Read More »

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-216 )

ਸੱਥ ਕੋਲ ਦੀ ਲੰਘੇ ਜਾਂਦੇ ਭੱਜਲਾਂ ਦੇ ਰੁਲਦੂ ਬਾਵੇ ਵੱਲ ਵੇਖ ਕੇ ਬਾਬੇ ਸੁਰਜਨ ਸਿਉਂ ਨੇ ਮਾਹਲੇ ਨੰਬਰਦਾਰ ਨੂੰ ਪੁੱਛਿਆ, ”ਕਿਉਂ ਬਈ ਨੰਬਰਦਾਰਾ! ਆਹ ਰੁਲਦੂ ਬਾਵੇ ਦਾ ਹੁਣੇ ਹੁਣੇ ਚੌਥਾ ਪੰਜਮਾਂ ਗੇੜਾ ਲਗਦਾ ਯਾਰ। ਅੱਗੇ ਤਾਂ ਸੱਥ ‘ਚ ਵੀ ਦੋ ਘੜੀਆਂ ਬਹਿ ਬੂਹ ਜਾਂਦਾ ਸੀ, ਹੁਣ ਮਹੀਨਾ ਸਾਰਾ ਹੋ ਗਿਆ …

Read More »

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-215)

ਨਾਥੇ ਅਮਲੀ ਨੂੰ ਸੱਥ ‘ਚ ਆਉਂਦਿਆਂ ਹੀ ਬਾਬੇ ਕਪੂਰ ਸਿਉਂ ਨੇ ਪੁੱਛਿਆ, ”ਕਿਉਂ ਬਈ ਨਾਥਾ ਸਿਆਂ! ਕੱਲ੍ਹ ਕੀ ਬਿੱਲੀ ਛਿੱਕ ਗੀ ਸੀ। ਕੱਲ੍ਹ ਪਤੰਦਰਾ ਆਇਆ ਈ ਨ੍ਹੀ ਤੂੰ। ਗਿਆ ਵਿਆ ਸੀ ਕਿਤੇ ਕੁ ਓਡਾਂ ਦੀ ਥੱਕੀ ਵੀ ਗਧੀ ਆਂਗੂੰ ਘਰੇ ਈ ਲਿਟਿਆ ਪਿਆ ਰਿਹਾ ਸਾਰਾ ਦਿਨ?” ਸੀਤਾ ਮਰਾਸੀ ਨਾਥੇ ਅਮਲੀ …

Read More »

30 ਸਤੰਬਰ ਨੂੰ ਸਲਾਨਾ ਜੋੜ ਮੇਲਾ ਦਾਤਾ ਬੰਦੀ ਛੋੜ ‘ਤੇ ਵਿਸ਼ੇਸ਼

ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਬਚਪਨ ਤੋਂ ਹੀ ਗੁਰੂ ਘਰ ਦੇ ਦੋਖੀਆਂ ਦੀਆਂ ਗਤੀਵਿਧੀਆਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਉਨ੍ਹਾਂ ਦੇ ਤਾਇਆ, ਪ੍ਰਿੰਥੀਚੰਦ ਅਤੇ ਤਾਈ ਕਰਮੋ ਨੇ ਉਨ੍ਹਾਂ ਨੂੰ ਸ਼ਰੀਰਕ ਤੌਰ ‘ਤੇ ਮਾਰ ਦੇਣ ਦੀਆਂ ਚਾਰ ਗੋਂਦਾਂ ਗੁੰਦੀਆਂ ਪਰ ਹਰ ਵਾਰ ਅਸਫ਼ਲਤਾ ਅਤੇ ਬਦਨਾਮੀ …

Read More »