ਤਾਜ਼ਾ ਖ਼ਬਰਾਂ
Home / ਮੁੱਖ ਖਬਰਾਂ / ਮੁੱਖ ਲੇਖ (page 2)

ਮੁੱਖ ਲੇਖ

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-229)

ਜਿਉਂ ਹੀ ਨਾਥਾ ਅਮਲੀ ਸੱਥ ‘ਚ ਆਇਆ ਤਾਂ ਬਾਬੇ ਸੰਧੂਰਾ ਸਿਉਂ ਨੇ ਅਮਲੀ ਨੂੰ ਇਉਂ ਘੰਗੂਰਾ ਮਾਰਿਆ ਜਿਵੇਂ ਬਾਬੇ ਨੇ ਅਮਲੀ ਨੁੰ ਦੱਸਿਆ ਹੋਵੇ ਕਿ ਅਮਲੀਆ ਮੈਂ ਵੀ ਸੱਥ ‘ਚ ਹੀ ਬੈਠਾਂ। ਅਮਲੀ ਨੇ ਬਾਬੇ ਦਾ ਘੰਗੂਰਾ ਸੁਣਦੇ ਸਾਰ ਹੀ ਬਾਬੇ ‘ਤੇ ਵਿਅੰਗ ਕਸ ਮਾਰਿਆ, ”ਕਿਮੇਂ ਆਂ ਬਾਬਾ! ਕਿਮੇਂ ਘੰਗੂਰੇ …

Read More »

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-228)

ਜਿਉਂ ਹੀ ਨਾਥਾ ਅਮਲੀ ਕਈਆਂ ਦਿਨਾਂ ਪਿੱਛੋਂ ਸੱਥ ‘ਚ ਆ ਕੇ ਸੱਥ ਵਿੱਚ ਬੈਠੀ ਸਾਰੀ ਸੰਗਤ ਨੂੰ ਫ਼ਤਹਿ ਬੁਲਾ ਕੇ ਬਾਬੇ ਕ੍ਰਿਪਾਲ ਸਿਉਂ ਦੇ ਕੋਲ ਆ ਕੇ ਬੈਠਾ ਤਾਂ ਸਾਰੀ ਸੱਥ ਅਮਲੀ ਵੱਲ ਇਉਂ ਝਾਕੀ ਜਿਮੇਂ ਅਨੰਦ ਕਾਰਜ ਹੁੰਦਿਆਂ ਤੋਂ ਟੈਂਟ ਦੇ ਬਾਹਰ ਜੰਨ ਦੀਆਂ ਲਾਹੀਆਂ ਪਈਆਂ ਜੁੱਤੀਆਂ ‘ਤੇ ਅਚਾਨਕ …

Read More »

ਫ਼ਕੀਰਾਂ ਵਰਗੀ ਤਬੀਅਤ ਵਾਲਾ ਸੂਖਮ ਸ਼ਾਇਰ

ਰੂਹਾਨੀ ਇਸ਼ਕਾਂ, ਰਮਜ਼ਾਂ ‘ਤੇ ਬੇਪਰਵਾਹੀਆਂ ਨਾਲ ਲਬਰੇਜ਼, ਗੁਲਕੰਦ ਵਰਗੇ ਲਫ਼ਜ਼ਾਂ ‘ਚ ਅਹਿਸਾਸ ਤੇ ਜ਼ਜਬਾਤ ਨੂੰ ਕੈਦ ਕਰਨ ਵਾਲਾ ਸੂਖਮ (ਪੂਰਾ ਨਾਮ ਐੱਸ. ਮਨਜੀਤ ਸੂਖਮ) ਹੁਣ ਤਕ ‘ਕਬਰ ਦਾ ਫੁੱਲ’ (2011), ‘ਬਿਖਰੇ ਅਲਫ਼ਾਜ਼’ (2015) ਅਤੇ ‘ਮੈਂ ਕੌਣ ਹਾਂ’ (ਨਾਵਲੈੱਟ, 2016)  ਪੁਸਤਕਾਂ ਸਾਹਿਤ-ਜਗਤ ਦੀ ਝੋਲੀ ਪਾ ਚੁੱਕਾ ਹੈ।  ‘ਪਲੈਟੋ’ ਦੁਆਰਾ ‘ਸੁਕਰਾਤ’ ਦੀ …

Read More »

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-227)

ਪ੍ਰਤਾਪੇ ਭਾਊ ਨੇ ਸੱਥ ‘ਚ ਆਉਂਦਿਆਂ ਹੀ ਬਾਬੇ ਪੂਰਨ ਸਿਉਂ ਨੂੰ ਪੁੱਛਿਆ, ”ਕਿਉਂ ਬਈ ਬਾਬਾ! ਤੈਨੂੰ ਤਾਂ ਯਾਰ ਪਤਾ ਹੋਣੈ ਬਈ ਆਹ ਘਮਤਰ ਕਿਹੜੀ ਜਾਤ ਹੁੰਦੀ ਐ। ਜੱਟ, ਤਰਖਾਣ, ਰਾਮਦਾਸੀਏ ਸਿੱਖ, ਹਰੀਜਨ ਸਿੱਖ, ਮਰਾਸੀ, ਪਰਜਾਪਤ ਜਾਤਾਂ ਤਾਂ ਹੈਗੀਆਂ ਈ ਐਂ, ਪਰ ਇਹ ਘਮਤਰ ਜਾਤ ਦਾ ਨ੍ਹੀ ਪਤਾ ਲੱਗਿਆ ਬਈ ਇਹ …

Read More »

ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀਆਂ ਅਸਲ ਤਾਰੀਖ਼ਾਂ

ਸਿੱਖ ਇਤਿਹਾਸ ਵਿੱਚ ਸ਼ਹੀਦੀਆਂ, ਇੱਕ ਖ਼ਾਸ ਮੁਕਾਮ ਰੱਖਦੀਆਂ ਹਨ। ਗੁਰੂ ਸਾਹਿਬਾਨ ਨੇ ਬਾਣੀ ਰਾਹੀ ਸਿਰਫ਼ ਉਪਦੇਸ਼ ਹੀ ਨਹੀਂ ਦਿੱਤਾ ਸਗੋਂ ਉਸ ‘ਤੇ ਖ਼ੁਦ ਅਮਲ ਕਰ ਕੇ ਇਹ ਸਬਕ ਦ੍ਰਿੜ ਵੀ ਕਰਵਾਇਆ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਆਰੰਭ ਹੋ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਧਰਮ …

Read More »

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-226)

ਜਿਉਂ ਹੀ ਚੰਨਣ ਬੁੜ੍ਹਾ ਸੱਥ ‘ਚ ਆਇਆ ਤਾਂ ਬਾਬੇ ਪਿਸ਼ੌਰਾ ਸਿਉਂ ਨੇ ਚੰਨਣ ਕੋਲ ਸਾਫ਼ੇ ਦੇ ਲੜ ਕੁਝ ਬੰਨ੍ਹਿਆ ਵੇਖ ਕੇ ਚੰਨਣ ਸਿਉਂ ਨੂੰ ਪੁੱਛਿਆ, ”ਓਏ ਆ ਬਈ ਚੰਨਣ ਸਿਆ, ਆਹ ਕੀ ਬੰਨ੍ਹੀ ਫ਼ਿਰਦੈਂ ਸਾਫ਼ੇ ‘ਚ? ਜੁਆਕਾਂ ਲਈ ਖਡੌਣੇ ਖਡੂਣੇ ਲਿਆਇਆ ਲੱਗਦੈਂ। ਕਿਸੇ ਮੇਲੇ ਮੂਲੇ ਤੋਂ ਆਇਐਂ?” ਬਾਬਾ ਤਿੰਨ ਚਾਰ …

Read More »

ਕੌਮੀ ਤਰਾਨਾ ਬਨਾਮ ਦੇਹ ਸ਼ਿਵਾ ਬਰ ਮੋਹਿ ਇਹੈ

ਅੱਜ ਤੋਂ ਠੀਕ 10 ਸਾਲ ਪਹਿਲਾਂ, ਕੇਂਦਰੀ ਮੰਤਰੀ ਅਰਜਨ ਸਿੰਘ ਨੇ ਐਲਾਨ ਕੀਤਾ ਸੀ ਕਿ ਸਾਰੇ ਸਕੂਲਾਂ ਵਿੱਚ 7 ਸਤੰਬਰ ਨੂੰ  ‘ਬੰਦੇ ਮਾਤਰਮ’ ਗਾਇਆ ਜਾਵੇ। ਇਸ ਦਾ ਕਾਰਨ ਇਹ ਸੀ ਕਿ 7 ਸਤੰਬਰ 1906 ਨੂੰ ਕੋਲਕਾਤਾ ਵਿੱਚ ਹੋਈ ਬੰਗਾਲ ਦੀ ਵੰਡ ਵਿਰੋਧੀ ਇਤਿਹਾਸਕ ਰੈਲੀ (ਬੰਗ-ਭੰਗ ਅੰਦੋਲਨ) ਵਿੱਚ ਇਹ ਗੀਤ ਇੱਕ …

Read More »

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-225)

ਸੱਥ ਕੋਲ ਦੀ ਚੱਕਵੇਂ ਪੈਰੀਂ ਤੇਜ਼ੀ ਨਾਲ ਲੰਘੇ ਜਾਂਦੇ ਸੀਤੇ ਮਰਾਸੀ ਨੂੰ ਵੇਖ ਕੇ ਜੱਲ੍ਹੇ ਝਿਓਰ ਨੇ ਮਰਾਸੀ ਨੂੰ ਕੜਕਵੀਂ ਆਵਾਜ਼ ਮਾਰੀ, ”ਹੋ ਸੀਤਾ ਸਿਆ! ਓਏ ਸੱਥ ਤਾਂ ਐਧਰ ਐ। ਅੱਜ ਤੂੰ ਕਿੱਧਰ ਮੂੰਹ ਚੱਕਿਆ ਜਿਮੇਂ ਬੋਕ ਤੁੱਕਿਆਂ ਵੱਲ ਝਾਕਦਾ ਹੁੰਦੈ। ਕੰਜਰ ਦਿਆ ਮਰਾਸੀਆ ਅੱਗੇ ਤਾਂ ਸਾਰਿਆਂ ਤੋਂ ਪਹਿਲਾਂ ਸੱਥ …

Read More »

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-224)

ਸੱਥ ‘ਚ ਆਉਂਦਿਆ ਹੀ ਬਾਬਾ ਚਿੰਤ ਸਿਉਂ ਵੋਟਾਂ ਦੀ ਗੱਲ ਛੇੜ ਕੇ ਬਹਿ ਗਿਆ। ਬਾਬੇ ਦੀ ਗੱਲ ਸੁਣ ਕੇ ਸੱਥ ਵਾਲੇ ਥੜ੍ਹੇ ਦੇ ਦੂਜੇ ਪਾਸੇ ਤਾਸ਼ ਖੇਡੀ ਜਾਂਦੀ ਟੋਲੀ ਦੇ ਸਰ੍ਹਾਣੇ ਬੈਠੇ ਨਾਥੇ ਅਮਲੀ ਨੂੰ ਮਾਹਲਾ ਨੰਬਰਦਾਰ ਹਾਕ ਮਾਰ ਕੇ ਬੋਲਿਆ, ”ਹੋਅ ਨਾਥਾ ਸਿਆਂ! ਓਏ ਆ ਉਰ੍ਹੇ। ਆਹ ਸੁਣ ਚਿੰਤ …

Read More »

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-223)

ਦੋ ਦਿਨਾਂ ਪਿੱਛੋਂ ਜਿਉਂ ਹੀ ਨਾਥਾ ਅਮਲੀ ਸੱਥ ‘ਚ ਆਇਆ ਤਾਂ ਬਾਬਾ ਸੰਧੂਰਾ ਸਿਉਂ ਅਮਲੀ ਨੂੰ ਕਹਿੰਦਾ, ”ਓਏ ਆ ਗਿਐਂ ਬਰੀ ਦਿਆ ਤਿਓਰਾ। ਤੇਰੇ ਬਿਨਾਂ ਤਾਂ ਯਾਰ ਸੱਥ ਇਉਂ ਸੁੰਨੀ ਲੱਗਦੀ ਸੀ ਜਿਮੇਂ ਬਲੋਤਰੇ ਦੀ ਮੰਡੀ ਉੱਠਾਂ ਬਿਨਾਂ ਭਾਂਅ ਭਾਂਅ ਕਰਦੀ ਹੁੰਦੀ ਐ। ਕਿੱਥੇ ਰਿਹਾ ਦੋ ਤਿੰਨ ਦਿਨ?” ਬਾਬੇ ਦੀ …

Read More »