ਤਾਜ਼ਾ ਖ਼ਬਰਾਂ
Home / ਮੁੱਖ ਖਬਰਾਂ / ਮੁੱਖ ਲੇਖ

ਮੁੱਖ ਲੇਖ

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸਾਜ਼ਿਸ਼

ਸਰਵਜੀਤ ਸਿੰਘ ਸੈਕਰਾਮੈਂਟੋ ਰਾਗੀਆਂ-ਢਾਡੀਆਂ ਵਲੋਂ ਅਕਸਰ ਹੀ ਇਹ ਕਿਹਾ ਜਾਂਦਾ ਹੈ ਕਿ ਸਿੱਖਾਂ ਨੇ ਇਤਿਹਾਸ ਬਣਾਇਆ ਤਾਂ ਬਹੁਤ ਹੈ ਪਰ ਸਾਂਭਿਆ ਨਹੀਂ। ਇਹ ਹੈ ਵੀ ਸੱਚ। ਇਤਿਹਾਸ ਨੂੰ ਸੰਭਾਲਣਾ ਕੋਈ ਸਧਾਰਨ ਕੰਮ ਨਹੀਂ ਹੁੰਦਾ। ਇਤਿਹਾਸ ‘ਚ ਵਾਪਰੀਆਂ ਘਟਨਾਵਾਂ ਨੂੰ ਚੰਗੀ ਤਰ੍ਹਾਂ ਪਰਖ ਪੜਚੋਲ ਕਰ ਕੇ ਹੀ ਅੰਕਿਤ ਕੀਤਾ ਜਾ ਸਕਦਾ …

Read More »

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-239)

ਫ਼ੱਗਣ ਦੇ ਖੁੱਲ੍ਹੇ ਦਿਨਾਂ ਦੀ ਵੇਹਲੀ ਰੁੱਤ ਹੋਣ ਕਰ ਕੇ ਪਿੰਡ ਦੀ ਸੱਥ ਹਰ ਰੋਜ਼ ਵਾਂਗ ਨੱਕੋ ਨੱਕ ਭਰ ਗਈ। ਤਾਸ਼ ਵਾਲਿਆਂ ਦੀਆਂ ਅੱਡੋ ਅੱਡ ਢਾਣੀਆਂ ਪੱਤੇ ‘ਤੇ ਪੱਤਾ ਮਾਰਨ ‘ਚ ਇੰਨੀਆਂ ਮਗਨ ਸਨ ਕਿ ਉਹ ਆਪਣੇ ਸਾਰੇ ਆਸੇ ਪਾਸੇ ਤੋਂ ਹੀ ਬੇ-ਖ਼ਬਰ ਹੋਈਆਂ ਪਈਆਂ ਸਨ। ਤਾਸ਼ ਖੇਡਣ ਵਾਲੇ ਘੱਟ …

Read More »

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-238)

”ਓ ਸਣਾ ਬਈ ਨਾਥਾ ਸਿਆਂ ਕਿਮੇਂ ਆਂ? ਅੱਜ ਕਿਮੇਂ ਫ਼ੂਕ ਨਿਕਲੀ ਆਲੇ ਬੁਲਬਲੇ ਅਰਗਾ ਹੋਇਆ ਬੈਠੈਂ ਸੱਥ ‘ਚ ਜਿਮੇਂ ਬਿਨ ਫ਼ੰਘੀ ਕੁਕੜੀ ਕੜੈਣ ਖਾ ਕੇ ਧੁੱਪ ‘ਚ ਬੌਂਦਲੀ ਪਈ ਹੁੰਦੀ ਐ। ਤੈਨੂੰ ਤਾਂ ਯਾਰ ਕਦੇ ਵੀ ਸੱਥ ‘ਚ ਇਉਂ ਨ੍ਹੀ ਵੇਖਿਆ ਜਿਮੇਂ ਅੱਜ ਬੈਠੈਂ ਲੀਰਾਂ ਦੀ ਖਿੱਲਰੀ ਖਿੱਦੋ ਅਰਗਾ ਹੋਇਆ।” …

Read More »

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-237)

ਜਿਉਂ ਹੀ ਛੋਲੇ ਪੱਟਾਂ ਦਾ ਪੀਟਾ ਸਾਇਕਲ ਦੇ ਡੰਡਿਆਂ ‘ਚ ਆਟੇ ਵਾਲੀ ਬੋਰੀ ਫ਼ਸਾਈ ਸੱਥ ਕੋਲ ਦੀ ਲੰਘਣ ਲੱਗਿਆ ਤਾਂ ਨੱਬਿਆਂ ਤੋਂ ਟੱਪੇ ਬਾਬੇ ਸੂਬਾ ਸਿਉਂ ਨੇ ਪੀਟੇ ਨੂੰ ਆਵਾਜ਼ ਮਾਰੀ, ”ਪ੍ਰੀਤਮ ਸਿਆਂ! ਗੱਲ ਸੁਣ ਕੇ ਜਾਈਂ ਪੁੱਤ ਓਏ।” ਪੀਟੇ ਦਾ ਪੱਕਾ ਨਾਂ ਪ੍ਰੀਤਮ ਸਿੰਘ ਸੀ ਤੇ ਸਾਰਾ ਪਿੰਡ ਉਹਨੂੰ …

Read More »

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-236)

ਜਿਉਂ ਹੀ ਭਾਨੀਮਾਰਾਂ ਦਾ ਚੰਦ ਸੱਥ ‘ਚ ਆਇਆ ਤਾਂ ਬਾਬੇ ਗੁੱਜਰ ਸਿਉਂ ਨੇ ਪੁੱਛਿਆ, ”ਕਿੱਧਰੋਂ ਆਇਐਂ ਚੰਦ ਸਿਆਂ। ਅੱਜ ਕਿਮੇਂ ਮੂੰਹ ਉਦਾਸ ਜਾ ਕਰੀ ਫ਼ਿਰਦੈਂ ਜਿਮੇਂ ਰਾਤ ਬਿਜਲੀ ਗਈ ਤੋਂ ਘਰਾਂ ਦੇ ਲਾਟੂ ਮੱਧਮ ਜੇ ਹੋ ਗੇ ਸੀ। ਸੁੱਖ ਤਾਂ ਹੈ?” ਸੀਤਾ ਮਰਾਸੀ ਬਾਬੇ ਦੀ ਗੱਲ ਸੁਣ ਕੇ ਟਿੱਚਰ ‘ਚ …

Read More »

”ਸੂਰਜੁ ਏਕੋ ਰੁਤਿ ਅਨੇਕ”

ਸਰਬਜੀਤ ਸਿੰਘ ਸੈਕਰਾਮੈਂਟੋ ਕਦੇ ਸਮਾਂ ਸੀ, ਜਦੋਂ ਇਹ ਮੰਨਿਆ ਜਾਂਦਾ ਸੀ ਕਿ ਧਰਤੀ ਚਪਟੀ ਅਤੇ ਖੜ੍ਹੀ ਹੈ। ਸੂਰਜ ਇਸ ਦੀ ਪ੍ਰਕਰਮਾ ਕਰਦਾ ਹੈ। ਕੋਪਰਨੀਕਸ (1473-1534) ਅਤੇ ਕੈਪਲਰ (1571-1630) ਨੇ ਗਿਣਤ ਰਾਹੀਂ ਇਹ ਸਾਬਿਤ ਕੀਤਾ ਕਿ ਧਰਤੀ ਘੁੰਮ ਰਹੀ ਹੈ। ਗੈਲੀਲੀਓ (1564-1642) ਨੇ ਪ੍ਰਯੋਗ ਰਾਹੀਂ ਸਾਬਿਤ ਕੀਤਾ ਸੀ ਕਿ ਗ੍ਰਹਿ ਚਾਲ …

Read More »

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-235)

ਸੱਥ ‘ਚ ਆਉਂਦਿਆਂ ਹੀ ਬਾਬਾ ਸੰਧੂਰਾ ਸਿਉਂ ਸੀਤੇ ਮਰਾਸੀ ਨੂੰ ਕਹਿੰਦਾ, ”ਕਿਉਂ ਬਈ ਸੀਤਾ ਸਿਆਂ! ਤੂੰ ਵੀ ਪਾਣੀ ਆਲੀ ਬੱਸ ‘ਤੇ ਝੂਟਾ ਲੈ ਲਿਆ ਸੀ ਕੁ ਨ੍ਹੀ?” ਬਾਬੇ ਦੀ ਗੱਲ ਸੁਣ ਕੇ ਨਾਥਾ ਅਮਲੀ ਤ੍ਰਭਕ ਕੇ ਬੋਲਿਆ, ”ਬੱਸ ਕਿਹੜੀ ਸੀ ਬਾਬਾ ਉਹੋ ਘਰੁੱਕਾ ਸੀ ਉਹ ਤਾਂ। ਉਹ ਵੀ ਅਗਲੇ ਠੇਲ੍ਹੇ …

Read More »

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-233)

ਵੋਟਾਂ ਪੈਣ ਮਗਰੋਂ ਜਿਉਂ ਹੀ ਅਗਲਾ ਦਿਨ ਚੜ੍ਹਿਆ ਤਾਂ ਕੁਝ ਲੋਕ ‘ਕੌਣ ਜਿੱਤੂ ਕੌਣ ਹਾਰੂ’ ਦੀਆਂ ਕਨਸੋਆਂ ਲੈਣ ਲਈ ਅਤੇ ਕੁਝ ਐਧਰ ਓਧਰ ਦੀਆਂ ਖ਼ਬਰਾਂ ਸੁਣਨ ਸੁਣਾਉਣ ਦਾ ਸੁਆਦ ਲੈਣ ਲਈ ਪਿਛਲੇ ਦਿਨਾਂ ਨਾਲੋਂ ਪਹਿਲਾਂ ਹੀ ਸੱਥ ‘ਚ ਇਕੱਠੇ ਹੋਣ ਲੱਗ ਪਏ। ਨਾਥਾ ਅਮਲੀ ਸੱਥ ‘ਚ ਆਉਂਦਿਆਂ ਹੀ ਸੱਥ ‘ਚ …

Read More »

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-231)

ਜਿਉਂ ਹੀ ਬਾਬਾ ਅਮਰ ਸਿਉਂ ਸੱਥ ‘ਚ ਆਇਆ ਤਾਂ ਸੀਤਾ ਮਰਾਸੀ ਬਾਬੇ ਨੂੰ ਕਹਿੰਦਾ, ”ਅੱਜ ਤਾਂ ਬਾਬਾ ਇਉਂ ਲੱਗਦੈਂ ਜਿਮੇਂ ਸਾਲੀ ਦੇ ਵਿਆਹ ਜਾ ਕੇ ਆਇਆ ਹੁੰਨੈਂ।” ਮਾਹਲੇ ਨੰਬਰਦਾਰ ਨੇ ਮਰਾਸੀ ਨੂੰ ਪੁੱਛਿਆ, ”ਤੈਨੂੰ ਕਿਮੇਂ ਪਤਾ ਸੀਤਾ ਸਿਆਂ ਬਈ ਸਾਲੀ ਦੇ ਵਿਆਹ ਦੇ ਲੱਡੂ ਖਾ ਕੇ ਆਇਐ, ਕੁ ਨਮੇਂ ਲੀੜਿਆਂ …

Read More »

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-230)

ਫ਼ੱਗਣ ਦੇ ਖੁੱਲ੍ਹੇ ਦਿਨਾਂ ਦੀ ਵੇਹਲੀ ਰੁੱਤ ਹੋਣ ਕਰ ਕੇ ਪਿੰਡ ਦੇ ਲੋਕ ਸਵੇਰ ਦੀ ਰੋਟੀ ਖਾਣ ਸਾਰ ਹੀ ਸੱਥ ‘ਚ ਆ ਜੁੜੇ। ਤਾਸ਼ ਖੇਡਣ ਵਾਲਿਆਂ ਨੇ ਵੱਖ ਵੱਖ ਜੋੜੀਆਂ ਬਣਾ ਕੇ ਤਾਸ਼ ਖੇਡਣੀ ਸ਼ੁਰੂ ਕਰ ਦਿੱਤੀ। ਬਾਬਾ ਨੰਦ ਸਿਉਂ ਤੇ ਸੰਤੋਖਾ ਬੁੜ੍ਹਾ ਵੀ ਵੋਟਾਂ ਦੀਆਂ ਗੱਲਾਂ ਕਰਦੇ ਕਰਦੇ ਸੱਥ …

Read More »