ਤਾਜ਼ਾ ਖ਼ਬਰਾਂ
Home / ਪੰਜਾਬ ਡਾਇਰੀ (page 2)

ਪੰਜਾਬ ਡਾਇਰੀ

ਪੰਜਾਬ ‘ਚ ਕਿਸਾਨ ਖ਼ੁਦਕੁਸ਼ੀਆਂ ਬਾਰੇ

ਬਾਪੂ ਫ਼ਿਰੇ ਖੇਤਾਂ ਵਿੱਚ ਨੱਕੇ ਮੋੜਦਾ, ਮੁਡਾੰ ਪੜ੍ਹੇ ਕਾਲਜ ਡੱਕਾ ਨ੍ਹੀ ਤੋੜਦਾ! ਪੰਜਾਬ ਵਿੱਚ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਚਿੰਤਾ ਦਾ ਵਿਸ਼ਾ ਬਣੀਆਂ ਹੋਇਆਂ ਹਨ। ਇਨ੍ਹਾਂ ਖ਼ੁਦਕੁਸ਼ੀਆਂ ਨੂੰ ਲੈ ਕੇ ਅੱਜ ਕੱਲ੍ਹ ਸਿਆਸਤ ਵੀ ਬਹੁਤ ਜ਼ਿਆਦਾ ਗਰਮ ਹੈ ਕਿਉਂਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਅਤੇ ਸਾਰੀਆਂ ਹੀ ਸਿਆਸੀ …

Read More »

ਸਿੱਖ ਭਾਈਚਾਰਾ ਤੇ ਮੋਦੀ ਬਨਾਮ ਟਰੂਡੋ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ, ”ਮੇਰੀ ਕੈਬਨਿਟ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਤੁਲਨਾ ਵਿੱਚ ਜ਼ਿਆਦਾ ਸਿੱਖ ਮੰਤਰੀ ਹਨ।” ਇਸ ਵਿੱਚ ਸ਼ੱਕ ਵੀ ਕੋਈ ਨਹੀਂ ਹੈ। ਇਸ ਸਮੇਂ ਕੈਨੇਡਾ ਦੀ ਸੰਸਦ ਵਿੱਚ 17 ਤਾਂ ਮੈਂਬਰ ਪਾਰਲੀਮੈਂਟ ਸਿੱਖ ਹਨ ਜਦਕਿ ਚਾਰ ਮੰਤਰੀ ਵੀ ਸਿੱਖ ਹਨ। …

Read More »

ਅਨੋਖੀਆਂ ਹੋਣਗੀਆਂ ਇਸ ਵਾਰ ਦੀਆਂ ਪੰਜਾਬ ਵਿਧਾਨ ਸਭਾ ਚੋਣਾਂ

ਪਾਰਟੀਆਂ ਦੇ ਸਲਾਹਕਾਰਾਂ ‘ਚ ਹੋਵੇਗੀ ਜ਼ਬਰਦਸਤ ਟੱਕਰ ਜਿਉਂ-ਜਿਉਂ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤਿਉਂ-ਤਿਉਂ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨਵੀਆਂ-ਨਵੀਆਂ ਰਣਨੀਤੀਆਂ ਤਿਆਰ ਕਰ ਰਹੀਆਂ ਹਨ ਤਾਂ ਜੋ ਇਨ੍ਹਾਂ ਚੋਣਾਂ ਵਿੱਚ ਉਹ ਸਫ਼ਲ ਹੋ ਸਕਣ। ਕਿਹੜੀ ਪਾਰਟੀ ਆਪਣੀ ਰਣਨੀਤੀ ਰਾਹੀਂ ਚੋਣਾਂ ਜਿੱਤਣ ਵਿੱਚ ਸਫ਼ਲ ਹੋਵੇਗੀ, ਇਸ ਬਾਰੇ ਹਾਲੇ …

Read More »

ਇਕ-ਦੂਜੇ ਦੇ ਗੜ੍ਹ ‘ਚ ਇਕ-ਦੂਜੇ ਨੂੰ ਲਲਕਾਰਿਆ ਸੁਖਬੀਰ ਤੇ ਕੈਪਟਨ ਨੇ

ਅੱਜ ਮਾਲਵੇ ਦੀ ਧਰਤੀ ਉੱਤੇ ਜਿਸ ਪ੍ਰਕਾਰ ਸ਼੍ਰੋਮਣੀ ਅਕਾਲੀ ਦਲ ਨੇ ਸਦਭਾਵਨਾ ਰੈਲੀ ਅਤੇ ਕਾਂਗਰਸ ਨੇ ਬਦਲਾਓ ਰੈਲੀਆਂ ਕੀਤੀਆਂ ਉਨ੍ਹਾਂ ਨੇ ਸਰਦ ਰੁੱਤ ਦੇ ਦਿਨ ਵਿੱਚ ਹਾੜ੍ਹ ਦੇ ਮਹੀਨੇ ਵਾਂਗ ਲੋਕਾਂ ਨੂੰ ਗਰਮੀ ਮਹਿਸੂਸ ਕਰਵਾ ਦਿੱਤੀ। ਸੱਤਾਧਾਰੀ ਅਕਾਲੀ ਦਲ, ਜੋ ਕਿ ਪਿਛਲੇ ਕੁਝ ਸਮੇਂ ਤੋਂ ਸਦਭਾਵਨਾ ਰੈਲੀਆਂ ਕਰ ਰਿਹਾ ਸੀ, …

Read More »

ਕੈਪਟਨ ਹੱਥ ਕਾਂਗਰਸ ਦੀ ਕਪਤਾਨੀ ਤੇ ਪੰਜਾਬ ਦੇ ਸਿਆਸੀ ਸਮੀਕਰਨ

ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਵਿੱਚ ਲੀਡਰਸ਼ਿਪ ਨੂੰ ਲੈ ਕੇ ਜਿਹੜਾ ਰੇੜਕਾ ਚੱਲ ਰਿਹਾ ਸੀ ਉਹ ਆਖਿਰਕਾਰ ਸਮਾਪਤ ਹੋ ਗਿਆ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਪ੍ਰਦੇਸ਼ ਦੀ ਕਪਤਾਨੀ ਦੇ ਦਿੱਤੀ ਗਈ ਹੈ। ਕਾਂਗਰਸ ਹਾਈਕਮਾਨ ਦੇ ਇਸ ਫ਼ੈਸਲੇ ਨਾਲ ਸ੍ਰ. ਪ੍ਰਤਾਪ ਸਿੰਘ ਬਾਜਵਾ ਦੇ ਖ਼ੇਮੇ ‘ਚ ਜ਼ਰੂਰ ਖ਼ਲਬਲੀ ਹੋਵੇਗੀ …

Read More »

ਰਾਮੂਵਾਲੀਆ ਦੀ ਸਿਆਸੀ ਟਪੂਸੀ ਤੋਂ ਸੁਖਬੀਰ ਬਾਦਲ ਹੋਇਆ ਪਸਤ!

ਸ਼ੁੱਧ ਸਿਆਸਤਦਾਨ ਮੰਨੇ ਜਾਂਦੇ ਸ੍ਰ. ਬਲਵੰਤ ਸਿੰਘ ਰਾਮੂਵਾਲੀਆ ਨੇ ਉਤਰ ਪ੍ਰਦੇਸ਼ ਦੇ ਮੰਤਰੀ ਮੰਡਲ ਵਿੱਚ ਜਿਸ ਪ੍ਰਕਾਰ ਜ਼ਬਰਦਸਤ ਐਂਟਰੀ ਮਾਰੀ ਹੈ, ਉਸ ਨਾਲ ਉਤਰ ਪ੍ਰਦੇਸ਼ ਦੇ ਲੋਕ ਤਾਂ ਹੈਰਾਨ ਹੋਣਗੇ ਹੀ, ਨਾਲ ਦੀ ਨਾਲ ਪੰਜਾਬ ਦੇ ਲੋਕਾਂ ਦੁਆਰਾ ਸ੍ਰ. ਰਾਮੂਵਾਲੀਆ ਦੇ ਇਸ ਪੈਂਤੜੇ ਦੇ ਕਈ ਤਰ੍ਹਾਂ ਦੇ ਅਰਥ ਕੱਢੇ ਜਾ …

Read More »

ਕੀ ਅਕਾਲੀ ਤੇ ਧਾਰਮਿਕ ਲੀਡਰਾਂ ਦੇ ਪਾਪ ਧੋਤੇ ਗਏ?

ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੱਚਾ ਸੌਦਾ ਮੁਖੀ ਰਾਮ ਰਹੀਮ ਦੇ ਹੱਕ ਵਿੱਚ ਕੀਤੇ ਫ਼ੈਸਲੇ ਨੂੰ ਵਾਪਸ ਲੈ ਲਿਆ ਗਿਆ ਅਤੇ ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਸਿੱਖਾਂ ਖ਼ਿਲਾਫ਼ ਮੁਕੱਦਮੇ ਵੀ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ ਜਿਨ੍ਹਾਂ ਉੱਤੇ ਹਾਲ ਹੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ …

Read More »