ਤਾਜ਼ਾ ਖ਼ਬਰਾਂ
Home / ਪੰਜਾਬ ਡਾਇਰੀ

ਪੰਜਾਬ ਡਾਇਰੀ

ਪੱਗੜੀ ਦਾ ਰੰਗ ਹੁਣ ਵਿਸ਼ੇਸ਼ ਪਾਰਟੀ ਦੀ ਪਹਿਚਾਣ ਨਹੀਂ

ਜ਼ਿਆਦਾਤਰ ਅਕਾਲੀ ਬੰਨ੍ਹਦੇ ਨੇ ਨੀਲੀਆਂ ਪੱਗਾਂ ਤੇ ਕਾਂਗਰਸੀ ਬੰਨ੍ਹਦੇ ਨੇ ਰੰਗ ਬਰੰਗੀਆਂ ਪਟਿਆਲਾ, 24 ਦਸੰਬਰ : ਕਿਸੇ ਸਮੇਂ ਵਿਸ਼ੇਸ਼ ਰੰਗ ਦੀਆਂ ਪੱਗੜੀਆਂ ਵਿਸ਼ੇਸ਼ ਸਿਆਸੀ ਪਾਰਟੀਆਂ ਦੀ ਪਹਿਚਾਣ ਹੁੰਦੀਆਂ ਸਨ ਪਰ ਹੁਣ ਇਹ ਰੁਝਾਨ ਕੁਝ ਘਟ ਗਿਆ ਹੈ। ਕਿਸੇ ਸਮੇਂ ਨੀਲਾ ਰੰਗ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬੰਨ੍ਹਦੇ ਸਨ ਜਦਕਿ ਕਾਂਗਰਸ …

Read More »

ਨਸਬੰਦੀ ਤੋਂ ਨੋਟਬੰਦੀ ਤਕ

ਨੋਟਬੰਦੀ ਨੂੰ ਇਕ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਨੋਟਬੰਦੀ ਦਾ ਐਲਾਨ ਕੀਤਾ ਸੀ ਤਾਂ ਉਸ ਸਮੇਂ ਉਨ੍ਹਾਂ ਨੇ ਇਸ ਗੱਲ ਦਾ ਭਰੋਸਾ ਦਿਵਾਇਆ ਸੀ ਕਿ ਕੁਝ ਦਿਨਾਂ ਦੀ ਤਕਲੀਫ ਤੋਂ ਬਾਅਦ ਆਮ ਲੋਕਾਂ ਨੂੰ ਸੁਖ ਦਾ ਅਨੁਭਵ ਹੋਵੇਗਾ ਅਤੇ ਕਾਲਾ ਧਨ ਰੱਖਣ …

Read More »

ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ?

ਭਾਜਪਾ ਅਤੇ ਅਕਾਲੀ ਦਲ ਦੇ ਵਿਧਾਇੱਕ ਡਾ. ਨਵਜੋਤ ਕੌਰ ਸਿੱਧੂ ਅਤੇ ਪਰਗਟ ਸਿੰਘ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਵੀ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਉਨ੍ਹਾਂ ਬਾਰੇ ਚਰਚਾ ਇਹ ਹੈ ਕਿ ਉਹ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ …

Read More »

ਕੀ ਭਵਿੱਖ ਹੈ ਤੀਜੇ ਤੇ ਚੌਥੇ ਫ਼ਰੰਟ ਦਾ?

ਪੰਜਾਬ ਵਿੱਚ ਇਕ ਮਿੱਥ ਸੀ ਕਿ ਇਥੇ ਸਿਆਸਤ ਵਿੱਚ ਅਕਾਲੀ ਦਲ ਅਤੇ ਕਾਂਗਰਸ ਤੋਂ ਇਲਾਵਾ ਕੋਈ ਵੀ ਤੀਜੀ ਧਿਰ ਸਥਾਪਤ ਨਹੀਂ ਹੋ ਸਕਦੀ। ਜਿਹੜੀਆਂ ਬਾਕੀ ਦੀਆਂ ਸਿਆਸੀ ਪਾਰਟੀਆਂ ਹਨ ਜਿਵੇਂ ਕਿ ਭਾਜਪਾ, ਬਸਪਾ, ਖੱਬੇ ਪੱਖੀ ਪਾਰਟੀਆਂ ਜਾਂ ਹੋਰ ਅਕਾਲੀ ਦਲ ਕਦੇ ਵੀ ਇਨ੍ਹਾਂ ਪ੍ਰਮੁੱਖ ਪਾਰਟੀਆਂ ਦਾ ਬਦਲ ਨਹੀਂ ਬਣ ਸਕੇ …

Read More »

‘ਆਪ’ ਵਲੋਂ ਸਿੱਖ ਲੀਡਰਸ਼ਿਪ ਨੂੰ ਸਾਜ਼ਿਸ਼ ਤਹਿਤ ਨਿਸ਼ਾਨਾ ਬਣਾਇਆ ਜਾ ਰਿਹੈ!

ਸ੍ਰ. ਸੁੱਚਾ ਸਿੰਘ ਛੋਟੇਪੁਰ ਨੂੰ ਉਂਝ ਤਾਂ ਆਮ ਆਦਮੀ ਪਾਰਟੀ ਦੀ ਦਿੱਲੀ ਟੀਮ ਕਾਫ਼ੀ ਲੰਬੇ ਸਮੇਂ ਤੋਂ ਬੇਇੱਜ਼ਤ ਕਰਦੀ ਆ ਰਹੀ ਸੀ, ਪਰ ਹੁਣ ਉਸ ਦੀ ਸਾਜ਼ਿਸ਼ ਬਿਲਕੁਲ ਹੀ ਨੰਗੀ ਹੋ ਗਈ ਹੈ ਅਤੇ ਸ੍ਰ. ਛੋਟੇਪੁਰ ਨੂੰ ਪਾਰਟੀ ਵਿੱਚੋਂ ਲਾਂਭੇ ਕਰਨ ਦੀਆਂ ਸਾਜ਼ਿਸਾਂ ਦਾ ਨਤੀਜਾ ਅੱਜ ਤੁਹਾਡੇ ਸਾਹਮਣੇ ਹੀ ਹੈ। …

Read More »

ਅਕਾਲੀ ਦਲ ‘ਚ ਸ਼ਾਮਲ ਹੋ ਸਕਦੇ ਨੇ ਛੋਟੇਪੁਰ!

ਚੰਡੀਗੜ੍ਹ: ਆਮ ਆਦਮੀ ਪਾਰਟੀ ਵਿੱਚ ਜਿਸ ਪ੍ਰਕਾਰ ਸੂਬਾ ਇਕਾਈ ਦੇ ਕਨਵੀਨਰ ਸ੍ਰ. ਸੁੱਚਾ ਸਿੰਘ ਛੋਟੇਪੁਰ ਦੀ ਫ਼ਜ਼ੀਹਤ ਹੋ ਰਹੀ ਹੈ ਉਸ ਨੂੰ ਦੇਖਦੇ ਹੋਏ ਇਸ ਆਗੂ ਵਲੋਂ ਆਪਣੇ ਨਵੇਂ ਸਿਆਸੀ ਭਵਿੱਖ ਲਈ ਨਵੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਹਾਲਾਂਕਿ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸ੍ਰ. ਛੋਟੇਪੁਰ ਦੀ ਇਸ …

Read More »

ਕਿਉਂ ਨਹੀਂ ਖੋਲ੍ਹ ਰਿਹਾ ਸਿੱਧੂ ਆਪਣੇ ਪੱਤੇ?

ਨਵਜੋਤ ਸਿੰਘ ਸਿੱਧੂ ਦੀ ਪ੍ਰੈੱਸ ਕਾਨਫ਼ਰੈਂਸ ਨੂੰ ਲੈ ਪੂਰੇ ਮੀਡੀਏ ਵਿੱਚ ਬਹੁਤ ਉਤਸੁਕਤਾ ਸੀ ਕਿ ਅੱਜ ਸਿੱਧੂ ਆਮ ਆਦਮੀ ਪਾਰਟੀ ਦਾ ਲੜ ਫ਼ੜ ਲੈਣਗੇ, ਪਰ ਉਨ੍ਹਾਂ ਨੇ ਇੱਕ ਬਹੁਤ ਹੀ ਪਰਿਪੱਕ ਸਿਆਸਤਦਾਨ ਦੀ ਤਰ੍ਹਾਂ ਆਪਣੇ ਪੱਤੇ ਨਹੀਂ ਖੋਲ੍ਹੇ। ਸਿਰਫ਼ ਉਸ ਨੇ ਇਹੀ ਦੱਸਿਆ ਕਿ ਉਸ ਨੇ ਰਾਜ ਸਭਾ ਦੀ ਸੀਟ …

Read More »

ਪੰਜਾਬ ‘ਚ ਨਸ਼ੇ: ਹਕੀਕਤ ਨਾਲੋਂ ਪ੍ਰਚਾਰ ਜ਼ਿਆਦਾ

ਜਦੋਂ ਪੰਜਾਬੀ ਗੀਤਾਂ ਦੇ ਮਾਡਲ ਹਰਪ ਫ਼ਾਰਮਰ ਨੇ ਫ਼ੇਸਬੁੱਕ ਉਤੇ ਇਕ ਵੀਡੀਓ ਪਾਈ ਜਿਸ ਦਾ ਸਿਰਲੇਖ ਸੀ ‘ਸਟਾਪ ਡੀਫ਼ੇਮਿੰਗ ਪੰਜਾਬ’ ਤਾਂ ਕੁਝ ਲੋਕਾਂ ਨੇ ਉਸ ਦੇ ਖਿਲਾਫ਼ ਵੀ ਇਕ ਮੁਹਿੰਮ ਛੇੜ ਦਿੱਤੀ ਅਤੇ ਕਿਹਾ ਕਿ ਉਹ ਸੱਤਾਧਾਰੀ ਪਾਰਟੀ ਅਕਾਲੀ ਦਲ ਦੀ ਸਹਾਇਤਾ ਕਰ ਰਿਹਾ ਹੈ ਜਦਕਿ ਉਸ ਦੀ ਇਸ ਮੁਹਿੰਮ …

Read More »

‘ਆਪ’ ਦੇ ਭਰਮ ਭੁਲੇਖੇ!

ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਨੇ ‘ਆਪ’ ਨੇਤਾਵਾਂ ਦੇ ਮੁੱਖ ਮੰਤਰੀ ਦੇ ਨਿਵਾਸ ਨੂੰ ਘੇਰਨ ਦੇ ਮਨਸੂਬਿਆਂ ਨੂੰ ਜਿਸ ਤਰ੍ਹਾਂ ਅਸਫ਼ਲ ਕੀਤਾ ਉਸ ਤੋਂ ਉਨ੍ਹਾਂ ਨੂੰ ਕੁਝ ਅੰਦਾਜ਼ਾ ਹੋ ਹੀ ਗਿਆ ਹੋਵੇਗਾ ਕਿ ਪੁਰਾਣੇ ਲੀਡਰਾਂ ਅਤੇ ਪੁਰਾਣੀਆਂ ਸਿਆਸੀ ਪਾਰਟੀਆਂ ਨੂੰ ਛੇਤੀ ਕੀਤਿਆਂ ਖੂੰਜੇ ਨਹੀਂ ਲਗਾਇਆ ਜਾ ਸਕਦਾ।  ਇਹ ਠੀਕ …

Read More »

ਪੁਲਿਸ ਤੇ ਸਿਆਸਤਦਾਨਾਂ ਦੀ ਛਤਰਛਾਇਆ ਪ੍ਰਾਪਤ ਹੈ ਪੰਜਾਬ ਦੇ ਗੈਂਗਸਟਰਾਂ ਨੂੰ

ਖਾਂਦੇ ਪੀਂਦੇ ਘਰਾਂ ਦੇ ਨੇ ਇਹ ਅਪਰਾਧੀ, ਵਿਦਿਆਰਥੀ ਜਥੇਬੰਦੀਆਂ ਨਾਲ ਸਬੰਧ ਰੱਖਦੇ ਨੇ ਇਹ ਗੈਂਗਸਟਰ, ਪੈਸੇ ਲੈ ਕੇ ਕਰਦੇ ਨੇ ਕਤਲ, ਫ਼ਿਰੌਤੀ ਲਈ ਬੱਚਿਆਂ ਨੂੰ ਕਰਦੇ ਨੇ ਅਗ਼ਵਾ, ਹਾਈਵੇ ‘ਤੇ ਕਰਦੇ ਨੇ ਡਕੈਤੀਆਂ, ਮਹਿੰਗੀਆਂ ਕਾਰਾਂ ਲੈਂਦੇ ਨੇ ਇਹ ਖੋਹ ਦਰਸ਼ਨ ਸਿੰਘ ਦਰਸ਼ਕ ਪਟਿਆਲਾ: ਪਟਿਆਲਾ ਦੇ ਮਸ਼ਹੂਰ ਵਪਾਰੀ ਅਮਿਤ ਗੁਪਤਾ ਦੀ …

Read More »