ਤਾਜ਼ਾ ਖ਼ਬਰਾਂ
Home / ਤੁਹਾਡੀ ਸਿਹਤ (page 5)

ਤੁਹਾਡੀ ਸਿਹਤ

ਨਹੁੰਆਂ ਦੀ ਉੱਲੀ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਨੁਸਖ਼ੇ

ਨਹੁੰਆਂ ਦੇ ਇੰਫ਼ੈਕਸ਼ਨ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਇਹ ਗੰਦਗੀ, ਪ੍ਰਦੂਸ਼ਣ, ਸਾਫ਼-ਸਫ਼ਾਈ ਦੀ ਕਮੀ, ਸਿੰਥੈਟਿਕ ਜਰਾਬਾਂ ਅਤੇ ਪੈਰਾਂ ‘ਚ ਜ਼ਿਆਦਾ ਦੇਰ ਪਸੀਨੇ ਦੇ ਕਾਰਨ ਹੁੰਦਾ ਹੈ। ਕਈ ਵਾਰ ਨਹੁੰਆਂ ‘ਚ ਇੰਫ਼ੈਕਸ਼ਨ ਦਾ ਕਾਰਨ ਸਰੀਰ ਪੀ ਐਚ ਦੇ ਪੱਧਰ ਸਹੀ ਨਾ ਹੋਣ ਕਾਰਨ ਵੀ ਹੋ ਸਕਦਾ ਹੈ ਜਿਸ ਕਾਰਨ ਸਰੀਰ ‘ਚ …

Read More »

ਪੀਟਰਸਨ ਨੇ ਮੈਚ ਫ਼ਿਕਸਿੰਗ ਦੇ ਦੋਸ਼ਾਂ ਨੂੰ ਕੀਤਾ ਖ਼ਾਰਜ

ਜੋਹਾਨਿਸਬਰਗ: ਦੱਖਣੀ ਅਫ਼ਰੀਕਾ ਦੇ ਸਾਬਕਾ ਟੈਸਟ ਬੱਲੇਬਾਜ਼ ਅਲਵਿਰੋ ਪੀਟਰਸਨ ਨੇ ਕ੍ਰਿਕਟ ਦੱਖਣੀ ਅਫ਼ਰੀਕਾ (ਸੀ.ਐੱਸ.ਏ.) ਦੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਕਿ ਪਿਛਲੇ ਸੈਸ਼ਨ ‘ਚ ਰਾਸ਼ਟਰੀ ਟਵੰਟੀ-20 ਫ਼੍ਰੈਂਚਾਈਜ਼ੀ ਚੈਂਪੀਅਨਸ਼ਿਪ ਦੇ ਦੌਰਾਨ ਉਨ੍ਹਾਂ ਨੇ ਮੈਚ ਫ਼ਿਕਸ ਕੀਤਾ ਸੀ। ਦੱਖਣੀ ਅਫ਼ਰੀਕੀ ਬੋਰਡ ਦੀ ਜਾਂਚ ਦੇ ਬਾਅਦ ਅਲਵਿਰੋ ਤੋਂ ਇਲਾਵਾ ਕਈ ਹੋਰ ਖਿਡਾਰੀਆਂ …

Read More »

ਸ਼ਰਾਬ ਪੀਣ ਦੇ ਸਿਹਤ ‘ਤੇ ਦੁਰਪ੍ਰਭਾਵ

ਸ਼ਰਾਬ, ਸਿਰਫ਼ ਭਾਰਤ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆਂ ਵਿੱਚ ਪੀਤੀ ਜਾਂਦੀ ਹੈ। ਆਰੰਭ ਵਿੱਚ ਆਮ ਕਰਕੇ ਲੋਕ ਸ਼ੌਕੀਆ ਤੌਰ ‘ਤੇ ਪੀਣੀ ਸ਼ੁਰੂ ਕਰਦੇ ਹਨ ਪਰ ਬਾਅਦ ਵਿੱਚ ਇਹੀ ਸ਼ਰਾਬ ਬੰਦੇ ਨੂੰ ਆਪਣਾ ਗ਼ੁਲਾਮ ਬਣਾ ਲੈਂਦੀ ਹੈ। ਅੱਜ ਦੇ ਸਮਾਜ ਵਿੱਚ ਸਿਰਫ਼ ਅਮੀਰ ਹੀ ਨਹੀਂ ਬਲਕਿ ਹਰੇਕ ਬੰਦਾ ਸਮਝਦਾ ਹੈ …

Read More »

ਥਾਇਰੌਇਡ ਤੋਂ ਛੁਟਕਾਰਾ ਦਿਵਾਉਣ ਵਾਲੀ ਖ਼ੁਰਾਕ

ਥਾਇਰਡ ਸਾਡੇ ਸਰੀਰ ‘ਚ ਪਾਏ ਜਾਣ ਵਾਲੇ ਏਂਡੋਕਰਾਇਨ ਗਲੈਂਡ ਦਾ ਇਕ ਹਿੱਸਾ ਹੈ। ਗਲੇ ‘ਚ ਮੌਜੂਦ ਇਹ ਗਲੈਂਡ ਥਾਇਰਾਕਸਿਨ ਹਾਰਮੋਨਜ਼ ਬਣਾਉਂਦੀ ਹੈ ਜੋ ਕਈ ਤਰ੍ਹਾਂ ਦੇ ਸਰੀਰ ਫ਼ੰਕਸ਼ਨ ‘ਤੇ ਅਸਰ ਕਰਦਾ ਹੈ। ਇਸ ਗਲੈਂਡ ਦਾ ਠੀਕ ਤਰ੍ਹਾਂ ਕੰਮ ਨਾ ਕਰਨ ਕਰਕੇ ਸਰੀਰ ਫ਼ੰਕਸ਼ਨ ਖਰਾਬ ਹੋ ਜਾਂਦਾ ਹੈ। ਇਸ ਨਾਲ ਵਜ਼ਨ …

Read More »

ਮਿੱਠੀਆਂ ਡ੍ਰਿੰਕਸ ਪੀਣ ਨਾਲ ਹੁੰਦੀ ਹੈ ਸ਼ੂਗਰ!

ਬੋਸਟਨ: ਮਿੱਠਾ-ਯੁਕਤ ਤਰਲ ਪਦਾਰਥਾਂ ਦੀ ਲਗਾਤਾਰ ਵਰਤੋਂ ਕਰਨੀ ਸ਼ੂਗਰ ਨੂੰ ਆਪ ਸੱਦਾ ਦੇਣ ਬਰਾਬਰ ਹੈ। ਇਹ ਖ਼ੁਲਾਸਾ ਅਮਰੀਕਾ ਦੀ ਟਫ਼ਸ ਯੂਨੀਵਰਸਿਟੀ ਵਲੋਂ ਕੀਤੇ ਅਧਿਐਨ ਵਿੱਚ ਹੋਇਆ ਹੈ। ਟਫ਼ਸ ਯੂਨੀਵਰਸਿਟੀ ਦੇ ਸਾਇੰਸਦਾਨਾਂ ਦਾ ਕਹਿਣਾ ਹੈ ਕਿ ਮਿੱਠੇ ਵਾਲੇ ਤਰਲ ਪਦਾਰਥਾਂ ਦੇ ਸ਼ੌਕੀਨਾਂ ਨੂੰ ਸ਼ੂਗਰ ਹੋਣ ਦਾ ਖ਼ਤਰਾ ਬਾਕੀਆਂ ਨਾਲੋਂ 46 ਫ਼ੀਸਦੀ …

Read More »

ਬੱਚਿਆਂ ਦੀ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਾਲੀਆਂ ਪੌਸ਼ਟਿਕ ਆਹਾਰ

ਬੱਚਿਆਂ ਦਾ ਸਰੀਰਿਕ ਵਿਕਾਸ ਦੇ ਲਈ ਪੋਸ਼ਕ ਤੱਤਾਂ ਦੀ ਬਹੁਤ ਹੀ ਜ਼ਰੂਰਤ ਹੁੰਦੀ ਹੈ। ਜਦੋਂ ਬੱਚਾ ਵੱਧਦਾ-ਫ਼ੁੱਲਦਾ ਹੈ ਤਾਂ ਉਨ੍ਹਾਂ ਦੀ ਹੱਡੀਆਂ ਬਹੁਤ ਹੀ ਲਚੀਲੀਆਂ ਹੋ ਜਾਂਦੀਆਂ ਹਨ। ਅਜਿਹੇ ‘ਚ ਬੱਚਿਆਂ ਦੀ ਹੱਡੀਆਂ ਦੀ ਮਜ਼ਬੂਤੀ ਲਈ ਕੈਲਸ਼ੀਅਮ ਦੀ ਜ਼ਰੂਰਤ ਹੁੰਦੀ ਹੈ। ਆਓ ਜਾਣਦੇ ਹਾਂ ਕਿ ਬੱਚਿਆਂ ਦੀ ਹੱਡੀਆਂ ਦੀ ਮਜ਼ਬੂਤੀ …

Read More »

ਦਮਾ ਹੋਣ ਤੇ ਬੱਚਿਆਂ ਦੀ ਕਿਵੇਂ ਕਰੀਏ ਦੇਖਭਾਲ!

ਬੱਚਿਆਂ ਨੂੰ ਅਸਥਮਾ ਦੀ ਸਮੱਸਿਆ ਧੂੜ, ਮਿੱਟੀ, ਕੁੱਤੇ ਅਤੇ ਬਿੱਲੀ ਦੇ ਸੰਪਰਕ ‘ਚ ਆਉਣ ਨਾਲ ਹੁੰਦਾ ਹੈ। ਵਾਇਰਲ ਜਾਂ ਬੈਕਟੀਰੀਅਲ ਇੰਫ਼ੈਕਸ਼ਨ ਜਿਸ ਤਰ੍ਹਾਂ ਸਰਦੀ, ਸਾਇਨਸ ਇੰਫ਼ੈਕਸ਼ਨ ਵੀ ਇਸ ਦੇ ਕਾਰਨ ਹੀ ਹੁੰਦਾ ਹੈ। ਅਜਿਹੇ ‘ਚ ਉਨ੍ਹਾਂ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਦਵਾਉਣ ਲਈ ਮਾਤਾ-ਪਿਤਾ ਨੂੰ ਕੁਝ ਜ਼ਰੂਰੀ ਗੱਲਾਂ ਦਾ ਧਿਆਨ …

Read More »

ਡਿਲਵਰੀ ਤੋਂ ਬਾਅਦ ਪੇਟ ਨੂੰ ਅਕਾਰ ‘ਚ ਲਿਆਣ ਦੇ ਤਰੀਕੇ

ਬੱਚਾ ਹੋਣ ਤੋਂ ਬਾਅਦ ਔਰਤ ਦਾ ਪੇਟ ਲਟਕ ਜਾਂਦਾ ਹੈ ਜੋ ਕਿ ਦੇਖਣ ‘ਚ ਵੀ ਠੀਕ ਨਹੀਂ ਲੱਗਦਾ। ਆਓ ਜਾਣਦੇ ਹਾਂ ਪੇਟ ਨੂੰ ਵੱਧ ਤੋਂ ਵੱਧ ਆਪਣੇ ਸਹੀ ਅਕਾਰ ‘ਚ ਲਿਆਉਣ ਦਾ ਤਰੀਕਾ। ਵੱਧ ਤੋਂ ਵੱਧ ਪਾਣੀ ਂ ਇਸ ਸਮੇਂ ਕੋਸਾ ਪਾਣੀ ਪੀਣਾ ਚਾਹੀਦਾ ਹੈ ਅਤੇ ਕੋਸਾ ਪੀਣਾ ਚਾਹੀਦਾ ਹੈ। …

Read More »

ਮਰਦਾਂ ਦੇ ਸ਼ੀਘਰ ਪਤਨ ਦੇ ਕਾਰਨ ਤੇ ਉਸ ਦੇ ਇਲਾਜ

ਮਾਲਟਨ: ਪ੍ਰੀਮੈਚਿਉਰ ਈਜੈਕੁਲੇਸ਼ਨ ਜਾਂ ਸ਼ੀਘਰ ਪਤਨ ਦੀ ਬਿਮਾਰੀ ਦੇ ਲਗਭਗ 60 ਪ੍ਰਤੀਸ਼ਤ ਮਰਦ ਸ਼ਿਕਾਰ ਹਨ। ਸ਼ੀਘਰ ਪਤਨ ਦਾ ਅਰਥ ਹੈ ਕਿ ਜਦੋਂ ਤੁਹਾਡਾ ਪਾਰਟਨਰ ਹਾਲੇ ਆਪਣੇ ਪਿਆਰ ਦੇ ਤੋਹਫ਼ੇ ਨਾਲ ਤਿਆਰ ਵੀ ਨਾ ਹੋਇਆ ਹੋਵੇ ਤੇ ਤੁਸੀਂ ਖ਼ੱਲਾਸ ਹੋ ਜਾਵੋ। ਤੁਹਾਡੇ ਚਾਹੁਣ ਜਾਂ ਨਾ ਚਾਹੁਣ ਦੇ ਬਾਵਜੂਦ ਤੁਹਾਡਾ ਵੀਰਜ ਖ਼ਾਰਿਜ …

Read More »

ਲੱਤਾਂ ਦੀਆਂ ਨਾੜਾਂ ਫ਼ੁੱਲਣ ਦੀ ਸਮੱਸਿਆ

ਫ਼ੁੱਲੀਆਂ ਹੋਈਆਂ ਖ਼ੂਨ-ਨਾੜਾਂ ਕਈ ਅੰਗਾਂ ਵਿੱਚ ਹੋ ਸਕਦੀਆਂ ਹਨ ਪਰ ਆਮ ਕਰਕੇ ਇਹ ਲੱਤਾਂ ਵਿੱਚ ਹੁੰਦੀਆਂ ਹਨ। ਅਸਾਧਾਰਨ ਤੌਰ ‘ਤੇ ਫ਼ੁੱਲੀਆਂ ਹੋਈਆਂ ਨਾੜਾਂ ਨੂੰ ਤਕਨੀਕੀ ਭਾਸ਼ਾ ਵਿੱਚ ‘ਵੇਰੀਕੋਜ਼ ਵੇਨਜ਼’ ਕਿਹਾ ਜਾਂਦਾ ਹੈ। ਇਹ ਸਮੱਸਿਆ ਨਜ਼ਰ ਆਉਣ ਵਾਲੀਆਂ ਨਾੜਾਂ ਵਿੱਚ ਹੁੰਦੀ ਹੈ। ਵਿਅਕਤੀ ਖੜ੍ਹਾ ਰਹੇ ਤਾਂ ਇਨ੍ਹਾਂ ਵਿੱਚ ਦਬਾਅ ਕਾਫ਼ੀ ਵਧ …

Read More »