ਤਾਜ਼ਾ ਖ਼ਬਰਾਂ
Home / ਤੁਹਾਡੀ ਸਿਹਤ (page 24)

ਤੁਹਾਡੀ ਸਿਹਤ

ਸ਼ੂਗਰ ਮਰੀਜ਼ਾਂ ਦਾ ਭਾਰ ਹੁਣ ਨਹੀਂ ਆਵੇਗਾ ਪੈਰਾਂ ‘ਤੇ

ਸ਼ੂਗਰ ਮਰੀਜ਼ ਨੂੰ ਆਪਣੀ ਸ਼ੂਗਰ ਦੀ ਮਾਤਰਾ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਹੈ। ਜ਼ਿਆਦਾ ਸ਼ੂਗਰ ਵਾਲੇ ਮਰੀਜ਼ 5000 ਤੋਂ ਜ਼ਿਆਦਾ ਕਦਮ ਚੱਲਣ ‘ਤੇ ਪੈਰਾਂ ਨੂੰ ਖਤਰੇ ਵਿੱਚ ਪਾ ਸਕਦੇ ਹਨ ਜਦਕਿ ਘੱਟ ਸ਼ੂਗਰ ਵਾਲੇ ਮਰੀਜ਼ 14000 ਕਦਮ ਚੱਲਣ ‘ਤੇ ਵੀ ਪੈਰਾਂ ਨੂੰ ਜ਼ਖਮਾਂ ਨਾਲ ਬਚਾ ਕੇ ਰੱਖਣ ਦੀ ਕਪੈਸਿਟੀ ਰੱਖਦੇ …

Read More »

ਮਾਈਗ੍ਰੇਨ ਦੇ ਦਰਦ ਤੋਂ ਪਾਓ ਛੁਟਕਾਰਾ

ਮਾਈਗ੍ਰੇਨ ਇਕ ਤਰ੍ਹਾਂ ਦਾ ਸਿਰਦਰਦ ਹੈ ਜੋ ਕਾਫ਼ੀ ਤਕਲੀਫ਼ਦੇਹ ਹੋ ਸਕਦੀ ਹੈ। ਇੱਥੇ ਲਗਾਤਾਰ ਕਈ ਘੰਟਿਆਂ ਤੱਕ ਬਣਿਆ ਰਹਿੰਦਾ ਹੈ। ਮਾਈਗ੍ਰੇਨ ਦੀ ਪਰੇਸ਼ਾਨੀ ਦਿਮਾਗ ‘ਚ ਰਸਾਇਣਾਂ ਦੇ ਅਸੰਤੁਲਨ ਕਾਰਨ ਹੁੰਦਾ ਹੈ। ਮਾਈਗ੍ਰੇਨ ਹੋਣ ‘ਤੇ ਤਣਾਅ, ਬੇਚੈਨੀ ਅਤੇ ਥਕਾਣ ਹੁੰਦੀ ਹੈ। ਮਾਈਗ੍ਰਏਨ ਉਮਰ ਦੇ ਕਿਸੇ ਦੀ ਪੜਾਅ ‘ਚ ਹੋ ਸਕਦਾ ਹੈ …

Read More »

ਗੁਲਾਬ ਸਜਾਵਟ ਤੋਂ ਇਲਾਵਾ ਕਈ ਰੋਗਾਂ ਦਾ ਇਲਾਜ ਵੀ ਹੈ

ਗੁਲਾਬ ਦੀਆਂ 100 ਤੋਂ ਵਧ ਜਾਤੀਆਂ ਹਨ, ਜਿਨ੍ਹਾਂ ‘ਚ ਜ਼ਿਆਦਾ ਏਸ਼ੀਆਈ ਮੂਲ ਦੀਆਂ ਹਨ, ਜਦੋਂ ਕਿ ਕੁਝ ਜਾਤੀਆਂ ਦੇ ਮੂਲ ਪ੍ਰਦੇਸ਼ ਯੂਰਪ, ਉੱਤਰੀ ਅਮਰੀਕਾ ਅਤੇ ਉੱਤਰੀ ਪੱਛਮੀ ਅਫ਼ਰੀਕਾ ਵੀ ਹੈ। ਗੁਲਾਬ ਦੇ ਫ਼ੁੱਲ ਨੂੰ ਕੋਮਲਤਾ ਅਤੇ ਸੁੰਦਰਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਪਰ ਇਹ ਸਿਰਫ਼ ਖੂਬਸੂਰਤ ਫ਼ੁੱਲ ਹੀ ਨਹੀਂ ਹੈ …

Read More »

ਅੱਖਾਂ ਦੀ ਰੌਸ਼ਨੀ ਤੇਜ਼ ਕਰਨ ਲਈ ਇਨ੍ਹਾਂ ਚੀਜ਼ਾਂ ਦਾ ਸੇਵਨ ਕਰੋ

ਤੁਸੀਂ ਆਪਣੀ ਚਮੜੀ ਦਾ ਬਹੁਤ ਖਿਆਲ ਰੱਖਦੇ ਹੋ ਪਰ ਅੱਖਾਂ ਦੇ ਮਾਮਲੇ ‘ਚ ਲਾਪਰਵਾਹੀ ਵਰਤ ਦਿੰਦੇ ਹੋ, ਜੋ ਤੁਹਾਨੂੰ ਸਾਰੀ ਦੁਨੀਆ ਦੀ ਖੂਬਸੂਰਤੀ ਦਿਖਾਉਂਦੀਆਂ ਹਨ। ਆਪਣੀਆਂ ਅੱਖਾਂ ਦੀ ਰੋਸ਼ਨੀ ਨੂੰ ਸਦਾ ਲਈ ਚੰਗਾ ਬਣਾਈ ਰੱਖਣ ਲਈ ਖਾਣ-ਪੀਣ ‘ਚ ਉੱਚਿਤ ਭੋਜਨਾਂ ਨੂੰ ਸ਼ਾਮਲ ਕਰੋ। ਅੱਖਾਂ ਨਾਲ ਜੁੜੀਆਂ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ …

Read More »

ਜੋੜਾਂ ਦੇ ਦਰਦ ਤੋਂ ਛੁਟਕਾਰਾ ਚਾਹੁੰਦੇ ਹੋ ਤਾਂ ਜ਼ਰੂਰ ਖਾਓ ਇਹ ਚੀਜ਼ਾਂ

ਅਸੀਂ ਅਕਸਰ ਜੋੜਾਂ ਅਤੇ ਗਠੀਆ ਦੇ ਦਰਦ ਤੋਂ ਪ੍ਰੇਸ਼ਾਨ ਰਹਿੰਦੇ ਹਾਂ। ਇਸ ਦੇ ਪਿੱਛੇ ਦਾ ਕਾਰਨ ਲਗਾਤਾਰ ਕਈ ਘੰਟੇ ਪੈਰਾਂ ਭਾਰ ਬੈਠ ਕੇ ਕੰਮ ਕਰਨਾ ਅਤੇ ਦਰਦ ਨੂੰ ਹਲਕਾ ਲੈ ਲੈਣਾ। ਕਈ ਵਾਰ ਇਹ ਦਰਦ ਐਨਾ ਕੁ ਵਧ ਜਾਂਦਾ ਹੈ ਕਿ ਜੋ ਸਹਿਣ ਤੋਂ ਬਾਹਰ ਹੋ ਜਾਂਦਾ ਹੈ। ਜੇਕਰ ਤੁਸੀਂ …

Read More »

ਘੱਟ ਚਰਬੀ ਵਾਲਾ ਭੋਜਨ ਵੀ ਹੋ ਸਕਦੈ ਖ਼ਤਰਨਾਕ!

ਦੀਵਾਲੀ ਤਾਂ ਬੀਤ ਚੁੱਕੀ ਹੈ ਪਰ ਇਸ ਦੌਰਾਨ ਲਾਜਵਾਬ ਮਠਿਆਈ ਦਾ ਮਜ਼ਾ ਲੈਣ ਵਾਲੇ ਕਿੰਨੇ ਹੀ ਲੋਕ ਹੁਣ ਭਾਰ ਘੱਟ ਕਰਨ ਬਾਰੇ ਸੋਚ ਰਹੇ ਹੋਣਗੇ। ਡਾਈਟਿੰਗ ਦੀ ਪਾਲਣਾ ਮੁਸ਼ਕਿਲ ਹੈ ਅਤੇ ਕੁਝ ਹੀ ਲੋਕ ਡਾਈਟਿੰਗ ਦੇ ਦਮ ‘ਤੇ ਲੰਬੇ ਸਮੇਂ ਲਈ ਭਾਰ ਘਟਾ ਸਕਦੇ ਹਨ। ਹੁਣ ਇਕ ਨਵੇਂ ਅਧਿਐਨ ‘ਚ …

Read More »

ਸ਼ੂਗਰ ਸੱਦਾ ਹੈ ਇਨ੍ਹਾਂ ਰੋਗਾਂ ਨੂੰ

ਸ਼ੂਗਰ ਰੋਗ ‘ਤੇ ਜੇਕਰ ਕੰਟਰੋਲ ਨਾ ਕੀਤਾ ਗਿਆ ਤਾਂ ਉਹ ਕਈ ਰੋਗਾਂ ਨੂੰ ਬੁਲਾਵਾ ਦਿੰਦਾ ਹੈ। ਇਸ ਨਾਲ ਦਿਲ, ਕਿਡਨੀ ਅਤੇ ਅੱਖਾਂ ਸੰਬੰਧੀ ਰੋਗ ਹੋਣ ਦਾ ਖਤਰਾ ਵਧ ਜਾਂਦਾ ਹੈ। ਡਾਕਟਰਾਂ ਨੇ ਸ਼ੂਗਰ ਦੇ ਮਰੀਜ਼ਾਂ ਦੀ ਵਧਦੀ ਹੋਈ ਗਿਣਤੀ ‘ਤੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਸ਼ੂਗਰ ਦੇ ਲੱਛਣ ਨਾ …

Read More »

ਤਿਉਹਾਰਾਂ ਦੇ ਮੌਸਮ ‘ਚ ਰੱਖੋ ਸਿਹਤ ਦਾ ਖਿਆਲ

ਤਿਉਹਾਰਾਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਹਰ ਕੋਈ ਆਪਣੇ-ਆਪਣੇ ਢੰਗ-ਤਰੀਕਿਆਂ ਨਾਲ ਇਨ੍ਹਾਂ ਤਿਉਹਾਰਾਂ ਦਾ ਆਨੰਦ ਮਾਣ ਰਿਹਾ ਹੈ। ਭਾਰਤ ਦੇ ਸਭ ਤੋਂ ਵੱਡੇ ਤਿਉਹਾਰ ਦੀਵਾਲੀ ਮੌਕੇ ਸਾਰੇ ਹੀ ਖਰੀਦਦਾਰੀ ਵਿਚ ਰੁੱਝੇ ਹੋਏ ਹਨ। ਕੋਈ ਨਵੇਂ ਕੱਪੜੇ ਖਰੀਦ ਰਿਹਾ ਹੈ ਅਤੇ ਕੋਈ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਲਈ ਗਿਫਟ। ਦੂਸਰੇ ਪਾਸੇ …

Read More »

ਸਰਦੀਆਂ ‘ਚ ਦਿਲ ਨੂੰ ਘਰੇਲੂ ਨਸੁਖ਼ਿਆਂ ਨਾਲ ਕਰੋ ਸੁਰੱਖਿਅਤ

ਤੇਜ਼ੀ ਨਾਲ ਬਦਲਦਾ ਮੌਸਮ ਕਈ ਲੋਕਾਂ ਲਈ ਰਾਹਤ ਤਾਂ ਵਡੇਰੀ ਉਮਰ ਦੇ ਲੋਕਾਂ ਅਤੇ ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਲੋਕਾਂ ਲਈ ਸਿਹਤ ਦੀਆਂ ਸਮੱਸਿਆਵਾਂ ਵੀ ਲੈ ਕੇ ਆਉਂਦਾ ਹੈ। ਸਰਦੀਆਂ ਦੇ ਮੌਸਮ ਦਾ ਪੂਰਾ ਮਜ਼ਾ ਲੈਣ ਲਈ ਸਿਹਤ ਦਾ ਪੂਰਾ-ਪੂਰਾ ਖਿਆਲ ਰੱਖਣਾ ਜ਼ਰੂਰੀ ਹੈ। ਇਹ ਮੰਨਿਆ ਹੋਇਆ ਤੱਥ ਹੈ ਕਿ ਦਿਲ …

Read More »

ਮੋਟਾਪਾ ਵਧਾਉਣ ਵਾਲੀਆਂ 5 ਆਦਤਾਂ

ਮੋਟਾਪਾ ਇਕ ਅਜਿਹੀ ਬੀਮਾਰੀ ਹੈ, ਜਿਸ ਨੂੰ ਕੰਟਰੋਲ ਕਰਨਾ ਬਹੁਤ ਹੀ ਮੁਸ਼ਕਿਲ ਕੰਮ ਹੈ। ਅੱਜ ਹਰ 5 ‘ਚੋਂ 3 ਵਿਅਕਤੀ ਇਸ ਬੀਮਾਰੀ ਦੀ ਲਪੇਟ ‘ਚ ਹਨ। ਹਾਲਾਂਕਿ ਮੋਟਾਪੇ ਦਾ ਸ਼ਿਕਾਰ ਹੋਣ ਦਾ ਜ਼ਿੰਮੇਵਾਰ ਇਨਸਾਨ ਖੁਦ ਹੀ ਹੈ। ਜੰਕ ਫ਼ੂਡ, ਬੇਨਿਯਮੀ ਭੋਜਨ, ਤਣਾਅ ਅਤੇ ਪੂਰੀ ਨੀਂਦ ਨਾ ਲੈਣਾ ਭਾਰ ਵਧਣ ਲਈ …

Read More »