ਤਾਜ਼ਾ ਖ਼ਬਰਾਂ
Home / ਤੁਹਾਡੀ ਸਿਹਤ (page 20)

ਤੁਹਾਡੀ ਸਿਹਤ

ਪੇਸ਼ਾਬ ‘ਚ ਖ਼ੂਨ ਆਉਣ ‘ਤੇ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਸਰੀਰ ਦੇ ਕਿਸੇ ਵੀ ਹਿੱਸੇ ਜਾਂ ਅੰਗ ‘ਚੋਂ ਅਸਾਧਾਰਣ ਖ਼ੂਨ ਵਗੇ ਤਾਂ ਗੰਭੀਰ ਸਥਿਤੀ ਹੁੰਦੀ ਹੈ। ਇਹ ਖ਼ੂਨ, ਨੱਕ ‘ਚੋਂ (ਨਕਸੀਰ), ਖ਼ਾਂਸੀ ਤੇ ਬਲਗ਼ਮ ਨਾਲ, ਖ਼ੂਨ ਦੀ ਉਲਟੀ, ਟੱਟੀ ਰਸਤੇ ਖ਼ੂਨ, ਅਸਾਧਾਰਣ ਮਹਾਵਾਰੀ ਜਾਂ ਪਿਸ਼ਾਬ ਰਸਤੇ ਖ਼ੂਨ ਆ ਸਕਦਾ ਹੈ। ਅਸਾਧਾਰਣ ਖ਼ੂਨ ਦਾ ਆਉਣਾ ਖ਼ਤਰਨਾਕ ਹੁੰਦਾ ਹੈ, ਬੰਦਾ ਇਕਦਮ ਤਵੱਜੋ …

Read More »

ਖ਼ਾਲੀ ਪੇਟ ਪਾਣੀ ਪੀਣ ਦੇ ਹਨ ਬੜੇ ਫ਼ਾਇਦੇ

ਜ਼ਿਆਦਾਤਰ ਲੋਕ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਇਕ ਗਿਲਾਸ ਪਾਣੀ ਪੀਂਦੇ ਹਨ ਪਰ ਆਪਣੀ ਇਸ ਚੰਗੀ ਆਦਤ ਦੇ ਫ਼ਾਇਦਿਆਂ ਬਾਰੇ ਉਹ ਜਾਣਦੇ ਨਹੀਂ ਹੋਣਗੇ। ਤੁਹਾਨੂੰ ਦੱਸ ਦੇਈਏ ਕਿ ਸਵੇਰੇ ਖਾਲੀ ਪੇਟ ਪਾਣੀ ਪੀਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ‘ਤੇ ਕਾਬੂ ਪਾਇਆ ਜਾ ਸਕਦਾ ਹੈ। ਵੈਸੇ ਤਾਂ ਵਿਅਕਤੀ ਨੂੰ ਸਵੇਰੇ …

Read More »

ਤਨਾਅ ਦੂਰ ਕਰਨ ਲਈ ਖਾਓ ਇਹ ਚੀਜ਼ਾਂ

ਕੀ ਤੁਸੀਂ ਜਾਣਦੇ ਹੋ ਕਿ ਕੁਝ ਫ਼ੂਡ ਅਜਿਹੇ ਹਨ। ਜਿਨ੍ਹਾਂ ਨੂੰ ਖਾਣ ਨਾਲ ਤਣਾਅ ਦੂਰ ਹੁੰਦਾ ਹੈ ਅਤੇ ਤੁਹਾਡੀ ਸਿਹਤ ‘ਚ ਵੀ ਸੁਧਾਰ ਆਉਂਦਾ ਹੈ। ਇਹ ਅਜਿਹੇ ਹਨ, ਜਿਨ੍ਹਾਂ ਨੂੰ ਖਾਣ ਨਾਲ ਵਿਅਕਤੀ ਆਪਣੇ ਤਣਾਅ ਨੂੰ ਮਿੰਟਾਂ ‘ਚ ਦੂਰ ਕਰ ਸਕਦਾ ਹੈ ਅਤੇ ਇਨ੍ਹਾਂ ਨੂੰ ਖਾਣ ਨਾਲ ਹਰ ਵਿਅਕਤੀ ਆਪਣੇ …

Read More »

ਦੁਨੀਆਂ ਦੀ ਕਸਰਤ ਕਰਨ ਵਾਲੀ ਮਸ਼ੀਨ ‘ਤੇ ਲੋਕ ਇਸ ਤਰ੍ਹਾਂ ਵਹਾਉਂਦੇ ਸਨ ਪਸੀਨਾ

ਅਸੀਂ ਜਿਮ ‘ਚ ਜਾਂਦੇ ਹਾਂ,ਬਹੁਤ ਮਸ਼ੀਨਾਂ ਸਾਡਾ ਇੰਤਜ਼ਾਰ ਕਰਦੀਆਂ ਰਹਿੰਦੀਆਂ ਹਨ ਪਰ ਕਿ ਤੁਹਾਨੂੰ ਪਤਾ ਹੈ ਕਿ ਦੁਨੀਆਂ ਦੀ ਪਹਿਲੀ ਕਸਰਤ ਕਰਨ ਵਾਲੀ ਮਸ਼ੀਨ ਕਿਸ ਤਰ੍ਹਾਂ ਦੀ ਸੀ ਅਤੇ ਲੋਕ ਜਿਮ ‘ਚ ਕਿਸ ਤਰ੍ਹਾਂ ਪਸੀਨਾ ਵਹਾਉਂਦੇ ਸੀ? ਜੇਕਰ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਦੱਸਾਗੇ। 1 ਦੁਨੀਆਂ ਦੀ ਪਹਿਲੀ ਕਸਰਤ ਮਸ਼ੀਨ …

Read More »

ਇਹ ਆਦਤਾਂ ਵਧਾਉਂਦੀਆਂ ਹਨ ਮੋਟਾਪਾ

ਮੋਟਾਪਾ ਅੱਜ ਕੱਲ ਲੋਕਾਂ ਦੀ ਆਮ ਸਮੱਸਿਆ ਹੈ। ਮੋਟਾਪਾ ਘੱਟ ਕਰਨ ਲਈ ਲੋਕ ਜਿਮ ਜਾਂਦੇ ਹਨ। ਡਾਇਟਿੰਗ ਕਰਦੇ ਹਨ ਅਤੇ ਇਹ ਕਦੀ ਧਿਆਨ ਨਹੀਂ ਦਿੰਦੇ ਕਿ ਉਨ੍ਹਾਂ ਦੇ ਦਿਨ ਦੀ ਖੁਰਾਕ ਹੀ ਉਨ੍ਹਾਂ ਦਾ ਮੋਟਾਪਾ ਵਧਾਉਣ ਲਈ ਜ਼ਿੰਮੇਵਾਰ ਹੁੰਦੀ ਹੈ। ਜਾਣੇ ਅਣਜਾਣੇ ‘ਚ ਤੁਹਾਡੀਆਂ ਇਹ ਆਦਤਾਂ ਮੋਟਾਪਾ ਵਧਾਉਣ ਦਾ ਕੰਮ …

Read More »

ਮਾਈਗ੍ਰੇਨ ਦੇ ਅਸਹਿਣਯੋਗ ਦਰਦ ਤੋਂ ਪਾਓ ਛੁਟਕਾਰਾ

ਮਾਈਗ੍ਰੇਨ ਦੀ ਪ੍ਰੌਬਲਮ ਲੋਕਾਂ ‘ਚ ਅੱਜਕਲ ਆਮ ਸੁਣਨ ਨੂੰ ਮਿਲ ਰਹੀ ਹੈ। ਇਹ ਇਕ ਤਰ੍ਹਾਂ ਦਾ ਸਿਰਦਰਦ ਹੈ, ਜੋ ਕਾਫ਼ੀ ਤਕਲੀਫ਼ਦੇਹ ਹੋ ਸਕਦਾ ਹੈ। ਇਸ ਕਾਰਨ ਸਿਰ ਦੇ ਅੱਧੇ ਹਿੱਸੇ ‘ਚ ਤੇਜ਼ ਦਰਦ ਸ਼ੁਰੂ ਹੋ ਜਾਂਦਾ ਹੈ, ਜੋ ਲਗਾਤਾਰ ਕਈ ਘੰਟੇ ਰਹਿ ਸਕਦਾ ਹੈ। ਦਿਮਾਗ ‘ਚ ਰਸਾਇਣਾਂ ਦੇ ਅਸੰਤੁਲਨ, ਬਦਲਦਾ …

Read More »

ਸਰਦੀਆਂ ਨੂੰ ਕਾਬੂ ‘ਚ ਰੱਖੋ ਬਲੱਡ ਪ੍ਰੈਸ਼ਰ

ਠੰਡੀਆਂ ਹਵਾਵਾਂ ਕਾਰਨ ਇਕ ਵਾਰ ਫ਼ਿਰ ਤੋਂ ਪੈਣ ਲੱਗੀ ਕੜਾਕੇ ਦੀ ਠੰਡ ਵਿੱਚ ਡਾਕਟਰਾਂ ਨੇ ਬਲੱਡ ਪ੍ਰੈਸ਼ਰ ਦੇ ਪ੍ਰਤੀ ਵਿਸ਼ੇਸ਼ ਰੂਪ ਨਾਲ ਅਲਰਟ ਦੀ ਰਹਿਣ ਦੀ ਸਲਾਹ ਦਿੱਤੀ ਹੈ। ਉੱਤਰ-ਪ੍ਰਦੇਸ਼ ਦੇ ਡਾਕਟਰਾਂ ਮੁਤਾਬਕ ਸਰਦੀਆਂ ‘ਚ ਸਿਮਪੈਥੇਪਿਕ ਨਰਵਸ ਸਿਸਟਮ ਸਰਗਰਮ ਹੋ ਜਾਂਦਾ ਹੈ ਅਤੇ ਸਰੀਰ ‘ਚ ਕੈਟੇਕੋਲੀਮਿਨ ਹਾਰਮੋਨ ਦਾ ਪੱਧਰ ਵੱਧ …

Read More »

ਹਰੀਆਂ ਸਬਜ਼ੀਆਂ ਖਾਣ ਨਾਲ ਘੱਟਦੈ ‘ਮੋਤੀਆਬਿੰਦ ਦਾ ਖ਼ਤਰਾ’

ਹਰੀਆਂ ਸਬਜ਼ੀਆਂ ਜ਼ਿਆਦਾ ਮਾਤਰਾ ‘ਚ ਲੈਣ ਨਾਲ ਮੋਤੀਆਬਿੰਦ ਦਾ ਖਤਰਾ 20 ਤੋਂ 30 ਘੱਟ ਹੋ ਜਾਂਦਾ ਹੈ। ਖੋਜ ਮੁਤਾਬਕ. ਬੋਸਟਨ ‘ਚ ਬਰਿਘਮ ਐਂਡ ਵੂਮੈਨਸ ਹਸਪਤਾਲ ਐਂਡ ਹਾਵਰਡ ਮੈਡੀਕਲ ਸਕੂਲ ਦੇ ਜੇ.ਐੱਚ. ਅ ਦਾ ਮੁਲਾਕਣ ਕੀਤਾ ਹੈ। ਉਨ੍ਹਾਂ ਨੇ 35 ਸਾਲਾਂ ਤੋਂ ਜ਼ਿਆਦਾ ਸੰਖਿਆ ਦੇ ਦੌਰਾਨ 41,094 ਮਰਦਾਂ ਅਤੇਤੇ ਉਨ੍ਹਾਂ ਦੇ …

Read More »

ਨਿੱਛਾਂ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਉਪਾਅ

ਸਰਦੀ ਜ਼ੁਖਾਮ ਹੋਣ ‘ਤੇ ਤੁਹਾਨੂੰ ਜੋਰਦਾਰ ਛਿੱਕਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਪਰ ਇਹ ਜ਼ਰੂਰੀ ਨਹੀਂ ਕਿ ਤੁਹਾਨੂੰ ਸਰਦੀ ਹੋਣ ‘ਤੇ ਹੀ ਛਿੱਕਾਂ ਆਉਣੀਆਂ ਸ਼ੁਰੂ ਹੁੰਦੀਆਂ ਹਨ। ਛਿੱਕਾਂ ਸਰੀਰ ‘ਚ ਦਾਖਲ ਹੋਣ ਵਾਲੇ ਕੀਟਾਣੂਆਂ ਤੋਂ ਬੱਚਣ ਦਾ ਕੁਦਰਤੀ ਤਰੀਕਾ ਵੀ ਹੈ। ਜਦੋਂ ਅਸੀਂ ਛਿੱਕ ਮਾਰਦੇ ਹਾਂ ਤਾਂ ਸਾਡੇ ਸਰੀਰ ‘ਚ …

Read More »

ਸਿਰ ਦਰਦ ਦੇ ਕਾਰਨ

ਆਧੁਨਿਕ ਜੀਵਨਸ਼ੈਲੀ ਭੱਜ-ਦੌੜ ਨਾਲ ਭਰੀ ਹੋਈ ਹੈ। ਇਸ ਭੱਜ-ਦੌੜ ਵਿੱਚ ਤਣਾਅ ਦਾ ਵੱਧ ਜਾਣਾ ਇਕ ਆਮ ਸਮੱਸਿਆ ਹੈ। ਤਣਾਅ ਕਾਰਨ ਸਿਰ ਦਰਦ ਹੋਣਾ ਵੀ ਆਮ ਗੱਲ ਹੈ, ਪਰ ਨਿਯਮਤ ਰੂਪ ਨਾਲ ਸਿਰ ਦਰਦ ਹੋਣਾ ਠੀਕ ਗੱਲ ਨਹੀਂ ਹੈ ? ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਜੇਕਰ ਤੁਸੀਂ ਨਿਯਮਤ ਸਿਰ ਦਰਦ ਦੀ …

Read More »