ਤੁਹਾਡੀ ਸਿਹਤ

ਤੁਹਾਡੀ ਸਿਹਤ

ਸਿਹਤ ਲਈ ਸੰਤੁਲਿਤ ਭੋਜਨ ਕਿਉਂ ਜ਼ਰੂਰੀ?

ਬੀਮਾਰੀ ਦੀ ਹਾਲਤ ਵਿੱਚ ਅਕਸਰ ਸਰੀਰ ਦੀਆਂ ਖੁਰਾਕ ਸਬੰਧੀ ਲੋੜਾਂ ਬਦਲ ਜਾਂਦੀਆਂ ਹਨ। ਇਸ ਲਈ ਮਰੀਜ਼ ਤੇ  ਰੋਗ ਦੀ ਅਵਸਥਾ ਅਨੁਸਾਰ ਭੋਜਨ ਵਿੱਚ ਤਬਦੀਲੀਆਂ...

ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਨੁਸਖ਼ੇ

ਮਾਈਗ੍ਰੇਨ ਇੱਕ ਅਜਿਹਾ ਦਰਦ ਹੈ ਜੋ ਸਿਰ ਦੇ ਅੱਧੇ ਹਿੱਸੇ 'ਚ ਹੁੰਦਾ ਹੈ। ਇਸ ਨਾਲ ਸਿਰ ਦੇ ਕਿਸੇ ਵੀ ਇੱਕ ਹਿੱਸੇ 'ਚ ਬਹੁਤ ਤੇਜ਼...

ਖ਼ਤਰਨਾਕ ਹੈ ਖ਼ੂਨ ਨਾੜੀਆਂ ਵਿੱਚ ਚਰਬੀ ਦਾ ਜਮਾਓ

ਮੀਡੀਆ ਦੀ ਭੂਮਿਕਾ ਤੇ ਸਿਹਤ ਸਬੰਧੀ ਚੇਤੰਨਤਾ ਦੀ ਬਦੌਲਤ ਪੜ੍ਹੇ-ਲਿਖੇ ਤਬਕੇ ਦੇ ਨਾਲ ਨਾਲ ਘੱਟ-ਸਿੱਖਿਅਤ ਲੋਕਾਂ ਨੂੰ ਵੀ ਪਤਾ ਲੱਗ ਗਿਆ ਹੈ ਕਿ ਖ਼ੂਨ...

ਪਪੀਤੇ ਦੇ ਬੀਜਾਂ ਨਾਲ ਬਾਂਝਪਨ ਤੋਂ ਲੈ ਕੇ ਮਰਦਾਨਾ ਕਮਜ਼ੋਰੀ ਤਕ ਸਭ ਦੂਰ!

ਕਹਿੰਦੇ ਨੇ ਕਿ ਪਪੀਤਾ ਸਿਹਤ ਦੇ ਗੁਣਾਂ ਨਾਲ ਲਬਰੇਜ਼ ਹੁੰਦਾ ਹੈ। ਪਪੀਤੇ ਦੇ ਸਿਹਤ ਲਾਭਾਂ ਬਾਰੇ ਤਾਂ ਹਰ ਕੋਈ ਜਾਣਦਾ ਹੈ ਪਰ ਪਪੀਤੇ ਦੇ...

ਸ਼ੂਗਰ ਬਾਰੇ ਗ਼ਲਤਫ਼ਹਿਮੀਆਂ

ਭਾਰਤ ਦੇ ਨਾਲ-ਨਾਲ ਪੂਰੀ ਦੁਨੀਆ 'ਚ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਬਹੁਤ ਹੀ ਤੇਜ਼ੀ ਨਾਲ ਵੱਧ ਰਹੀ ਹੈ। ਸ਼ੂਗਰ ਦੇ ਮਰੀਜ਼ਾਂ ਦੇ ਮਨ 'ਚ...

ਹਲਕੇ ਤੌਰ ‘ਤੇ ਨਾ ਲਓ ਜਨਨ ਅੰਗ ਦੀ ਖਾਰਸ਼

ਜਨਨ ਅੰਗਾਂ 'ਚ ਖਾਰਸ਼ ਦੀ ਸਮੱਸਿਆ ਔਰਤਾਂ 'ਚ ਆਮ ਤੌਰ 'ਤੇ ਦੇਖਣ ਨੂੰ ਮਿਲਦੀ ਹੈ। ਜਨਨ ਅੰਗ ਜਾਂ ਯੋਨੀ ਦੀ  ਖਾਰਸ਼ ਤੁਹਾਨੂੰ ਕਮਜ਼ੋਰ ਬਣਾਉਂਦੀ...

ਬਿਨਾਂ ਬੁਖ਼ਾਰ ਠੰਡ ਲੱਗਣ ਦੇ ਇਲਾਜ

ਅਕਸਰ ਦੇਖਿਆ ਜਾਂਦਾ ਹੈ ਕਿ ਵਿਅਕਤੀ ਨੂੰ ਠੰਡ ਉਸ ਸਮੇਂ ਲੱਗਦੀ ਹੈ ਜਦੋਂ ਉਸ ਨੂੰ ਬੁਖਾਰ ਹੋਇਆ ਹੋਵੇ ਪਰ ਜੇਕਰ ਤੁਹਾਨੂੰ ਬਿਨਾਂ ਬੁਖਾਰ ਦੇ...

ਸਿਹਤ ‘ਤੇ ਭਾਰੂ ਪੈ ਰਿਹੈ ਖੁਰਾਕ ਦਾ ਸਵਾਦ

ਖ਼ੁਰਾਕ ਦਾ ਅਸਲ ਕੰਮ ਜਿੱਥੇ ਸਰੀਰ ਨੂੰ ਊਰਜਾ ਦੇਣਾ, ਸਰੀਰ ਦੀ ਟੁੱਟ-ਭੱਜ ਦੀ ਮੁਰੰਮਤ ਕਰਨਾ ਹੈ, ਉੱਥੇ ਹੀ ਇਸ ਦਾ ਮਹੱਤਵ ਸਵਾਦ ਦੇ ਪੱਖ...

ਗਰਭ ਅਵਸਥਾ ‘ਚ ਕਰੋ ਚਮੜੀ ਦੀ ਦੇਖਭਾਲ

ਮਾਂ ਬਣਨ ਦਾ ਅਹਿਸਾਸ ਹਰ ਔਰਤ ਲਈ ਖੁਸ਼ੀਆਂ ਭਰਿਆ ਹੁੰਦਾ ਹੈ, ਜਿਸ ਨੂੰ ਹਰ ਔਰਤ ਹਾਸਲ ਵੀ ਕਰਨਾ ਚਾਹੁੰਦੀ ਹੈ ਪਰ ਇਸ ਦੌਰਾਨ ਸਰੀਰ...

ਪੇਟ ਦੇ ਕੀੜੀਆਂ ਨੂੰ ਦੂਰ ਕਰਨ ਦੇ ਘਰੇਲੂ ਨੁਸਖ਼ੇ

ਆਮਤੌਰ 'ਤੇ ਬੱਚੇ ਦੇ ਪੇਟ 'ਚ ਕੀੜਿਆਂ ਦੀ ਸਮੱਸਿਆ ਹੁੰਦੀ ਹੈ। ਇਸਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ। ਜਿਵੇ ਮਿੱਟੀ 'ਚ ਖੇਡਣਾ ਜਾਂ ਖਾਣਾ,...