ਤਾਜ਼ਾ ਖ਼ਬਰਾਂ
Home / ਤੁਹਾਡੀ ਸਿਹਤ (page 10)

ਤੁਹਾਡੀ ਸਿਹਤ

ਹਾਰਟ ਅਟੈਕ ਆਉਣ ‘ਤੇ ਤੁਰੰਤ ਕੀ ਕਰੀਏ?

ਹਾਰਟ ਅਟੈਕ ਇਕ ਅਜਿਹੀ ਬੀਮਾਰੀ ਹੈ, ਜਿਸ ਦੀ ਲਪੇਟ ‘ਚ ਕਿਸੇ ਵੀ ਉਮਰ ਦਾ ਵਿਅਕਤੀ ਆ ਸਕਦਾ ਹੈ। ਜੇ ਸਹੀ ਸਮੇਂ ‘ਤੇ ਮਰੀਜ਼ ਨੂੰ ਮੈਡੀਕਲ ਸਹੂਲਤ ਨਾ ਦਿੱਤੀ ਜਾਵੇ ਤਾਂ ਉਸ ਦੀ ਜਾਨ ਵੀ ਜਾ ਸਕਦੀ ਹੈ ਪਰ ਇਹ ਜ਼ਰੂਰੀ ਨਹੀਂ ਹੈ ਕਿ ਤੁਰੰਤ ਮੈਡੀਕਲ ਨਾ ਮਿਲਣ ‘ਤੇ ਸਿਰਫ ਹਸਪਤਾਲ …

Read More »

ਕਰੋ ਘੁਰਾੜਿਆਂ ਦਾ ਇਲਾਜ ਤੇ ਬਣਾਓ ਦੇਸੀ ‘ਇਨਹੇਲਰ’

ਖਾਂਸੀ, ਜੁਕਾਮ ਅਤੇ ਘੁਰਾੜਿਆਂ ਵਰਗੀਆਂ ਪਰੇਸ਼ਾਨੀਆਂ ਹੁੰਦੀਆਂ ਤਾਂ ਆਮ ਹੀ ਹਨ। ਜਦੋਂ ਹੋ ਜਾਂਦੀਆਂ ਹਨ ਤਾਂ ਬਹੁਤ ਪੇਰਸ਼ਾਨ ਕਰਦੀਆਂ ਹਨ। ਜੇਕਰ ਇਹ ਲੰਬੇ ਸਮੇਂ ਤੱਕ ਪਰੇਸ਼ਾਨ ਕਰਨ ਤਾਂ ਇਸ ਨਾਲ ਕੋਈ ਰੋਗ ਵੀ ਹੋ ਸਕਦਾ ਹੈ। ਜਾਣੋ ਇਸ ਦਾ ਹੱਲ। ਜੌਂ ਦਾ ਨਾਮ ਹਰ ਕਿਸੇ ਨੇ ਸੁਣਿਆ ਹੋਵੇਗਾ। ਇਹ ਇਕ …

Read More »

ਲੋੜ ਤੋਂ ਜ਼ਿਆਦਾ ਭੁੱਖ ‘ਤੇ ਕਾਬੂ ਪਾਉਣ ਦੇ ਤਰੀਕੇ

ਭੁੱਖ ਲੱਗਣਾ ਇਕ ਕੁਦਰਤੀ ਕਿਰਿਆ ਹੈ। ਜੇਕਰ ਲੋੜ ਤੋਂ ਜ਼ਿਆਦਾ ਭੁੱਖ ਲਗਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਕੁਝ ਖਾਣ ਪੀਣ ਦੀ ਆਦਤ ‘ਚ ਗੜਬੜ  ਹੈ। ਜ਼ਿਆਦਾ ਭੁੱਖ ਲੱਗਣ ਦੀ ਆਦਤ ਨਾਲ ਭਾਰ ਜ਼ਿਆਦਾ ਹੋ ਸਕਦਾ ਹੈ। ਜ਼ਿਆਦਾ ਭੁੱਖ ਲੱਗਣ ਦੇ ਕਈ ਕਾਰਣ ਹੋ ਸਕਦੇ ਹਨ। ਹਲਕਾ ਭੋਜਨ, ਪੋਸ਼ਕ …

Read More »

ਨਾਮੁਰਾਦ ਰੋਗ ਹੈ ਸਪੌਂਡੇਲਾਈਟਿਸ

ਸਪੌਂਡੇਲਾਈਟਿਸ 20 ਤੋਂ 25 ਸਾਲ ਦੀ ਉਮਰ ਵਿੱਚ ਇਸਤਰੀਆਂ ਦੇ ਮੁਕਾਬਲੇ ਮਰਦਾਂ ਨੂੰ ਵਧੇਰੇ ਹੋਣ ਵਾਲਾ ਰੋਗ ਹੈ। ਇਹ ਜੋੜਾਂ ਦੀ ਵਾਈ ਕਿਸਮ ਦੀ ਸੋਜ਼ ਵਾਂਗ ਹੁੰਦਾ ਹੈ। ਸ਼ੁਰੂ ਵਿੱਚ ਸਵੇਰ ਵੇਲੇ ਪਿੱਠ ਵਿੱਚ ਅਕੜਾਅ ਹੋਣ ਲੱਗ ਜਾਂਦਾ ਹੈ ਜਿਸ ਨਾਲ ਲੱਤਾਂ-ਬਾਹਾਂ ਵਿੱਚ ਵੀ ਦਰਦ ਹੁੰਦਾ ਹੈ। ਕੰਗਰੋੜ ਦੀਆਂ ਪੱਸਲੀਆਂ …

Read More »

ਜਾਂਚ ਕਰਦਿਆਂ ਮਰੀਜ਼ ਦੀ ਜੀਭ ਕਿਉਂ ਦੇਖੀ ਜਾਂਦੀ ਹੈ?

ਜਦੋਂ ਕੋਈ ਵੀ ਮਰੀਜ਼ ਡਾਕਟਰ ਕੋਲ ਜਾਂਦਾ ਹੈ ਤਾਂ ਡਾਕਟਰ ਉਸਦੀ ਜੀਭ ਜ਼ਰੂਰ ਦੇਖਦੇ ਹਨ, ਕਿਉਂਕਿ ਤੁਹਾਡੀ ਜੀਭ ਤੁਹਾਡੇ ਸਰੀਰ ਦੇ ਅੰਦਰ ਦਾ ਹਾਲ ਦੱਸ ਦਿੰਦੀ ਹੈ। ਖਾਸ ਕਰਕੇ ਪੇਟ ਬਾਰੇ ਅਤੇ ਹੋਰ ਵੀ ਗੱਲਾਂ ਬਾਰੇ ਪਤਾ ਚਲ ਜਾਂਦਾ ਹੈ। ਵੈਸੇ ਵੀ ਜੀਭ ਦੀ ਸਫ਼ਾਈ ਰੋਜ਼ ਕਰਨੀ ਚਾਹੀਦੀ ਹੈ। ਜੀਭ …

Read More »

ਤੇਜ-ਪੱਤੇ ਦੇ ਕਮਾਲ

ਤੇਜ-ਪੱਤਾ ਘਰ ‘ਚ ਬਹੁਤ ਘੱਟ ਇਸਤੇਮਾਲ ਹੁੰਦਾ ਹੈ। ਪਰ ਫ਼ਿਰ ਵੀ ਇਹ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਹ ਕਈ ਰੋਗਾਂ ਨੂੰ ਠੀਕ ਕਰ ਸਕਦਾ ਹੈ। ਇਸਨੂੰ ਤਾਜ਼ਾ ਜਾਂ ਸੁੱਕਾ ਵੀ ਇਸਤੇਮਾਲ ਕਰ ਸਕਦੇ ਹੋ। 1. ਤੇਜ-ਪੱਤਾ ‘ਕਲੈਸਟਰੌਲ’ ਅਤੇ ‘ਗਲੂਕੋਜ਼’ ਦੇ ਪੱਧਰ ਨੂੰ ਬਰਾਬਰ ਕਰਦਾ ਹੈ। 2. ਸ਼ੂਗਰ ਟਾਈਪ-2 ‘ਚ ਜੇਕਰ ਪੱਤਾ …

Read More »

ਦਹੀਂ ਖਾਓ ਸਿਹਤ ਬਣਾਓ!

ਪੰਜਾਬ ਦੇ ਹਰ ਘਰ ਦੀ ਸ਼ਾਨ ਹੈ ਦਹੀਂ। ਦਹੀਂ ਗਰਮੀ ਹੋਵੇ ਜਾਂ ਸਰਦੀ ਦਹੀਂ ਹਰੇਕ ਲਈ ਬਹੁਤ ਜ਼ਰੂਰੀ ਹੈ। ਸਾਡੇ ਸਰੀਰ ਦੀਆਂ ਬਹੁਤ ਸਾਰੀਆਂ ਬੀਮਾਰੀਆਂ ਦਹੀਂ ਨਾਲ ਹੀ ਠੀਕ ਹੋ ਜਾਂਦੀਆਂ ਹਨ। ਦਹੀਂ ਖੱਟਾ ਖਾਣ ਤੋਂ ਪਰਹੇਜ਼ ਹੀ ਕਰਨਾ ਚਾਹੀਦਾ ਹੈ। 1. ਪਾਚਨ ਸ਼ਕਤੀ ਦਹੀਂ ਦੀ ਰੋਜ਼ ਵਰਤੋਂ ਨਾਲ ਖੂਨ …

Read More »

ਮਰਦਾਂ ਤੇ ਔਰਤਾਂ ਲਈ ਜ਼ਰੂਰੀ ਹੈ ਐਸਟ੍ਰੋਜਨ

‘ਐਸਟ੍ਰੋਜਨ’ ਇੱਕ ਕੁਦਰਤੀ ਹੌਰਮੋਨ ਹੈ ਜਿਹੜਾ ਕਿ ਮਰਦਾਂ ਅਤੇ ਮਹਿਲਾਵਾਂ ਦੋਹਾਂ ‘ਚ ਹੁੰਦਾ ਹੈ। ‘ਐਸਟ੍ਰੋਜਨ’ ਦਾ ਪੱਧਰ ਸਹੀ ਰੱਖਣਾ ਦੋਹਾਂ ਲਈ ਜ਼ਰੂਰੀ ਹੈ। ਉੱਤਰੀ ਅਮਰੀਕਾ ਦੇ ਸੈੱਕਸ ਸਪੈਸ਼ਲਿਸਟ ਸੂਰਜਵੰਸ਼ੀ ਦਵਾਖ਼ਾਨੇ ਦਾ ਕਹਿਣਾ ਹੈ ਕਿ ਆਦਮੀਆਂ ਨਾਲੋਂ ਔਰਤਾਂ ਨੂੰ ‘ਐਸਟ੍ਰੋਜਨ’ ਦੀ ਜ਼ਰੂਰਤ ਜ਼ਿਆਦਾ ਹੁੰਦੀ ਹੈ। ਇਸ ਦੀ ਜ਼ਰੂਰਤ ਸ਼ਰੀਰ ਦੇ ਕੁਝ …

Read More »

ਫ਼ੋਨਾਂ ਦਾ ਬੱਚਿਆਂ ਦੀ ਸਿਹਤ ‘ਤੇ ਪੈਂਦੈ ਬੁਰਾ ਅਸਰ

21ਵੀਂ ਸਦੀ ‘ਚ ਟੈਕਨਾਲੋਜੀ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਅੱਜ ਹਰ ਕੰਮ ਤਕਨੀਕ ਦੀ ਮਦਦ ਨਾਲ ਮਿੰਟਾਂ ‘ਚ ਹੋ ਰਿਹਾ ਹੈ। ਗੈਜੇਟਸ ਤੋਂ ਲੈ ਕੇ ਵ੍ਹੀਕਲਜ਼ ਤੱਕ ਸਾਨੂੰ ਹਰ ਚੀਜ਼ ਦੀ ਸਹੂਲਤ ਪ੍ਰਾਪਤ ਹੈ। ਉਥੇ, ਇੰਟਰਨੈੱਟ ਅਤੇ             ਵਾਈ-ਫ਼ਾਈ ਦੀ ਗੱਲ ਕਰੀਏ ਤਾਂ ਅਸੀਂ ਲੋਕ ਇਨ੍ਹਾਂ …

Read More »

ਅਨਾਰ ਦੇ ਜੂਸ ਨਾਲ ਅਸਲੀ ਮਰਦ ਬਣੋ, ਜਲਦੀ ਬੁੱਢੇ ਨਹੀਂ ਹੋਵੋਗੇ!

ਲੰਡਨ: ਸਿਹਤਮੰਦ ਸ਼ਰੀਰ ਤੇ ਲੰਬੀ ਉਮਰ ਦਾ ਰਾਜ਼ ਅਨਾਰ ਵਿੱਚ ਲੁਕਿਆ ਹੋਇਆ ਹੈ। ਇਸ ਦੇ ਸੇਵਨ ਨਾਲ ਨਾ ਕੇਵਲ ਮਾਸਪੇਸ਼ੀਆਂ ਮਜ਼ਬੂਤ ਹੋਣਗੀਆਂ, ਬਲਕਿ ਤੁਸੀਂ ਬੁੱਢੇ ਵੀ ਛੇਤੀ ਨਹੀਂ ਹੋਵੋਗੇ। ਇਹ ਦਾਅਵਾ ਨਵੇਂ ਅਧਿਐਨ ਵਿੱਚ ਕੀਤਾ ਗਿਆ ਹੈ। ਖੋਜ ਕਰਤਾਵਾਂ ਅਨੁਸਾਰ ਜਦ ਅਸੀਂ ਇੱਕ ਗਲਾਸ ਅਨਾਰ ਦਾ ਜੂਸ ਪੀਂਦੇ ਹਾਂ ਤਾਂ …

Read More »