ਤਾਜ਼ਾ ਖ਼ਬਰਾਂ
Home / ਤੁਹਾਡੀ ਸਿਹਤ

ਤੁਹਾਡੀ ਸਿਹਤ

ਇਨਸਾਨਾਂ ਵਿੱਚ ਸਵਾਈਨ ਫ਼ਲੂ ਦੇ ਕਾਰਨ ਤੇ ਹੱਲ

ਸੂਰਾਂ ਵਿੱਚ ਕਈ ਤਰ੍ਹਾਂ ਦੇ ਇਨਫ਼ਲੂਐਂਜ਼ਾ ਵਾਇਰਸਾਂ ਦੀ ਇਨਫ਼ੈਕਸ਼ਨ ਨੂੰ ਸਵਾਈਨ ਫ਼ਲੂ ਜਾਂ ਪਿੱਗ ਇਨਫ਼ਲੂਐਂਜ਼ਾ ਕਿਹਾ  ਜਾਂਦਾ ਹੈ।  ਮੁੱਖ ਰੂਪ ਵਿੱਚ ਇਸ ਦਾ ਕਾਰਨ ਸਵਾਈਨ ਇਨਫ਼ਲੂਐਂਜ਼ਾ ਵਾਇਰਸ ਭਾਵੇਂ ਕਿ ਐਸ.ਆਈ.ਵੀ  ਹੁੰਦਾ ਹੈ।  ਇਸ ਵਾਇਰਸ ਜਾਂ ਜੀਵਾਣੂੰ ਦੀਆਂ ਅੱਗੋਂ ਕਈ ਕਿਸਮਾਂ ਹਨ, ਜਿਨ੍ਹਾਂ ‘ਚੋਂ ਇੱਕ 81ਐਨ1 ਹੈ।  ਹੁਣ ਇੱਕ ਹੋਰ ਕਿਸਮ …

Read More »

ਸੀਜ਼ੈਰੀਅਨ ਡਲਿਵਰੀ ਤੋਂ ਬਚਣ ਦੇ ਤਰੀਕੇ

 ਗਰਭ-ਅਵਸਥਾ ਦਾ ਅਹਿਸਾਸ ਬਹੁਤ ਖੁਸ਼ੀਆਂ ਭਰਿਆ ਹੁੰਦਾ ਹੈ। ਇਸ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਹਰ ਸਮੇਂ ਗਰਭਵਤੀ ਔਰਤ ਦੇ ਮਨ ਅੰਦਰ ਡਰ ਬਣ ਕੇ ਰਹਿੰਦੀਆਂ ਹਨ। ਹਰ ਔਰਤ ਚਾਹੁੰਦੀ ਹੈ ਕਿ ਉਸਦੀ ਡਲਿਵਰੀ ਆਮ ਹੋਵੇ। ਕਿਉਂਕਿ ਸੀਜ਼ੇਰੀਅਨ ਡਲਿਵਰੀ ਕਾਰਨ ਔਰਤਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਅਸੀਂ ਤੁਹਾਨੂੰ …

Read More »

ਸ਼ਹਿਰੀ ਮੱਧ ਵਰਗ ‘ਚ ਦਿਲ ਦੇ ਰੋਗਾਂ ਦੇ ਕਾਰਨ

ਦੇਸ਼ ਵਿੱਚ ਸ਼ਹਿਰੀ ਮੱਧ ਵਰਗ ਦੀਆਂ ਔਰਤਾਂ ਨੂੰ ਸ਼ਹਿਰੀ ਗ਼ਰੀਬ ਤੇ ਪੇਂਡੂ ਖੇਤਰ ਦੀਆਂ ਔਰਤਾਂ ਦੇ ਮੁਕਾਬਲੇ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਵੱਧ ਹੁੰਦੀ ਹੈ। ਇੱਕ ਖੋਜ ਵਿੱਚ ਇਹ ਸਿੱਟਾ ਸਾਹਮਣੇ ਆਇਆ ਹੈ ਕਿ ਸ਼ਹਿਰੀਕਰਨ ਦਿਲ ਦੇ ਦੌਰੇ ਦੀ ਮੁੱਖ ਵਜ੍ਹਾ ਹੋ ਸਕਦਾ ਹੈ। ਦਿਲ ਦੀ ਬਿਮਾਰੀ ਦੇ ਕਾਰਨਾਂ …

Read More »

ਗਠੀਆ ਦੇ ਲੱਛਣ, ਸਮੱਸਿਆਵਾਂ ਤੇ ਹੱਲ

ਜੋੜਾਂ ਦੀ ਇੱਕ ਗੰਭੀਰ ਬਿਮਾਰੀ ਹੈ। ਇਸ ਰੋਗ ਵਿੱਚ ਝਿੱਲੀਦਾਰ ਜੋੜਾਂ ਦੀ ਪੱਸ ਰਹਿਤ ਸੋਜ ਹੋ ਜਾਂਦੀ ਹੈ ਜਿਸ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ। ਗਠੀਆ ਦੀ ਬਿਮਾਰੀ ਦੇ ਲੱਛਣ: ਗਠੀਆ ਦੀ ਬਿਮਾਰੀ ਦੀ ਜਕੜ ਵਿੱਚ ਸਭ ਤੋਂ ਪਹਿਲਾਂ ਹੱਥਾਂ ਅਤੇ ਪੈਰਾਂ ਦੇ ਛੋਟੇ ਜੋੜ ਆਉਂਦੇ ਹਨ। ਮਰੀਜ਼ …

Read More »

ਬੁਢਾਪੇ ਦਾ ਰੋਗ: ਪਾਰਕਿੰਨਸੋਨਿਜ਼ਮ

ਜਿਵੇਂ ਜਿਵੇਂ ਸਾਡੀ ਉਮਰ ਵਧਦੀ ਜਾਂਦੀ ਹੈ, ਸਰੀਰ ਦੇ ਬਿਮਾਰੀਆਂ ਦਾ ਸ਼ਿਕਾਰ ਹੋਣ ਦਾ ਖ਼ਤਰਾ ਵੀ ਵਧਦਾ ਜਾਂਦਾ ਹੈ। ਇਨ੍ਹਾਂ ‘ਚੋਂ ਕਈ ਰੋਗਾਂ ਨਾਲ ਤਾਂ ਅਸੀਂ ਸੌਖਿਆਂ ਹੀ ਨਜਿੱਠ ਸਕਦੇ ਹਾਂ ਜਾਂ ਉਨ੍ਹਾਂ ਦਾ ਇਲਾਜ ਕਰਵਾ ਕੇ ਨਿਜਾਤ ਪਾ ਸਕਦੇ ਹਾਂ। ਜੇ ਸਹੀ ਤਰੀਕੇ ਨਾਲ ਕੀਤਾ ਜਾਵੇ ਤਾਂ ਇਲਾਜ ਨਾਲ …

Read More »

ਰੀੜ੍ਹ ਦੀ ਹੱਡੀ ਦੇ ਦਰਦ ਦਾ ਇਲਾਜ

ਸਾਡੀ ਰੀੜ੍ਹ ਦੀ ਹੱਡੀ ਕੁੱਲ 33 ਮਣਕਿਆਂ ਦੀ ਬਣੀ ਹੁੰਦੀ ਹੈ। ਇਨ੍ਹਾਂ ਵਿੱਚ ਸੱਤ ਸਰਵਾਈਕਲ (ਗਰਦਨ ਦੇ ਮਣਕੇ), 12 ਥੈਰੋਸਿਕ (ਪਿੱਠ ਦਾ ਭਾਗ), ਪੰਜ ਲੁੰਬਰ (ਕਮਰ) ਅਤੇ ਪੰਜ ਫਿਊਜ ਹੋ ਕੇ ਇੱਕ ਸੈਕਲਰ ਭਾਗ ਬਣਾਉਂਦੇ ਹਨ ਅਤੇ ਚਾਰ ਫਿਊਜ ਹੋ ਕੇ ਕੋਕਿਸੀ ਭਾਗ ਨੂੰ ਬਣਾਉਂਦੇ ਹਨ, ਜਿਸ ਨੂੰ ਪੂਛ ਵਾਲੀ …

Read More »

ਅਧਰੰਗ ਦੇ ਕਾਰਨ ਅਤੇ ਰੋਗੀ ਦੀ ਸੰਭਾਲ

ਅਧਰੰਗ ਦਾ ਮਤਲਬ ਹੈ ਸਰੀਰ ਦੇ ਇੱਕ ਪਾਸੇ ਦੇ ਪੱਠਿਆਂ ਜਾਂ ਮਾਸਪੇਸ਼ੀਆਂ ਦਾ ਕੰਮ ਨਾ ਕਰਨਾ। ਆਮ ਭਾਸ਼ਾ ਵਿੱਚ ਇਸ ਨੂੰ ਸਰੀਰ ਦਾ ਇੱਕ ਪਾਸਾ ਮਾਰਿਆ ਜਾਣਾ ਕਿਹਾ ਜਾਂਦਾ ਹੈ। ਸਰੀਰ ਦੇ ਅਜਿਹੇ ਹਿੱਸੇ ਵਿੱਚ ਸੂਖਮਤਾ ਖ਼ਤਮ ਹੋਣ (ਸੈਂਸਰੀ ਲੌਸ) ਕਰਕੇ ਨਾ ਤਾਂ ਕੁਝ ਮਹਿਸੂਸ ਹੁੰਦਾ ਹੈ (ਜਿਵੇਂ ਚੁਭਨ, ਦਰਦ …

Read More »

ਤੁਸੀਂ ਵੀ ਹੋ ਸਕਦੇ ਹੋ ਆਪਣੇ ਪਾਰਟਨਰ ਦੇ ਡਿਪ੍ਰੈਸ਼ਨ ਦਾ ਸ਼ਿਕਾਰ

ਕਮਜ਼ੋਰ ਨਾਲ ਵਿਆਹ ਕਰ ਕੇ ਤੁਸੀਂ ਵੀ ਹੋ ਸਕਦੇ ਹੋ ਕਮਜ਼ੋਰ ਅਤੇ ਡਿਪ੍ਰੈੱਸਡ ਵਿਅਕਤੀ ਨਾਲ ਵਿਆਹ ਕਰ ਕੇ ਤੁਸੀਂ ਵੀ ਹੋ ਸਕਦੇ ਹੋ ਡਿਪ੍ਰੈਸਡ। ਇਹ ਗੱਲ ਇੱਕ ਅਧਿਐਨ ‘ਚ ਕਹੀ ਗਈ ਹੈ। ਅਧਿਐਨ ‘ਚ ਇਹ ਵੀ ਕਿਹਾ ਗਿਆ ਹੈ ਕਿ ਬੁੱਢੇ ਲੋਕਾਂ ‘ਚ ਕਮਜ਼ੋਰੀ ਅਤੇ ਡਿਪ੍ਰੈਸਡ ਦਾ ਇੱਕ ਵੱਡਾ ਕਾਰਨ …

Read More »

ਕੈਂਸਰ ਨਾਲ ਜੁੜੇ ਡਰ ਤੇ ਅਸਲੀਅਤ

ਸਾਡੇ ਮੁਲਕ ਘਵਿੱਚ ਕੈਂਸਰ ਨੂੰ ਬਹੁਤ ਹੀ ਭਿਆਨਕ ਅਤੇ ਜਾਨਲੇਵਾ ਬਿਮਾਰੀ ਸਮਝਿਆ  ਜਾਂਦਾ ਹੈ, ਪਰ ਹਕੀਕਤ ਇਹ ਨਹੀਂ ਹੈ। ਅਮਰੀਕਾ ਸਮੇਤ ਕਈ ਹੋਰ ਵਿਕਸਿਤ ਮੁਲਕਾਂ ਵਿੱਚ ਕੈਂਸਰ ਦੀ ਬਿਮਾਰੀ ਸਾਡੇ ਮੁਲਕ ਤੋਂ ਲਗਪਗ ਦਸ ਗੁਣਾ ਜ਼ਿਆਦਾ ਹੈ ਪਰ ਉੱਥੇ ਕੈਂਸਰ ਦੀ ਬਿਮਾਰੀ ਕਾਰਨ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ ਸਾਡੇ ਮੁਲਕ …

Read More »

ਸਿਹਤ ‘ਤੇ ਭਾਰੂ ਪੈ ਰਿਹੈ ਖ਼ੁਰਾਕ ਦਾ ਸਵਾਦ

ਟੋਰੌਂਟੋ, (ਡਾ. ਸ਼ਿਆਮ ਦੀਪਤੀ):ਖ਼ੁਰਾਕ ਦਾ ਅਸਲ ਕੰਮ ਜਿੱਥੇ ਸਰੀਰ ਨੂੰ ਊਰਜਾ ਦੇਣਾ, ਸਰੀਰ ਦੀ ਟੁੱਟ-ਭੱਜ ਦੀ ਮੁਰੰਮਤ ਕਰਨਾ ਹੈ, ਉੱਥੇ ਹੀ ਇਸ ਦਾ ਮਹੱਤਵ ਸਵਾਦ ਦੇ ਪੱਖ ਤੋਂ ਵੀ ਅਹਿਮ ਹੈ। ਸਵਾਦ ਜੀਵ ਵਿਕਾਸ ਵਿੱਚ ਮਨੁੱਖਾਂ ਤਕ ਪਹੁੰਚਦੇ ਪੰਜ ਪ੍ਰਮੁੱਖ ਗਿਆਨ ਇੰਦਰੀਆਂ ਦਾ ਹਿੱਸਾ ਹੈ।  ਅਸੀਂ ਸੁਣ, ਸੁੰਘ, ਦੇਖ, ਛੋਹ …

Read More »