ਤਾਜ਼ਾ ਖ਼ਬਰਾਂ
Home / ਖੇਡ (page 5)

ਖੇਡ

ਗਾਵਸਕਰ ਨੇ ਦਿੱਤੀ ਭਾਰਤੀ ਟੀਮ ਨੂੰ ਸਲਾਹ

ਕੋਲਕਾਤਾ: ਇੱਥੋਂ ਦੇ ਈਡਨ ਗਾਰਡ ‘ਚ ਹੋਏ ਰੋਮਾਂਚਕ ਮੈਚ ‘ਚ ਮਿਲੀ 5 ਦੋੜਾਂ ਦੀ ਹਾਰ ਤੋਂ ਬਾਅਦ ਕ੍ਰਿਕਟ ਮਾਹਰ ਸੁਨੀਲ ਗਾਵਸਕਰ ਨੇ ਕਿਹਾ ਕਿ ਟੀਮ ਇੰਡੀਆ ਚਾਹੇ ਮੈਚ ਹਾਰ ਗਈ ਹੈ ਪਰ ਮੈਦਾਨ ‘ਤੇ ਮੌਜੂਦ ਸਭ ਦਰਸ਼ਕਾਂ ਦਾ ਦਿਲ ਉਨ੍ਹਾਂ ਨੇ ਜਿੱਤ ਲਿਆ ਹੈ। ਗਾਵਸਕਰ ਨੇ ਕਿਹਾ ਕਿ ਟੀਮ ਇੰਡੀਆ …

Read More »

ਸਚਿਨ ਵੀ ਮੈਦਾਨ ‘ਤੇ ਕਰਦੇ ਸਨ ਸਲੈਜਿੰਗ: ਮੈਕਗਰਾ

ਨਵੀਂ ਦਿੱਲੀਂ ਅਕਸਰ ਹੀ ਕ੍ਰਿਕਟ ਖਿਡਾਰੀਆਂ ਨੂੰ ਖੇਡ ਦੇ ਦੌਰਾਨ ਸਲੇਜਿੰਗ ਕਰਦੇ ਹੋਏ ਦੇਖਿਆ ਜਾਂਦਾ ਹੈ। ਇਸ ‘ਚ ਸਭ ਤੋਂ ਜ਼ਿਆਦਾ ਨਾਂ ਆਸਟਰੇਲੀਆਈ ਟੀਮ ਨੂੰ ਦਿੱਤਾ ਜਾਂਦਾ ਹੈ, ਪਰ ਆਸਟਰੇਲੀਆ ਦੇ ਸਭ ਤੋਂ ਤੇਜ਼ ਗੇਂਦਬਾਜ਼ਾਂ ‘ਚੋਂ ਇੱਕ ਗਲੇਨ ਮੈਕਗਰਾ ਨੇ ਟੀਮ ਇੰਡੀਆ ਦੇ ਸਾਬਕਾ ਦਿੱਗਜ ਖਿਡਾਰੀ ਸਚਿਨ ਤੇਂਦੁਲਕਰ ਨੂੰ ਲੈ …

Read More »

ਕੈਪਟਨ ਅਮਰਿੰਦਰ ਵਲੋਂ ਚੋਣ ਮਨੋਰਥ ਪੱਤਰ ਦਾ ਵਿਸਥਾਰ ਅਰਥਹੀਣ : ਵੜੈਚ

ਚੰਡੀਗਡ਼ – ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵਡ਼ੈਚ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਦੇ ਚੋਣ ਮਨੋਰਥ ਪੱਤਰ ਨੂੰ ਵਧਾਏ ਜਾਣ ਨੂੰ ਅਡੰਬਰ ਦੱਸਿਆ ਹੈ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੰਡੀਗਡ਼ ਦੀ ਤਰਜ ਉਤੇ ਪੈਟ੍ਰੋਲ ਅਤੇ ਐਲਪੀਜੀ ਦੀਆਂ …

Read More »

ਵਿਰਾਟ ਨਾਲ ਖੇਡਣ ਦਾ ਮੌਕਾ ਮਿਲਣ ਕਾਰਨ.ਖੁਸ਼ ਹੈ ਕੇਦਾਰ

ਪੁਣੇ : ਇੰਗਲੈਂਡ ਖ਼ਿਲਾਫ਼ ਇਕ ਰੋਜ਼ਾ ਕ੍ਰਿਕਟ ਮੈਚ ਵਿੱਚ ਆਪਣੀ ਸੈਂਕੜੇ ਵਾਲੀ ਪਾਰੀ ਨਾਲ ਮੈਨ ਆਫ ਦਿ ਮੈਚ ਬਣੇ ਕੇਦਾਰ ਜਾਧਵ ਨੇ ਕਿਹਾ ਹੈ ਕਿ ਉਸ ਨੂੰ ਇਸ ਗੱਲ ਦੀ ਬੇਹੱਦ ਖ਼ੁਸ਼ੀ ਹੈ ਕਿ ਉਹ ਕਪਤਾਨ ਵਿਰਾਟ ਕੋਹਲੀ ਨਾਲ ਬੱਲੇਬਾਜ਼ੀ ਕਰ ਸਕਿਆ। ਭਾਰਤ ਦੀ ਮੁਸ਼ਕਲ ਜਿੱਤ ਵਿੱਚ 120 ਦੌੜਾਂ ਦੀ …

Read More »

ਕੋਹਲੀ ਨੇ ਸਚਿਨ ਨੂੰ ਪਿੱਛੇ ਛੱਡ ਬਣਾਇਆ ਵਰਲਡ ਰਿਕਾਰਡ

ਪੁਣੇ: ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਇੰਗਲੈਂਡ ਦੇ ਖਿਲਾਫ ਪਹਿਲੇ ਵਨਡੇ ‘ਚ ਇਤਿਹਾਸਕ ਜਿੱਤ ਦੇ ਨਾਲ ਸਚਿਨ ਤੇਂਦੁਲਕਰ ਦੇ ਵੱਡੇ ਰਿਕਾਰਡ ਨੂੰ ਤੋੜ ਦਿੱਤਾ ਹੈ। ਕੋਹਲੀ ਨੇ ਸਭ ਤੋਂ ਘੱਟ ਪਾਰੀਆਂ ‘ਚ 27 ਸੈਂਕੜੇ ਜੜਨ ਦੇ ਮਾਮਲੇ ‘ਚ ਤੇਂਦੁਲਕਰ ਦੇ ਰਿਕਾਰਡ ਨੂੰ ਤੋੜਿਆ ਹੈ। ਉਨ੍ਹਾਂ ਇੰਗਲੈਂਡ ਦੇ ਖਿਲਾਫ …

Read More »

ਜਿੱਤ ਦੇ ਜਸ਼ਨ ‘ਚ ਰੁੱਝੇ ਵਿਰਾਟ ਨੇ ਨੰਨ੍ਹੇ ਪ੍ਰਸ਼ੰਸਕ ਨੂੰ ਕੀਤਾ ਨਜ਼ਰਅੰਦਾਜ਼!

ਨਵੀਂ ਦਿੱਲੀ: ਕਪਤਾਨ ਵਿਰਾਟ ਕੋਹਲੀ ਦੀ ਸਦਾਬਹਾਰ ਲੈਅ ਅਤੇ ਕੇਦਾਰ ਜਾਦਵ ਦੀ ਹੈਰਾਨ ਕਰਨ ਵਾਲੀ ਪਾਰੀ ਨਾਲ ਭਾਰਤ ਨੇ ਇੰਗਲੈਂਡ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਪਹਿਲੇ ਇਕ ਰੋਜ਼ਾ ਕ੍ਰਿਕਟ ਮੈਚ ‘ਚ ਸ਼ੁਰੂਆਤੀ ਝਟਕਿਆ ਦੇ ਬਾਵਜੂਦ ਮਹਿਮਾਨ ਟੀਮ ਦੇ ਵਿਸ਼ਾਲ ਸਕੋਰ ਨੂੰ ਛੋਟਾ ਬਣਾਇਆ ਅਤੇ 3 ਵਿਕਟਾਂ ਨਾਲ ਜਿੱਤ …

Read More »

ਨਿਊ ਜ਼ੀਲੈਂਡ ਸੀਰੀਜ਼ ਤੋਂ ਹਟਿਆਂ, ਸੰਨਿਆਸ ਨਹੀਂ: ਏ. ਬੀ.

ਕੇਪਟਾਊਨ: ਦੱਖਣੀ ਅਫਰੀਕਾ ਦੇ ਬੱਲੇਬਾਜ਼ ਏ.ਬੀ. ਡਿਵੀਲੀਅਰਜ਼ ਨੇ ਮਾਰਚ ‘ਚ ਨਿਊਜ਼ੀਲੈਂਡ ਦੇ ਖਿਲਾਫ ਹੋਣ ਵਾਲੀ ਤਿੰਨ ਟੈਸਟਾਂ ਦੀ ਸੀਰੀਜ਼ ਤੋਂ ਬਾਹਰ ਰਹਿਣ ਦਾ ਫੈਸਲਾ ਕੀਤਾ ਹੈ ਪਰ ਨਾਲ ਇਹ ਸਾਫ ਕੀਤਾ ਹੈ ਕਿ ਉਹ ਫਿਲਹਾਲ ਟੈਸਟ ਮੈਚ ਤੋਂ ਸੰਨਿਆਸ ਨਹੀਂ ਲੈ ਰਿਹਾ ਹੈ। ਡਿਵੀਲੀਅਰਜ਼ ਕੂਹਣੀ ਦੀ ਸੱਟ ਤੋਂ ਉਭਰ ਰਿਹਾ …

Read More »

ਆਖ਼ਿਰ ਕੌਣ ਹੋਵੇਗਾ ਭਾਰਤੀ ਟੀਮ ਦਾ ਉੱਪ ਕਪਤਾਨ? ਇਨ੍ਹਾਂ ਖਿਡਾਰੀਆਂ ‘ਤੇ ਹੋਣਗੀਆਂ ਨਜ਼ਰਾਂ

ਨਵੀਂ ਦਿੱਲੀ: ਭਾਰਤੀ ਟੀਮ 15 ਜਨਵਰੀ ਤੋਂ ਇੰਗਲੈਂਡ ਨਾਲ 3 ਇਕ ਰੋਜ਼ਾ ਅਤੇ 3 ਟੀ-ਟਵੰਟੀ ਸੀਰੀਜ਼ ਖੇਡਣ ਉਤਰੇਗੀ। ਟੀਮ ਦੀ ਕਮਾਨ ਇਸ ਵਾਰ ਵਿਰਾਟ ਕੋਹਲੀ ਦੇ ਹੱਥ ‘ਚ ਹੋਵੇਗੀ। ਇਹ ਗੱਲ ਦੇਖਣ ਵਾਲੀ ਹੋਵੇਗੀ ਕਿ ਵਿਰਾਟ ਕਿਸ ਤਰ੍ਹਾਂ ਨਾਲ ਟੀਮ ਨੂੰ ਲੀਡ ਕਰੇਗਾ ਕਿਉਂਕਿ ਮੈਚ ਨੂੰ ਇਕ ਓਵਰ ‘ਚ ਪਲਟਣ …

Read More »

ਸੌਰਵ ਗਾਂਗੁਲੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਕੋਲਕਾਤਾ: ਭਾਰਤੀ ਟੀਮ ਦੇ ਸਾਬਕਾ ਦਿੱਗਜ ਕਪਤਾਨ ਸੌਰਵ ਗਾਂਗੁਲੀ ਨੂੰ ਇਕ ਗੁਮਨਾਮ ਚਿੱਠੀ ਰਾਹੀ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਗੱਲ ਦੀ ਜਾਣਕਾਰੀ ਸੌਰਵ ਗਾਂਗੁਲੀ ਨੇ ਖੁਦ ਕੋਲਕਾਤਾ ਪੁਲਿਸ ਅਧਿਕਾਰੀਆਂ ਨੂੰ ਦਿੱਤੀ। ਗਾਂਗੁਲੀ ਨੇ ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ 7 ਜਨਵਰੀ ਨੂੰ ਉਨ੍ਹਾਂ ਦੇ ਘਰ ਇਕ …

Read More »

‘ਕੈਪਟਨ ਕੂਲ’ ਨੇ ਖੋਲ੍ਹਿਆ ਕੂਲ ਰਹਿਣ ਦਾ ਰਾਜ਼

ਨਵੀਂ ਦਿੱਲੀ: ਭਾਰਤੀ ਟੀਮ ਦੇ ਸਭ ਤੋਂ ਸਫ਼ਲ ਕਪਤਾਨ ਮਹਿੰਦਰ ਸਿੰਘ ਧੋਨੀ ਹੁਣ ਆਪਣੇ ਸੂਬੇ ਦੀ ਖੂਬੀ ਦੱਸ ਕੇ ਝਾਰਖੰਡ ਆਉਣ ਲਈ ਲੋਕਾਂ ਨੂੰ ਉਤਸ਼ਾਹਿਤ ਕਰ ਰਹੇ ਹਨ। ਉਨ੍ਹਾਂ ਨੂੰ ਮੂਮੈਂਟ ਝਾਰਖੰਡ ਦਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ। ਖਾਸ ਗੱਲ ਇਹ ਹੈ ਕਿ, ਧੋਨੀ ਬਿਨਾ ਪੈਸੇ ਲਏ ਝਾਰਖੰਡ ਦੇ ਬ੍ਰਾਂਡ …

Read More »