ਤਾਜ਼ਾ ਖ਼ਬਰਾਂ
Home / ਖੇਡ (page 4)

ਖੇਡ

ਭਾਰਤੀ ਬੱਲੇਬਾਜ਼ਾਂ ਨੂੰ ਰੋਕਣ ਲਈ ਆਸਟਰੇਲੀਆਈ ਟੀਮ ਨੂੰ ਮਿਲਿਆ ਰਾਮਬਾਣ

ਮੈਲਬੋਰਨਂ ਆਸਟਰੇਲੀਆ ਦੇ ਸਾਬਕਾ ਦਿੱਗਜ ਤੇਜ਼ ਗੇਂਦਬਾਜ਼ ਗਲੇਨ ਮੈਕਗਰਾ ਨੇ ਭਾਰਤ ਦੌਰੇ ‘ਤੇ ਆਏ ਆਸਟਰੇਲੀਆਈ ਖਿਡਾਰੀਆਂ ਨੂੰ ਜਿੱਤ ਦਾ ਮੰਤਰ ਦਿੰਦੇ ਹੋਏ ਭਾਰਤੀ ਬੱਲੇਬਾਜ਼ਾਂ ਨੂੰ ਜਲਦ ਹੀ ਨਿਯੰਤਰਿਤ ਕਰਨ ਦੀ ਸਲਾਹ ਦਿੱਤੀ। ਮੈਕਗਰਾ ਨੇ ਕਿਹਾ ਕਿ ਉਪ-ਮਹਾਂਦੀਪ ‘ਚ ਨਾ ਤਾਂ ਉਛਾਲ ਮਿਲਦਾ ਹੈ ਅਤੇ ਨਾ ਹੀ ਗਤੀ ਜਿਸ ਕਾਰਨ ਉੱਥੇ …

Read More »

ਭਾਰਤ ਨੂੰ ਲੱਗਾ ਕਰਾਰਾ ਝਟਕਾ ਟੀਮ ਤੋਂ ਬਾਹਰ ਹੋਇਆ ਮਿਸ਼ਰਾ

ਹੈਦਰਾਬਾਦਂ ਅਨੁਭਵੀ ਲੈੱਗ ਸਪਿਨਰ ਅਮਿਤ ਮਿਸ਼ਰਾ ਸੱਟ ਕਾਰਨ ਹੈਦਰਾਬਾਦ ‘ਚ ਬੰਗਲਾਦੇਸ਼ ਦੇ ਖਿਲਾਫ ਇੱਥੇ ਵੀਰਵਾਰ ਨੂੰ ਹੋਣ ਵਾਲੇ ਇਕਮਾਤਰ ਟੈਸਟ ਦੇ ਲਈ ਭਾਰਤੀ ਟੀਮ ਤੋਂ ਬਾਹਰ ਹੋ ਗਏ ਹਨ ਅਤੇ ਉਨ੍ਹਾਂ ਦੀ ਜਗ੍ਹਾ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਚੁਣਿਆ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੀ ਸੀਨੀਅਰ ਚੋਣ ਕਮੇਟੀ …

Read More »

ਕੈਬ ਦੇ ਸਾਬਕਾ ਸਕੱਤਰ ਨੇ ਗਾਂਗੁਲੀ ‘ਤੇ ਲਾਇਆ ਦੋਸ਼

ਨਵੀਂ ਦਿੱਲੀ: ਬੰਗਾਲ ਕ੍ਰਿਕਟ ਸੰਘ (ਕੈਬ) ਦੇ ਸਾਬਕਾ ਖਜ਼ਾਨਚੀ ਵਿਸ਼ਵਰੂਪ ਡੇ ਨੇ ਸੌਰਵ ਗਾਂਗੁਲੀ ਦੀ ਅਗਵਾਈ ਵਾਲੇ ਸੰਘ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਗਾਂਗੁਲੀ ‘ਤੇ ਭਾਰਤ ਅਤੇ ਇੰਗਲੈਂਡ ਵਿਚਾਲੇ 22 ਜਨਵਰੀ ਨੂੰ ਖੇਡੇ ਗਏ ਵਨਡੇ ਮੈਚ ਦੇ ਟਿਕਟਾਂ ਦੀ ਵੰਡ ‘ਚ ਪਾਰਦਰਸ਼ਤਾ ਨਾ ਵਰਤਣ ਦਾ ਦੋਸ਼ ਲਾਇਆ ਹੈ। ਦਰਅਸਲ, ਵਿਸ਼ਵਰੂਪ …

Read More »

ਬੰਗਲਾਦੇਸ਼ ਵਿਰੁੱਧ ਮੈਚ ‘ਚ ਆਪਣੇ ਰੁਤਬੇ ਅਨੁਸਾਰ ਖੇਡੇਗੀ ਟੀਮ ਇੰਡੀਆ: ਕੁੰਬਲੇ

ਹੈਦਰਾਬਾਦਂ ਭਾਰਤੀ ਕ੍ਰਿਕਟ ਟੀਮ ਦੇ ਕੋਚ ਅਨਿਲ ਕੁੰਬਲੇ ਨੇ ਵੀਰਵਾਰ ਤੋਂ ਖੇਡੇ ਜਾਣ ਵਾਲੇ ਇਕ ਟੈਸਟ ਮੈਚ ਨੂੰ ਲੈ ਕੇ ਕਿਹਾ ਕਿ ਭਾਰਤੀ ਕ੍ਰਿਕਟ ਟੀਮ ਇਸ ਸਮੇਂ ਘਰੇਲੂ ਮੈਦਾਨ ‘ਤੇ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਅਤੇ ਆਪਣੀ ਇਸ ਲੈਅ ਨੂੰ ਬਰਕਰਾਰ ਰੱਖਣ ਲਈ ਖੇਡੇਗੀ। ਕੁੰਬਲੇ ਨੇ ਬੰਗਲਾਦੇਸ਼ ਦੇ ਵਿਰੁੱਧ …

Read More »

ਇੰਗਲੈਂਡ ਟੈਸਟ ਟੀਮ ਦੇ ਕਪਤਾਨ ਕੁੱਕ ਨੇ ਦਿੱਤਾ ਅਸਤੀਫਾ

ਲੰਡਨ : ਇੰਗਲੈਂਡ ਟੈਸਟ ਟੀਮ ਦੇ ਕਪਤਾਨ ਅਲੈਟਰ ਕੁੱਕ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ| ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਇੰਗਲੈਂਡ ਦੀ ਟੀਮ ਨੂੰ ਭਾਰਤੀ ਟੀਮ ਨੇ ਪੰਜ ਟੈਸਟ ਮੈਚਾਂ ਦੀ ਸੀਰੀਜ਼ ਵਿਚ 4-0 ਨਾਲ ਮਾਤ ਦਿੱਤੀ ਸੀ| 59 ਟੈਸਟ ਮੈਚਾਂ ਵਿਚ ਇੰਗਲੈਂਡ ਲਈ ਕਪਤਾਨੀ ਕਰ ਚੁੱਕੇ …

Read More »

ਉਮਰ ਤੋਂ ਫ਼ਰਕ ਨਹੀਂ, ਮੈਨੂੰ ਲੈਅ ਹਾਸਲ ਕਰਨ ਲਈ ਇੱਕ ਮੈਚ ਚਾਹੀਦੈ: ਨਹਿਰਾ

ਨਾਗਪੁਰ: ਕੌਮਾਂਤਰੀ ਕ੍ਰਿਕਟ ‘ਚ ਸ਼ਾਨਦਾਰ ਵਾਪਸੀ ਤੋਂ ਬਾਅਦ ਅਨੁਭਵੀ ਤੇਜ਼ ਗੇਂਦਬਾਜ਼ ਆਸ਼ੀਸ਼ ਨਹਿਰਾ ਨੇ ਉਮਰ ਨੂੰ ਲੈਕੇ ਆਲੋਚਨਾ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਲੈਅ ਹਾਸਲ ਕਰਨ ਲਈ ਸਿਰਫ਼ ਇਕ ਅਭਿਆਸ ਮੈਚ ਦੀ ਜ਼ਰੂਰਤ ਹੈ। ਨਹਿਰਾ ਨੇ ਐਤਵਾਰ ਨੂੰ ਇੰਗਲੈਂਡ ਖਿਲਾਫ਼ ਦੂਜੇ ਟੀ-20 ਮੈਚ ‘ਚ ਲਗਾਤਾਰ ਦੋ ਗੇਂਦਾ …

Read More »

ਸਾਲ ਤੋਂ ਇੱਕ ਵੀ ਰਨ ਨਹੀਂ ਬਣਾਇਆ ਬੁਮਰਾਹ

ਨਵੀਂ ਦਿੱਲੀਂ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਇਨ੍ਹਾਂ ਦਿਨਾਂ ‘ਚ ਲੈਅ ‘ਚ ਚਲ ਰਹੇ ਹਨ। ਭਾਰਤ ਦੇ ਹਰੇਕ ਕ੍ਰਿਕਟ ਪ੍ਰਸ਼ੰਸਕ ਨੂੰ ਬੁਮਰਾਹ ਦੀ ਗੇਂਦਬਾਜ਼ੀ ‘ਚ ਪੂਰਾ ਯਕੀਨ ਰਿਹਾ ਹੈ ਪਰ ਬੁਮਰਾਹ ਦੇ ਨਾਂ ਇਕ ਅਣਚਾਹਿਆ ਰਿਕਾਰਡ ਜੁੜ ਗਿਆ ਹੈ। ਦਰਅਸਲ, ਭਾਰਤੀ ਗੇਂਦਬਾਜ਼ੀ ਦੀ ਤਾਕਤ ਕਹੇ ਜਾਣ ਵਾਲੇ ਬੁਮਰਾਹ …

Read More »

ਸਚਿਨ ਨੇ ਦਿੱਤੀ ਟੀਮ ਇੰਡੀਆ ਨੂੰ ਚਿਤਾਵਨੀ

ਮੁੰਬਈ: ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਅੱਜ ਆਸਟਰੇਲੀਆ ਖਿਲਾਫ਼ ਆਗਾਮੀ ਟੈਸਟ ਸੀਰੀਜ਼ ‘ਚ ਭਾਰਤ ਨੂੰ ਮਜ਼ਬੂਤ ਦਾਅਵੇਦਾਰ ਮੰਨਿਆ ਅਤੇ ਨਾਲ ਹੀ ਮੇਜ਼ਬਾਨਾਂ ਨੂੰ ਕਿਹਾ ਕਿ ਕੰਗਾਰੂ ਟੀਮ ਨੂੰ ਹਲਕੇ ‘ਚ ਲੈਣਾ ਗਲਤੀ ਹੋਵੇਗੀ। ਭਾਰਤ 23 ਫ਼ਰਵਰੀ ਤੋਂ ਪੁਣੇ ‘ਚ ਸਟੀਵ ਸਮਿਥ ਦੀ ਟੀਮ ਖਿਲਾਫ਼ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦੀ …

Read More »

ਆਸਾਨ ਨਹੀਂ ਸੇਰੇਨਾ ਜਿਹਾ ਮੁਕਾਮ ਹਾਸਲ ਕਰਨਾ

ਨਵੀਂ ਦਿੱਲੀਂ ਦੁਨੀਆਂ ਦੀ ਸਭ ਤੋਂ ਸਫ਼ਲ ਮਹਿਲਾ ਬੈਡਮਿੰਟਨ ਖਿਡਾਰਨ ਸੇਰੇਨਾ ਵਿਲੀਅਮਸ ਨੇ 23ਵਾਂ ਗਰੈਂਡ ਸਲੇਮ ਆਪਣੇ ਨਾਂ ਕਰਕੇ ਬੈਡਮਿੰਟਨ ਦੀ ਦੁਨੀਆਂ ‘ਚ ਆਪਣੀ ਇਕ ਅਲੱਗ ਪਛਾਣ ਬਣਾਈ ਹੈ। ਸੇਰੇਨਾ ਨੇ ਆਪਣੀ ਖੇਡ ਦੇ ਦਮ ‘ਤੇ ਖੇਡ ਦੀ ਦੁਨੀਆਂ ‘ਚ ਆਪਣਾ ਨਾਂ ਸੁਨਹਿਰੀ ਅੱਖਰਾਂ ‘ਚ ਦਰਜ ਕਰਵਾਇਆ ਹੈ। ਸੇਰੇਨਾ ਅਜਿਹੀ …

Read More »

ਕੋਹਲੀ ਦੇ ਕਪਤਾਨ ਬਣਨ ਤੋਂ ਬਾਅਦ ਟੀਮ ਹੋਈ ਹੋਰ ਮਜਬੂਤ: ਪੰਡਯਾ

ਕਾਨਪੁਰ: ਇੰਗਲੈਂਡ ਦੇ ਖਿਲਾਫ਼ ਟੈਸਟ ਅਤੇ ਵਨਡੇ ਲੜੀ ‘ਚ ਮਿਲੀ ਜਿੱਤ ਤੋਂ ਉਤਸ਼ਾਹਤ ਭਾਰਤੀ ਕ੍ਰਿਕਟ ਟੀਮ ਦੇ ਹਰਫ਼ਨਮੌਲਾ ਹਾਰਦਿਕ ਪੰਡਯਾ ਨੇ ਅੱਜ ਕਿਹਾ ਕਿ ਦੋਹਾਂ ਸੀਰੀਜ਼ ਜਿੱਤਣ ਨਾਲ ਭਾਰਤੀ ਟੀਮ ਦਾ ਮਨੋਬਲ ਕਾਫ਼ੀ ਵਧਿਆ ਹੋਇਆ ਹੈ ਅਤੇ ਉਹ 26 ਜਨਵਰੀ ਤੋਂ ਸ਼ੁਰੂ ਹੋ ਰਹੀ ਟੀ-20 ‘ਚ ਵੀ ਚੰਗਾ ਪ੍ਰਦਰਸ਼ਨ ਕਰੇਗੀ। …

Read More »