ਤਾਜ਼ਾ ਖ਼ਬਰਾਂ
Home / ਖੇਡ (page 30)

ਖੇਡ

ਇੰਟਰਨੈੱਟ ਦੀ ਦੁਨੀਆ ‘ਚ ਵੀ ਮਹਿੰਦਰ ਸਿੰਘ ਧੋਨੀ ਦੀ ਸਰਦਾਰੀ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਭਾਵੇਂ ਕ੍ਰਿਕਟ ਦੀ ਦੁਨੀਆ ਵਿਚ ਛਾਏ ਹੋਏ ਹਨ, ਪਰ ਇਸ ਖਿਡਾਰੀ ਨੇ ਇੰਟਰਨੈੱਟ ਦੀ ਦੁਨੀਆ ਵਿਚ ਵੀ ਬਾਜ਼ੀ ਮਾਰ ਲਈ ਹੈ। ਯਾਹੂ ਇੰਡੀਆ ਅਨੁਸਾਰ ਸਾਲ 2015 ਵਿਚ ਖਿਡਾਰੀਆਂ ਵਿਚੋਂ ਸਭ ਤੋਂ ਵੱਧ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ …

Read More »

ਦਰਿਆਉਂ ਪਾਰ

ਜਦੋਂ ਮੈਂ ਨਿੱਕਾ ਹੁੰਦਾ ਸੀ ਤਾਂ ਮੇਰੇ ਪਿਤਾ ਜੀ ਲਾਹੌਰ ਦੀ ਖ਼ੂਬਸੂਰਤੀ ਦੀਆਂ ਗੱਲਾਂ ਕਰਦੇ ਰਹਿੰਦੇ ਅਤੇ ਮੇਰਾ ਜੀਅ ਕਰਦਾ ਕਿ ਉੱਡ ਕੇ ਲਾਹੌਰ ਚਲਿਆ ਜਾਵਾਂ। ”ਮੈਂ ਵੀ ਲੌਰ ਦਾਊਂਗਾ।” ਮੈਂ ਤੋਤਲੀ ਜ਼ੁਬਾਨ ਨਾਲ ਆਖਦਾ ਪਰ ਬੱਚਿਆਂ ਨੂੰ ਐਵੇਂ ਹੀ ਇੰਨੀ ਦੂਰ ਲਾਹੌਰ ਲਿਜਾਣ ਵਾਲੀ ਗੱਲ ਅਸੰਭਵ ਜਿਹੀ ਸੀ। ਫ਼ਿਰ …

Read More »

ਪੁਣੇ ਨੇ ਧੋਨੀ ਨੂੰ 12.50 ਕਰੋੜ ‘ਚ ਖਰੀਦਿਆ

ਮੁੰਬਈ : ਆਈ.ਪੀ.ਐਲ 9 ਲਈ ਅੱਜ ਪੁਣੇ ਅਤੇ ਰਾਜਕੋਟ ਦੀਆਂ ਟੀਮਾਂ ਨੇ ਖਿਡਾਰੀਆਂ ਦੀ ਖਰੀਦ ਕੀਤੀ। ਇਸ ਖਰੀਦ ਵਿਚ ਪੁਣੇ ਦੀ ਟੀਮ ਨੇ ਮਹਿੰਦਰ ਸਿੰਘ ਧੋਨੀ ਨੂੰ 12 ਕਰੋੜ 50 ਲੱਖ ਰੁਪਏ ਵਿਚ ਖਰਦਿਆ। ਇਸ ਤੋਂ ਇਲਾਵਾ ਪੁਣੇ ਦੀ ਹੀ ਟੀਮ ਨੇ ਅਜੰਕਿਆ ਰਹਾਨੇ ਨੂੰ 9 ਕਰੋੜ 50 ਲੱਖ ਰੁਪਏ, …

Read More »

ਭਾਰਤ-ਪਾਕਿ ਸੀਰੀਜ਼ ਨੂੰ ਲੈ ਕੇ ਇਮਰਾਨ ਨੇ ਚੁੱਕੇ PM ਮੋਦੀ ‘ਤੇ ਸਵਾਲ

ਨਵੀਂ ਦਿੱਲੀ- ਪਾਕਿਸਤਾਨ ਦੇ ਵਿਸ਼ਵ ਕੱਪ ਜੇਤੂ ਕਪਤਾਨ ਇਮਰਾਨ ਖਾਨ ਦਾ ਕਹਿਣਾ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਲੜੀ ਖੇਡੀ ਜਾਣੀ ਚਾਹੀਦੀ ਹੈ ਪਰ ਭਾਰਤ ਦੇ ਵਿਸ਼ਵ ਕੱਪ ਜੇਤੂ ਕਪਤਾਨ ਕਪਿਲ ਦੇਵ ਦਾ ਕਹਿਣਾ ਹੈ ਕਿ ਲੜੀ ਦਾ ਫੈਸਲਾ ਦੇਸ਼ ਦੀ ਸਰਕਾਰ ਕਰੇਗੀ, ਖਿਡਾਰੀ ਨਹੀਂ। ਆਪਣੇ ਸਮੇਂ ਦੇ ਦੋ …

Read More »

ਦੱਖਣੀ ਅਫ਼ਰੀਕਾ ਨੂੰ ਧੂੜ ਚਟਾ ਕੇ ਭਾਰਤ ਨੇ ਕੀਤਾ ਸੀਰੀਜ਼ ‘ਤੇ ਕਬਜ਼ਾ

ਭਾਰਤੀ ਟੀਮ ਨੇ ਦੱਖਣੀ ਅਫ਼ਰੀਕਾ ਨੂੰ 4 ਮੈਚਾਂ ਦੀ ਟੈਸਟ ਸੀਰੀਜ਼ ‘ਚ 3 – 0 ਨਾਲ ਹਰਾ ਕੇ ਸੀਰੀਜ਼ ‘ਤੇ ਕਬਜ਼ਾ ਕਰ ਲਿਆ। ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੱਖਣੀ ਅਫ਼ਰੀਕਾ ਦੀ ਟੀਮ ਨੂੰ ਦੂਜੀ ਪਾਰੀ ‘ਚ 143 ‘ਤੇ ਆਲਆਊਟ ਕਰ ਦਿੱਤਾ। ਭਾਰਤੀ ਸਪਿਨਰ ਅਸ਼ਵਿਨ ਨੇ ਸਭ ਤੋਂ ਜ਼ਿਆਦਾ …

Read More »

ਆਮਲਾ ਦੇ ਨਾਂ ਦਰਜ ਹੋਇਆ ‘ਮਿਸਟਰ ਸਲੋਅ’ ਦਾ ਰਿਕਾਰਡ

ਦਬਾਅ ਦੇ ਹਾਲਾਤ ਵਿੱਚ ਕੁਝ ਬੇਹੱਦ ਰੋਮਾਂਚਕ ਰਿਕਾਰਡ ਆਪਣੇ ਆਪ ਹੀ ਬਣ ਜਾਂਦੇ ਹਨ, ਜਿਹੜਾ ਨਾ ਤਾਂ ਬਣਾਉਣ ਵਾਲਾ ਖੁਦ ਇਸ ਨੂੰ ਬਣਾਉਣਾ ਚਾਹੁੰਦਾ ਹੈ ਤੇ ਨਾ ਹੀ ਇਸ ਨੂੰ ਕਦੇ ਯਾਦ ਕਰਨਾ ਚਾਹੁੰਦਾ ਹੈ। ਅਜਿਹਾ ਹੀ ਇਕ ਰਿਕਾਰਡ ਭਾਰਤ ਵਿਰੁੱਧ ਚੌਥੇ ਤੇ ਆਖਰੀ ਟੈਸਟ ‘ਚ ਦੱਖਣੀ ਅਫ਼ਰੀਕਾ ਦੇ ਕਪਤਾਨ …

Read More »

ਹੁਣ ਵਰੁਣ ਐਰੋਨ ਦੀ ਕਪਤਾਨੀ ‘ਚ ਖੇਡਣਗੇ ਧੋਨੀ

ਹੁਣ ਭਾਰਤੀ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਵਰੁਣ ਐਰੋਨ ਦੀ ਕਪਤਾਨੀ ‘ਚ ਖੇਡਣਗੇ। ਭਾਰਤੀ ਟੀਮ ਦੇ ਫ਼ੈਨਜ਼ ਲਈ ਇਹ ਖਬਰ ਕਾਫ਼ੀ ਹੈਰਾਨ ਕਰਨ ਵਾਲੀ ਹੈ ਪਰ ਇਹ ਸੱਚ ਹੈ। ਟੈਲੀਗ੍ਰਾਫ਼ ‘ਚ ਛਪੀ ਇਕ ਖਬਰ ਮੁਤਾਬਕ ਭਾਰਤੀ ਟੀਮ ਦੇ ਵਨ ਡੇਅ ਅਤੇ ਟੀ – 20 ਕਪਤਾਨ ਧੋਨੀ ਆਉਣ ਵਾਲੀ ਵਿਜੇ …

Read More »

ਭਾਰਤ ਨੇ ਦੱਖਣੀ ਅਫਰੀਕਾ ਨੂੰ 337 ਦੌੜਾਂ ਨਾਲ ਹਰਾਇਆ

ਨਵੀਂ ਦਿੱਲੀ : ਦਿੱਲੀ ਟੈਸਟ ਵਿਚ ਭਾਰਤ ਨੇ ਦੱਖਣੀ ਅਫਰੀਕਾ ਨੂੰ 337 ਦੌੜਾਂ ਨਾਲ ਹਰਾ ਕੇ ਚਾਰ ਟੈਸਟ ਮੈਚਾਂ ਦੀ ਸੀਰੀਜ਼ 3-0 ਨਾਲ ਆਪਣੇ ਨਾਮ ਕਰ ਲਈ। ਜਿੱਤ ਲਈ 481 ਦੌੜਾਂ ਦਾ ਪਿੱਛਾ ਕਰਦਿਆਂ ਦੱਖਣੀ ਅਫਰੀਕਾ ਦੀ ਟੀਮ ਕੇਵਲ 143 ਦੌੜਾਂ ‘ਤੇ ਢੇਰ ਹੋ ਗਈ। ਜ਼ਿਕਰਯੋਗ ਹੈ ਕਿ ਭਾਰਤ ਨੇ …

Read More »

ਦਿੱਲੀ ਟੈਸਟ : ਭਾਰਤ ਨੇ ਬਣਾਈ 403 ਦੌੜਾਂ ਦੀ ਲੀਡ

ਚੇਨੱਈ : ਦਿੱਲੀ ਟੈਸਟ ਵਿਚ ਭਾਰਤ ਨੇ 403 ਦੌੜਾਂ ਦੀ ਲੀਡ ਬਣਾ ਕੇ ਮੈਚ ਨੂੰ ਆਪਣੇ ਪੱਖ ਵਿਚ ਕਰ ਲਿਆ ਹੈ। ਅੱਜ ਤੀਸਰੇ ਦਿਨ ਟੀਮ ਇੰਡੀਆ ਨੇ 4 ਵਿਕਟਾਂ ‘ਤੇ 190 ਦੌੜਾਂ ਬਣਾਈਆਂ ਅਤੇ ਕੱਲ੍ਹ ਮਿਲੀ 213 ਦੌੜਾਂ ਦੀ ਲੀਡ ਨਾਲ ਭਾਰਤ ਦੀ ਕੁਲ ਲੀਡ 403 ਦੌੜਾਂ ਦੀ ਹੋ ਗਈ …

Read More »

ਭਾਰਤ ਦੀਆਂ 334 ਦੌੜਾਂ ਦੇ ਜਵਾਬ ‘ਚ ਦੱਖਣੀ ਅਫਰੀਕਾ 121 ‘ਤੇ ਢੇਰ

ਨਵੀਂ ਦਿੱਲੀ : ਦਿੱਲੀ ਟੈਸਟ ਦਿਲਚਸਪ ਮੋੜ ‘ਤੇ ਪਹੁੰਚ ਗਿਆ ਹੈ। ਭਾਰਤ ਦੀਆਂ 334 ਦੌੜਾਂ ਦੇ ਜਵਾਬ ਵਿਚ ਦੱਖਣੀ ਅਫਰੀਕਾ ਦੀ ਟੀਮ ਅੱਜ ਦੂਸਰੇ ਦਿਨ ਹੀ 121 ਦੌੜਾਂ ‘ਤੇ ਢੇਰ ਹੋ ਗਈ। ਰਵਿੰਦਰ ਜਡੇਜਾ ਨੇ 5, ਆਰ. ਅਸ਼ਵਿਨ ਅਤੇ ਉਮੇਸ਼ ਯਾਦਵ ਨੇ 2-2 ਵਿਕਟਾਂ ਹਾਸਲ ਕੀਤੀਆਂ, ਜਦੋਂ ਕਿ ਈਸ਼ਾਂਤ ਸ਼ਰਮਾ …

Read More »