ਤਾਜ਼ਾ ਖ਼ਬਰਾਂ
Home / ਖੇਡ (page 20)

ਖੇਡ

ਚੈਂਪੀਅਨਜ਼ ਟਰੌਫ਼ੀ ‘ਚ ਚੰਗਾ ਪ੍ਰਦਰਸ਼ਨ ਕਰਾਂਗੇ: ਸਰਦਾਰ

ਬੇਂਗਲੁਰੂਂ ਭਾਰਤੀ ਹਾਕੀ ਟੀਮ ਦੇ ਕਪਤਾਨ ਸਰਦਾਰ ਸਿੰਘ ਦਾ ਮੰਨਣਾ ਹੈ ਕਿ ਲੰਦਨ ‘ਚ ਹੋਣ ਵਾਲੀ ਪੁਰਸ਼ ਹਾਕੀ ਚੈਂਪੀਅਨਜ਼ ਟਰਾਫ਼ੀ ਰਿਓ ਓਲੰਪਿਕ ਤੋਂ ਪਹਿਲਾਂ ਇਕ ਮਹੱਤਵਪੂਰਨ ਟੂਰਨਾਮੈਂਟ ਹੈ ਕਿਉਂਕਿ ਇਹ ਭਾਰਤੀ ਟੀਮ ਨੂੰ ਇਹ ਪਰਖਣ ਦਾ ਮੌਕਾ ਦੇਵੇਗਾ ਕਿ ਉਸ ਦੀ ਸਥਿਤੀ ਕੀ ਹੈ। ਟੂਰਨਾਮੈਂਟ ਦੀ ਸ਼ੁਰੂਆਤ ਲੰਦਨ ‘ਚ 10 …

Read More »

ਸਚਿਨ ਵੀ ਬਣਗੇ ਰੀਓ ਓਲੰਪਿਕ ਦਾ ਬ੍ਰੈਂਡ ਅੰਬੈਸਡਰ

ਨਵੀਂ ਦਿੱਲੀ: ਰੀਓ ਓਲੰਪਿਕ ਦਾ ਬ੍ਰਾਂਡ ਅੰਬੈਸਡਰ ਬਣਨ ਦੇ ਲਈ ਸਚਿਨ ਤਿਆਰ ਹੈ। ਉਨ੍ਹਾਂ ਆਈ.ਓ.ਏ. ਦਾ ਇਹ ਆਫ਼ਰ ਸਵੀਕਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਸਲਮਾਨ ਖਾਨ ਨੂੰ ਰੀਓ ਓਲੰਪਿਕ ਦੇ ਲਈ ਭਾਰਤੀ ਓਲੰਪਿਕ ਦਲ ਦਾ ਗੁਡਵਿਲ ਅੰਬੈਸਡਰ ਬਣਾਉਣ ਦੇ ਕਾਰਨ ਆਲੋਚਨਾਵਾਂ ਝੱਲ ਰਹੇ ਆਈ.ਓ.ਏ. ਨੇ ਹੁਣ ਇਸ ਭੂਮਿਕਾ ਦੇ ਲਈ …

Read More »

ਕ੍ਰਿਕਟ ਖਿਡਾਰੀ ਵਿਰਾਟ ਕੋਹਲੀ ਨੂੰ ‘ਖੇਡ ਰਤਨ’ ਤੇ ਰਹਾਣੇ ਨੂੰ ‘ਅਰਜੁਨ ਐਵਾਰਡ’

ਖੇਡ ਰਤਨ ਲਈ ਸਾਢੇ ਸੱਤ ਲੱਖ ਤੇ ਅਰਜਨ ਐਵਾਰਡ ਲਈ ਪੰਜ ਲੱਖ ਰੁਪਏ ਤੇ ਸਨਮਾਨ ਮਿਲਦਾ ਹੈ ਨਵੀਂ ਦਿੱਲੀ : ਭਾਰਤੀ ਕ੍ਰਿਕਟ ਬੋਰਡ ਨੇ ਮਸ਼ਹੂਰ ਕ੍ਰਿਕਟ ਖ਼ਿਡਾਰੀ ਵਿਰਾਟ ਕੋਹਲੀ ਨੂੰ ਰਾਜੀਵ ਗਾਂਧੀ ਖੇਡ ਰਤਨ ਤੇ ਅਜੰਕਿਆ ਰਹਾਣੇ ਨੂੰ ਅਰਜੁਨ ਐਵਾਰਡ ਲਈ ਨਾਮਜ਼ਦ ਕੀਤਾ ਹੈ। ਬੀ.ਸੀ.ਸੀ.ਆਈ. ਵੱਲੋਂ ਚਾਰ ਸਾਲਾਂ ਬਾਅਦ ਕ੍ਰਿਕਟਰਾਂ …

Read More »

ਮੇਸੀ ਮੈਦਾਨ ‘ਤੇ ਕਦੇ ਕਿਸੀ ਦਾ ਅਪਮਾਨ ਨਹੀਂ ਕਰਦੇ: ਹਰਨਾਦੇਜ਼

ਦੋਹਾ : ਬਰਸੀਲੋਨਾ ਦੇ ਸਾਬਕਾ ਕਪਤਾਨ ਜਾਵੀ ਹਰਨਾਦੇਜ਼ ਨੇ ਸਟਾਰ ਸਟ੍ਰਾਈਕਰ ਲਿਓਨੇਲ ਮੇਸੀ ਦੀ ਤਰੀਫ਼ ਕਰਦਿਆਂ ਕਿਹਾ ਕਿ ਮੇਸੀ ਦਾ ਵਿਅਹਾਰ ਅਣੁਕਰਨੀ ਰਿਹਾ ਹੈ। ਬਕੌਲ ਜਾਵੀ, ਮੇਸੀ ਚੰਗੇ ਇਨਸਾਨ ਹਨ। ਉਹ ਇਮਾਨਦਾਰ ਹੈ ਤੇ ਕਦੇ ਦਗਾਬਾਜੀ ਨਹੀਂ ਕਰਦੇ। ਮੈਦਾਨ ‘ਤੇ ਕਦੇ ਕਿਸੇ ਦਾ ਅਪਮਾਨ ਨਹੀਂ ਕਰਦੇ। ਜਾਵੀ ਨੇ ਇਹ ਵੀ …

Read More »

ਡੇਵਿਸ ਕੱਪ ‘ਚ ਖੇਡਣ ਵਾਸਤੇ ਤਿਆਰ ਹਨ ਮਰੇ

ਲੰਦਨ :  ਵਿਸ਼ਵ ਦੀ ਦੂਜੀ ਰੈਕਿੰਗ ਖਿਡਾਰੀ ਐਂਡੀ ਮਰੇ ਨੇ ਕਿਹਾ ਕਿ ਉਹ ਸਾਲ ਦੇ ਡੇਵਿਸ ਕੱਪ ‘ਚ ਖੇਡਣ ਲਈ ਤਿਆਰ ਹਨ। ਮਰੇ ਨੇ ਕਿਹਾ ਕਿ ਇਸ ਸਾਲ ਮੇਰਾ ਪ੍ਰੋਗਰਾਮ ਬੇਹੱਦ ਬਿਜੀ ਰਹੇਗਾ ਪਰ ਮੈਂ ਡੇਵਿਸ ਕੱਪ ਵਾਸਤੇ ਤਿਆਰ ਹਾਂ। ਅਗਲੇ ਕੁਛ ਮਹੀਨੇ ਤੋਂ ਬੇਹੱਦ ਜਿਆਦਾ ਮੁਸ਼ਕਲ ਤੇ ਚੁਣੌਤੀਪੂਰਣ ਰਹਿਣ …

Read More »

IPL ਦੇ ਸਭ ਤੋਂ ‘ਬਦਕਿਸਮਤ’ ਖਿਡਾਰੀ!

ਨਵੀਂ ਦਿੱਲੀ: ਆਈ. ਪੀ. ਐੱਲ. ਦੀ ਦੀਵਾਨਗੀ ਇਸ ਤਰ੍ਹਾਂ ਫ਼ੈਨਜ਼ ਦੇ ਸਿਰ ਚੜ੍ਹ ਕੇ ਬੋਲਦੀ ਹੈ ਕਿ ਹਰ ਖਿਡਾਰੀ ਇਸ ਦਾ ਹਿੱਸਾ ਬਨਣਾ ਚਾਹੁੰਦਾ ਹੈ। ਇੰਨਾ ਹੀ ਨਹੀਂ ਆਈ. ਪੀ. ਐੱਲ. ਤੋਂ ਭਾਰਤੀ ਟੀਮ ਨੂੰ ਵੀ ਨੌਜਵਾਨ ਹੁਨਰ ਲੱਭਣ ‘ਚ ਵੀ ਮਦਦ ਮਿਲੀ ਹੈ। ਆਈ. ਪੀ. ਐੱਲ. ਨੇ ਕੁਝ ਖਿਡਾਰੀਆਂ …

Read More »

ਦਬਾਅ ਨੂੰ ਨਜਿੱਠਣ ‘ਚ ਧੋਨੀ ਨੇ ਸਫ਼ਲ

ਨਵੀਂ ਦਿੱਲੀ: ਟੀਮ ਇੰਡੀਆ ਦੇ ਸਟਾਰ ਤੇਜ਼ ਗੇਂਦਬਾਜ਼ ਆਸ਼ੀਸ਼ ਨਹਿਰਾ ਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਦਬਾਅ ਦੇ ਹਾਲਾਤ ‘ਚ ਸਭ ਤੋਂ ਵਧੀਆ ਦੱਸਿਆ। ਨਹਿਰਾ ਨੇ ਕਿਹਾ, ” ਮੈਂ ਸਾਲ 1999 ‘ਚ ਸਾਬਕਾ ਕਪਤਾਨ ਮੁਹੰਮਦ ਅਜਹਰੂਦੀਨ ਦੀ ਕਪਤਾਨੀ ‘ਚ ਆਪਣੇ ਕਰੀਅਰ …

Read More »

ਭਾਰਤੀ ਜਿਮਨਾਸਟ ਦੀਪਾ ਨੇ ਸਿਰਜਿਆ ਇਤਿਹਾਸ

ਭਾਰਤ ਦੀ ਦੀਪਾ ਕਰਮਾਕਰ ਨੇ ਅੱਜ ਇਤਿਹਾਸ ਰਚ ਦਿੱਤਾ। ਉਹ ਓਲੰਪਿਕ ਲਈ ਕੁਆਲੀਫ਼ਾਈ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਜਿਮਨਾਸਟ ਬਣ ਗਈ ਹੈ। ਦੀਪਾ ਨੇ ਇੱਥੇ ਅੰਤਿਮ ਕੁਆਲੀਫ਼ਾਈਂਗ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਰੀਓ ਦਾ ਟਿਕਟ ਕਟਾ ਲਿਆ। ਇਸ 22 ਸਾਲਾ ਜਿਮਨਾਸਟ ਨੇ ਕੁਲ 52.698 ਅੰਕ ਬਣਾ ਕੇ ਅਗਸਤ ਵਿੱਚ ਹੋਣ …

Read More »

IPL ਤੋਂ ਬਾਹਰ ਹੋਇਆ ਮਲਿੰਗਾ

ਕੋਲੰਬੋ: ਸ੍ਰੀਲੰਕਾ ਦਾ ਤੇਜ਼ ਗੇਂਦਬਾਜ਼ ਲਾਸ਼ਿਤ ਮਲਿੰਗਾ ਆਈਪੀਐੱਲ ਦੇ ਮੌਜੂਦਾ ਸੈਸ਼ਨ ਤੋਂ ਬਾਹਰ ਹੋ ਗਿਆ ਹੈ ਕਿਉਂਕਿ ਉਸ ਦੀ ਫ਼ਰੈਂਚਾਈਜ਼ੀ ਮੁੰਬਈ ਇੰਡੀਅਨਜ਼ ਦੀ ਮੈਡੀਕਲ ਟੀਮ ਨੇ ਉਸਦੇ ਗੋਡੇ ਦੀ ਸੱਟ ਕਾਰਨ ਉਸਨੂੰ ਘੱਟੋ ਘੱਟ ਚਾਰ ਮਹੀਨੇ ਲਈ ਮੈਡੀਕਲੀ ਅਨਫ਼ਿਟ ਕਰਾਰ ਦੇ ਦਿੱਤਾ ਹੈ। ਗੋਡੇ ਦੀ ਸੱਟ ਕਾਰਨ ਮਲਿੰਗਾ ਦੇ ਸ੍ਰੀਲੰਕਾ …

Read More »

ਨਿਊ ਜ਼ੀਲੈਂਡ ਦਾ ਯੂਵਨ ਬੌਲਿੰਗ ਕਰਦੇ-ਕਰਦੇ ਕਿਉਂ ਦੌੜ ਗਿਆ ਸੀ ਮੈਦਾਨ ਤੋਂ ਬਾਹਰ

ਨਵੀਂ ਦਿੱਲੀ: ਕ੍ਰਿਕਟ ਅਜਿਹੀ ਖੇਡ ਹੈ ਜਿਸ ਦਾ ਜਨੂੰਨ ਪੂਰੀ ਦੁਨੀਆ ‘ਚ ਲੋਕਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ। ਇਸ ਰੋਮਾਂਚਕ ਖੇਡ ‘ਚ ਅਜੀਬੋ-ਗਰੀਬ ਕਿੱਸੇ ਦੇਖਣ ਨੂੰ ਮਿਲਦੇ ਹਨ। 1988-1989 ‘ਚ ਜਦੋਂ ਨਿਊਜ਼ੀਲੈਂਡ ਦੀ ਟੀਮ ਭਾਰਤ ਦੌਰੇ ‘ਤੇ ਆਈ ਤਾਂ ਬੰਗਲੋਰ ਟੈਸਟ ਦੇ ਦੌਰਾਨ ਇਕ ਅਜਿਹਾ ਹੀ ਕਿੱਸਾ ਦੇਖਣ ਨੂੰ …

Read More »