ਤਾਜ਼ਾ ਖ਼ਬਰਾਂ
Home / ਖੇਡ (page 10)

ਖੇਡ

ਮਰੇ ਨੇ ਜਿੱਤਿਆ ਏਰੇਸਤੇ ਬੈਂਕ ਓਪਨ-500 ਦਾ ਖਿਤਾਬ

ਵਿਆਨਾ: ਬ੍ਰਿਟੇਨ ਦੇ ਸਟਾਰ ਟੈਨਿਸ ਖਿਡਾਰੀ ਐਂਡੀ ਮਰੇ ਨੇ ਵਿਸ਼ਵ ਦੇ 15ਵਾਂ ਦਰਜਾ ਪ੍ਰਾਪਤ ਖਿਡਾਰੀ ਜੋ ਵਿਲਫ਼ਰੇਡ ਸੋਂਗਾ ਨੂੰ ਫ਼ਾਈਨਲ ਮੁਕਾਬਲੇ ‘ਚ ਹਰਾ ਕੇ ਏਰੇਸਤੇ ਬੈਂਕ ਓਪਨ-500 ਦਾ ਖਿਤਾਬ ਆਪਣੇ ਨਾਂ ਕੀਤਾ। ਇਸ ਜਿੱਤ ਨਾਲ ਹੀ ਮਰੇ ਪੁਰਸ਼ਾਂ ਦੀ ਵਿਸ਼ਵ ਟੈਨਿਸ ਰੈਂਕਿੰਗ ‘ਚ ਚੋਟੀ ਸਥਾਨ ਨੂੰ ਹਾਸਲ ਕਰਨ ਦੇ ਹੋਰ …

Read More »

WTA ਰੈਂਕਿੰਗ ਤੋਂ ਹਟਾਈ ਗਈ ਸ਼ਾਰਾਪੋਵਾ

ਮਾਸਕੋਂ ਸਾਬਕਾ ਚੋਟੀ ਦਰਜਾ ਪ੍ਰਾਪਤ ਰੂਸ ਦੀ ਮਹਿਲਾ ਟੈਨਿਸ ਸਟਾਰ ਮਾਰਿਆ ਸ਼ਾਰਾਪੋਵਾ ਨੂੰ ਮਹਿਲਾ ਟੈਨਿਸ ਸੰਘ ਨੇ ਆਪਣੀ ਵਿਸ਼ਵ ਰੈਂਕਿੰਗ ਤੋਂ ਹਟਾ ਦਿੱਤਾ ਹੈ। ਡਬਲਿਊ. ਟੀ. ਏ. ਦੀ ਅਧਿਕਾਰਕ ਵੈੱਬਸਾਇਟ ‘ਤੇ ਇਸ ਦਾ ਐਲਾਨ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ, ਡੋਪਿੰਗ ਦੀ ਦੋਸ਼ੀ ਪਾਏ ਜਾਣ ਤੋਂ ਬਾਅਦ ਪਾਬੰਦੀ ਝੱਲ ਰਹੀ ਸ਼ਾਰਾਪੋਵਾ …

Read More »

ਬੰਗਲਾਦੇਸ਼ ਦਾ ਸੁਪਨਾ ਤੋੜ ਇੰਗਲੈਂਡ ਨੇ ਜਿੱਤਿਆ ਟੈੱਸਟ

ਚਟਗਾਂਵ: ਬੰਗਲਾਦੇਸ਼ ਦੇ ਕੋਲ ਇੰਗਲੈਂਡ ਦੇ ਖਿਲਾਫ਼ ਇਤਿਹਾਸਕ ਪਹਿਲੀ ਟੈਸਟ ਜਿੱਤ ਦਰਜ ਕਰਨ ਦਾ ਸੁਨਹਿਰੀ ਮੌਕਾ ਸੀ ਪਰ ਤੇਜ਼ ਗੇਂਦਬਾਜ਼ ਬੇਨ ਸਟੋਕਸ ਨੇ ਆਖਰੀ ਦੋ ਵਿਕਟਾਂ ਹਾਸਲ ਕਰ ਸੋਮਵਾਰ ਨੂੰ 22 ਦੌੜਾਂ ਨਾਲ ਮੈਚ ਜਿੱਤਿਆ ਇੰਗਲੈਂਡ ਨੇ ਮੇਜ਼ਬਾਨਾਂ ਦੇ ਖਿਲਾਫ਼ ਅਜੇਤੂ ਰਿਕਾਰਡ ਨੂੰ ਬਰਕਰਾਰ ਰੱਖਿਆ। ਬੰਗਲਾਦੇਸ਼ੀ ਟੀਮ ਇੰਗਲੈਂਡ ਦੇ ਖਿਲਾਫ਼ …

Read More »

ਭਾਰਤ-ਪਾਕਿਸਤਾਨ ਮਹਿਲਾ ਸੀਰੀਜ਼ ਰੱਦ ਹੋਣ ਦਾ ਖਤਰਾ

ਨਵੀਂ ਦਿੱਲੀ:  ਭਾਰਤ ਅਤੇ ਪਾਕਿਸਤਾਨ ‘ਚ ਚੱਲ ਰਹੇ ਤਣਾਅਪੂਰਨ ਰਿਸ਼ਤਿਆਂ ਦਾ ਅਸਰ ਦੋਹਾਂ ਦੇਸ਼ਾਂ ‘ਚ ਹੋਣ ਵਾਲੀ ਮਹਿਲਾ ਕ੍ਰਿਕਟ ਸੀਰੀਜ਼ ‘ਤੇ ਵੀ ਪੈ ਸਕਦਾ ਹੈ ਜਿਹੜੀ ਕਿ ਰੱਦ ਹੋਣ ਦੇ ਖਤਰੇ ‘ਚ ਹੈ। ਭਾਰਤ ਅਤੇ ਪਾਕਿਸਤਾਨ ‘ਚ ਅਕਤੂਬਰ ਦੇ ਆਖੀਰ ਤਕ ਮਹਿਲਾ ਕ੍ਰਿਕਟ ਸੀਰੀਜ਼ ਖੇਡੀ ਜਾਣੀ ਸੀ ਜਿਸ ‘ਚ ਆਈ. …

Read More »

PSL ਫ਼੍ਰੈਂਚਾਇਜ਼ੀ ਦਾ ਸਲਾਹਕਾਰ

ਬਣ ਸਕਦੈ ਜਾਵੇਦ ਮਿਆਂਦਾਦ ਕਰਾਚੀ:ਸਾਬਕਾ ਪਾਕਿਸਤਾਨੀ ਕਪਤਾਨ ਜਾਵੇਦ ਮਿਆਂਦਾਦ ਸੰਯੁਕਤ ਅਰਬ ਅਮੀਰਾਤ ‘ਚ ਹੋਣ ਵਾਲੀ ਦੂਜੀ ਪਾਕਿਸਤਾਨੀ ਸੁਪਰ ਲੀਗ (ਪੀ. ਐੱਸ. ਐੱਲ.) ‘ਚ ਪੇਸ਼ਾਵਰ ਜਾਲਮੀ ਫ਼੍ਰੈਂਚਾਇਜ਼ੀ ਦਾ ਸਲਾਹਕਾਰ ਬਣ ਸਕਦਾ ਹੈ। ਸੂਤਰਾਂ ਮੁਤਾਬਕ ਮਿਆਂਦਾਦ ਦਾ ਕਪਤਾਨ ਸ਼ਾਹਿਦ ਅਫ਼ਰੀਦੀ ਨਾਲ ਵਿਵਾਦ ਸੁਲਝਣ ਤੋਂ ਬਾਅਦ ਫ਼੍ਰੈਂਚਾਇਜ਼ੀ ਨੇ ਉਸ ਨੂੰ ਸਲਾਹਕਾਰ ਅਤੇ ਕੋਚਿੰਗ …

Read More »

ਠਾਕੁਰ ਦਾ ਸੁਪਰੀਮ ਕੋਰਟ ‘ਚ ਸਾਫ਼ ਇਨਕਾਰ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਪ੍ਰਧਾਨ ਅਨੁਰਾਗ ਠਾਕੁਰ ਨੇ ਸੋਮਵਾਰ ਨੂੰ ਸੁਪਰੀਮ ਕੋਰਟ ‘ਚ ਹਲਫ਼ਨਾਮਾ ਦਾਇਰ ਕਰ ਕੇ ਇਸ ਗੱਲ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਨੂੰ ਇਹ ਕਹਿਣ ਨੂੰ ਕਿਹਾ ਸੀ ਕਿ ਲੋਢਾ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਬੋਰਡ ਮਾਮਲੇ …

Read More »

ਸਟੀਵ ਵਾ ਅਤੇ ਗਿਲੈਸਪੀ ਨੇ ਚੋਣਕਾਰ ਬਣਨ ਦੀ ਇੱਛਾ ਜਿਤਾਈ

ਮੈਲਬੌਰਨਂ ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਵਾ ਅਤੇ ਤੇਜ਼ ਗੇਂਦਬਾਜ਼ ਗਿਲੈਸਪੀ ਨੇ ਰਾਸ਼ਟਰੀ ਕ੍ਰਿਕਟ ਬੋਰਡ ‘ਚ ਚੋਣਕਾਰ ਦੀ ਭੂਮਿਕਾ ਨਿਭਾਉਣ ਦੀ ਇੱਛਾ ਜਿਤਾਈ ਹੈ। ਕ੍ਰਿਕਟ ਆਸਟਰੇਲੀਆ (ਸੀ.ਏ.) ਦੇ ਮੌਜੂਦਾ ਚੋਣਕਾਰ ਪ੍ਰਧਾਨ ਰੋਡਨੀ ਮਾਰਸ਼ ਤੋਂ ਬਾਅਦ ਇਸ ਅਹੁਦੇ ‘ਤੇ ਵਾ ਤੋਂ ਇਲਾਵਾ ਸਾਬਕਾ ਕ੍ਰਿਕਟਰ ਗਿਲੈਸਪੀ ਨੇ ਵੀ ਅਹੁਦਾ ਸੰਭਾਲਣ ਦੀ ਇੱਛਾ …

Read More »

ਨਿਊ ਜ਼ੀਲੈਂਡ ਵਿਰੁੱਧ ਟੈੱਸਟ ਲੜੀ 3-0 ਨਾਲ ਜਿੱਤੀ

ਇੰਦੌਰ: ਭਾਰਤੀ ਟੀਮ ਦੇ ਸਭ ਤੋਂ ਸਫ਼ਲ ਸਪਿਨਰ ਰਵੀਚੰਦਰਨ ਅਸ਼ਵਿਨ (59 ਦੌੜਾਂ ‘ਤੇ ਸੱਤ ਵਿਕਟਾਂ) ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਚੌਥੇ ਅਤੇ ਆਖਰੀ ਟੈਸਟ ਮੈਚ ‘ਚ ਨਿਊ ਜ਼ੀਲੈਂਡ ਨੂੰ 321 ਦੌੜਾਂ ਨਾਲ ਹਰਾ ਕੇ ਸੀਰੀਜ਼ 3-0 ਨਾਲ ਕਲੀਨ ਸਵੀਪ ਕਰ ਲਈ। ਭਾਰਤ ਨੇ 3-0 ਨਾਲ ਕਲੀਨ ਸਵੀਪ ਦੇ …

Read More »

ਸਾਨੀਆ ਚੋਟੀ ‘ਤੇ, ਬੋਪੰਨਾ ਇੱਕ ਸਥਾਨ ਹੇਠਾਂ ਖਿਸਕਿਆ

ਨਵੀਂ ਦਿੱਲੀ : ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜਾ ਨੇ ਡਬਲਿਯੂ. ਟੀ. ਏ. ਦੀ ਤਾਜ਼ਾ ਵਿਸ਼ਵ ਰੈਂਕਿੰਗ ‘ਚ ਡਬਲਜ਼ ‘ਚ ਆਪਣੇ ਨੰਬਰ ਇੱਕ ਸਥਾਨ ਨੂੰ ਹੋਰ ਮਜ਼ਬੂਤ ਕਰ ਲਿਆ ਹੈ, ਜਦਕਿ ਏ. ਟੀ. ਪੀ. ਪੁਰਸ਼ ਡਬਲਜ਼ ‘ਚ ਰੋਹਨ ਬੋਪੰਨਾ ਇੱਕ ਸਥਾਨ ਹੇਠਾਂ 19ਵੇਂ ‘ਤੇ ਖਿਸਕ ਗਿਆ ਹੈ।  ਸਾਨੀਆ ਦੇ 8885 ਅੰਕ …

Read More »

ਇੰਦੌਰ ਟੈਸਟ ‘ਚ ਭਾਰਤ ਦੀ ਮਜ਼ਬੂਤ ਸ਼ੁਰੂਆਤ, ਕੋਹਲੀ ਨੇ ਜੜਿਆ ਸੈਂਕੜਾ

ਇੰਦੌਰ  : ਵਿਰਾਟ ਕੋਹਲੀ ਦੇ ਸੈਂਕੜੇ ਦੀ ਬਦੌਲਤ ਭਾਰਤੀ ਟੀਮ ਨੇ ਇੰਦੌਰ ਟੈਸਟ ਮੈਚ ਵਿਚ ਆਪਣੀ ਮਜ਼ਬੂਤ ਸ਼ੁਰੂਆਤ ਕੀਤੀ ਹੈ। ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਸਮੇਂ ਵਿਰਾਟ ਕੋਹਲੀ 103 ਅਤੇ ਅਜੰਕਿਆ ਰਹਾਨੇ 79 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਸਨ। ਇਸ ਜੋੜੀ ਨੇ 167 ਦੌੜਾਂ ਦੀ ਭਾਈਵਾਲ ਪਾਰੀ ਖੇਡ ਕੇ …

Read More »