ਤਾਜ਼ਾ ਖ਼ਬਰਾਂ
Home / ਕਹਾਣੀਆਂ (page 3)

ਕਹਾਣੀਆਂ

ਨਿਮੋਲੀਆਂ

ਮੇਰੀ ਵੱਡੀ ਲੜਕੀ ਮਮਤਾ ਅਜੇ ਥੋੜ੍ਹੇ ਦਿਨਾਂ ਦੀ ਸੀ। ਮੈਂ ਬਾਹਰੋਂ ਖੇਤਾਂ ਵਿੱਚੋਂ ਨਵੀਂ ਪੁੰਗਰੀ ਨਿੰਮ, ਜਿਹੜੀ ਅਜੇ ਨਿਮੋਲੀ ‘ਚੋਂ ਨਿਕਲ ਕੇ ਚਾਰ ਕੁ ਪੱਤਿਆਂ ਨਾਲ ਹੀ ਬਾਹਰਲੇ ਸੁੰਦਰ ਮੌਸਮ ‘ਚ ਮੁਸਕਰਾ ਰਹੀ ਸੀ, ਨੂੰ ਲਿਆ ਕੇ ਘਰ ਦੇ ਵਿਹੜੇ ਵਿੱਚਕਾਰ ਟੋਆ ਪੁੱਟ ਕੇ ਲਾ ਦਿੱਤੀ। ਦਿਨਾਂ ਵਿੱਚ ਹੀ ਨਿੰਮ …

Read More »

ਬੇਰੀ ਦੀ ਛਾਂ

ਉਸ ਬੇਰੀ ਦੀ ਛਾਂ ਨਹੀਂ ਸੀ। ਸਰਦੀਆਂ ਦੇ ਦਿਨ ਸਨ ਅਤੇ ਦੁਪਹਿਰ ਦਾ ਵੇਲਾ। ਸੂਰਜ ਦਾ ਚਾਨਣ, ਉਸ ਬੇਰੀ ਦੀਆਂ ਨੰਗੀਆਂ ਸੁੱਕੀਆਂ ਟਹਿਣੀਆਂ ‘ਤੇ ਠਹਿਰ ਕੇ ਬਸ ਐਵੇਂ ਹੀ ਪਲਕਾਂ ਜਿਹੀਆਂ ਝਪਕਦਾ ਸੀ ਤੇ ਉਹਦੇ ਇਰਦੇ-ਗਿਰਦ ਜ਼ਮੀਨ ‘ਤੇ ਫ਼ੈਲ ਜਾਂਦਾ ਸੀ। ਉਸੇ ਚਾਨਣ ਵਿੱਚ ਖੜ੍ਹਾ ਇੱਕ ਮੁੰਡਾ ਅਖ਼ਬਾਰ ਪੜ੍ਹ ਰਿਹਾ …

Read More »

ਬਗ਼ਾਵਤ

ਗਰੀਬੂ ਨਾਂ ਦਾ ਹੀ ‘ਗਰੀਬੂ’ ਨਹੀਂ ਸੀ, ਸਗੋਂ ਉਹ ਘਰੋਂ ਵੀ ਬਹੁਤ ਗ਼ਰੀਬ ਸੀ। ਦਿਨੇ ਦਿਹਾੜੀ ਕਰਨੀ ਅਤੇ ਉਸੇ ਦਿਹਾੜੀ ਨਾਲ ਸ਼ਾਮ ਨੂੰ ਆਪਣੀ ਬਿਰਧ ਮਾਂ ਅਤੇ ਆਪਣਾ ਪੇਟ ਭਰ ਲੈਣਾ! ਵਿਆਹ ਦੀ ਨਾ ਤਾਂ ਉਸ ਨੂੰ ਕੋਈ ਆਸ ਸੀ ਅਤੇ ਨਾ ਹੀ ਉਸ ਨੇ ਵਿਆਹ-ਸ਼ਾਦੀ ਬਾਰੇ ਕਦੇ ਸੋਚਿਆ ਹੀ …

Read More »

ਉਡਦੇ ਪਰਿੰਦੇ

ਮੈਲਬੋਰਨ ਦੀ ਰੰਗੀਨ ਸਵੇਰ। ਪੰਛੀਆਂ ਦੀ ਚੈਂ-ਚੈਂ। ਬੱਦਲਾ ਦੀ ਗੜਗੜਾਹਟ। ਇੱਕ ਸੰਗੀਤ ਭਰੀ ਸਵੇਰ। ਪਤਾ ਨਹੀ ਕਿਉ ਅੱਜ ਇਹ ਉੱਡ ਰਹੇ ਪਰਿੰਦੇ ਆਪਣੇ ਹੀ ਲੱਗ ਰਹੇ ਨੇ। ਆਪਣੇ ਹੀ ਦੇਸ਼ ਦੇ। ਵਤਨੋ ਦੂਰ ਮੇਰੇ ਵਾਂਗ ਪ੍ਰਵਾਸੀ। ਜੌਬ ਤੇ ਜਾਣ ਲਈ ਤਿਆਰ ਹੁੰਦੇ-ਹੁੰਦੇ ਮੀਂਹ ਵੀ ਲੈ ਪਿਆ। ਕਾਲੀ ਬੱਦਲੀ ਨੇ ਦਿਨ …

Read More »

ਝੋਲੇ ਵਾਲਾ ਰਾਜਾ

ਖੱਦਰ ਦਾ ਚਿੱਟਾ ਕੁੜਤਾ, ਤੇੜ ਚਿੱਟੀ ਚਾਦਰ ਤੇ ਮੋਢੇ ਤੇ ਬਰੀਕ ਡੱਬੀਆਂ ਵਾਲਾ ਸਾਫ਼ਾ ਬਿਲਕੁੱਲ ਸਾਦਾ ਜਿਹਾ ਪਹਿਰਾਵਾ ਤੇ ਸਿਰ ਤੇ ਸਦਾ ਹੀ ਚਿੱਟੇ ਰੰਗ ਦੀ ਪੱਗ ਬੰਨ ਰੱਖਦਾ ਸੀ ਲਹਿਣਾ ਸਿੰਘ । ਲਹਿਣਾ ਸਿੰਘ ਨੂੰ ਪਿੰਡ ਦੇ ਸਾਰੇ ਬੰਦੇ ‘ਰਾਜਾ’ ਜਾਂ ਉਸਦੇ ਨਾਂ ਨਾਲ ਹੀ ਸੰਬੋਧਨ ਹੁੰਦੇ ਸਨ ਜਦੋਂ …

Read More »

ਬਹਾਦਰੀ ਦਾ ਕ੍ਰਿਸ਼ਮਾ

ਇਹ ਕਹਾਣੀ ਚੌਦ੍ਹਵੀਂ ਸਦੀ ਦੇ ਲਗਪਗ ਦੀ ਹੈ। ਉਸ ਸਮੇਂ ਜੈਸਲਮੇਰ ਦਾ ਰਾਜਾ ਰਤਨ ਸਿੰਘ ਸੀ। ਉਹ ਬਹੁਤ ਹੀ ਬਹਾਦਰ, ਨੇਕ ਤੇ ਚਰਿੱਤਰ ਵਾਲਾ ਰਾਜਪੂਤ ਸੀ। ਉਸ ਦੀ ਇੱਕਲੌਤੀ ਧੀ ਰਾਜਕੁਮਾਰੀ ਰਤਨਾਵਤੀ ਸੀ ਜੋ ਮਹਿਜ਼ 16 ਕੁ ਸਾਲ ਦੀ ਸੀ। ਰਤਨਾਵਤੀ ਬਹੁਤ ਸੁੰਦਰ, ਦਲੇਰ ਅਤੇ ਯੁੱਧ ਕਲਾ ‘ਚ ਪੂਰੀ ਮਾਹਿਰ …

Read More »

ਸੀਰੀ

ਜਦ ਲੋਕਾਂ ਨੇ ਕੁਲਬੀਰ ਨੂੰ ਉਸ ਦੇ ਬਾਪ ਵੱਲੋਂ ‘ਬੇਦਖ਼ਲ’ ਕਰਨ ਦੀ ਖ਼ਬਰ ਅਖ਼ਬਾਰਾਂ ਵਿੱਚ ਪੜ੍ਹੀ ਤਾਂ ਸਭ ਦਾ ਹੈਰਾਨੀ ਨਾਲ ਮੂੰਹ ਖੁੱਲ੍ਹਾ ਹੀ ਰਹਿ ਗਿਆ। ਸਾਰਾ ਪਿੰਡ ਸਤੰਭ ਸੀ। ਗੁਰਵੰਤ ਸਿੰਘ ਵੱਲੋਂ ਆਪਣੇ ਹੀ ਇੱਕਲੌਤੇ ਪੁੱਤਰ ਨੂੰ ਬੇਦਖ਼ਲ ਕਰਨਾ ਲੋਕਾਂ ਦੇ ਸੰਘ ਹੇਠੋਂ ਨਹੀਂ ਉੱਤਰ ਰਿਹਾ ਸੀ। ਗੁਰਵੰਤ ਸਿੰਘ …

Read More »

ਸਵੇਰ

ਸਾਡਾ ਵਿਆਹ ਬੜੀ ਧੂਮਧਾਮ ਨਾਲ ਹੋਇਆ ਸੀ। ਮਾਪੇ ਖ਼ੁਸ਼ੀ ਵਿੱਚ ਫ਼ੁੱਲੇ ਨਹੀਂ ਸਨ ਸਮਾਉਂਦੇ। ਖ਼ੂਬਸੂਰਤ ਜ਼ਿੰਦਗੀ ਦੇ ਸੁਫ਼ਨੇ ਲਏ ਸਨ। ਮੈਂ ਨੌਕਰੀ ਕਰਦਾ ਸਾਂ, ਪਰ ਉਸ ਦਾ ਕੋਰਸ ਹਾਲੇ ਪੂਰਾ ਨਹੀਂ ਸੀ ਹੋਇਆ। ਸਾਡਾ ਆਪਸ ਵਿੱਚ ਬੜਾ ਮੋਹ ਸੀ। ਮੈਨੂੰ ਦਫ਼ਤਰੋਂ ਘਰ ਮੁੜਦਿਆਂ ਕਦੇ ਦੇਰੀ ਹੋ ਜਾਂਦੀ ਤਾਂ ਬੂਹੇ ਖੜ੍ਹੀ …

Read More »

ਬਿਜੜਿਆਂ ਦੇ ਆਲ੍ਹਣੇ

ਅੰਤਾ ਦੀ ਗਰਮੀ ਸੀ। ਧੁੱਪ ਨਾਲ ਤਪਦੀਆਂ ਸ਼ਾਤ ਪਿੰਡ ਦੀਆਂ ਗਲੀਆਂ, ਸੱਪ ਵਾਂਗ ਛੂਕ ਰਹਿਆ ਸਨ। ਕਦੇ-ਕਦੇ ਆਉਂਦਾ ਤੱਤੀ ਹਵਾ ਦਾ ਬੂਲਾ ਪੂਰੇ ਜਿਸਮ ਨੂੰ ਵਲੂੰਧੜ ਕੇ ਰੱਖ ਦਿੰਦਾ ਸੀ। ਇੱਕ ਅਜੀਬ ਜੇਹੀ ਚੁਪੀ ਸੀ। ਗੁਰਦੁਆਰੇ ਵਾਲਾ ਤਖਤਪੋਸ਼ ਵੀ ਅੱਜ ਖਾਲੀ ਸੀ। ਪਿੰਡ ਦੀ ਸੱਧ ਵਿੱਚ ਪੱਸਰਿਆਂ ਸ਼ਨਾਟਾ ਇੱਕ ਵੱਡੀ …

Read More »

ਆਖ਼ਰੀ ਦਾਅ

ਰਣਦੀਪ ਇੰਗਲੈਂਡ ਵਿੱਚ ‘ਕੱਚਾ’ ਸੀ। ਉਸ ਨੂੰ ‘ਪੱਕੇ’ ਹੋਣ ਦੀ ਆਸ ਵੀ ਬੱਝਦੀ ਦਿਖਾਈ ਨਹੀਂ ਦਿੰਦੀ ਸੀ। ਬਾਪ ਸਿਰ ਵਲਾਇਤ ਦਾ ਚੜ੍ਹਿਆ ਕਰਜ਼ਾ ਉਸ ਦੇ ਮਨ ‘ਤੇ ਬੁਖ਼ਾਰ ਵਾਂਗ ਚੜ੍ਹਿਆ ਰਹਿੰਦਾ। ਵਲਾਇਤ ਭੇਜਣ ਮੌਕੇ ਬਾਪ ਨੇ ਜ਼ਮੀਨ ਦੇ ਨੰਬਰ ਦੇ ਕੇ, ਫ਼ਾਇਨੈਂਸ ਕੰਪਨੀ ਤੋਂ ਛੇ ਲੱਖ ਰੁਪਿਆ ਵਿਆਜੂ ਚੁੱਕਿਆ ਸੀ …

Read More »