ਤਾਜ਼ਾ ਖ਼ਬਰਾਂ
Home / ਕਹਾਣੀਆਂ (page 2)

ਕਹਾਣੀਆਂ

ਗੱਡੀ ਵਿੱਚਲੀ ਉਹ ਕੁੜੀ

ਰੋਹਾਣਾ ਤਕ ਗੱਡੀ ਦੇ ਉਸ ਡੱਬੇ ਵਿੱਚ ਮੈਂ ਇਕੱਲਾ ਸੀ। ਫ਼ਿਰ ਇਕ ਲੜਕੀ ਆ ਗਈ। ਪਤੀ ਪਤਨੀ ਜੋ ਉਸ ਨੂੰ ਛੱਡਣ ਆਏ ਸਨ ਸ਼ਾਇਦ ਉਸ ਦੇ ਮਾਤਾ ਪਿਤਾ ਸਨ। ਉਹ ਕੁੜੀ ਨੂੰ ਸਫ਼ਰ ਵਿੱਚ ਹੋਣ ਵਾਲੀ ਮੁਸ਼ਕਲ ਬਾਰੇ ਬਹੁਤ ਫ਼ਿਕਰਮੰਦ ਸਨ। ਮਾਂ ਨੇ ਉਸ ਨੂੰ ਖੂਬ ਲੰਬੀ ਚੌੜੀ ਹਿਦਾਇਤ ਦਿੱਤੀ …

Read More »

ਮੇਰੇ ਮਰਨ ਪਿੱਛੋਂ

ਇਹ ਮੇਰੀ ਬਦਕਿਸਮਤੀ ਸੀ ਕਿ ਮੈਂ ਮਰਿਆ ਵੀ ਤਾਂ ਐਤਵਾਰ ਦੇ ਦਿਨ। ਬੇਕਾਰ ਹੀ ਇੱਕ ਛੁੱਟੀ ਖਰਾਬ ਹੋ ਗਈ। ਮੁਹੱਲੇ ਦੀਆਂ ਔਰਤਾਂ ਜਮ੍ਹਾਂ ਹੋ ਗਈਆਂ। ਮੈਨੂੰ ਬੜਾ ਦੁੱਖ ਹੋਇਆ ਜਿਉਂਦੇ ਜੀਅ ਜਿਨ੍ਹਾਂ ਔਰਤਾਂ ਦੇ ਦਰਸ਼ਨ ਨਹੀਂ ਸੀ ਕਰ ਸਕਿਆ, ਅੱਜ ਉਹ ਬੇਪਰਦਾ ਮੇਰੇ ਸਾਹਮਣੇ ਖੜ੍ਹੀਆਂ ਸਨ। ਮੇਰੀ ਪਤਨੀ ਜਨਾਜ਼ਾ ਦੇਖ …

Read More »

ਸਾਡੇ ਤਾਂ ਵਿਹੜੇ, ਮੁੱਢ ਮਕੱਈ ਦਾ…!

ਮੈਂ ਵਾਣ ਨਾਲ ਬੁਣੀ ਛੋਟੀ ਜਿਹੀ ਪੀੜ੍ਹੀ ਖਿੱਚ ਕੇ ਮਾਂ ਦੇ ਲਾਗੇ ਹੀ ਚੌਂਕੇ ਵਿੱਚ ਬੈਠ ਗਿਆ। ਮਾਂ ਭੜੋਲੀ ਵਿੱਚ ਪਾਥੀਆਂ ਦੇ ਸੇਕ ਉੱਤੇ ਰਿਝਦੇ ਸਾਗ ਵਾਲੀ ਤੋੜੀ ਵਿੱਚ ਜਵਾਰ ਦਾ ਰਤਾ ਕੁ ਆਟਾ ਪਾ ਕੇ ਘੋਟਨਾ ਫ਼ੇਰਨ ਲੱਗੀ ਪਈ। ਇੱਕੋ ਕੱਚੇ ਪਰ ਸਜੇ ਹੋਏ ਕੋਠੇ ਦੇ ਇੱਕ ਪਾਸੇ ਬਣੇ …

Read More »

ਹਾਲਾਤ ਨਾਲ ਸਮਝੌਤਾ

ਕਈ ਵਾਰ ਨਾ ਚਾਹੁੰਦੇ ਹੋਏ ਵੀ ਮਨੁੱਖ ਨੂੰ ਹਾਲਾਤ ਨਾਲ ਸਮਝੌਤਾ ਕਰਨਾ ਪੈਂਦਾ ਹੈ। ਚਾਨਣ ਦੇ ਘਰ ਵਿੱਚ ਦੋ ਚੰਨ ਵਰਗੇ ਪੁੱਤਰ ਜਿਉਂ-ਜਿਉਂ ਜਵਾਨ ਹੋ ਰਹੇ ਸਨ ਤਿਉਂ-ਤਿਉਂ ਬਾਪੂ ਚਾਨਣ ਨੂੰ ਮਾਣ ਅਤੇ ਸਹਾਰਾ ਮਿਲ ਰਿਹਾ ਸੀ ਕਿ ਬੁਢਾਪੇ ਵਿੱਚ ਇਹ ਸਪੁੱਤਰ ਉਸਦੇ ਬਿਖਰੇ ਰਾਹਾਂ ਦੀ ਡੰਗੋਰੀ ਬਣਨਗੇ। ਸਰਕਾਰੀ ਨੌਕਰੀ …

Read More »

ਸੀਸੋ – ਉਕਾਬ

ਸੀਸੋ ਕੰਮ ਤੋ ਥੱਖੀ ਟੁੱਟੀ ਦਿਹਾੜੀ ਲਾਕੇ ਘਰ ਪਹੁੰਚੀ। ਹਰਰੋਜ਼ ਦੀ ਤਰਾਂ ਬੈਗ ਰਖਕੇ ਚਾਹ ਦਾ ਕੱਪ ਬਣਾਕੇ  ਪੀਣ ਬੈਠ ਗਈ। ਚਾਹ ਪੀਤੀ ਤੇ ਸੋਫ਼ੇ ਤੇ ਲੰਬੀ ਪੈ ਗਈ, ਸੋਚਾਂ ਵਿੱਚ ਡੁੱਬੀ ਹਰ ਰੋਜ਼ ਵਾਂਗ ਹੱਡ ਕੱਠੇ ਕਰਕੇ ਉਠੀ ਤੇ ਰਸੋਈ ਵਿੱਚ ਕੰਮ ਕਰਨ ਲੱਗ ਪਈ।ਪਰ ਸੋਚਾਂ ਨੇ ਕਦੀ ਵੀ …

Read More »

ਲੌਂਗੋਵਾਲ ਦਾ ਸਾਧ

ਉਹ ਆਧੁਨਿਕ ਬੁਧੀਜੀਵੀ ਹੈ। ਕਹਿੰਦਾ ਹੈ-ਥੱਬਾ ਭਰਿਆ ਆਂਦਰਾ ਦਾ, ਜਿਹੜਾ ਮੇਰੀ ਬਾਤ ਨੀ ਬੁਝੂ, ਪੁੱਤ ਬਾਂਦਰਾ ਦਾ। ਉਹ ਪੁਰਾਤਨ ਸੰਸਕਾਰਾਂ ਵਿੱਚ ਬਝਿਆ ਆਧੁਨਿਕ ਹੈ। ਦੋ ਪੇਂਡੂ ਔਰਤਾਂ ਦੀ ਆਪਸੀ ਲੜਾਈ ਵਿੱਚੋਂ ਕੋਈ ਸਿਧਾਂਤ ਘੋਖਣਾ ਉਸ ਦੀ ਆਦਤ ਹੈ। ਇੱਕ ਔਰਤ- ਨੀਂ ਮਰ ਜੇ ਤੇਰਾ ਖਸਮ। ਦੂਜੀ ਔਰਤ- ਤੇਰਾ ਰਲ ਜੇ …

Read More »

ਮਚ ਰਹੀ ਅੱਗ ਦੀ ਬਦਲਾਖੋਰੀ

ਆਪਣੇ ਬੁਢਾਪੇ ਦੀ ਡੰਗੋਰੀ, ਮਾਂ ਦੀ ਮਮਤਾ ਦੇ ਖੰਭਾਂ ਹੇਠ ਪਲਿਆ, ਇੱਕਲੌਤੀ ਭੈਣ ਦੇ ਪੇਕੇ ਘਰ ਉਸ ਦੇ ਸਾਰੇ ਚਾਅ ਪੂਰੇ ਕਰਨ ਵਾਲਾ ਮਾਂ ਪਿਓ ਜਾਇਆ ਭਰਾ, ਆਪਣੇ ਜਵਾਨ ਜਹਾਨ ਪੁੱਤਰ ਦੀ ਚਿਤਾ ਨੂੰ ਅੱਗ ਵਿਖਾਉਣ ਦੀ ਜਾਨਲੇਵਾ ਰਸਮ ਬਜ਼ੁਰਗ ਬਾਪ ਨੇ ਦਿਲ ‘ਤੇ ਪੱਥਰ ਰੱਖ ਕਿਵੇਂ ਪੂਰੀ ਕੀਤੀ, ਉਹ …

Read More »

ਚਿੜੀ ਦੀ ਵੇਦਨਾ

ਰੋਜ਼ਾਨਾ ਵਾਂਗ ਘਰੋਂ ਨਿਕਲਦਿਆਂ ਹੀ, ਉੱਡਦੀ ਚਿੜੀ ਦੇਖ ਕੇ ਰੂਹ ਖਿੜ ਗਈ। ਅੱਜ ਦਿਨ ਸੌਖਾ ਨਿਕਲੇਗਾ, ਬਾਜ ਨਾਲ ਗੱਲਬਾਤ ਹੋਏਗੀ। ਚਾਈਂ-ਚਾਈਂ ਸਾਈਕਲ ਖੜ੍ਹਾ ਕੇ ਬੱਸ ਫ਼ੜਦੀ। ਖਿਆਲਾਂ ‘ਚ ਡੂੰਘੀਆਂ ਤਹਿਆਂ ਵਿੱਚ ਉਤਰ ਜਾਂਦੀ। ਸਫ਼ਰ ਦਾ ਪਤਾ ਨਾ ਲੱਗਦਾ। ਦਫ਼ਤਰ ਪਹੁੰਚਦਿਆਂ ਹੀ ਚਾਅ ਜ਼ਿੰਮੇਵਾਰੀਆਂ ‘ਚ ਤਬਦੀਲ ਹੋ ਜਾਂਦਾ। ਇਕ ਦਿਨ ਮੀਰਾ …

Read More »

ਲੌਂਗੋਵਾਲ ਦਾ ਸਾਧ

ਉਹ ਆਧੁਨਿਕ ਬੁਧੀਜੀਵੀ ਹੈ। ਕਹਿੰਦਾ ਹੈ-ਥੱਬਾ ਭਰਿਆ ਆਂਦਰਾ ਦਾ, ਜਿਹੜਾ ਮੇਰੀ ਬਾਤ ਨੀ ਬੁਝੂ, ਪੁੱਤ ਬਾਂਦਰਾ ਦਾ। ਉਹ ਪੁਰਾਤਨ ਸੰਸਕਾਰਾਂ ਵਿੱਚ ਬਝਿਆ ਆਧੁਨਿਕ ਹੈ। ਦੋ ਪੇਂਡੂ ਔਰਤਾਂ ਦੀ ਆਪਸੀ ਲੜਾਈ ਵਿੱਚੋਂ ਕੋਈ ਸਿਧਾਂਤ ਘੋਖਣਾ ਉਸ ਦੀ ਆਦਤ ਹੈ। ਇਕ ਔਰਤ- ਨੀਂ ਮਰ ਜੇ ਤੇਰਾ ਖਸਮ। ਦੂਜੀ ਔਰਤ- ਤੇਰਾ ਰਲ ਜੇ …

Read More »

ਸਵਾਦ

ਕਬੀਲਦਾਰੀ ਦਾ ਮਤਲਬ ਹੈ “ਕਬੀਲੇ ਦੀ ਦਾਰੀ” ਭਾਵ ਕਬੀਲੇ/ਭਾਈਚਾਰੇ ਦੀ ਨੌਕਰੀ/ਸੇਵਾ । ਹਰ ਬਾਲ-ਬੱਚੇਦਾਰ ਵਿਅਕਤੀ ਨੂੰ ਅਸੀਂ ਕਬੀਲਦਾਰ ਦਾ ਦਰਜਾ ਦੇ ਦਿੰਦੇ ਹਾਂ ਅਤੇ ਉਸ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਭਾਈਚਾਰੇ ਦੇ ਹਰੇਕ ਛੋਟੇ-ਵੱਡੇ ਪਰਿਵਾਰਿਕ ਅਤੇ ਧਾਰਮਿਕ ਸਮਾਗਮਾਂ ਵਿੱਚ ਸ਼ਾਮਲ ਹੋਵੇ, ਰੌਣਕ ਨੂੰ ਵਧਾਵੇ ਅਤੇ ਲੋੜ ਪੈਣ ਤੇ …

Read More »