ਤਾਜ਼ਾ ਖ਼ਬਰਾਂ
Home / ਕਹਾਣੀਆਂ

ਕਹਾਣੀਆਂ

ਉਹ ਇੱਕ ਪਲ

ਥੱ ਕੇ-ਥੱਕੇ, ਭਾਰੇ ਕਦਮਾਂ ਨੇ ਉਸਦੇ ਥਕਾਵਟ ਨਾਲ ਚੂਰ ਜਿਸਮ ਨੂੰ ਘਸੀਟ ਕੇ ਲੱਕੜ ਦੇ ਬੈਂਚ ਤੱਕ ਪਹੁੰਚਾ ਦਿੱਤਾ। ਕੁਲੀ ਨੇ ਸਾਮਾਨ ਰੱਖ ਦਿੱਤਾ ਅਤੇ ਉਸਨੇ ਆਪਣੇ ਆਪ ਨੂੰ ਬੈਂਚ ‘ਤੇ ਢੇਰ ਕਰ ਦਿੱਤਾ। ਘੜੀ ਦੇਖੀ, ਗੱਡੀ ਆਉਣ ਵਿੱਚ ਹਾਲੇ ਪੂਰਾ ਇਕ ਘੰਟਾ ਬਾਕੀ ਸੀ। ਇਹ ਇਕ ਘੰਟਾ ਉਸਦੇ ਲਈ …

Read More »

ਅਮੀਰੀ ਦਾ ਨਸ਼ਾ

ਇੱਕ ਗਰੀਬ ਕਿਸਾਨ ਸੁਵੱਖਤੇ ਹੀ ਆਪਣੇ ਖੇਤਾਂ ਵਿੱਚ ਜਾ ਪਹੁੰਚਾ। ਉਸ ਕੋਲ ਜੋ ਨਾਸ਼ਤੇ ਵਾਸਤੇ ਰੋਟੀ ਸੀ, ਉਹ ਉਸਨੇ ਆਪਣਾ ਕੋਟ ਲਾਹਕੇ ਉਸ ਵਿੱਚ ਲਪੇਟ ਦਿੱਤੀ ਤੇ ਕੋਟ ਨੇੜੇ ਹੀ ਇੱਕ ਝਾੜੀ ਵਿੱਚ ਰੱਖ ਦਿੱਤਾ। ਫ਼ਿਰ ਉਸਨੇ ਆਪਣਾ ਹੱਲ ਠੀਕ ਕੀਤਾ ਅਤੇ ਜ਼ਮੀਨ ਵਾਹੁਣ ਲੱਗ ਪਿਆ। ਕਾਫ਼ੀ ਚਿਰ ਹੱਲ ਵਾਹੁੰਦਿਆਂ …

Read More »

ਆਖਰੀ ਸਫ਼ਰ

‘ਡੀ -ਤਿੰਨ, ਥਾਮਸਨ ਵਾਰਡ…। ਸਿਰਨਾਵੇਂ ਦੀ ਤਸੱਲੀ ਕਰਨ ਲਈ ਮੈਂ ਇੱਕ ਵਾਰ ਫਿਰ ਆਪਣੀ ਡਾਇਰੀ ਖੋਲ੍ਹਕੇ ਦੇਖੀ। ਮੈਂ ਕੁੱਤਿਆਂ ਦਾ ਡਾਕਟਰ ਹਾਂ ਅਤੇ ਇਸ ਵੇਲੇ ਤਿੰਨ ਥਾਮਸਨ ਵਾਰਡ ਦੇ ਬਾਹਰ ਇੱਕ ਮਰੀਜ਼ ਨੂੰ ਦੇਖਣ ਲਈ ਆਇਆ ਹਾਂ। ਇਸ ਘਰ ਦੀ ਹਾਲਤ ਵਾਕਿਆ ਹੀ ਬਹੁਤ ਖਸਤਾ ਹੈ। ਇਸ ਨੂੰ ਦੇਖਕੇ ਲੱਗਦਾ …

Read More »

ਦੇਬੋ

ਮੈਂ ਕੁਝ ਮਹੀਨੇ ਪਹਿਲਾ ਹੀ ਏਥੇ ਆਇਆ ਹਾਂ। ਬੱਸ ਅੱਡੇ ਤੋ ਸਾਹਮਣੇ ਲੰਬੀ ਅਤੇ ਚੌੜੀ ਗਲੀ ਵਿੱਚ ਪੈਦਲ ਤੁਰਿਆ ਜਾਂਦਾ ਮੈਂ ਸਕੂਲ ਪਹੁੰਚਦਾ ਹਾਂ। ਜਿਸ ਕਾਰਨ ਹਰ ਰੋਜ਼ ਇਸ ਰਸਤੇ ਤੋਂ ਲੰਘਦੇ ਸਮੇਂ ਬੱਚਿਆਂ ਦੇ ਮਾਪਿਆ ਨਾਲ ਦੁਆ-ਸਲਾਮ ਹੁੰਦੀ ਰਹਿੰਦੀ ਹੈ। ਇੱਕ ਸੱਠ-ਪੈਂਹਠ ਕੁ ਸਾਲਾਂ ਦੀ ਔਰਤ ਹਰ ਰੋਜ਼ ਗਲੀ …

Read More »

ਉਹ ਵੀ ਏਹੀ ਸੋਚਦਾ ਹੋਊ

ਸੜਕ ਕੰਢੇ,ਖੇਤ ਵਿੱਚ ਭਰਾ ਦਾ ਵੱਡੇ ਵਿਹੜੇ ਵਾਲਾ ਘਰ ਹੈ। ਵੱਡੇ ਬੂਹੇ ਦੇ ਅੰਦਰ ਸਾਈਕਲ ਮੁਰੰਮਤ ਕਰਨ ਵਾਲਾ ਮਿਸਤਰੀ ਪੈਂਚਰ ਲਾ ਰਿਹਾ ਹੈ। ਉਸ ਦਾ ਰਿਕਸ਼ਾ-ਰੇਹੜੀ,ਬੂਹੇ ਤੋਂ ਬਾਹਰ ਟਾਇਰ-ਟਿਊਬਾਂ ਨਾਲ ਲੱਦਿਆ ਖੜ੍ਹਾ ਹੈ। ਛੋਟੀਆਂ ਸਾਈਕਲੀਆਂ ਵੀ ਡੰਡੇ ਨਾਲ ਟੰਗੀਆਂ ਹੋਈਆਂ ਹਨ। ਹੋਰ ਵੀ ਮੁਰੰਮਤ ਕਰਨ ਵਾਲਾ ਨਵਾਂ-ਪੁਰਾਣਾ ਸਮਾਨ ਪਿਆ ਹੋਇਐ। …

Read More »

ਨਿਮੋਲੀਆਂ

ਮੇਰੀ ਵੱਡੀ ਲੜਕੀ ਮਮਤਾ ਅਜੇ ਥੋੜ੍ਹੇ ਦਿਨਾਂ ਦੀ ਸੀ। ਮੈਂ ਬਾਹਰੋਂ ਖੇਤਾਂ ਵਿੱਚੋਂ ਨਵੀਂ ਪੁੰਗਰੀ ਨਿੰਮ, ਜਿਹੜੀ ਅਜੇ ਨਿਮੋਲੀ ‘ਚੋਂ ਨਿਕਲ ਕੇ ਚਾਰ ਕੁ ਪੱਤਿਆਂ ਨਾਲ ਹੀ ਬਾਹਰਲੇ ਸੁੰਦਰ ਮੌਸਮ ‘ਚ ਮੁਸਕਰਾ ਰਹੀ ਸੀ, ਨੂੰ ਲਿਆ ਕੇ ਘਰ ਦੇ ਵਿਹੜੇ ਵਿੱਚਕਾਰ ਟੋਆ ਪੁੱਟ ਕੇ ਲਾ ਦਿੱਤੀ। ਦਿਨਾਂ ਵਿੱਚ ਹੀ ਨਿੰਮ …

Read More »

ਉਡਾਣ

ਜ਼ਿੰਦਗੀ ਦੇ ਸੱਠ ਸਾਲ ਪੂਰੇ ਹੋਣ ਤੋਂ ਬਾਅਦ ਜਗੀਰੋ ਅੱਜ ਪਹਿਲੀ ਵਾਰ ਆਪਣੇ ਜ਼ਿਲ੍ਹੇ ਤੋਂ ਬਾਹਰ ਨਿਕਲੀ ਸੀ। ਇਸ ਤੋਂ ਪਹਿਲਾਂ ਤਾਂ ਉਹ ਆਪਣੇ ਪਿੰਡ ਜਾਂ ਪੇਕੇ ਪਿੰਡ ਤਕ ਹੀ ਸੀਮਿਤ ਸੀ। ਇਹ ਦੋਵੇਂ ਪਿੰਡ ਵੀ ਇੱਕ-ਦੂਜੇ ਤੋਂ ਮਸਾਂ ਦਸ ਮੀਲ ਦੀ ਦੂਰੀ ‘ਤੇ ਹੀ ਸਨ। ਕਾਰ ਦੀ ਖਿੜਕੀ ਵਿੱਚੋਂ …

Read More »

ਸੀਰਤ

ਸੀਰਤ, ਜੋ ਸਿਰਫ਼ ਨਾਂ ਦੀ ਹੀ ਸੀਰਤ ਨਹੀਂ ਸੀ, ਗੁਣ, ਰੰਗ ਰੂਪ ਅਤੇ ਆਚਰਣ ਦੀ ਵੀ ਸੀਰਤ ਸੀ। ਘਰ ਦੇ ਸਾਰੇ ਕੰਮਾਂ ਕਾਰਾਂ ਤੋਂ ਲੈ ਕੇ ਕਾਲਜ ਦੀ ਪੜ੍ਹਾਈ ਵਿਚ ਵੀ ਬਹੁਤ ਹੁਸ਼ਿਆਰ ਸੀ। ਉਸ ਦੀ ਸ਼ਖ਼ਸੀਅਤ ਵਿਚ ਅਜਿਹੀ ਖਿੱਚ ਸੀ ਕਿ ਹਰ ਕਿਤੇ ਉਹ ਖਿੱਚ ਦਾ ਕੇਂਦਰ ਬਣ ਜਾਂਦੀ …

Read More »

ਯਾਦਾਂ ਦੇ ਪਰਛਾਵੇਂ

ਉ ਸ ਸਮੇਂ ਮੈਂ ਇੰਨਾ ਉਦਾਸ, ਥੱਕਿਆ- ਟੁੱਟਿਆ ਅਤੇ ਬੇਸਹਾਰਾ ਨਹੀਂ ਸੀ, ਜਦ ਤੂੰ ਪਹਿਲੀ ਵਾਰ ਮੇਰੇ ਨਾਲ ਪਿਆਰ ਦਾ ਇਜ਼ਹਾਰ ਕੀਤਾ ਸੀ। ਪਿਆਰ ਦੀ ਛੋਹ ਪ੍ਰਤੀ ਮੇਰਾ ਇੰਨਾ ਝੁਕਾਅ ਨਹੀਂ ਸੀ, ਮੈਂ ਤਾਂ ਬੱਸ ਆਪਣੇ ਆਪ ਵਿੱਚ ਮਸਤ ਰਹਿਣ ਵਾਲਾ ਅਤੇ ਯਾਦਾਂ ਵਿੱਚ ਗੁਆਚਿਆ ਰਹਿਣ ਦਾ ਆਦੀ ਸੀ। ਅਜਿਹਾ …

Read More »

ਦੇਬੋ

ਮੈਂ ਕੁਝ ਮਹੀਨੇ ਪਹਿਲਾ ਹੀ ਏਥੇ ਆਇਆ ਹਾਂ। ਬੱਸ ਅੱਡੇ ਤੋ ਸਾਹਮਣੇ ਲੰਬੀ ਅਤੇ ਚੌੜੀ ਗਲੀ ਵਿਚ ਪੈਦਲ ਤੁਰਿਆ ਜਾਂਦਾ ਮੈਂ ਸਕੂਲ ਪਹੁੰਚਦਾ ਹਾਂ। ਜਿਸ ਕਾਰਨ ਹਰ ਰੋਜ਼ ਇਸ ਰਸਤੇ ਤੋਂ ਲੰਘਦੇ ਸਮੇਂ ਬੱਚਿਆਂ ਦੇ ਮਾਪਿਆ ਨਾਲ ਦੁਆ-ਸਲਾਮ ਹੁੰਦੀ ਰਹਿੰਦੀ ਹੈ। ਇਕ ਸੱਠ-ਪੈਂਹਠ ਕੁ ਸਾਲਾਂ ਦੀ ਔਰਤ ਹਰ ਰੋਜ਼ ਗਲੀ …

Read More »