ਤਾਜ਼ਾ ਖ਼ਬਰਾਂ
Home / ਅੰਤਰਰਾਸ਼ਟਰੀ (page 5)

ਅੰਤਰਰਾਸ਼ਟਰੀ

ਸੀਰੀਆ ‘ਚ ਪਹਿਲੀ ਵਾਰ ਪਹੁੰਚਾਈ ਗਈ ਸੰਯੁਕਤ ਰਾਸ਼ਟਰ ਦੀ ਮਦਦ

ਸੰਯੁਕਤ ਰਾਸ਼ਟਰ— ਭੋਜਨ, ਪਾਣੀ ਅਤੇ ਹੋਰ ਲੋੜਵੰਦ ਚੀਜ਼ਾਂ ਲੈ ਜਾ ਰਿਹਾ ਸੰਯੁਕਤ ਰਾਸ਼ਟਰ ਦਾ ਮਦਦ ਕਾਫਿਲਾ ਸੀਰੀਆ ਦੀ ਮੋਹਰੀ ਸਰਹੱਦ ਪਾਰ ਕਰ ਕੇ ਵਿਦਰੋਹੀਆਂ ਦੇ ਕਬਜ਼ੇ ਵਾਲੇ ਸ਼ਹਿਰ ‘ਚ ਪਹੁੰਚਿਆ ਅਤੇ ਸਰਹੱਦ ਪਾਰ ਤੋਂ ਇਸ ਮਹੀਨੇ ਪਹਿਲੀ ਵਾਰ ਉੱਥੇ ਮਦਦ ਮੁਹੱਈਆ ਕਰਵਾਈ ਗਈ। ਸੰਯੁਕਤ ਰਾਸ਼ਟਰ ਦੇ ਇਕ ਬੁਲਾਰੇ ਨੇ ਇਹ …

Read More »

ਪਾਕਿਸਤਾਨ : ਆਈ. ਐੱਸ ਲੜਾਕਿਆਂ ਦੀ ਭਰਤੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

ਲਾਹੌਰ — ਪਾਕਿਸਤਾਨ ਦੇ ਲਾਹੌਰ ‘ਚ ਇਸਲਾਮਿਕ ਸਟੇਟ ਦੇ ਨੌ ਮੈਂਬਰੀ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ ਜੋ ਲੋਕਾਂ ਦੀ ਭਰਤੀ ਕਰਦਾ ਸੀ ਅਤੇ ਉਨ੍ਹਾਂ ਨੂੰ ਸੀਰੀਆ ਅਤੇ ਅਫਗਾਨਿਸਤਾਨ ਭੇਜਦਾ ਸੀ। ਪੰਜਾਬ ਦੇ ਅੱਤਵਾਦ ਵਿਰੋਧੀ ਵਿਭਾਗ (ਸੀ. ਟੀ. ਡੀ) ਨੇ ਕਿਹਾ ਕਿ ਇਸ ਨੇ ਇਸਲਾਮਿਕ ਸਟੇਟ ਦੇ ਇਕ ਗਿਰੋਹ ਦਾ …

Read More »

ਚੀਨ ਦਾ ‘ਸਨਵੇ ਤਾਏਹੂਲਾਈਟ’ ਲਗਾਤਾਰ ਅੱਠਵੀਂ ਵਾਰ ਬਣਿਆ ਦੁਨੀਆਂ ਦਾ ਸਭ ਤੋਂ ਤੇਜ਼ ਕੰਪਿਊਟਰ

ਬੀਜਿੰਗ : ਚੀਨ ਦਾ ਸਨਵੇ ਤਾਏਹੂਲਾਈਟ ਦੁਨੀਆ ਦੇ ਸਭ ਤੋਂ ਤੇਜ਼ ਸੁਪਰ ਕੰਪਿਊਟਰਾਂ ਦੀ ਸੂਚੀ ‘ਚ ਅੱਵਲ ਆਇਆ ਹੈ। ਇਹ ਸੁਪਰ ਕੰਪਿਊਟਰ ਇਕ ਸਕਿੰਟ ‘ਚ 9.3 ਕਰੋੜ ਅਰਬ ਗਿਣਤੀਆਂ ਕਰ ਸਕਦਾ ਹੈ। ਚੀਨੀ ਨਿਊਜ਼ ਏਜੰਸੀ ਸਿਨਹੂਆ ਮੁਤਾਬਕ ਇਹ ਲਗਾਤਾਰ ਅੱਠਵਾਂ ਮੌਕਾ ਹੈ ਜਦੋਂ ਇਸ ਸੂਚੀ ‘ਚ ਚੀਨੀ ਸੁਪਰ ਕੰਪਿਊਟਰ ਸਿਖਰ …

Read More »

ਭਾਰਤ ਆਉਣਗੇ ਅਜ਼ੀਜ, ਤਣਾਅ ਘੱਟ ਕਰਨ ਦੀ ਕਰਨਗੇ ਕੋਸ਼ਿਸ਼

ਇਸਲਾਮਾਬਾਦ — ਪਾਕਿਸਤਾਨੀ ਪ੍ਰਧਾਨ-ਮੰਤਰੀ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜ਼ੀਜ ਨੇ ਕਿਹਾ ਹੈ ਕਿ ਉਹ ਦਸੰਬਰ ‘ਚ ਅਫਗਾਨਿਸਤਾਨ ‘ਤੇ ਹੋਣ ਵਾਲੀ ‘ਹਾਰਟ ਆਫ ਏਸ਼ੀਆ ਕਾਨਫਰੰਸ’ ‘ਚ ਸ਼ਾਮਿਲ ਹੋਣ ਲਈ ਭਾਰਤ ਦੀ ਯਾਤਰਾ ਕਰਨਗੇ ਅਤੇ ਇਹ ਯਾਤਰਾ ਭਾਰਤ-ਪਾਕਿ ਵਿਚਾਲੇ ਤਣਾਅ ਖਤਮ ਕਰਨ ਦਾ ਚੰਗਾ ਮੌਕਾ ਹੋਵੇਗਾ। ਅਫਗਾਨਿਸਤਾਨ ‘ਤੇ ਇਹ ਸੰਮੇਲਨ …

Read More »

ਕੰਟਰੋਲ ਰੇਖਾ ‘ਤੇ ਜਵਾਬੀ ਗੋਲੀਬਾਰੀ ‘ਚ ਪਾਕਿਸਤਾਨ ਦੇ ਸੱਤ ਸੈਨਿਕ ਮਾਰੇ ਗਏ

ਇਸਲਾਮਾਬਾਦ : ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ ਕਰਕੇ ਜਿਥੇ ਲਗਾਤਾਰ ਭਾਰਤੀ ਸੈਨਿਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ, ਉਥੇ ਅੱਜ ਭਾਰਤੀ ਸੈਨਾ ਨੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੰਦਿਆਂ ਉਸ ਦੇ ਸੱਤ ਸੈਨਿਕਾਂ ਨੂੰ ਮਾਰ ਦਿੱਤਾ| ਪਾਕਿਸਤਾਨੀ ਮੀਡੀਆ ਦਾ ਕਹਿਣਾ ਹੈ ਕਿ ਬੀਤੀ ਰਾਤ ਕੰਟਰੋਲ ਰੇਖਾ ਤੇ ਭਾਰਤੀ ਸੈਨਿਕਾਂ ਵਲੋਂ …

Read More »

ਨਰਿੰਦਰ ਮੋਦੀ ਤੇ ਸ਼ਿੰਜੋ ਆਬੇ ਨੇ ਬੁਲੇਟ ਟ੍ਰੇਨ ‘ਚ ਕੀਤਾ ਸਫਰ

ਟੋਕੀਓ  : ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਅੱਜ ਇਕੱਠਿਆਂ ਬੁਲੇਟ ਟ੍ਰੇਨ ਵਿਚ ਸਫਰ ਕੀਤਾ| ਇਸ ਤੋਂ ਪਹਿਲਾਂ ਦੋਨੋਂ ਨੇਤਾ ਰੇਲਵੇ ਸਟੇਸ਼ਨ ਤੇ ਇਕ ਦੂਜੇ ਨੂੰ ਬੜੀ ਗਰਮਜੋਸ਼ੀ ਨਾਲ ਮਿਲੇ ਅਤੇ ਉਸ ਤੋਂ ਬਾਅਦ ਉਹ ਟ੍ਰੇਨ ਵਿਚ ਸਵਾਰ ਹੋਏ| ਇਸ ਦੌਰਾਨ …

Read More »

ਸੀਰੀਆਈ ਫੌਜ ਨੇ ਅਲੈਪੋ ਦੇ ਕੁੱਝ ਹਿੱਸੇ ‘ਤੇ ਕੀਤਾ ਕਬਜਾ ਪਰ ਸੰਘਰਸ਼ ਅਜੇ ਵੀ ਜਾਰੀ

ਬੈਰੂਤ : ਸੀਰੀਆਈ ਸਰਕਾਰ ਸਮਰਥਿਤ ਫੌਜ ਅਤੇ ਉਨ੍ਹਾਂ ਦੇ ਸੰਗਠਨਾਂ ਨੇ ਪੱਛਮੀ ਅਲੈਪੋ ਦੇ ਜ਼ਿਲੇ ‘ਤੇ ਸਫਲਤਾ ਪ੍ਰਾਪਤ ਕੀਤੀ ਹੈ। ਸੀਰੀਆਈ ਫੌਜ ਦੇ ਸੂਤਰਾਂ ਨੇ ਦੱਸਿਆ ਕਿ ਵਿਦਰੋਹੀਆਂ ਨੇ ਪਿਛਲੇ ਮਹੀਨੇ ਹੀ ਪੱਛਮੀ ਅਲੈਪੋ ਦੇ ਅਲ ਮਿਨਿਅਨ ਜ਼ਿਲੇ ‘ਤੇ ਕਬਜਾ ਕਰ ਲਿਆ ਸੀ। ਇਸ ਮਗਰੋਂ ਸਮਰਥਿਤ ਸੁਰੱਖਿਆ ਫੌਜ ਨੇ ਅੱਜ …

Read More »

ਜਰਮਨ ਦੇ ਵਣਜ ਦੂਤਘਰ ‘ਤੇ ਹੋਏ ਧਮਾਕੇ ਨੇ ਘਰਾਂ ‘ਚ ਬੈਠੇ ਲੋਕ ਵੀ ਕੀਤੇ ਜ਼ਖਮੀ

ਕਾਬੁਲ—ਉੱਤਰੀ ਅਫਗਾਨਿਸਤਾਨ ‘ਚ ਜਰਮਨ ਦੇ ਵਣਜ ਦੂਤਘਰ ‘ਤੇ ਹੋਏ ਇਕ ਆਤਮਘਾਤੀ ਕਾਰ ਬੰਬ ਹਮਲੇ ‘ਚ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ 100 ਤੋਂ ਵਧ ਜ਼ਖਮੀ ਹੋ ਗਏ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ 2 ਗੈਰ-ਫੌਜੀ ਨਾਗਰਿਕਾਂ ਅਤੇ 2 ਅਣਪਛਾਤੇ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਬਲਖ …

Read More »

ਵ੍ਹਾਈਟ ਹਾਊਸ ‘ਚ ਬਰਾਕ ਓਬਾਮਾ ਤੇ ਡੋਨਲਡ ਟਰੰਪ ਵਿਚਾਲੇ ਹੋਈ ਮੁਲਾਕਾਤ

ਵਾਸ਼ਿੰਗਟਨ : ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਅੱਜ ਵ੍ਹਾਈਟ ਹਾਊਸ ਵਿਚ ਮੁਲਾਕਾਤ ਕੀਤੀ| ਇਸ ਤੋਂ ਪਹਿਲਾਂ ਓਬਾਮਾ ਨੇ ਵ੍ਹਾਈਟ ਹਾਊਸ ਪਹੁੰਚਣ ਤੇ ਟਰੰਪ ਦਾ ਸਵਾਗਤ ਕੀਤਾ| ਬਾਅਦ ਵਿਚ ਦੋਨਾਂ ਨੇਤਾਵਾਂ ਨੇ ਆਪਸ ਵਿਚ ਗੱਲਬਾਤ ਕੀਤੀ|

Read More »

ਡੋਨਾਲਡ ਟਰੰਪ ਹੋਣਗੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ

ਵਾਸ਼ਿੰਗਟਨ  : ਡੋਨਾਲਡ ਟਰੰਪ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਹੋਣਗੇ| 8 ਨਵੰਬਰ ਨੂੰ ਅਮਰੀਕੀ ਰਾਸ਼ਟਰਪਤੀ ਲਈ ਹੋਈਆਂ ਚੋਣਾਂ ਦੇ ਅੱਜ ਆਏ ਨਤੀਜਿਆਂ ਵਿਚ ਡੋਨਾਲਡ ਟਰੰਪ ਨੇ ਡੈਮੋਕ੍ਰੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਹਰਾਇਆ|  ਟਰੰਪ ਨੂੰ ਰਾਸ਼ਟਰਪਤੀ ਚੋਣਾਂ ਵਿਚ 276 ਇਲੈਕਟਰਾਲ ਵੋਟਾਂ ਮਿਲੀਆਂ, ਜਦੋਂ ਕਿ ਹਿਲੇਰੀ ਨੂੰ 216 ਇਲੈਕਟਰਾਲ ਵੋਟਾਂ| ਦੱਸਣਯੋਗ ਹੈ ਕਿ …

Read More »