ਤਾਜ਼ਾ ਖ਼ਬਰਾਂ
Home / ਅੰਤਰਰਾਸ਼ਟਰੀ (page 41)

ਅੰਤਰਰਾਸ਼ਟਰੀ

ਅਫਗਾਨਿਸਤਾਨ ਨੂੰ 4 ਹੈਲੀਕਾਪਟਰ ਦੇਵੇਗਾ ਭਾਰਤ

ਕਾਬੁਲ-ਤਾਲਿਬਾਨੀ ਅੱਤਵਾਦੀਆਂ ਨਾਲ ਲੜਣ ਲਈ ਅਫਗਾਨਿਸਤਾਨ ਛੇਤੀ ਹੀ ਭਾਰਤ ਤੋਂ ਚਾਰ ਫਾਈਟਰ ਹੈਲੀਕਾਪਟਰਸ ਲਵੇਗਾ। ਡੀਨ ਨੂੰ ਫਾਈਨਲ ਕਰਨ ਲਈ ਅਫਗਾਨਿਸਤਾਨ ਦੇ ਨੈਸ਼ਨਲ ਸਕਿਓਰਿਟੀ ਐਡਵਾਈਜ਼ਰ ਮੁਹੰਮਦ ਹਾਨਿਫ ਅਟਮਰ ਇਸ ਹਫਤੇ ਦਿੱਲੀ ‘ਚ ਹੋਣਗੇ। ਸੂਤਰਾਂ ਮੁਤਾਬਕ ਭਾਰਤ ਅਫਗਾਨਿਸਤਾਨ ਨੂੰ ਰਸ਼ੀਅਨ ਮੇਡ ਐਮ. ਆਈ-25 ਹੈਲੀਕਾਪਟਰ ਦੇਵੇਗਾ। ਅਫਗਾਨਿਸਤਾਨ ਦੇ ਸਕਿਓਰਿਟੀ ਅਫਸਰ ਨੇ ਦੱਸਿਆ ਕਿ …

Read More »

ਰੂਸ ਨੇ ਜਹਾਜ਼ ਭੇਦੀ ਮਿਸਾਈਲਾਂ ਸੀਰੀਆ ਭੇਜੀਆਂ : ਜਨਰਲ

ਮਾਸਕੋ- ਰੂਸ ਨੇ ਸੀਰੀਆ ‘ਚ ਅੱਤਵਾਦੀਆਂ ਖਿਲਾਫ ਮੁਹਿੰਮ ‘ਚ ਲੱਗੇ ਲੜਾਕੂ ਜਹਾਜ਼ਾਂ ਦੀ ਸੁਰੱਖਿਆ ਲਈ ਜਹਾਜ਼ ਭੇਦੀ ਮਿਸਾਈਲਾਂ ਭੇਜੀਆਂ ਹਨ। ਸੀਰੀਆਈ ਰਾਸ਼ਟਰਪਤੀ ਬਸ਼ਰ ਅਲ ਅਸਦ ਦੀ ਅਪੀਲ ‘ਤੇ ਰੂਸ ਸਤੰਬਰ ਮਹੀਨੇ ਤੋਂ ਸੀਰੀਆ ‘ਚ ਆਈ. ਐੱਸ. ਟਿਕਾਣਿਆਂ ‘ਤੇ ਬੰਬਾਰੀ ਕਰ ਰਿਹਾ ਹੈ। ਫੌਜੀ ਅਧਿਕਾਰੀ ਜਨਰਲ ਵਿਕਤਰ ਬੋਂਦਾਰੇਵ ਨੇ ਇਕ ਇੰਟਰਵਿਊ …

Read More »

ਕੈਨੇਡਾ ਦੀ ਸਿਆਸਤ ‘ਚ ਪੰਜਾਬੀਆਂ ਨੇ ਮਾਰੀਆਂ ਮੱਲਾਂ

ਕੈਲਗਰੀ- ਕੈਨੇਡਾ ਦੀ ਸਿਆਸਤ ‘ਚ ਪੰਜਾਬੀਆਂ ਨੇ ਇਤਿਹਾਸ ਰੱਚ ਦਿੱਤਾ ਹੈ। ਪੰਜਾਬ ਨਾਲ ਸਬੰਧਤ ਚਾਰ ਐਮ. ਪੀਜ਼ ਨੂੰ ਕੈਨੇਡਾ ਦੀ ਕੈਬਨਿਟ ‘ਚ ਸ਼ਾਮਲ ਕੀਤਾ ਗਿਆ ਹੈ। ਨਵਦੀਪ ਸਿੰਘ ਬੈਂਸ, ਹਰਜੀਤ ਸਿੰਘ ਸੱਜਣ, ਅਮਰਜੀਤ ਸੋਹੀ ਅਤੇ ਬਰਦੀਸ਼ ਚੱਗਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੈਬਨਿਟ ‘ਚ ਥਾਂ ਮਿਲੀ ਹੈ। …

Read More »

ਛੋਟਾ ਰਾਜਨ ਨੂੰ ਭਾਰਤ ਲਿਆਉਣ ਲਈ ਸੀ.ਬੀ.ਆਈ.

ਦਿੱਲੀ-ਮੁੰਬਈ ਪੁਲਿਸ ਦੀਆਂ ਟੀਮਾਂ ਇੰਡੋਨੇਸ਼ੀਆ ਰਵਾਨਾ ਨਵੀਂ ਦਿੱਲੀ / ਬਾਲੀ, 1 ਨਵੰਬਰ  – ਇੰਡੋਨੇਸ਼ੀਆ ਦੇ ਬਾਲੀ ਵਿਖੇ ਜੇਲ੍ਹ ‘ਚ ਬੰਦ ਅੰਡਰਵਰਲਡ ਡਾਨ ਛੋਟਾ ਰਾਜਨ ਨੂੰ ਭਾਰਤ ਲਿਆਉਣ ਲਈ ਸੀ.ਬੀ.ਆਈ. ,ਦਿੱਲੀ ਤੇ ਮੁੰਬਈ ਪੁਲਿਸ ਦੀ ਸੰਯੁਕਤ ਟੀਮ ਇੰਡੋਨੇਸ਼ੀਆ ਰਵਾਨਾ ਹੋ ਗਈ ਹੈ। ਇਸ ਤੋਂ ਪਹਿਲਾ ਅੱਜ ਪਹਿਲੀ ਵਾਰ ਕਿਸੇ ਭਾਰਤੀ ਅਧਿਕਾਰੀ …

Read More »