ਤਾਜ਼ਾ ਖ਼ਬਰਾਂ
Home / ਅੰਤਰਰਾਸ਼ਟਰੀ (page 4)

ਅੰਤਰਰਾਸ਼ਟਰੀ

ਮੈਕਸੀਕੋ ‘ਚ ਪਟਾਕਿਆਂ ਦੇ ਬਾਜ਼ਾਰ ਨੂੰ ਲੱਗੀ ਅੱਗ, 29 ਮੌਤਾਂ

ਮੈਕਸੀਕੋ : ਮੈਕਸੀਕੋ ਦੇ ਪਟਾਕਿਆਂ ਵਾਲੇ ਬਾਜ਼ਾਰ ਨੂੰ ਅੱਗ ਲੱਗਣ ਕਾਰਨ ਹੋਏ ਜ਼ਬਰਦਸਤ ਧਮਾਕਿਆਂ ਵਿਚ ਘੱਟੋ ਘੱਟ 29 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 50 ਤੋਂ ਜ਼ਿਆਦਾ ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ| ਪ੍ਰਾਪਤ ਜਾਣਕਾਰੀ ਅਨੁਸਾਰ ਟੀ.ਵੀ ਚੈਨਲਾਂ ‘ਤੇ ਦਿਖਾਏ ਗਏ ਇਸ ਘਟਨਾ ਦੀ ਵੀਡੀਓ ਕਾਫੀ ਭਿਆਨਕ ਲੱਗ …

Read More »

ਤੁਰਕੀ : ਬੰਬ ਧਮਾਕੇ ‘ਚ 13 ਫੌਜੀਆਂ ਦੀ ਮੌਤ

ਇਸਤਾਂਬੁਲ : ਤੁਰਕੀ ਵਿਚ ਹੋਏ ਸ਼ਕਤੀਸ਼ਾਲੀ ਬੰਬ ਧਮਾਕੇ ਵਿਚ 13 ਫੌਜੀ ਮਾਰੇ ਗਏ, ਜਦੋਂ ਕਿ 40 ਤੋਂ ਵੱਧ ਜਖਮੀ ਹੋ ਗਏ| ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਕਾਸੇਰੀ ਸ਼ਹਿਰ ਵਿਚ ਉਸ ਸਮੇਂ ਹੋਇਆ, ਜਦੋਂ ਫੌਜੀ ਬੱਸ ਵਿਚ ਸਵਾਰ ਹੋ ਕੇ ਜਾ ਰਹੇ ਸਨ, ਇਸ ਦੌਰਾਨ ਹੋਏ ਸ਼ਕਤੀਸ਼ਾਲੀ ਧਮਾਕੇ ਵਿਚ ਬੱਸ ਨੂੰ …

Read More »

ਕੈਨੇਡਾ ‘ਚ ਬਰਫਬਾਰੀ ਕਾਰਨ ਠੰਢ ਨੇ ਫੜਿਆ ਜ਼ੋਰ

ਟੋਰਾਂਟੋ : ਕੈਨੇਡਾ ਵਿਚ ਹੋ ਰਹੀ ਬਰਫਬਾਰੀ ਤੋਂ ਬਾਅਦ ਕਈ ਸ਼ਹਿਰਾਂ ਦਾ ਤਾਪਮਾਨ ਸਿਫਰ ਤੋਂ ਵੀ ਹੇਠਾਂ ਪਹੁੰਚ ਗਿਆ ਹੈ| ਜ਼ਿਆਦਾਤਰ ਸ਼ਹਿਰਾਂ ਵਿਚ ਬਰਫਬਾਰੀ ਹੋ ਰਹੀ ਹੈ, ਜਿਸ ਕਾਰਨ ਤਾਪਮਾਨ ਪਹਿਲਾਂ ਦੇ ਮੁਕਾਬਲੇ ਕਾਫੀ ਹੇਠਾਂ ਪਹੁੰਚ ਗਿਆ ਹੈ| ਬਰਫਬਾਰੀ ਕਾਰਨ ਜਿਥੇ ਕਈ ਸੜਕਾਂ ਬਰਫ ਕਾਰਨ ਢਕਣ ਕਰਕੇ ਆਵਾਜਾਈ ਵਿਚ ਵਿਘਨ …

Read More »

ਇੰਡੋਨੇਸ਼ੀਆ ‘ਚ ਭੂਚਾਲ ਨੇ ਮਚਾਈ ਤਬਾਹੀ, 90 ਮੌਤਾਂ

ਇੰਡੋਨੇਸ਼ੀਆ  : ਇੰਡੋਨੇਸ਼ੀਆ ਵਿਚ ਆਏ ਸ਼ਕਤੀਸ਼ਾਲੀ ਭੂਚਾਲ ਨੇ ਹੁਣ ਤੱਕ 90 ਤੋਂ ਜਿਆਦਾ ਲੋਕਾਂ ਦੀ ਜਾਨ ਲੈ ਲਈ ਹੈ| ਇਸ ਭੂਚਾਲ ਦੀ ਤੀਬਰਤਾ 6.5 ਮਾਪੀ ਗਈ| ਇਸ ਭੂਚਾਲ ਨਾਲ ਕਈ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ| ਇਸ ਦੌਰਾਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ| …

Read More »

ਬ੍ਰਾਜ਼ੀਲ ਦੇ ਫੁਟਬਾਲ ਖਿਡਾਰੀਆਂ ਨੂੰ ਲੈ ਜਾ ਰਿਹਾ ਜਹਾਜ਼ ਹਾਦਸੇ ਦਾ ਸ਼ਿਕਾਰ

ਵਾਸ਼ਿੰਗਟਨ : ਬ੍ਰਾਜ਼ੀਲ ਦੇ ਫੁਟਬਾਲ ਖਿਡਾਰੀਆਂ ਨੇ ਲੈ ਜਾ ਰਿਹਾ ਇਕ ਯਾਤਰੀ ਜਹਾਜ਼ ਅੱਜ ਅਮਰੀਕਾ ਦੇ ਕੋਲੰਬੀਆ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ| ਇਸ ਜਹਾਜ਼ ਵਿਚ ਲਗਪਗ 82 ਸਵਾਰ ਸਨ| ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਹਾਦਸੇ ਵਿਚ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ|

Read More »

ਓਹਾਯੋ ਯੂਨੀਵਰਸਿਟੀ ‘ਚ ਫਾਇਰਿੰਗ : 11 ਜ਼ਖਮੀ, ਹਮਲਾਵਰ ਦੀ ਮੌਤ

ਓਹਾਯੋ — ਓਹਾਯੋ ਸਟੇਟ ਯੂਨੀਵਰਸਿਟੀ ‘ਚ ਸੋਮਵਾਰ ਸਵੇਰੇ ਹੋਈ ਗੋਲੀਬਾਰੀ ‘ਚ 11 ਲੋਕ ਜ਼ਖਮੀ ਹੋ ਗਏ ਹਨ। ਇਕ ਸ਼ੂਟਰ ਦੀ ਮੌਜੂਦਗੀ ਦਾ ਪਤਾ ਲੱਗਦੇ ਹੀ ਕੈਂਪਸ ਨੂੰ ਬੰਦ ਕਰਵਾ ਦਿੱਤਾ ਗਿਆ ਅਤੇ ਵਿਦਿਆਰਥੀਆਂ ਨੂੰ ਅਲਰਟ ਕਰ ਦਿੱਤਾ ਗਿਆ। ਸਥਾਨਕ ਮੀਡੀਆ ਅਨੁਸਾਰ ਸ਼ੂਟਰ ਨੂੰ ਮਾਰ ਦਿੱਤਾ ਗਿਆ ਹੈ। ਪੁਲਸ ਮੌਕੇ ‘ਤੇ …

Read More »

ਜਾਪਾਨ ‘ਚ ਸਿੱਖ ਪਰਿਵਾਰ ‘ਤੇ ਦੇਸ਼ ਨਿਕਾਲੇ ਦਾ ਖਤਰਾ

ਟੋਕੀਓ: ਜਾਪਾਨ ‘ਚ 1990 ਤੋਂ ਰਹਿ ਰਹੇ ਗੁਰਸੇਵਕ ਸਿੰਘ ਨੂੰ ਮਾਤਾ-ਪਿਤਾ ਸਮੇਤ ਕਿਸੇ ਵੇਲੇ ਵੀ ਦੇਸ਼ ਨਿਕਾਲੇ ਦਾ ਹੁਕਮ ਹੋ ਸਕਦਾ ਹੈ। ਜਾਪਾਨ ਸਰਕਾਰ ਇਸ ਪਰਿਵਾਰ ਨੂੰ ਸ਼ਰਨ ਦੇਣ ਲਈ ਤਿਆਰ ਨਹੀਂ। ਗੁਰਸੇਵਕ ਦੇ ਪਰਿਵਾਰ ਨੇ 1990 ਵਿੱਚ ਭਾਰਤ ਤੋਂ ਭੱਜ ਕੇ ਜਾਪਾਨ ਵਿੱਚ ਸ਼ਰਨ ਲਈ ਸੀ। ਇੱਥੇ ਉਹ ਕਈ …

Read More »

ਕਿਊਬਾ ਦੇ ਕਮਿਊਨਿਸਟ ਇਨਕਲਾਬੀ ਤੇ ਸਾਬਕਾ ਰਾਸ਼ਟਰਪਤੀ ਫੀਦੇਲ ਕਾਸਤਰੋ ਦਾ ਦੇਹਾਂਤ

ਕਿਉਬਾ  : ਕਿਊਬਾ ਦੇ ਕਮਿਊਨਿਸਟ ਇਨਕਲਾਬੀ ਅਤੇ ਸਿਆਸਤਦਾਨ ਫੀਦੇਲ ਕਾਸਤਰੋ ਦਾ ਦੇਹਾਂਤ ਹੋ ਗਿਆ| ਉਹ 1959 ਤੋਂ ਲੈਕੇ 1976 ਤੱਕ ਕਿਊਬਾ ਦਾ ਪ੍ਰਧਾਨ ਮੰਤਰੀ ਅਤੇ ਫਿਰ 1976 ਤੋਂ ਲੈ ਕੇ 2008 ਤੱਕ ਰਾਸ਼ਟਰਪਤੀ ਰਿਹਾ। ਅੰਤਰਰਾਸ਼ਟਰੀ ਤੌਰ ਤੇ ਕਾਸਤਰੋ 1979 ਤੋਂ 1983 ਤੱਕ ਅਤੇ 2006 ਤੋਂ 2008 ਤੱਕ ਦੇ ਲਈ ਗੁੱਟ-ਨਿਰਲੇਪ …

Read More »

ਇਰਾਨ ‘ਚ ਦੋ ਟ੍ਰੇਨਾਂ ਵਿਚਾਲੇ ਭਿਆਨਕ ਟੱਕਰ, 44 ਮੌਤਾਂ

ਤਹਿਰਾਨ  : ਇਰਾਨ ਵਿਚ ਦੋ ਟ੍ਰੇਨਾਂ ਵਿਚਾਲੇ ਹੋਈ ਜਬਰਦਸਤ ਟੱਕਰ ਵਿਚ ਘੱਟੋ ਘੱਟ 44 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 100 ਤੋਂ ਜ਼ਿਆਦਾ ਲੋਕ ਜਖਮੀ ਹੋ ਗਏ|

Read More »

ਸਿੱਖਾਂ ਦੀ ਵੱਖਰੀ ਪਛਾਣ ਲਈ ਬਰਤਾਨੀਆ ‘ਚ ਆਵਾਜ਼ ਬੁਲੰਦ

ਲੰਡਨ: ਭਾਰਤੀ ਸੰਵਿਧਾਨ ਦੀ ਬਹੁ ਚਰਚਿਤ ਧਾਰਾ 25-ਬੀ ਖਿਲਾਫ ਬਰਤਾਨੀਆਂ ਦੀ ਸੰਸਦ ਵਿੱਚ ਮਤਾ ਲਿਆਉਣ ਲਈ ਪਟੀਸ਼ਨ ਪਾਈ ਹੈ। ਪਟੀਸ਼ਨਕਰਤਾ ਪਰਮਜੀਤ ਸਿੰਘ ਨੇ ਇਸ ਪਟੀਸ਼ਨ ਵਿੱਚ ਕਿਹਾ ਹੈ ਕਿ ਭਾਰਤ ਦੇ ਆਜ਼ਾਦੀ ਐਕਟ 1947 ਅਨੁਸਾਰ ਸਿੱਖ ਧਰਮ ਨੂੰ ਵੱਖ ਧਰਮ ਵਜੋਂ ਪਛਾਣ ਦਿੱਤੀ ਸੀ ਪਰ 26 ਜਨਵਰੀ, 1950 ਨੂੰ ਲਾਗੂ …

Read More »