ਅੰਤਰਰਾਸ਼ਟਰੀ

ਅੰਤਰਰਾਸ਼ਟਰੀ

ਜਾਪਾਨ ‘ਚ ਅਪਾਹਜ ਕੇਂਦਰ ‘ਤੇ ਹਮਲਾ, 19 ਲੋਕਾਂ ਦੀ ਮੌਤ ਅਤੇ ਹੋਰ 45 ਜ਼ਖਮੀ

ਟੋਕਿਓ :  ਜਾਪਾਨ ਦੀ ਰਾਜਧਾਨੀ ਟੋਕਿਓ ਦੇ ਨੇੜੇ ਅਪਾਹਜਾਂ ਲਈ ਬਣੇ ਇਕ ਰਿਹਾਇਸ਼ ਕੇਂਦਰ ਵਿਚ ਜਾ ਕੇ ਇਕ ਵਿਅਕਤੀ ਨੇ ਚਾਕੂ ਨਾਲ ਹਮਲਾ ਕਰ...

ਕਸ਼ਮੀਰ ‘ਚ ਮੈਡੀਕਲ ਟੀਮ ਦੇ ਦੌਰੇ ਲਈ ਵੀਜ਼ੇ ਦੀ ਅਰਜ਼ੀ ਦੇਵੇਗਾ ਹਾਫ਼ਿਜ਼ ਸਈਦ

ਲਾਹੌਰ : ਮੁੰਬਈ ਦਹਿਸ਼ਤੀ ਹਮਲੇ ਦੇ ਸਾਜਸ਼ ਕਰਤਾ ਹਾਫ਼ਿਜ਼ ਸਈਦ ਦੀ ਅਗਵਾਈ ਹੇਠ 30 ਮੈਂਬਰੀ ਮੈਡੀਕਲ ਟੀਮ ਕਸ਼ਮੀਰ ‘ਚ ਜ਼ਖ਼ਮੀਆਂ ਦੇ ਇਲਾਜ ਲਈ ਮੰਗਲਵਾਰ...

ਮੱਧ ਕਾਬੁਲ ‘ਚ ਰਾਕੇਟ ਨਾਲ ਹਮਲਾ

ਕਾਬੁਲ — ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਇਕ ਇਲਾਕੇ ‘ਚ ਐਤਵਾਰ ਨੂੰ ਇਕ ਰਾਕੇਟ ਨਾਲ ਹਮਲਾ ਹੋਇਆ। ਇਸ ਘਟਨਾ ‘ਚ ਕਿਸੇ ਦੇ ਵੀ ਜ਼ਖਮੀ...

ਕੈਲਗਰੀ ‘ਚ ਲੱਕੜ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ

ਕੈਲਗਰੀ :  ਸ਼ੁੱਕਰਵਾਰ ਦੀ ਸ਼ਾਮ ਨੂੰ ਦੱਖਣ ਪੱਛਮੀ ਕੈਲਗਰੀ ‘ਚ ਸਥਿਤ ਇਕ ਲੱਕੜ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ...

ਮੋਦੀ ਨੂੰ ਚੇਤਾਵਨੀ ਦੇਣ ਵਾਲਾ ਹਿਲੇਰੀ ਨੇ ਚੁਣਿਆ ਡਿਪਟੀ

ਵਾਸ਼ਿੰਗਟਨ: ਅਮਰੀਕਾ ਵਿੱਚ ਰਾਸ਼ਟਰਪਤੀ ਦੀ ਚੋਣ ਲਈ ਚੋਣ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਾ ਹੈ। ਰਿਪਬਲਿਕਨ ਪਾਰਟੀ ਵੱਲੋਂ ਡੋਨਾਲਡ ਟਰੰਪ ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ...

ਫਰਾਂਸ ‘ਚ ਇੱਕ ਮਸਜਿਦ ਅਤੇ ਇਸਲਾਮਿਕ ਲਾਈਬ੍ਰੇਰੀ ਨੇੜੇ ਕੀਤੀ ਗਈ ਛਾਪਾਮਾਰੀ

ਪੈਰਿਸ—ਫਰਾਂਸ ‘ਚ ਅੱਤਵਾਦ ਵਿਰੋਧੀ ਬਲਾਂ ਨੇ ਉੱਤਰ-ਪੱਛਮੀ ਪੈਰਿਸ ਅਰਜੇਂਟਿਲ ਸਬਅਰਬ ‘ਚ ਕਈ ਥਾਵਾਂ ‘ਤੇ ਛਾਪਾਮਾਰੀ ਕੀਤੀ। ਜਾਣਕਾਰੀ ਮੁਤਾਬਕ ਇਹ ਛਾਪਾਮਾਰੀ ਇੱਕ ਮਸਜਿਦ ਅਤੇ ਇਸਲਾਮਿਕ ਲਾਈਬ੍ਰੇਰੀ...

ਫੇਸਬੁੱਕ ਦਾ ਕਮਾਲ: ਹੁਣ ਇੰਟਰਨੈੱਟ ਪੁੱਟੇਗਾ ਧੂੜਾਂ

ਸੈਨ ਫ੍ਰਾਂਸਿਸਕੋ (ਯੂ.ਐਸ.): ਫੇਸਬੁੱਕ ਨੇ ਵੀਰਵਾਰ ਨੂੰ ਦੱਸਿਆ ਕਿ ਉਸ ਨੇ ਆਪਣੇ ਸੋਲਰ ਪਾਵਰ ਡ੍ਰੋਨ ਐਕਲੀਵਾ ਦਾ ਸਫਲ ਟੈਸਟ ਕੀਤਾ ਹੈ। ਇਸ ਦੇ ਜ਼ਰੀਏ...

ਅਮਰੀਕਾ ਨੇ ਅੱਤਵਾਦੀਆਂ ਦੇ ਭੁਲੇਖੇ 117 ਬੰਦੇ ਮਾਰ ਸੁੱਟੇ

ਦਮਿਸ਼ਕ: ਸੀਰੀਆ ਵਿੱਚ ਅਮਰੀਕੀ ਸੈਨਾ ਨੇ ਆਈ ਐਸ ਦੇ ਦਹਿਸ਼ਤਗਰਦਾਂ ਦੇ ਭੁਲੇਖੇ 117 ਲੋਕਾਂ ਦੀ ਹੱਤਿਆ ਕਰ ਦਿੱਤੀ। ਇਨ੍ਹਾਂ ਵਿੱਚੋਂ 73 ਆਮ ਲੋਕ ਹਨ।...

ਅਮਰੀਕੀ ਗਠਜੋੜ ਦੇ ਹਵਾਈ ਹਮਲੇ ‘ਚ 56 ਨਾਗਰਿਕਾਂ ਦੀ ਮੌਤ

ਬੇਰੂਤ :  ਉੱਤਰੀ ਸੀਰੀਆ ਦੇ ਇਸਲਾਮਿਕ ਸਟੇਟ ਕੰਟਰੋਲ ਮਨਬਿਜ ਕਸਬੇ ‘ਚ ਮੰਗਲਵਾਰ ਨੂੰ ਅਮਰੀਕੀ ਗਠਜੋੜ ਦੀ ਅਗਵਾਈ ਵਾਲੇ ਦੇਸ਼ਾਂ ਦੇ ਜਹਾਜ਼ਾਂ ਦੇ ਹਵਾਈ ਹਮਲੇ...

ਪਾਕਿਸਤਾਨ ‘ਚ ਬੰਬ ਧਮਾਕਾ, ਸੱਤ ਲੋਕਾਂ ਦੀ ਮੌਤ

ਪੇਸ਼ਾਵਰ : ਅਫਗਾਨਿਸਤਾਨ ਨਾਲ ਲੱਗੀ ਸਰਹੱਦ ਨੇੜੇ ਪਾਕਿਸਤਾਨ ਦੇ ਉੱਤਰ-ਪੱਛਮੀ ਕਬਾਇਲੀ ਖੇਤਰ ‘ਚ ਰਿਮੋਟ ਕੰਟਰੋਲ ਬੰਬ ਧਮਾਕੇ ਨਾਲ ਇਕ ਕਾਰ ਨੂੰ ਨਿਸ਼ਾਨਾ ਬਣਾਇਆ ਗਿਆ।...