ਅੰਤਰਰਾਸ਼ਟਰੀ

ਅੰਤਰਰਾਸ਼ਟਰੀ

ਵਿਜੇ ਮਾਲਿਆ ਨੂੰ ਲੰਡਨ ‘ਚ ਕੀਤਾ ਗਿਆ ਗ੍ਰਿਫਤਾਰ

ਲੰਡਨ : 9000 ਕਰੋੜ ਰੁਪਏ ਦੇ ਲੋਨ ਡਿਫਾਲਟਰ ਮਾਮਲੇ ਵਿਚ ਪ੍ਰਸਿੱਧ ਕਾਰੋਬਾਰੀ ਵਿਜੇ ਮਾਲਿਆ ਨੂੰ ਅੱਜ ਇੰਗਲੈਂਡ ਦੀ ਰਾਜਧਾਨੀ ਵਿਚ ਗ੍ਰਿਫਤਾਰ ਕਰ ਲਿਆ ਗਿਆ...

ਪਨਾਮਾ ਮਾਮਲੇ ‘ਚ ਪਾਕਿਸਤਾਨੀ ਸੁਪਰੀਮ ਕੋਰਟ ਵੱਲੋਂ ਨਵਾਜ ਸ਼ਰੀਫ ਖਿਲਾਫ ਸੰਯੁਕਤ ਜਾਂਚ ਦਲ ਬਣਾਉਣ...

ਇਸਲਾਮਾਬਾਦ : ਪਨਾਮਾ ਮਾਮਲੇ ਵਿਚ ਪਾਕਿਸਤਾਨੀ ਸੁਪਰੀਮ ਕੋਰਟ ਨੇ ਨਵਾਜ਼ ਸ਼ਰੀਫ ਖਿਲਾਫ ਅੱਗੇ ਜਾਂਚ ਕਰਨ ਲਈ ਸੰਯੁਕਤ ਜਾਂਚ ਦਲ ਬਣਾਉਣ ਦਾ ਹੁਕਮ ਸੁਣਾਇਆ ਹੈ|...

ਅਫਗਾਨਿਸਤਾਨ ‘ਚ ਆਰਮੀ ਕੈਂਪ ‘ਤੇ ਤਾਲਿਬਾਨ ਦਾ ਹਮਲਾ, 50 ਤੋਂ ਵੱਧ ਸੈਨਿਕਾਂ ਦੀ ਮੌਤ

ਕਾਬੁਲ : ਅਫਗਾਨਿਸਤਾਨ ਵਿਚ ਆਰਮੀ ਕੈਂਪ ਉਤੇ ਹੋਏ ਤਾਲਿਬਾਨੀ ਹਮਲੇ ਵਿਚ 50 ਤੋਂ ਵੱਧ ਸੈਨਿਕ ਮਾਰੇ ਗਏ ਹਨ| ਇਹ ਹਮਲਾ ਉਤਰੀ ਸ਼ਹਿਰ ਮਜਾਰ-ਏ-ਸ਼ਰੀਫ ਦੇ...

ਚੀਨ ਨੇ ਅਰੁਣਾਚਲ ਪ੍ਰਦੇਸ਼ ਨੂੰ ਫਿਰ ਦੱਸਿਆ ਆਪਣਾ ਹਿੱਸਾ, 6 ਥਾਵਾਂ ਦੇ ਬਦਲੇ ਨਾਂ

ਨਵੀਂ ਦਿੱਲੀ/ਬੀਜਿੰਗ— ਦਲਾਈ ਲਾਮਾ ਦੇ ਅਰੁਣਾਚਲ ਪ੍ਰਦੇਸ਼ ਦੇ ਦੌਰੇ ਤੋਂ ਨਾਰਾਜ਼ ਚੀਨ ਨੇ ਹੁਣ ਇਕ ਕਦਮ ਅੱਗੇ ਵਧਾਉਂਦੇ ਹੋਏ ਪ੍ਰਦੇਸ਼ ਦੇ ਤਕਰੀਬਨ 6 ਥਾਵਾਂ...

ਕੈਨੇਡਾ ਦੇ ਰੱਖਿਆ ਮੰਤਰੀ ਸੱਜਣ 19 ਨੂੰ ਆਉਣਗੇ ਪੰਜਾਬ, ਗੱਡੀ ‘ਤੇ ਨਹੀਂ ਹੋਵੇਗੀ ਕੋਈ...

ਓਟਾਵਾ/ਹੁਸ਼ਿਆਰਪੁਰ— ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਪੰਜਾਬ ਸਰਕਾਰ ਵੱਲੋਂ ਗੱਡੀ ਅਤੇ ਸੁਰੱਖਿਆ ਆਦਿ ਤਾਂ ਮੁਹੱਈਆ ਕਰਵਾਈ ਜਾਵੇਗੀ ਪਰ ਉਨ੍ਹਾਂ ਦੀ ਗੱਡੀ...

ਅਮਰੀਕੀ ਬੰਬ ਹਮਲੇ ‘ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 90 ਹੋਈ

ਕਾਬੁਲ : ਅਮਰੀਕਾ ਵੱਲੋਂ ਅਫਗਾਨਿਸਤਾਨ ਉਤੇ ਕੀਤੇ ਗਏ ਸਭ ਤੋਂ ਵੱਡੇ ਗੈਰ ਪ੍ਰਮਾਣੂ ਬੰਬ ਹਮਲੇ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 90 ਹੋ...

ਅਮਰੀਕਾ ਨੇ ਅਫਗਾਨਿਸਤਾਨ ‘ਚ ਸੁੱਟਿਆ ਸਭ ਤੋਂ ਵੱਡਾ ਗੈਰ ਪ੍ਰਮਾਣੂ ਬੰਬ, 36 ਆਈ.ਐਸ ਅੱਤਵਾਦੀ...

ਕਾਬੁਲ : ਅਮਰੀਕਾ ਵੱਲੋਂ ਅਫਗਾਨਿਸਤਾਨ ਵਿਚ ਸੁੱਟੇ ਗਏ ਸਭ ਤੋਂ ਵੱਡੇ ਗੈਰ ਪ੍ਰਮਾਣੂ ਬੰਬ ਵਿਚ 36 ਆਈ.ਐਸ ਅੱਤਵਾਦੀ ਮਾਰੇ ਗਏ| ਇਹ ਬੰਬ ਆਈ.ਐਸ ਦੇ...

ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦਾ ਭਾਰਤ ਦੌਰਾ 17 ਤੋਂ

ਟੋਰਾਂਟੋ : ਕੈਨੇਡਾ ਦੇ ਰੱਖਿਆ ਮੰਤਰੀ ਸ. ਹਰਜੀਤ ਸਿੰਘ ਸੱਜਣ 17 ਅਪ੍ਰੈਲ ਨੂੰ ਭਾਰਤ ਦੌਰੇ 'ਤੇ ਪਹੁੰਚ ਰਹੇ ਹਨ| ਪੰਜਾਬੀ ਮੂਲ ਦੇ ਹਰਜੀਤ ਸਿੰਘ...

ਟਰੰਪ ਦੇ ਸ਼ਾਸਨ ਦੌਰਾਨ ਅਮਰੀਕਾ ਤੇ ਰੂਸ ਦੇ ਰਿਸ਼ਤੇ ਖਰਾਬ ਹੋਏ : ਪੁਤਿਨ

ਮਾਸਕੋ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਸ਼ਾਸਨ ਦੌਰਾਨ ਅਮਰੀਕਾ ਨਾਲ ਉਨ੍ਹਾਂ ਦੇ ਰਿਸ਼ਤੇ ਖਰਾਬ...

ਪਾਕਿਸਤਾਨ ਨੇ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਨੂੰ ਮੌਤ ਦੀ ਸਜ਼ਾ ਸੁਣਾਈ

ਇਸਲਾਮਾਬਾਦ : ਪਾਕਿਸਤਾਨ ਨੇ ਕੁਲਭੂਸ਼ਨ ਜਾਧਵ ਨੂੰ ਮੌਤ ਦੀ ਸਜ਼ਾ ਸੁਣਾਈ ਹੈ| ਪਾਕਿਸਤਾਨ ਨੇ ਭਾਰਤੀ ਨਾਗਰਿਕ ਜਾਧਵ ਨੂੰ ਰਾਅ ਏਜੰਟ ਦੱਸ ਕੇ ਇਹ ਸਜਾ...