ਤਾਜ਼ਾ ਖ਼ਬਰਾਂ
Home / ਅਪਰਾਧ ਕਥਾ (page 5)

ਅਪਰਾਧ ਕਥਾ

ਹੀਰੋਇਨ ਬਣਨ ਗਈਆਂ ਲੜਕੀਆਂ ਫ਼ਸੀਆਂ ਪੋਰਨ ਗਿਰੋਹ ਦੇ ਚੱਕਰ ‘ਚ

ਸਵੇਰੇ 9 ਵੱਜਦੇ-ਵੱਜਦੇ ਫ਼ਿਲਮ ਦੀ ਪੂਰੀ ਯੂਨਿਟ ਜਮ੍ਹਾ ਹੋ ਗਈ। ਤਿੰਨੇ ਕੈਮਰਾਮੈਨ, ਲਾਈਟਸਮੈਨ, ਮੇਕਅਪਮੈਨ, ਸੱਤ ਨਾਇਕਾਵਾਂ, ਸਹਾਇਕ ਨਿਰਦੇਸ਼ਕ, ਸਪੋਰਟ ਬੁਆਏਜ਼ ਅਤੇ ਹੋਰ ਆ ਗਏ ਅਤੇ ਨਿਰਦੇਸ਼ਕ ਰਾਜਾ ਨੇ ਸੰਤੁਸ਼ਟੀ ਦਾ ਸਾਹ ਲਿਆ। ਨੇੜੇ ਖੜ੍ਹੇ ਸਹਾਇਕ ਵੱਲ ਦੇਖ ਕੇ ਉਹ ਮੁਸਕਰਾਇਆ, ਇਹ ਹੁੰਦਾ ਹੈ ਨਵੇਂ ਆਰਟਿਸਟਾਂ ਦੇ ਨਾਲ ਕੰਮ ਕਰਨ ਦਾ …

Read More »

ਗ਼ੈਰ ਦੀਆਂ ਬਾਹਾਂ ਦਾ ਆਨੰਦ ਪਾਉਣ ਦੀ ਪਿਆਸ ਨੇ ਪਹੁੰਚਾਈ ਜੇਲ੍ਹ

ਸਹੁਰੇ ਕਿੰਨਾ ਹੀ ਅਮੀਰ ਹੋਣ, ਪਰ ਉਸ ਘਰ ਵਿੱਚ ਵਿਆਹ ਕੇ ਆਈ ਨੂੰਹ ਦੀ ਤਮੰਨਾ ਹੁੰਦੀ ਹੈ ਕਿ ਪਤੀ ਘਰ ਵਿੱਚ ਵਿਹਲਾ ਨਾ ਬੈਠੇ। ਉਹ ਵੀ ਕੋਈ ਨੌਕਰੀ ਜਾਂ ਰੁਜ਼ਗਾਰ ਕਰੇ ਅਤੇ ਚਾਰ ਪੈਸੇ ਕਮਾ ਕੇ ਆਵੇ। ਉਸ ਪੈਸੇ ਨੂੰ ਉਹ ਘਰ-ਪਰਿਵਾਰ ਅਤੇ ਨਿੱਜੀ ਲੋੜਾਂ ਦੀ ਪੂਰਤੀ ਲਈ ਮਾਣ ਨਾਲ …

Read More »

ਕਾਮ ਵੇਗ ‘ਚ ਪਤੀ ਦਾ ਹੀ ਕਤਲ ਕਰ ਬੈਠੀ ਪਤਨੀ

ਪੂਨਾ ਤੋਂ ਗੱਡੀ ਚੱਲੀ, ਤਾਂ ਆਨੰਦ ਦੀਆਂ ਕਲਪਨਾਵਾਂ ਨੂੰ ਪਰ ਲੱਗ ਗਏ। ਪਰਦੇਸ ਵਿੱਚ ਰਹਿ ਕੇ ਕਮਾਉਣ ਵਾਲਾ ਅਰਸੇ ਬਾਅਦ ਜਦੋਂ ਘਰ ਜਾਂਦਾ ਹੈ ਤਾਂ ਅਜਿਹਾ ਹੀ ਹੁੰਦਾ ਹੈ। ਆਨੰਦ ਵੀ ਸੁਪਨੇ ਲੈ ਰਿਹਾ ਸੀ। ਆਨੰਦ ਨੇ ਆਪਣੇ ਬਾਰੇ ਸੋਚਿਆ- ਮੈਂ ਵੀ ਤਾਂ ਕਰਨ ਨੂੰ ਘੱਟ ਯਾਦ ਨਹੀਂ ਕਰਦਾ। ਸ਼ਾਇਦ …

Read More »

ਭੂਰੀ ਦੇ ਇਸ਼ਕ ‘ਚ ਸ਼ਰਾਫ਼ ਦੀ ਗਈ ਜਾਨ

ਅਨਿਲ ਨੇ ਦੁਕਾਨ ਖੋਲ੍ਹੀ, ਰੋਜ਼ਾਨਾ ਵਾਂਗ ਪੂਜਾ ਕਰ ਕੇ ਗੱਦੀ ਤੇ ਹੀ ਬੈਠਾ, ਪਰ ਕੰਮ ਵਿੱਚ ਉਸਦਾ ਮਨ ਨਾ ਲੱਗਿਆ। ਮਨ ਵਿੱਚ ਬੇਚੈਨ ਉਮੰਗਾਂ ਸਨ ਅਤੇ ਨਜ਼ਰ ਵਾਰ ਵਾਰ ਘੜੀ ਵੱਲ ਉਠ ਰਹੀ ਸੀ।ਹੁੰਦਾ ਹੈ ਇਸ ਤਰ੍ਹਾਂ। ਜਦੋਂ ਕਿਸੇ ਜਵਾਨ ਅਤੇ ਖੂਬਸੂਰਤ ਹਸੀਨਾ ਨੂੰ ਮਿਲਣ ਜਾਣਾ ਹੋਵੇ ਤਾਂ ਉਸ ਨਾਲ …

Read More »

ਵੱਡੀ ਉਮਰ ਦੀ ਸੁਸ਼ਮਾ ਨੂੰ ਮਹਿੰਗੀ ਪਈ ਵਾਸਨਾ

ਜਦੋਂ ਤੋਂ ਦੇਸ਼ ਵਿੱਚ ਅੱਤਵਾਦੀ ਸਰਗਰਮ ਹੋਏ ਹਨ, ਉਦੋਂ ਤੋਂ ਕੌਮੀ ਅਹੁਦਿਆਂ ‘ਤੇ ਪੂਰੇ ਦੇਸ਼, ਵਿਸ਼ੇਸ਼ ਕਰ ਕੇ ਰਾਜਧਾਨੀ ਦਿੱਲੀ ਵਿੱਚ ਬਹੁਤ ਜ਼ਿਆਦਾ ਚੌਕਸੀ ਵਰਤੀ ਜਾਂਦੀ ਹੈ। ਕਿਤੇ ਕੋਈ ਮਾੜੀ ਘਅਨਾ ਨਾ ਹੋਵੇ, ਸਾਰੀਆਂ ਥਾਵਾਂ ਤੇ ਸ਼ਾਂਤੀ-ਵਿਵਸਥਾ ਬਣੀ ਰਹੇ, ਇਸ ਦੇ ਲਈ ਪੁਲਿਸ ਦੀ ਗਸ਼ਤ ਵਧਾ ਦਿੱਤੀ ਜਾਂਦੀ ਹੈ। ਜਨਵਰੀ …

Read More »

ਇਸ਼ਕ ‘ਚ ਅੰਨ੍ਹੀ ਲੜਕੀ ਦਾ ਮਾਂ ਹੱਥੋਂ ਕਤਲ

ਭਰਤ ਉਹਨਾਂ ਲੋਕਾਂ ਵਿੱਚੋਂ ਨਹੀਂ ਸੀ, ਜੋ ਸ਼ਰਾਬ ਪੀਣ ਦਾ ਬਹਾਨਾ ਲੱਭਦੇ ਹਨ। ਖੁਸ਼ੀ ਹੋਵੇ ਜਾਂ ਉਦਾਸੀ, ਤਾਂ ਲਾਲ ਪਰੀ ਨੂੰ ਗਲੇ ਲਗਾ ਲਿਆ। ਕਦੀ ਥਕਾਵਟ ਉਤਾਰਨ ਦੇ ਲੲ, ਕਦੀ ਤਿਉਹਾਰ ਦਾ ਬਹਾਨਾ। ਭਰਤ ਉਦੋਂ ਪੀਂਦਾ ਸੀ, ਜਦੋਂ ਉਸਦਾ ਦਿਲ ਕਰਦਾ ਸੀ। ਉਸ ਸ਼ਾਮ ਵੀ ਭਰਤ ਭੰਵਰ ਸਿੰਘ ਨੂੰ ਲੈ …

Read More »

ਆਖ਼ਿਰ ਪਕੜੀ ਹੀ ਗਈ ਠੱਗ ਪਤੀ-ਪਤਨੀ ਦੀ ਜੋੜੀ

ਜੋਧਪੁਰ ਵਿੱਚ ਰਹਿੰਦੇ ਸਨ ਮਨੋਹਰ ਲਾਲ। ਇੱਥੇ ਉਹਨਾਂ ਨੇ ਟ੍ਰੈਵਲਿੰਗ ਏਜੰਸੀ ਖੋਲ੍ਹ ਰੱਖੀ ਸੀ। ਉਹਨਾਂ ਦੇ ਕੋਲ ਇੰਡੀਕਾ, ਕੁਆਲਿਸ ਵਰਗੀਆਂ ਕਈ ਕਾਰਾਂ ਸਨ। ਉਹ ਖੁਦ ਵੀ ਕਿਰਾਏ ‘ਤੇ ਕਾਰ ਚਲਾਉਂਦਾ ਸੀ ਅਤੇ ਡ੍ਰਾਈਵਰਾਂ ਤੋਂ ਚਲਵਾਉਂਦਾ ਸੀ। ਜੂਨ 2015 ਦੀ ਗੱਲ ਹੈ। ਸਮਾਂ ਕਰੀਬ ਰਾਤ ਦਸ ਵਜੇ ਦਾ ਸੀ। ਮਨੋਹਰ ਏਜੰਸੀ …

Read More »

ਵਿਦੇਸ਼ੀ ਲੜਕੀ ਨਾਲ ਲਵ, ਸੈੱਕਸ ਐਂਡ ਧੋਖਾ

ਨਾ ਜੀਨਾ ਸੁਲਤਾਨਾ। ਉਮਰ ਚਾਲੀ ਸਾਲ। ਕੈਂਬਰਿਜ ਯੂਨੀਵਰਸਿਟੀ ਤੋਂ ਗ੍ਰੈਜੂਏਟ। ਪੰਜ ਭਾਸ਼ਾਵਾਂ ਦਾ ਗਿਆ, ਪਰ ਬਾਂਦਾ ਨਗਰ ਵਾਸੀਆਂ ਦੇ ਲਈ ਪਾਗਲ। ਜੀਨਾ ਨਾ ਹਿੰਦੀ ਜਾਣਦੀ ਹੈ, ਨਾ ਸਮਝਦੀ ਹੈ। ਬੋਲਦੀ ਹੈ ਤਾਂ ਅੰਗਰੇਜ਼ੀ ਜਾਂ ਦੂਜੀਆਂ ਵਿਦੇਸ਼ੀ ਭਾਸ਼ਾਵਾਂ। ਜੋ ਲੋਕ ਉਸਨੂੰ ਪਾਗਲ ਸਮਝਦੇ ਹਨ, ਜੀਨਾ ਉਹਨਾਂ ਨੂੰ ਆਪਣੀ ਗੱਲ ਸਮਝਾਉਣਾ ਵੀ …

Read More »

ਗਰੀਬਾਂ ਦੀ ਮਜਬੂਰੀ ਦਾ ਫ਼ਾਇਦਾ ਉਠਾ ਕੇ ਗੁਰਦੇ ਵੇਚਣ ਦਾ ਰੈਕੇਟ

ਸੰਤੋਸ਼ ਗਵਲੀ ਆਪਣੇ ਕੰਮ ‘ਤੇ ਜਾਣ ਦੇ ਲਈ ਘਰ ਤੋਂ ਨਿਕਲ ਰਿਹਾ ਸੀ ਕਿ ਮਾਂ ਦੇ ਰੋਣ ਦੀ ਆਵਾਜ਼ ਉਸਦੇ ਕੰਨਾਂ ਵਿੱਚ ਪਈ। ਖੁੱਲ੍ਹੇ ਦਰਵਾਜ਼ੇ ਤੋਂ ਬਾਹਰ ਨਾ ਜਾ ਕੇ ਸੰਤੋਸ਼ ਮਾਂ ਦੇ ਕੋਲ ਜਾ ਬੈਠਾ, ਜੋ ਦੀਵਾਰ ਨਾਲ ਲੱਗੀ ਚਾਰਪਾਈ ਤੇ ਲੇਟੀ ਰੋ ਰਹੀ ਸੀ। ਸੰਤੋਸ਼ ਨੇ ਮਾਂ ਦਾ …

Read More »

ਬੁੱਕਲ ਵਿਚਲਾ ਸੱਪ ਨਿਗ਼ਲ ਗਿਆ ਬੇਟੇ ਨੂੰ

ਅਮੀਰੂਨ ਇੰਨਾ ਘਬਰਾ ਅਤੇ ਹੈਰਾਨ ਰਹਿ ਗਿਆ ਕਿ ਬੈਡ ਤੱਕ ਦਿਲ ਗਿਆ। ਇਸੇ ਦੇ ਨਾਲ ਮਹਿਰਾਜ ਹਸਨ ਦੀ ਵੀ ਨੀਂਦ ਉਡ ਗਈ, ਕਿਉਂਕਿ ਬੈਡ ਹਿੱਲਣ ਨਾਲ ਨੀਂਦ ਖੁੱਲ੍ਹੀ ਸੀ, ਇਸ ਕਰਕੇ ਉਹਨਾਂ ਨੂੰ ਲੱਗਿਆ ਕਿ ਭੂਚਾਲ ਆਇਆ ਹੈ। ਵੈਸੇ ਵੀ ਦਿੱਲੀ ਵਿੱਚ ਭੂਚਾਲ ਦੇ ਝਟਕੇ ਆਉਣਾ ਆਮ ਗੱਲ ਹੈ। ਦਿੱਲੀ …

Read More »