ਤਾਜ਼ਾ ਖ਼ਬਰਾਂ
Home / ਅਪਰਾਧ ਕਥਾ (page 4)

ਅਪਰਾਧ ਕਥਾ

ਪਹਿਲੇ ਕਤਲ ਤੋਂ ਬਾਅਦ ਖੁੱਲ੍ਹਿਆ ਦੂਜੇ ਕਤਲ ਦਾ ਰਾਜ਼

42 ਸਾਲਾ ਨਾਹਰ ਸਿੰਘ ਇਸਲਾਮਪੁਰ ਥਾਣਾ ਸਦਰ, ਗੁੜਗਾਉਂ ਦੇ ਰਹਿਣ ਵਾਲੇ ਸਨ। ਹਰਿਆਣਾ ਦੇ ਗੁੜਗਾਉਂ, ਸੋਨੀਪਤ ਅਤੇ ਹਿਸਾਰ ਵਿੱਚ ਉਹਨਾਂ ਦੀਆਂ ਤਿੰਨ ਹਾਰਡਵੇਅਰ ਦੀਆਂ ਦੁਕਾਨਾਂ ਸਨ। ਪਿੰਡ ਵਿੱਚ ਕਈ ਏਕੜ ਖੇਤੀ ਯੋਗ ਭੂਮੀ ਹੋਣ ਦੇ ਨਾਲ ਗੁੜਗਾਉਂ ਵਿੱਚ ਉਹਨਾਂ ਦੇ ਦੋ ਆਲੀਸ਼ਾਨ ਮਕਾਨ ਸਨ। ਨਾਹਰ ਸਿੰਘ ਇਸਲਾਮਪੁਰ ਵਾਲੇ ਮਕਾਨ ਵਿੱਚ …

Read More »

ਪਤਨੀ ਦੀ ਤਨਹਾਈ ਬਣੀ ਬੇਵਫ਼ਾਈ

ਰਾਮਸੁਮੇਰ ਦਾ ਵੱਡਾ ਮੁੰਡਾ ਰਘੁਰਾਜ ਖੇਤੀ ਵਿੱਚ ਉਸਦਾ ਹੱਥ ਵੰਡਾਉਂਦਾ ਸੀ ਪਰ ਸੁਰਿੰਦਰ ਦਾ ਮਨ ਖੇਤੀ ਵਿੱਚ ਨਹੀਂ ਲੱਗਦਾ ਸੀ। ਉਸਦੀ ਸੰਗਤ ਪਿੰਡ ਦੇ ਅਵਾਰਾ ਲੜਕਿਆਂ ਨਾਲ ਹੋ ਗਈ ਸੀ। ਉਹ ਨਸ਼ੇਦਾ ਵੀ ਆਦੀ ਹੋ ਗਿਆ ਸੀ। ਸ਼ਰਾਬ ਪੀ ਕੇ ਲੋਕਾਂ ਨਾਲ ਗਾਲੀ-ਗਲੋਚ ਕਰਨਾ, ਮਾਰ ਕੁਟਾਈ ਕਰਨਾ, ਉਸਦੀ ਰੂਟੀਨ ਬਣ …

Read More »

ਲਾਲਚੀ ਭੈਣਾਂ ਦਾ ਕਾਤਲ ਭਰਾ

ਖਬਰ ਇੱਕੱਠਿਆਂ ਦੋ ਭੈਣਾਂ ਦੀ ਹੱਤਿਆ ਦੀ ਸੀ। ਖਬਰ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ। ਘਟਨਾ ਸਥਾਨ ਬਿਜਨੌਰ ਸਿਸੇਂਡੀ ਮੁੱਖ ਮਾਰਗ ਤੇ ਸਥਿਤ ਪਿੰਡ ਰਤੌਲੀ, ਪੋਸਟ ਖਟੋਲਾ ਵਿੱਚ ਇੱਕ ਬੀਘਾ ਜ਼ਮੀਨ ਦੇ ਵਿੱਚਕਾਰ ਦੋ ਮੰਜ਼ਿਲਾ ਮਕਾਨ ਤੋਂ ਸੀ। ਉਥੇ ਦੋ ਕਮਰੇ ਬਣੇ ਸਨ ਅਤੇ ਦੋਵੇਂ ਕਮਰਿਆਂ ਵਿੱਚ ਇੱਕ ਇੱਕ ਲਾਸ਼ …

Read More »

ਚਚੇਰੇ ਭਰਾ ਦੀ ਖ਼ੂਨੀ ਚਾਲ

ਕਦੀ ਕਦੀ ਪੁਲਿਸ ਦੇ ਮੂਹਰੇ ਅਜਿਹਾ ਵੀ ਕੇਸ ਆ ਜਾਂਦਾ ਹੈ, ਜੋ ਹੈਰਾਨ ਕਰ ਦਿੰਦਾਹੈ। ਸੂਤਰ ਸਾਹਮਣੇ ਪਏ ਹੁੰਦੇ ਹਨ ਪਰ ਉਹ ਦਿਖਾਈ ਨਹੀਂ ਦਿੰਦੇ। ਸਿੰਘੇ ਬਹਾਦਰ ਦੇ ਕਤਲ ਦੀ ਤਫਤੀਸ਼ ਵੀ ਪੁਲਿਸ ਨੂੰ ਚੱਕਰਧਾਰੀ ਲੱਗ ਰਹੀ ਸੀ। ਦੂਜੀਆਂ ਵਾਰਦਾਤਾਂ ਵਾਂਗ ਇਸ ਕੇਸ ਦੀ ਸੂਚਨਾ ਵੀ ਥਾਣਾ ਰੋਹਿਣੀ ਸਾਊਥ ਨੂੰ …

Read More »

ਜਿਗਰੀ ਯਾਰ ਦੀ ਮਾਂ ਨਾਲ ਯਾਰੀ ਪਈ ਮਹਿੰਗੀ!

2 ਜਨਵਰੀ ਨੂੰ ਸਵੇਰੇ-ਸਵੇਰੇ ਥਾਣਾ ਕਲਿਆਣਪੁਰੀ ਨੂੰ ਖਬਰ ਮਿਲੀ- ਪਨਕੀ ਨਹਿਰ ਦੇ ਕਿਨਾਰੇ ਲਾਸ਼ ਪਈ ਹੈ। ਪੁਲਿਸ ਮੌਕੇ ਤੇ ਪਹੁੰਚੀ। ਕਿਸੇ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਪਰ ਉਹ ਆਪਣਾ ਨਾਂ-ਪਤਾ ਨਹੀਂ ਦੱਸਣਾ ਚਾਹੁੰਦਾ ਸੀ। ਲਾਸ਼ ਨਹਿਰ ਦੇ ਕਿਨਾਰੇ ਮੁੱਧੇ ਮੂੰਹ ਪਈ ਸੀ। ਪੁਲਿਸ ਨੇ ਲਾਸ਼ ਦਾ ਨਿਰੀਖਣ ਕੀਤਾ। ਮ੍ਰਿਤਕ …

Read More »

ਜੀਜੇ ਦੀ ਹਮਦਰਦੀ ਦਾ ਰਾਜ਼, ਸਾਲੇਹਾਰ ਦਾ ਸ਼ਰੀਰ

ਲਾਸ਼ ਦੀ ਪਛਾਣ ਤਾਂ ਹੋ ਗਈ, ਹੁਣ ਸਵਾਲ ਇਹ ਸੀ ਕਿ ਕਿਸ ਨੇ ਅਤੇ ਕਿਉਂ ਉਸਦੀ ਹੱਤਿਆ ਕੀਤੀ। ਮੌਕੇ ਤੇ ਬਹੁਤ ਸਾਰੇ ਲੋਕ ਇੱਕੱਠੇ ਸਨ। ਉਹਨਾਂ ਵਿੱਚ ਮ੍ਰਿਤਕ ਬੰਟੀ ਦੇ ਪਰਿਵਾਰ ਵਾਲੇ ਵੀ ਸਨ। ਇੰਸਪੈਕਟਰ ਸੰਜੇ ਮਿਸ਼ਰਾ ਨੇ ਇੱਕ ਦਰੋਗਾ ਨੂੰ ਲਾਸ਼ ਦਾ ਪੰਚਨਾਮਾ ਬਣਾਉਣ ਲਈ ਕਿਹਾ ਅਤੇ ਖੁਦ ਮ੍ਰਿਤਕ …

Read More »

ਦਫ਼ਨ ਹੋਣ ਤੋਂ ਪਹਿਲਾਂ ਰਜਨੀ ਦਾ ਜਿਸਮ ਬਣਿਆ ਰਾਜ਼

ਕਈ ਦਿਨਾਂ ਤੱਕ ਇਕ-ਦੂਜੇ ਨੂੰ ਦੇਖਣ, ਅੱਖਾਂ-ਅੱਖਾਂ ਵਿੱਚ ਗੱਲ ਕਰਨ ਅਤੇ ਚੋਰੀ ਚੋਰੀ ਮੁਸਕਰਾਉਣ ਤੋਂ ਬਾਅਦ ਬਿਸ਼ਣੂ ਨੇ ਪ੍ਰੇਮ ਸੱਦਾ ਦਿੱਤਾ, ਜਿਸਨੂੰ ਰਜਨੀ ਨੇ ਸਵੀਕਾਰ ਵੀ ਕਰ ਲਿਆ। ਉਸ ਤੋਂ ਬਾਅਦ ਵਿਸ਼ਨੂ ਰਜਨੀ ਦੇ ਚਿਹਰੇ ਤੇ ਨਜ਼ਰਾਂ ਜਮਾ ਕੇ ਬੋਲਿਆ, ਮੇਰੇ ਦਿਲ ਵਿੱਚ ਕੀ ਹੈ, ਬਾਅਦ ਵਿੱਚ ਦੱਸਾਂਗਾ, ਪਰ ਪਹਿਲਾਂ …

Read More »

ਅੱਯਾਸ਼ ਸਹੁਰੇ ਦੀ ਵਾਸਨਾ ਦੀ ਸ਼ਿਕਾਰ ਪਿੰਕੀ ਬੱਚਿਆਂ ਸਮੇਤ ਜਾਨ ਗੁਆ ਬੈਠੀ

ਫ਼ਰਿਆਦ ਲੈ ਕੇ ਥਾਣੇ ਆਉਣ ਵਾਲੇ ਉਹ ਦੋ ਸਨ। ਇਕ ਬਜ਼ੁਰਗ ਔਰਤ ਅਤੇ ਇਕ ਲੜਕਾ। ਪੁਲਿਸ ਨੂੰ ਹੱਥ ਜੋੜ ਕੇ ਦੋਵਾਂ ਨੇ ਆਪਣੀ ਵਿੱਥਿਆ ਸੁਣਾਈ। ਲੜਕੇ ਦੇ ਬੁੱਲ੍ਹਾਂ ਤੇ ਚੁੱਪ ਛਾ ਗਈ। ਦੋਵੇਂ ਕੁਰਸੀਆਂ ਤੇ ਬੈਠੇ ਅਤੇ ਫ਼ਿਰ ਦੱਸਿਆ, ਸਰ ਮੇਰਾ ਨਾਂ ਚੰਦਨਪੁਰੀ ਹੈ। ਉਸਨੇ ਬਜ਼ੁਰਗ ਵੱਲ ਉਂਗਲੀ ਕੀਤੀ, ਇਹ …

Read More »

ਜਦੋਂ ਪੰਜ ਬੱਚਿਆਂ ਦਾ ਪਿਓ ਕੁਆਰੀ ਲੜਕੀ ਨੂੰ ਲੈ ਕੇ ਹੋਇਆ ਫ਼ਰਾਰ

ਸ਼ਰਾਬ ਦੀਆਂ ਉਹ ਸਰਕਾਰੀ ਦੁਕਾਨਾਂ ਜੋ ਪਿੰਡ ਜਾਂ ਕਸਬਿਆਂ ਵਿੱਚ ਹੁੰਦੀਆਂ ਹਨ, ਆਮ ਤੌਰ ਤੇ ਨਿਯਮ-ਕਾਨੂੰਨ ਲਾਗੂ ਨਹੀਂ ਕਰਦੀਆਂ। ਉਠਦਿਆਂ ਹੀ ਉਹ ਵਿੱਕਰੀ ਵਾਲੀ ਖਿੜਕੀ ਖੋਲ੍ਹ ਦਿੰਦੇ ਹਨ।ਪਿੰਡ -ਕਸਬਿਆਂ ਵਿੱਚ ਵੈਸੇਤਾਂ ਸਵੇਰੇ ਕੋਈ ਪਿਆਕੜ ਨਹੀਂ ਆਉਂਦਾ। ਆ ਜਾਵੇ ਤਾਂ ਉਸਨੂੰ ਨਿਰਾਸ਼ ਵੀ ਨਹੀਂ ਕਰਦੇ। ਇੱਕ ਸਵੇਰ ਰਾਮਨਰੇਸ਼ ਸਾਥੀ ਸੇਲਜ਼ਮੈਨ ਨੂੰ …

Read More »

ਸਲਮਾ ਦੀ ਵਾਸਨਾ ਨੇ ਲਈ ਸਹੁਰੇ ਦੀ ਜਾਨ

ਬੁਢਾਪਾ ਕੇਵਲ ਸਰੀਰ ਨਹੀਂ ਬਲਕਿ ਦਿਮਾਗ ਤੇ ਵੀ ਡੂੰਘਾ ਅਸਰ ਪਾਉਂਦਾ ਹੈ। ਸੋਚਣ ਦੀ ਤਾਕਤ ਘੱਟ ਹੋ ਜਾਂਦੀ ਹੈ ਅਤੇ ਇਨਸਾਨ ਬਹੁਤ ਕੁਝ ਭੁੱਲਣ ਲੱਗਦਾ ਹੈ। ਸ਼ੇਖ ਮੁਹੰਮਦ 75 ਸਾਲ ਦਾ ਹੋ ਗਿਆ ਸੀ। ਬੁਢੇਪੇ ਨੇ ਉਹਨਾ ਦਾ ਦਿਮਾਗ ਸ਼ਿਥਿਲ ਅਤੇ ਯਾਦਾਸ਼ਤ ਖਰਾਬ ਕਰ ਦਿੱਤੀ ਸੀ। ਨਵੰਬਰ 2015 ਨੂੰ ਉਹ …

Read More »