ਤਾਜ਼ਾ ਖ਼ਬਰਾਂ
Home / ਅਪਰਾਧ ਕਥਾ (page 3)

ਅਪਰਾਧ ਕਥਾ

ਜਾਨ ਤੋਂ ਜ਼ਿਆਦਾ ਪਿਆਰੀ ਪਤਨੀ ਹੀ ਬਣ ਗਈ ਜਾਨ ਦੀ ਦੁਸ਼ਮਣ

ਚਮੇਲੀ (ਉਤਰਾਖੰਡ) ਦਾ ਰਹਿਣ ਵਾਲਾ 30 ਸਾਲਾ ਯਸ਼ਪਾਲ ਸਿੰਘ ਬਿਸ਼ਟ ਪਿਛਲੇ 6 ਸਾਲਾਂ ਤੋਂ ਇੰਦੌਰ ਦੇ ਏ. ਬੀ., ਰੋਡ, ਰਾਊ ਸਥਿਤ ਓਮਪ੍ਰਕਾਸ਼ ਚੌਧਰੀ ਦੇ ਕਮਾਨ ਵਚ ਰਹਿ ਰਿਹਾ ਸੀ। ਉਹ ਇੰਦੌਰ ਵਿੱਚ ਸਿਪਲਾ ਦਵਾਈ ਕੰਪਨੀ ਵਿੱਚ ਮੈਨੇਜਰ ਵਜੋਂ ਨੌਕਰੀ ਕਰਦਾ ਸੀ। ਸਿੱਧਾ ਸਾਦਾ ਯਸ਼ਪਾਲ ਆਪਣੇ ਕੰਮ ਵਿੱਚ ਬਿਜ਼ੀ ਰਹਿਣ ਵਾਲਾ …

Read More »

ਮੁੰਡੇ ਦੀ ਚਾਹਤ ‘ਚ ਆਪਣੀ ਨਵਜੰਮੀ ਬੱਚੀ ਦੀ ਕਾਤਲ ਬਣੀ ਮਾਂ

ਸ਼ਾਂਤਨੂੰ ਕਿੱਥੇ ਹੋ? ਨੇਹਾ ਤੇਜ਼ ਆਵਾਜ਼ ਵਿੱਚ ਬੋਲ ਰਹੀ ਸੀ, ਆਸ਼ਾ, ਤੁਸੀਂ ਸਾਰੇ ਦੇ ਸਾਰੇ ਕਿੱਥੇ ਚਲੇ ਗਏ। ਜਦੋਂ ਕੋਈ ਨਹੀ ਆਇਆ ਤਾਂ ਨੇਹਾ ਨੇ ਇੱਕ ਵਾਰ ਫ਼ਿਰ ਤੇਜ਼ ਆਵਾਜ਼ ਵਿੱਚ ਚਿੰਤਤ ਹੋ ਕੇ ਬੋਲੀ, ਭਾਜੀ ਬੀ, ਇਹ ਸਾਰੇ ਨੌਕਰ ਕਿੱਥੇ ਚਲੇ ਗੲੈ, ਮਾਹੀ ਵੀ ਨਹੀਂ ਹੈ, ਮਾਹੀ ਨੂੰ ਕੌਣ …

Read More »

ਥੋੜ੍ਹੇ ਦਿਨਾਂ ਦੀ ਅਮੀਰੀ ਨੇ ਪਹੁੰਚਾਇਆ ਜੇਲ੍ਹ

42 ਸਾਲਾ ਨਾਹਰ ਸਿੰਘ ਇਸਲਾਮਪੁਰ ਥਾਣਾ ਸਦਰ, ਗੁੜਗਾਉਂ ਦੇ ਰਹਿਣ ਵਾਲੇ ਸਨ। ਹਰਿਆਣਾ ਦੇ ਗੁੜਗਾਉਂ, ਸੋਨੀਪਤ ਅਤੇ ਹਿਸਾਰ ਵਿੱਚ ਉਹਨਾਂ ਦੀਆਂ ਤਿੰਨ ਹਾਰਡਵੇਅਰ ਦੀਆਂ ਦੁਕਾਨਾਂ ਸਨ। ਪਿੰਡ ਵਿੱਚ ਕਈ ਏਕੜ ਖੇਤੀ ਯੋਗ ਭੂਮੀ ਹੋਣ ਦੇ ਨਾਲ ਗੁੜਗਾਉਂ ਵਿੱਚ ਉਹਨਾਂ ਦੇ ਦੋ ਆਲੀਸ਼ਾਨ ਮਕਾਨ ਸਨ। ਨਾਹਰ ਸਿੰਘ ਇਸਲਾਮਪੁਰ ਵਾਲੇ ਮਕਾਨ ਵਿੱਚ …

Read More »

ਪਤਨੀ ਤੋਂ ਦੂਰ ਰਹਿਣਾ ਪਿਆ ਮਹਿੰਗਾ

ਰਾਮਸੁਮੇਰ ਦਾ ਵੱਡਾ ਮੁੰਡਾ ਰਘੁਰਾਜ ਖੇਤੀ ਵਿੱਚ ਉਸਦਾ ਹੱਥ ਵੰਡਾਉਂਦਾ ਸੀ ਪਰ ਸੁਰਿੰਦਰ ਦਾ ਮਨ ਖੇਤੀ ਵਿੱਚ ਨਹੀਂ ਲੱਗਦਾ ਸੀ। ਉਸਦੀ ਸੰਗਤ ਪਿੰਡ ਦੇ ਅਵਾਰਾ ਲੜਕਿਆਂ ਨਾਲ ਹੋ ਗਈ ਸੀ। ਉਹ ਨਸ਼ੇਦਾ ਵੀ ਆਦੀ ਹੋ ਗਿਆ ਸੀ। ਸ਼ਰਾਬ ਪੀ ਕੇ ਲੋਕਾਂ ਨਾਲ ਗਾਲੀ-ਗਲੋਚ ਕਰਨਾ, ਮਾਰ ਕੁਟਾਈ ਕਰਨਾ, ਉਸਦੀ ਰੂਟੀਨ ਬਣ …

Read More »

ਪਤੀ ਦੀ ਬੇਗ਼ੈਰਤੀ ਜਦੋਂ ਹੱਦੋਂ ਬਾਹਰ ਹੋਈ

ਵਿਨੀਤਾ ਮਰਦਾਂ ਵਰਗੀ ਔਰਤ ਸੀ, ਜੋ ਰਮੇਸ਼ ਵਰਗੇ ਪਤੀ ਨੂੰ ਸਹਿਣ ਕਰ ਰਹੀ ਸੀ। ਸੋਚਦੀ ਸੀ, ਰਮੇਸ਼ ਮਾੜਾ ਨਹੀਂ ਹੈ, ਬੁਰੀ ਸੰਗਤ ਨੇ ਉਸਦੀ ਸੋਚ ਮਾੜੀ ਬਣਾ ਦਿੱਤਾ ਹੈ। ਸਭ ਦਿਨ ਬਰਾਬਰ ਨਹੀਂ ਹੁੰਦੇ, ਕਿਸੇ ਨਾ ਕਿਸੇ ਦਿਨ ਬਦਲ ਜਾਵੇਗਾ। ਵਿਨੀਤਾ ਦੀ ਸੋਚ ਉਦੋਂ ਬਦਲੀ, ਆਸ ਉਦੋਂ ਟੁੱਟੀ, ਜਦੋਂ ਇੱਕ …

Read More »

ਭੈਣਾਂ ਦੀ ਇੱਜਤ ਬਚਾਉਣ ਲਈ ਕਰ ਦਿੱਤਾ ਕਤਲ

ਰਣਜੀਤ ਨੇ ਹੱਥ ਵਧਾ ਕੇ ਮਾਲਾ ਦੀ ਮੁੱਠੀ ‘ਤੇ ਦਬਾਅ ਪਾਇਆ, ਜਿਸ ਨਾਲ ਦੋਵਾਂ ਵਿੱਚਕਾਰ ਦੂਰੀ ਇੰਨੀ ਘੱਟ ਹੋ ਗਈ ਕਿ ਮਾਲਾ ਦੇ ਸਾਹ ਰਣਜੀਤ ਦੇ ਚਿਹਰੇ ਨਾਲ ਟਕਰਾਉਣ ਲੱਗੇ। ਮਾਲਾ ਹੱਸੀ, ਮੇਰਾ ਮੂੰਹ ਆਪਣੇ ਮੂੰਹ ਦੇ ਕੋਲ ਕਿਉਂਲੈ ਆਏ। ਸ਼ਰਾਰਤ ਕਰਨ ਦਾ ਮਨ ਕਰ ਰਿਹਾ ਹੈ। ਸ਼ਰਾਰਤ ਬਾਅਦ ਵਿੱਚ …

Read More »

ਜੀਜੇ ਦਾ ਨਾਪਾਕ ਰਿਸ਼ਤਾ ਬਣਿਆ ਪਤਨੀ ਅਤੇ ਸਾਲੀ ਦੇ ਕਤਲ ਦਾ ਕਾਰਨ

ਇੱਕ ਦਿਨ ਰੇਖਾ ਨੇ ਸੁਰੇਖਾ ਨੂੰ ਕਿਹਾ, ਮੈਂ ਨੋਟ ਕੀਤਾ ਹੈ ਕਿ ਜੈਪਾਲ ਨੂੰ ਦੇਖਦੇ ਹੀ ਤੇਰੇ ਚਿਹਰੇ ਤੇ ਰੌਣਕ ਆ ਜਾਂਦੀ ਹੈ, ਅੱਖਾਂ ਚਮਕ ਉਠਦੀਆਂ ਹਨ।ਇਹ ਸੁਣ ਕੇ ਸੁਰੇਖਾ ਦੇ ਪਸੀਨੇ ਛੁਟ ਗਏ।ਰੇਖਾ ਨੇ ਗੱਲ ਅੱਗੇ ਵਧਾਈ, ਸੱਚ ਦੱਸੋ, ਕੀ ਚੱਲ ਰਿਹਾ ਹੈ। ਸੁਰੇਖਾ ਨੇ ਦੁਪੱਟੇ ਦੇ ਪੱਲੇ ਨਾਲ …

Read More »

ਬਦਚਲਨ ਮਾਂ ਤੇ ਉਸ ਦੇ ਆਸ਼ਿਕ ਦਾ ਪੁੱਤਰ ਵਲੋਂ ਕਤਲ

ਰਾਤ ਜਿਉਂ-ਜਿਉਂ ਗਹਿਰੀ ਹੁੰਦੀ ਜਾ ਰਹੀ ਸੀ, ਤਿਉਂ-ਤਿਉਂ ਕ੍ਰਿਸ਼ਨਾ ਦੇਵੀ ਦੀ ਚਿੰਤਾ ਵਧਦੀ ਜਾ ਰਹੀ ਸੀ। ਦਰਅਸਲ ਗੱਲ ਹੀ ਕੁਝ ਅਜਿਹੀ ਸੀ। ਉਹਨਾਂ ਦਾ 22 ਸਾਲਾ ਮੁੰਡਾ ਰਣਜੀਤ ਸਵੇਰੇ 8 ਵਜੇ ਖੜਖੜਾ ਲੈ ਕੇ ਗਿਆ ਸੀ ਪਰ ਅੱਧੀ ਰਾਤ ਬੀਤਣ ਤੋਂ ਬਾਅਦ ਵੀ ਉਹ ਹਾਲੇ ਤੱਕ ਘਰ ਵਾਪਸ ਨਹੀਂ ਆਇਆ …

Read More »

ਪੁਜਾਰੀ ਦੀ ਕਾਮਲੀਲਾ ਸੜ ਕੇ ਸੁਆਹ ਹੋਈ

ਦਿੱਲੀ ਦੇ ਨਿਜਾਮਦੀਨ ਰੇਲਵੇ ਸਟੇਬਨ ਦੇ ਨਜ਼ਦੀਕ ਨਾਂਗਲੀ ਰਾਜਪਰ ਸਥਿਤ ਯਸ਼ ਗੈਸਟ ਹਾਊਸ ਦੇ ਰੂਮ ਨੰਬਰ 24 ਵਿੱਚ ਠਹਿਰੇ ਪਤੀ-ਪਤਨੀ ਵਿੱਚੋਂ ਪਤੀ ਦੇ ਚੀਖਣ ਦੀ ਆਵਾਜ਼ ਸੁਣ ਕੇ ਮੈਨੇਜਰ ਕੁਝ ਕਰਮਚਾਰੀਆਂ ਨਾਲ ਰੂਮ ਨੰਬਰ 24 ਦੇ ਬਾਹਰ ਪਹੁੰਚਿਆ ਤਾਂ ਉਸਨੇ ਕਮਰੇ ਤੋਂ ਧੂੰਆ ਨਿਕਲਦਾ ਦੇਖਿਆ। ਪਤੀ ਦੀਆਂ ਚੀਖਾਂ ਅਤੇ ਕਰਾਹਟਾਂ …

Read More »

ਭਰਜਾਈ ਦੇ ਇਸ਼ਕ ਵਿੱਚ ਪਾਗਲ ਹੋਏ ਪਤੀ ਨੇ ਪਤਨੀ ਤੇ ਬੇਟੇ ਨੂੰ ਮਾਰ ਦਿੱਤੀ ਗੋਲੀ

ਇਕ ਔਰਤ ਦੀ ਹੱਤਿਆ ਸਬੰਧੀ ਸੂਚਨਾ ਪੁਲਿਸ ਸਟੇਸ਼ਨ ਪਹੁੰਚੀ। ਇਕ ਵਿਅਕਤੀ ਨੇ ਆਪਣਾ ਨਾਂ ਮੋਹਨ ਸਿੰਘ ਦੱਸਦੇ ਹੋਏ ਕਿਹ ਕਿ ਮੇਰੀ ਭੈਣ ਦੀਪਤੀ ਦਾ ਵਿਆਹ 10 ਸਾਲ ਪਹਿਲਾਂ ਰਾਘਵੇਂਦਰ ਉਰਫ ਰਾਮਲੱਲਾ ਦੇ ਨਾਲ ਹੋਇਆ ਸੀ। ਵਿਆਹ ਦੇ ਕੁਝ ਸਾਲਾਂ ਤੱਕ ਤਾਂ ਸਭ ਠੀਕ ਚਲਦਾ ਰਿਹਾ ਪਰ ਬਾਅਦ ਵਿਚ ਮੇਰੀ ਭੈਣ …

Read More »